ਪੰਜਾਬ ਚ ਖੁਸ਼ੀ-ਖੁਸ਼ੀ ਚੱਲ ਰਹੇ ਵਿਆਹ ਚ ਪਿਆ ਮਾਤਮ , ਜੈਮਾਲਾ ਪਾਉਣ ਸਮੇਂ ਹੋਈ ਲਾੜੇ ਦੀ ਮੌਤ..

ਮੋਗਾ (ਗੋਰਵਰ, ਆਜ਼ਾਦ)— ਮੋਗਾ ਸ਼ਹਿਰ ਦੇ ਇਕ ਮੈਰਿਜ ਪੈਲੇਸ ‘ਚ ਚੱਲ ਰਹੇ ਵਿਆਹ ਦੌਰਾਨ ਡੀ. ਜੇ. ਦੀ ਥਾਪ ਅਤੇ ਭੰਗੜੇ ਦੀ ਗੂੰਜ ਉਸ ਸਮੇਂ ਖਾਮੌਸ਼ ਹੋ ਗਈ, ਜਦੋਂ ਆਪਣੀ ਹੋਣ ਵਾਲੀ ਪਤਨੀ ਦੇ ਗੱਲ ‘ਚ ਜੈਮਾਲਾ ਪਾਉਣ ਤੋਂ ਚੰਦ ਮਿੰਟ ਪਹਿਲਾਂ ਹੀ ਲਾੜੇ ਦੀ ਮੌਤ ਹੋ ਗਈ। ਇਸ ਘਟਨਾ ਦੇ ਨਾਲ ਖੁਸ਼ੀਆਂ ਦਾ ਮਾਹੌਲ ਗਮ ‘ਚ ਤਬਦੀਲ ਹੋ ਗਿਆ ਅਤੇ ਸ਼ਗਨਾਂ ਦੇ ਲਿਫਾਫੇ ਲੈ ਕੇ ਪਹੁੰਚੇ ਮਹਿਮਾਨ ਹੰਝੂਆਂ ਦੀ ਪੰਡ ਲੈ ਕੇ ਘਰਾਂ ਨੂੰ ਤੁਰ ਪਏ।

ਮਿਲੀ ਜਾਣਕਾਰੀ ਮੁਤਾਬਕ ਮੋਗਾ ਸ਼ਹਿਰ ਦੇ 27 ਸਾਲਾ ਇਕਲੌਤੇ ਨੌਜਵਾਨ ਦੀ ਫਰੀਦਕੋਟ ਦੀ ਰਹਿਣ ਵਾਲੀ ਲੜਕੀ ਨਾਲ ਮੰਗਣੀ ਹੋਈ ਸੀ ਅਤੇ 29 ਨਵੰਬਰ ਨੂੰ ਦੋਹਾਂ ਨੇ ਵਿਆਹ ਦੇ ਬੰਧਣ ‘ਚ ਬੱਝਣਾ ਸੀ।

ਦੋਵੇਂ ਪਰਿਵਾਰਾਂ ਵੱਲੋਂ ਇਕ ਪਾਸੇ ਰਿਸ਼ਤੇਦਾਰ ਅਤੇ ਮਿੱਤਰ ਖੁਸ਼ੀਆਂ ਮਨਾ ਰਹੇ ਸਨ ਤਾਂ ਦੂਜੇ ਪਾਸੇ ਜਦੋਂ ਜੈਮਾਲਾ ਦੀ ਰਸਮ ਸ਼ੁਰੂ ਹੋਣ ਲੱਗੀ

ਤਾਂ ਲੜਕੀ ਨੇ ਆਪਣੇ ਹੋਣ ਵਾਲੇ ਪਤੀ ਦੇ ਗੱਲ ‘ਚ ਜੈਮਾਲਾ ਪਾ ਦਿੱਤੀ। ਫਿਰ ਇਸ ਤੋਂ ਬਾਅਦ ਜਦੋਂ ਲੜਕਾ ਲੜਕੀ ਨੂੰ ਜੈਮਾਲਾ ਪਾਉਣ ਲੱਗਾ ਤਾਂ ਅਚਾਨਕ ਡਿੱਗ ਗਿਆ।

ਪਰਿਵਾਰਕ ਮੈਂਬਰ ਉਸ ਨੂੰ ਥੋੜ੍ਹੀ ਦੇਰ ਉਠਾਉਣ ਦੀ ੋਕੋਸ਼ਿਸ਼ ਕਰਦੇ ਰਹੇ ਪਰ ਉਸ ਦੇ ਨਾ ਉੱਠਣ ‘ਤੇ ਪਰਿਵਾਰਕ ਮੈਂਬਰÎਾਂ ਵੱਲੋਂ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਇਸ ਘਟਨਾ ਨੂੰ ਲੈ ਕੇ ਜਿੱਥੇ ਲੜਕੇ ਦੇ ਮਾਂ-ਬਾਪ ਸੁੱਧ-ਬੁੱਧ ਗੁਆ ਬੈਠੇ ਹਨ, ਉਥੇ ਹੀ ਇਸ ਘਟਨਾ ਨੂੰ ਲੈ ਕੇ ਮੋਗਾ ਸ਼ਹਿਰ ‘ਚ ਵੀ ਗਮ ਦਾ ਮਾਹੌਲ ਬਣਿਆ ਹੋਇਆ ਹੈ।

ਮੁਸਲਿਮ ਪਰਿਵਾਰ ‘ਚ ਜੰਮੇ ਲਾਤਿਫ਼ ਮਹੁੰਮਦ ਕਿਵੇਂ ਬਣੇ ਕੁਲਦੀਪ ਮਾਣਕ

ਪੰਜਾਬ ਦੇ ਮਸ਼ਹੂਰ ਪੰਜਾਬੀ ਫੋਕ ਗਾਇਕ ਕੁਲਦੀਪ ਮਾਣਕ ਦੀ ਅੱਜ 6ਵੀਂ ਬਰਸੀ ਹੈ। 30 ਨਵੰਬਰ ਸਾਲ 2011 ‘ਚ ਕੁਲਦੀਪ ਮਾਣਕ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਸਨ। ਪੰਜਾਬ ਦੇ ਲੋਕਾਂ ਤੋਂ ਜੇਕਰ ਕਲੀਆਂ ਦਾ ਅਰਥ ਪੁੱਛਿਆ ਜਾਵੇ ਤਾਂ ਸ਼ਾਇਦ ਉਨ੍ਹਾਂ ਨੂੰ ਦੋ ਹੀ ਅਰਥ ਪਤਾ ਹੋਣਗੇ ਇਕ ਤਾਂ ‘ਫੁੱਲਾਂ ਦੀਆਂ ਕਲੀਆਂ’ ਤੇ ਦੂਜਾ ‘ਮਾਣਕ ਦੀਆਂ ਕਲੀਆਂ’। ਉਨ੍ਹਾਂ ਦੀ ਗਾਇਕੀ ਦਾ ਹਰ ਕੋਈ ਮੁਰੀਦ ਹੈ। ਕੁਲਦੀਪ ਮਾਣਕ ‘ਕਲੀਆਂ ਦੇ ਬਾਦਸ਼ਾਹ’ ਅਖਵਾਉਂਦੇ ਹਨ। ਉਨ੍ਹਾਂ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਕ ਸੀ। ਕੁਲਦੀਪ ਮਾਣਕ ਦਾ ਅਸਲੀ ਨਾਂ ਲਾਤਿਫ ਮੁਹੰਮਦ ਮਾਣਕ ਸੀ। ਪੰਜਾਬ ਦੇ ਸੀ. ਐੱਮ. ਸੇਖੋਂ ਨੇ ਉਨ੍ਹਾਂ ਦਾ ਨਾਂ ਕੁਲਦੀਪ ਮਾਣਕ ਰੱਖਿਆ ਸੀ।

Kuldeep Manak death anniversary

ਦੱਸ ਦੇਈਏ ਕਿ ਨਾਮੀ ਗਾਇਕ ਜੈਜ਼ੀ ਬੀ ਕੁਲਦੀਪ ਮਾਣਕ ਦੇ ਬਹੁਤ ਵੱਡੇ ਫੈਨ ਹਨ ਤੇ ਆਖਰੀ ਸਮੇਂ ਤਕ ਉਨ੍ਹਾਂ ਨੂੰ ਮਿਲਦੇ-ਜੁਲਦੇ ਰਹੇ। ਅੱਜ ਵੀ ਜੈਜ਼ੀ ਬੀ ਨੇ ਕੁਲਦੀਪ ਮਾਣਕ ਨੂੰ ਯਾਦ ਕਰਦੇ ਹੋਏ ਆਪਣੇ ਇੰਸਟਾਗ੍ਰਾਮ ‘ਤੇ ਉਨ੍ਹਾਂ ਦੀ ਇਕ ਤਸਵੀਰ ਤੇ ਇਕ ਗੀਤ ਸ਼ੇਅਰ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਕੁਲਦੀਪ ਮਾਣਕ ਦੇ ਗੀਤ ‘ਤੇਰੇ ਟਿੱਲੇ ਤੋਂ’, ‘ਦੁੱਲਿਆ ਵੇ ਟੋਕਰਾ’ ਤੇ ‘ਮਾਂ ਮਿਰਜ਼ੇ ਦੀ ਬੋਲਦੀ’ ਬੇਹੱਦ ਮਸ਼ਹੂਰ ਹਨ। ਉਨ੍ਹਾਂ ਨੇ ਕਈ ਪੰਜਾਬੀ ਫਿਲਮਾਂ ‘ਚ ਵੀ ਕੰਮ ਕੀਤਾ ਸੀ। ਕੁਲਦੀਪ ਮਾਣਕ ਦਾ ਜਨਮ 15 ਨਵੰਬਰ 1951 ਨੂੰ ਬੰਠਿਡਾ ‘ਚ ਹੋਇਆ ਸੀ ਤੇ ਸਾਲ 1996 ‘ਚ ਉਨ੍ਹਾਂ ਨੇ ਚੋਣਾਂ ‘ਚ ਵੀ ਹਿੱਸਾ ਲਿਆ ਪਰ ਸਫਲਤਾ ਹਾਸਲ ਨਾ ਹੋਈ।

ਪੰਜਾਬੀ ਲੋਕ ਗਾਇਕੀ ਦਾ ਥੰਮ੍ਹ ਕਹੀਏ, ਮੇਲਿਆਂ ਤੇ ਅਖਾੜਿਆਂ ਦਾ ਸ਼ਿੰਗਾਰ ਕਹੀਏ ਅਤੇ ਜਾਂ ਕਹੀਏ ਲੋਕ ਗਾਥਾਵਾਂ ਦਾ ਸ਼ਾਹਕਾਰ ਇਨ੍ਹਾਂ ‘ਚੋਂ ਕੁਝ ਵੀ ਕਹੀਏ ਪਰ ਰਹਿੰਦੀ ਦੁਨੀਆਂ ਤੱਕ ਕਲੀਆਂ ਦਾ ਬਾਦਸ਼ਾਹ ਇੱਕੋ ਹੀ ਰਹੇਗਾ- ਸਵਰਗਵਾਸੀ ਕੁਲਦੀਪ ਮਾਣਕ। ਮਾਣਕ ਦੀ ਗਾਇਕੀ ਨੇ ਹਮੇਸ਼ਾ ਹੀ ਸਭ ਨੂੰ ਵਿਰਾਸਤ ਨਾਲ ਜੋੜਿਆ ਹੈ। ਇਸ ਮਹਾਨ ਗਾਇਕ ਦੀਆਂ ਗਾਈਆਂ ਕੁਝ ਅਜਿਹੀਆਂ ਕਲੀਆਂ ਅਤੇ ਗੀਤ ਹਨ ਜੋ ਅੱਜ ਵੀ ਉਨੇ ਹੀ ਨਵੇਂ ਲਗਦੇ ਹਨ ਜਿੰਨੇ ਕਿ ਪਹਿਲਾਂ ਲੱਗਦੇ ਸਨ। ‘ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ’, ਜਿੱਥੇ ਇਸ ਗੀਤ ਨੇ ਹਰ ਮਾਂ ਦੇ ਦਿਲ ਨੂੰ ਛੂਹਿਆ ਉੱਥੇ ਹੀ ‘ਸੁੱਚਾ ਸੂਰਮਾ ਤੇ ਜੱਟ ਜਿਉਣਾ ਮੌੜ’ ਵਰਗੀਆਂ ਕਲੀਆਂ ਨੇ ਇਨ੍ਹਾਂ ਪਾਤਰਾਂ ਨੂੰ ਜਿਵੇਂ ਮੁੜ ਸੁਰਜੀਤ ਕਰ ਦਿੱਤਾ।

Kuldeep Manak death anniversary

ਕੁਲਦੀਪ ਮਾਣਕ ਦੀ ਬਰਸੀ ਦੇ ਮੋਕੇ ‘ਤੇ ਜੈਜੀ ਬੈਂਸ ਨੇ ਵੀ ਇੱਕ ਗੀਤ ਸ਼ੇਅਰ ਕੀਤਾ ਹੈ।ਗੀਤ ਦਾ ਨਾਮ ਹੈ ਮਣਕੇ ਤੋਂ ਮਾਣਕ ਉਹਨਾਂ ਨੇ ਇਸ ਗੀਤ ਦੇ ਜਰੀਏ ਉਹਨਾਂ ਨੇ ਮਰਹੂਮ ਕੁਲਦੀਪ ਮਾਣਕ ਨੂੰ ਸ਼ਰਧਾਜਲੀ ਭੇਟ ਕੀਤੀ ਹੈ।ਪੰਜਾਬੀ ਲੋਕ ਗਾਇਕ ਕੁਲਦੀਪ ਮਾਣਕ ਨੂੰ ਵਿਛੜਿਆਂ 6 ਸਾਲ ਹੋ ਗਏ ਹਨ। ਪਰ ਲੋਕ ਮਨਾਂ ਵਿਚ ਉਸ ਦੀਆਂ ਯਾਦਾਂ ਕਲ੍ਹ ਵਾਂਗ ਕਾਇਮ ਹਨ। ਉਸ ਦਾ ਜਨਮ 15 ਨਵੰਬਰ 1949 ਨੂੰ ਪਿੰਡ ਜਲਾਲ ਜ਼ਿਲਾ ਬਠਿੰਡਾ ਵਿਖੇ ਗਾਇਕ ਨਿੱਕਾ ਖਾਨ ਦੇ ਘਰ ਹੋਇਆ ਸੀ। ਮਾਣਕ ਉਦੋਂ ਪਹਿਲੀ ਜਮਾਤ ਵਿਚ ਪੜ੍ਹਦਾ ਸੀ ਜਦੋਂ ਉਸ ਦਾ ਪਹਿਲਾ ਗਾਣਾ ਰਿਕਾਰਡ ਹੋਇਆ, ਜਿਸ ਦੇ ਅਰਥ ਵੀ ਉਦੋਂ ਮਾਣਕ ਚੰਗੀ ਤਰ੍ਹਾਂ ਨਹੀਂ ਜਾਣਦਾ ਸੀ। ਗੀਤ ਸੀ ‘ਜੀਜਾ ਅੱਖੀਆਂ ਨਾ ਮਾਰ, ਮੈਂ ਕੱਲ੍ਹ ਦੀ ਕੁੜੀ।’ ਮਾਣਕ ਦਾ ਇਹ ਗਾਣਾ ਗਾਇਕਾ ਸੀਮਾ ਨਾਲ ਰਿਕਾਰਡ ਹੋਇਆ ਸੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਉਸ ਦਾ ਗਾਣਾ ਕਿਸੇ ਸਕੂਲੀ ਸਮਾਗਮ ਵਿਚ ਸੁਣ ਕੇ ਕਿਹਾ ਸੀ ਇਹ ਤਾਂ ਮਾਣਕ ਹੈ ਮਾਣਕ। ਇਸ ਤਰ੍ਹਾਂ ਲਤੀਫ ਮੁਹੰਮਦ ਮਾਣਕ ਬਣ ਗਿਆ।ਕੁਲਦੀਪ ਮਾਣਕ ਨੂੰ ਅਕਸਰ ਹੀ ਕਲੀਆਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ,

Kuldeep Manak death anniversary

ਜੋ ਕਿ ਠੀਕ ਵੀ ਹੈ ਪਰ ਇਸ ਦੇ ਨਾਲ ਹੀ ਮਾਣਕ ਨੇ ਕਲੀਆਂ ਤੋਂ ਇਲਾਵਾ ਸਮਾਜਿਕ ਤੇ ਧਾਰਮਿਕ ਗੀਤ ਵੀ ਬਹੁਤ ਗਾਏ। ਮਾਂ ਪੁੱਤ ਦੇ ਪਿਆਰ ਨੂੰ ਦਰਸਾਉਂਦਾ ਤੇ ਹਰਦੇਵ ਦਿਲਗੀਰ ਵਲੋਂ ਲਿਖਿਆ ‘ਮਾਂ ਹੁੰਦੀ ਏ ਮਾਂ ਉ ਦੁਨੀਆ ਵਾਲਿਓ……’ ਗੀਤ ਅੱਜ ਵੀ ਸੁਣਨ ਵਾਲਿਆਂ ਨੂੰ ਬਿਲਕੁਲ ਤਾਜ਼ਾ ਲਗਦਾ ਹੈ। ਇਸ ਤੋਂ ਇਲਾਵਾ ਮਾਣਕ ਨੇ ਭੈਣ ਭਰਾ ਦੇ ਰਿਸ਼ਤੇ ਨੂੰ ਆਪਣੇ ਗਾਣਿਆਂ ਵਿਚ ਬਾਖ਼ੂਬੀ ਬਿਆਨ ਕੀਤਾ। ਵੀਰ ਹੁੰਦੇ ਰੱਬ ਵਰਗੇ ਕੈਸਿਟ ਵਿਚ ਉਸ ਦਾ ਗੀਤ ਅੱਜ ਦਿਨ ਰੱਖੜੀ ਆਇਆ, ਵੀਰਾ ਵੇ ਮੈਂ ਤੇਰੇ ਬੰਨ੍ਹਾ ਰੱਖੜੀ ਅਤੇ ਇਸੇ ਕੈਸਿਟ ਵਿਚ ਸ਼ਾਮਿਲ ਗੀਤ ‘ਗੋਦੀ ਚੁੱਕ ਕੇ ਭਾਣਜੇ ਨੂੰ ਮਾਮਾ, ਖੁਸ਼ੀ-ਖੁਸ਼ੀ ਦੇਵੇ ਲੋਰੀਆਂ’ ਵੀ ਕਾਫੀ ਪ੍ਰਸਿੱਧ ਹੋਏ। ਜਿਥੇ ਇਹ ਗੀਤ ਲੇਖਣੀ ਪੱਖੋੋਂ ਉੱਚਤਮ ਰਚਨਾ ਸਨ, ਉਥੇ ਇਹ ਗੀਤ ਗਾਇਨ ਕਲਾ ਵਿਚ ਵੀ ਇਤਿਹਾਸ ਸਿਰਜ ਗਏ ਸਨ। ਇਸ ਤੋਂ ਇਲਾਵਾ ਮਾਣਕ ਨੇ ਲੋਕ ਕਥਾਵਾਂ ਦਾ ਵੀ ਗਾਇਨ ਕੀਤਾ। ਇਹ ਮਾਣਕ ਹੀ ਸੀ, ਜਿਸ ਨੇ ਗੋਰਿਆਂ ਦੇ ਦੇਸ਼ ਇੰਗਲੈਂਡ/ਲੰਡਨ ਵਿਚ ਜਾ ਕੇ ਊਧਮ ਸਿੰਘ ਦੀ ਵਾਰ ਦਾ ਗਾਇਨ ਕੀਤਾ। ਇਸ ਤੋਂ ਇਲਾਵਾ ਮਾਣਕ ਦੀ ਕੈਸਿਟ ‘ਮੱਸਾ ਰੰਘੜ’ ਅੱਜ ਵੀ ਕਈ ਪਿੰਡਾਂ ਵਿਚ ਚਲਦੀ ਸੁਣੀ ਜਾਂਦੀ ਹੈ।

Kuldeep Manak death anniversary

ਇਸ ਕੈਸਿਟ ਦੇ ਗੀਤ ‘ਉਹ ਸਿੰਘ ਸੂਰਮੇ ਨੀ ਸਿਰ ਵੱਢ ਕੇ ਮੱਸੇ ਦਾ ਲੈ ਗਏ’ ਅਤੇ ‘ਪਿੱਛੇ ਰਹਿ ਗਈ ਧੂੜ ਉੱਡਦੀ, ਸਿੰਘ ਸੂੁਰਮੇ ਨਜ਼ਰ ਨਹੀਂ ਆਉਂਦੇ।’ ਜਦੋਂ ਪੰਜਾਬ ਵਿਚ ਗੜਬੜ ਵਾਲੇ ਹਾਲਾਤ ਸਨ ਤੇ ਹਰ ਪਾਸੇ ਹੀ ਡਰ ਤੇ ਸਹਿਮ ਦਾ ਮਾਹੌਲ ਸੀ। ਉਸ ਸਮੇਂ ਵੀ ਮਾਣਕ ਨੇ ਪਿੰਡਾਂ ਵਿਚ ਅਖਾੜੇ ਲਗਾਉਣੇ ਜਾਰੀ ਰੱਖੇ। ਇਹ ਉਸ ਦੀ ਦਲੇਰੀ ਸੀ ਅਤੇ ਉਸ ਨੂੰ ਇਹ ਮਾਣ ਵੀ ਸੀ ਕਿ ਉਹ ਅਜਿਹਾ ਨਹੀਂ ਗਾਉਂਦਾ ਜਿਸ ਨੂੰ ਧੀਆਂ ਭੈਣਾਂ ਵਿਚ ਬੈਠ ਕੇ ਨਾ ਸੁਣਿਆ ਜਾ ਸਕੇ। ਸਗੋਂ ਉਹ ਗਾਉਂਦਾ ਹੀ ਹਰ ਥਾਂ ਸੁਣੇ ਜਾ ਸਕਣ ਵਾਲੇ ਗੀਤ ਸੀ ਜੋ ਕਿ ਆਮ ਪੇਂਡੂ ਘਰਾਂ ਵਿਚ ਵੀ ਚਲਦੇ ਸਨ ਤੇ ਟਰੱਕਾਂ ਵਿਚ ਵੀ, ਢਾਬਿਆਂ ‘ਤੇ ਵੀ ਅਤੇ ਮੋਟਰਾਂ ‘ਤੇ ਵੀ। ਉਹ ਕਿਹੜਾ ਘਰ ਸੀ, ਜਿਥੇ ਮਾਣਕ ਦਾ ਮਾਂ ਹੁੰਦੀ ਏ ਮਾਂ ਗੀਤ ਨਹੀਂ ਸੁਣਿਆ ਗਿਆ।Kuldeep Manak death anniversary

ਮਾਣਕ ਨੇ ਜਦੋਂ ਬਲਬੀਰੋ ਭਾਬੀ ਫ਼ਿਲਮ ਵਿਚ ਰੋਲ ਕੀਤਾ ਤਾਂ ਉਸ ਦੀ ਉਮਰ ਕਾਫੀ ਛੋਟੀ ਸੀ, ਪਰ ਫਿਰ ਵੀ ਉਸ ਨੇ ਆਪਣੇ ਰੋਲ ਨੂੰ ਪੂਰੀ ਦ੍ਰਿੜ੍ਹਤਾ ਨਾਲ ਨਿਭਾਇਆ। ਇਸ ਫ਼ਿਲਮ ਵਿਚ ਗਾਇਆ ਉਸ ਦਾ ਗੀਤ-ਸੁੱਚਿਆ ਵੇ ਭਾਬੀ ਤੇਰੀ, ਘੂੁਕਰ ਨੇ ਕੱਲੀ ਘੇਰੀ, ਚੁੰਨੀ ਲੀਰਾਂ ਕੀਤੀ ਮੇਰੀ……ਆਪਣੇ ਸਮੇਂ ਦਾ ਸੁਪਰ ਹਿੱਟ ਗੀਤ ਸੀ। ਇਸੇ ਤਰ੍ਹਾਂ ‘ਢਾਹਵਾਂ ਦਿੱਲੀ ਦੇ ਕਿੰਗਰੇ’ ਵਿਚ ਮਾਣਕ ਨੇ ਦੁੱਲਾ ਭੱਟੀ ਦੀ ਗਾਥਾ ਦਾ ਗਾਇਨ ਕੀਤਾ। ਇਸੇ ਤਰ੍ਹਾਂ ਮਾਣਕ ਨੇ ‘ਬੋਲ ਮਿੱਟੀ ਦਿਆ ਬਾਵਿਆ’ ਗੀਤ ਗਾਇਆ ਤਾਂ ਉਸ ਨੇ ਦੱਸ ਦਿੱਤਾ ਕਿ ਲੋਕ ਕਥਾਵਾਂ ਅਤੇ ਹੋਰ ਹਰ ਤਰ੍ਹਾਂ ਦੇ ਗੀਤ ਗਾਉਣ ਵਿਚ ਚੜ੍ਹਦੇ ਪੰਜਾਬ ਦੇ ਪੰਜਾਬੀ ਗਾਇਕ ਵੀ ਕਿਸੇ ਗੱਲੋਂ ਪਿੱਛੇ ਨਹੀਂ।Kuldeep Manak death anniversary

ਬਠਿੰਡਾ ਤੋਂ ਪਰਲੇ ਪਾਸੇ ਲੰਬੀ, ਬਾਦਲ, ਸਿੱਖਵਾਲਾ ਪਿੰਡਾਂ ਵਿਚ ਕਦੇ ਟਿੱਬੇ ਹੀ ਹੁੰਦੇ ਸਨ। ਗਰਮੀਆਂ ਵਿਚ ਦਿਨੇ ਟਿੱਬੇ ਗਰਮ ਹੋ ਜਾਂਦੇ ਸਨ ਪਰ ਇਹੀ ਟਿੱਬੇ ਰਾਤ ਸਮੇਂ ਚੰਨ ਦੀ ਚਾਨਣੀ ਵਿਚ ਠੰਡੇ ਹੋ ਜਾਂਦੇ ਸਨ। ਇਨ੍ਹਾਂ ਟਿੱਬਿਆਂ ਉੱਪਰ ਚੰਨ ਚਾਨਣੀ ਰਾਤ ਸਮੇਂ ਇਲਾਕੇ ਦੇ ਵੱਡੀ ਗਿਣਤੀ ‘ਚ ਲੋਕ ਬੈਠ ਜਾਂਦੇ ਤੇ ਪੁਰਾਣੇ ਤਰ੍ਹਾਂ ਦੀ ਟੇਪ ਉਪਰ ਜੋ ਕਲੀਆਂ ਸੁਣਦੇ ਸਨ, ਉਹ ਮਾਣਕ ਦੀਆਂ ਹੀ ਹੁੰਦੀਆਂ ਸਨ। ਤੇਰੇ ਟਿੱਲੇ ਤੋਂ ਸੂੁਰਤ ਦੀਹਦੀ ਏ ਹੀਰ ਦੀ, ਅੱਖਾਂ ਵਿਚ ਨਾਜਾਇਜ਼ ਵਿਕਦੀ, ਆ ਸੱਥ ਵਿਚ ਚਲ ਵਿਖਾਵਾਂ ਨੀ, ਤੇਰਾ ਵੱਢਿਆ ਯਾਰ ਪਿਆ ਵਰਗੇ ਗਾਣੇ ਤਾਂ ਮੈਂ ਖ਼ੁਦ ਵੀ ਇਨ੍ਹਾਂ ਟਿੱਬਿਆਂ ਵਿਚ ਰਾਤ ਸਮੇਂ ਚੰਨ ਚਾਨਣੀਆਂ ਰਾਤਾਂ ਵਿਚ ਕਿਸੇ ਸਮੇਂ ਸੁਣੇ ਸਨ। ਇਸ ਤੋਂ ਇਲਾਵਾ ਮਾਣਕ ਦੀ ਗਾਈ ਜੁੁਗਨੀ ਵੀ ਬਹੁਤ ਪ੍ਰਸਿੱਧ ਹੋਈ ਸੀ।Kuldeep Manak death anniversary

ਇਸੇ ਤਰ੍ਹਾਂ ਮਾਣਕ ਦਾ ਗਾਣਾ ‘ਸਾਨੂੰ ਨੱਚ ਕੇ ਦਿਖਾ ਜਰਨੈਲ ਕੁਡੇ, ਤੇਰੇ ਦਿਉਰ ਦਾ ਵਿਆਹ ਕਰਨੈਲ ਕੁਡੇ’ ਵੀ ਅਜੇ ਤੱਕ ਵਿਆਹਾਂ ਮੌਕੇ ਸੁਣਿਆ ਜਾਂਦਾ ਹੈ। ਮਾਣਕ ਸਾਹਿਬ ਦੇ ਸਾਰੇ ਗੀਤਾਂ ਦਾ ਜ਼ਿਕਰ ਕਰਨਾ ਸੰਭਵ ਨਹੀਂ ਪਰ ਇਹ ਜ਼ਰੂੁਰ ਕਿਹਾ ਜਾ ਸਕਦਾ ਹੈ ਕਿ ਸਾਰੇ ਹੀ ਗੀਤ ਸਰੋਤਿਆਂ ਦੀ ਕਸੌਟੀ ਉੱਪਰ ਖਰੇ ਉਤਰੇ।ਇਹ ਠੀਕ ਹੈ ਕਿ ਮਾਣਕ ਨੇ ਕਲੀਆਂ ਦੀ ਹੱਦ ਮੁਕਾ ਦਿੱਤੀ ਸੀKuldeep Manak death anniversaryਪਰ ਉਸ ਨੇ ਜੋ ਧਾਰਮਿਕ, ਸਮਾਜਿਕ ਤੇ ਸਮਾਜ ਸੁਧਾਰਕ ਗੀਤ ਗਾਏ ਉਹ ਵੀ ਆਪਣਾ ਵੱਖਰਾ ਮਹੱਤਵ ਰੱਖਦੇ ਹਨ। ਉਹ ਕਲੀਆਂ ਦੇ ਬਾਦਸ਼ਾਹ ਹੋਣ ਦੇ ਨਾਲ ਸਮਾਜ ਸੁਧਾਰਕ ਗੀਤਾਂ ਦਾ ਵਣਜਾਰਾ ਵੀ ਸੀ। ਲੋੜ ਤਾਂ ਇਸ ਗੱਲ ਦੀ ਹੈ ਕਿ ਅੱਜ ਦੇ ਉਹ ਗਾਇਕ ਕੁਲਦੀਪ ਮਾਣਕ ਤੋਂ ਸੇਧ ਲੈਣ, ਜਿਨ੍ਹਾਂ ਨੇ ਗਾਇਕੀ ਨੂੰ ਗਾਉਣ/ਸੁਣਨ ਦੀ ਥਾਂ ਵੇਖਣ ਵਾਲੀ ਚੀਜ਼ ਬਣਾ ਦਿੱਤਾ ਹੈ। ਇਹ ਹੀ ਮਾਣਕ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।Kuldeep Manak death anniversary

ਕੁੜੀਆਂ ਨੂੰ ਫੋਨ ਉੱਤੇ ਰੁਮਾਂਸ ਦੇ ਦੌਰਾਨ ਇਸ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ ਹਨ ਬਹੁਤ ਜ਼ਿਆਦਾ ਪਸੰਦ..!!!

Romance On Phone

ਅੱਜਕੱਲ੍ਹ ਕੰਮ  ਦੇ ਸਿਲਸਿਲੇ ਵਿੱਚ ਘਰ ਵਲੋਂ ਦੂਰ ਰਹਿਨਾ ਪੈਂਦਾ ਹੈ ।  ਅਜਿਹੇ ਵਿੱਚ ਰੁਮਾਂਸ ਤਾਂ ਦੂਰ ਆਪਣੇ ਪਿਆਰੇ ਹਮਸਫਰ ਵਲੋਂ ਮਿਲਣਾ ਵੀ ਮੁਸ਼ਕਲ ਹੋ ਜਾਂਦਾ ਹੈ ।  ਤਾਂ ਇਸਤੋਂ ਨਜਾਤ ਪਾਉਣ ਲਈ ਲੋਕਾਂ ਨੇ ਫੋਨ ਉੱਤੇ ਹੀ ਰੁਮਾਂਸ ਕਰਣ ਦਾ ਟ੍ਰੇਂਡ ਚਲਾਇਆ ।  ਅਤੇ ਅੱਜਕੱਲ੍ਹ ਤਾਂ ਇਸਦਾ ਪ੍ਰਯੋਗ ਤੇਜੀ ਨਾਲ ਵਧਦਾ ਚਲਾ ਆ ਰਿਹਾ ਹੈ ਇਹ ਲੋਕਾਂ ਦੀ ਜ਼ਰੂਰਤ  ਬਨ ਗਈ ਹੈ ।   ਇਸਦੇ ਲਈ ਸਾਨੂੰ ਇਸ ਗੱਲ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਲਡ਼ਕੀਆਂ ਨੂੰ ਫੋਨ ਉੱਤੇ ਰੁਮਾਂਸ  ਦੇ ਵਕਤ ਕਿਸ ਪ੍ਰਕਾਰ ਦੀਆਂ ਗੱਲਾਂ ਪਸੰਦ ਆਉਂਦੀਆਂ ਹਨ

ਲਡ਼ਕੀਆਂ ਨਾਲ ਕਰੇ ਰੋਮਾਂਟਿਕ ਗੱਲਾਂ !

ਜੇਕਰ ਤੁਸੀ ਆਪਣੀ ਗਰਲਫਰੇਂਡ  ਦੇ ਨਾਲ ਫੋਨ ਉੱਤੇ ਰੋਮਾਂਟਿਕ ਗੱਲਾਂ ਕਰੋਂਗੇ ਤਾਂ ਕੁੜੀ ਤੁਹਾਡੀ ਤਰਫ ਆਕਰਸ਼ਤ ਹੋਵੋਗੇ ਅਤੇ ਤੁਹਾਡੇ ਦੋਨਾਂ  ਦੇ ਰਿਲੇਸ਼ਨ ਵਿੱਚ ਕੁੱਝ ਤੜਕਾ ਲੱਗ ਜਾਵੇਗਾ !  ਇਸਤੋਂ ਤੁਹਾਡੀ ਗਰਲਫਰੇਂਡ ਦਾ ਮੂਡ ਅੱਛਾ ਹੋਵੇਗਾ ਅਤੇ ਤੁਹਾਡੇ ਦੋਨਾਂ  ਦੇ ਵਿੱਚ ਨਜਦੀਕੀਆਂ ਹੋਰ ਵੱਧ ਜਾਣਗੀਅਾਂ ! ਤੁਸੀਂ ਪੜ੍ਹ ਰਹੇ ਹੋਂ Desi ਨਿਊਜ਼ ਦਾ ਆਰਟੀਕਲ ਜੇ ਤੁਹਾਨੂੰ ਆਰਟੀਕਲ ਪਸੰਦ ਆਏ ਤਾ share  ਜਰੂਰ ਕਰਨਾ . ਧੰਨਵਾਦ

ਕੁੜੀ ਦੀ ਤਰੀਫ ਕਰੋ

ਜੇਕਰ ਤੁਸੀ ਕੁੜੀ ਦੀਆਂ ਗੱਲਾਂ ਨੂੰ ਸਰਾਹੋਗੇ ਤਾਂ ਉਨ੍ਹਾਂਨੂੰ ਇਹ ਬੇਹੱਦ ਪਸੰਦ ਆਉਂਦਾ ਹੈ !  ਕੁੜੀ ਆਪਣੀ ਤਾਰੀਫ ਸੁਣਕੇ ਮੂਡ ਵਿੱਚ ਆਜਾਂਦੀ ਹੈ !  ਅਤੇ ਤੁਹਾਡੇ ਨਾਲ ਕੁੱਝ ਚੰਗੀਅਾ ਗੱਲਾਂ ਕਰਣ ਲੱਗਦੀ ਹੈ , ਜਿਸਦੇ ਨਾਲ ਤੁਹਾਡੇ ਰਿਲੇਸ਼ਨ ਵਿੱਚ ਦੂਰੀਆਂ ਘੱਟ ਨਜਦੀਕੀਆਂ ਜ਼ਿਆਦਾ ਹੋ ਜਾਂਦੀਅਾ ਹਨ ! ਤੁਸੀਂ ਪੜ੍ਹ ਰਹੇ ਹੋਂ Desi ਨਿਊਜ਼ ਦਾ ਆਰਟੀਕਲ ਜੇ ਤੁਹਾਨੂੰ ਆਰਟੀਕਲ ਪਸੰਦ ਆਏ ਤਾ share  ਜਰੂਰ ਕਰਨਾ . ਧੰਨਵਾਦ

ਰੱਖੋ ੳੁਹਨਾ ਦਾ ਖਿਅਾਲ

ਜੇਕਰ ਕੁੜੀ ਕਿਸੇ ਕੰਮ ਵਲੋਂ ਬਾਹਰ ਜਾਂਦੀ ਹੈ , ਅਤੇ ਤੁਸੀ ਉਸਨੂੰ ਵਾਰ ਵਾਰ ਫੋਨ ਕਰਕੇ ਉਨ੍ਹਾਂ ਨੂੰ ਉਨ੍ਹਾਂ ਦਾ ਹਾਲ ਚਾਲ ਪੁੱਛਦੇ ਹੋ ਤਾਂ ਉਨ੍ਹਾਂਨੂੰ ਇਹ ਬੇਹੱਦ ਪਸੰਦ ਆਉਂਦਾ ਹੈ !  ਅਤੇ ਉਹ ਤੁਹਾਨੂੰ ਲੈ ਕੇ ਬਹੁਤ ਪਾਸੇ਼ਸਿਵ ਹੋ ਜਾਂਦੀ ਹੈ ! ਤੁਸੀਂ ਪੜ੍ਹ ਰਹੇ ਹੋਂ Desi ਨਿਊਜ਼ ਦਾ ਆਰਟੀਕਲ ਜੇ ਤੁਹਾਨੂੰ ਆਰਟੀਕਲ ਪਸੰਦ ਆਏ ਤਾ share  ਜਰੂਰ ਕਰਨਾ . ਧੰਨਵਾਦ

ੳੁਹਨਾਂ ਦੀਅਾਂ ਗੱਲਾਂ ਨੂੰ ਪਹਿਲ ਦੇਵੋ  !

ਫੋਨ ਉੱਤੇ ਰੁਮਾਂਸ ਕਰਦੇ ਸਮਾਂ ਤੁਹਾਡਾ ਆਪਣੀ ਗਰਲਫਰੇਂਡ ਦੀਆਂ ਗੱਲਾਂ ਉੱਤੇ ਧਿਆਨ ਦੇਕੇ ਉਨ੍ਹਾਂਨੂੰ ਪਹਿਲਾਂ ਰੱਖਣਾ ਚਾਹੀਦਾ ਹੈ ਜਿਸਦੇ ਨਾਲ ਕੁੜੀ ਨੂੰ ਲੱਗੇਗਾ ਕਿ ਤੁਸੀ ਉਨ੍ਹਾਂ ਦੀ ਰਿਸਪੇਕਟ ਕਰ ਰਹੇ ਹੋ ਅਤੇ ਉਹ ਤੁਹਾਡੀ ਗੱਲਾਂ ਨੂੰ ਕਾਫ਼ੀ ਪਸੰਦ ਕਰਣ ਲੱਗੇਗੀ ! ਤੁਸੀਂ ਪੜ੍ਹ ਰਹੇ ਹੋਂ Desi ਨਿਊਜ਼ ਦਾ ਆਰਟੀਕਲ ਜੇ ਤੁਹਾਨੂੰ ਆਰਟੀਕਲ ਪਸੰਦ ਆਏ ਤਾ share  ਜਰੂਰ ਕਰਨਾ . ਧੰਨਵਾਦ

ਅਾਵਾਜ਼ ਦਾ ਰੱਖੋ ਧਿਅਾਨ

ਆਪਣੀ ਅਵਾਜ ਨੂੰ ਅਜਿਹੀ ਲਾਜਵਾਬ ਰੱਖੋ ਕਿ ਤੁਹਾਡੀ ਸਾਥੀ ਸੁਣਕੇ ਕਾਮੀ ਹੋ ਉੱਠੇ ।  ਅਤੇ ਉਨ੍ਹਾਂਨੂੰ ਤੁਹਾਡੀ ਅਵਾਜ ਸੁਣਕੇ ਮਜਾ ਆਏ ।  ਇਸਤੋਂ ਤੁਹਾਡਾ ਸਾਥੀ ਤੁਹਾਡੇ ਨਾਲ ਖੁੱਲਕੇ ਰੁਮਾਂਸ ਕਰੇਗਾ । ਤੁਸੀਂ ਪੜ੍ਹ ਰਹੇ ਹੋਂ Desi ਨਿਊਜ਼ ਦਾ ਆਰਟੀਕਲ ਜੇ ਤੁਹਾਨੂੰ ਆਰਟੀਕਲ ਪਸੰਦ ਆਏ ਤਾ share  ਜਰੂਰ ਕਰਨਾ . ਧੰਨਵਾਦ

ਝੂਠੀ ਅੈਕਟਿੰਗ ਨਾ ਕਰੋ

ਜੇਕਰ ਤੁਸੀ ਫੋਨ ਉੱਤੇ ਰੁਮਾਂਸ ਕਰਣ  ਦੇ ਦੌਰਾਨ ਓਵਰ ਏਕਟਿੰਗ ਕਰੋਗੇ ਅਤੇ ਅਤਿਆਧਿਕ ਉਤੇਜਿਤ ਹੋਣ ਦਾ ਡਰਾਮਾ ਕਰੋਗੇ ।  ਤਾਂ ਤੁਹਾਡੇ ਸਾਥੀ ਨੂੰ ਤੁਹਾਡਾ ਝੂਠ ਫੜਨ ਵਿੱਚ ਜ਼ਿਆਦਾ ਸਮਾਂ ਨਹੀ ਲੱਗੇਗਾ ।  ਜਿਨ੍ਹਾਂ ਤੁਸੀ ਫੀਲ ਕਰਦੇ ਹੋ ਓਨਾ ਹੀ ਰੁਮਾਂਸ ਕਰੋ ।

ਤੁਸੀਂ ਪੜ੍ਹ ਰਹੇ ਹੋਂ Desi ਨਿਊਜ਼ ਦਾ ਆਰਟੀਕਲ ਜੇ ਤੁਹਾਨੂੰ ਆਰਟੀਕਲ ਪਸੰਦ ਆਏ ਤਾ share  ਜਰੂਰ ਕਰਨਾ . ਧੰਨਵਾਦ

ਸਾਥੀ ਦੀਅਾਂ ਭਾਵਨਾਵਾਂ ਦਾ ਧਿਅਾਨ ਰੱਖੋ

ਫੋਨ ਉੱਤੇ ਰੁਮਾਂਸ ਕਰਦੇ ਸਮਾਂ ਆਪਣੇ ਸਾਥੀ ਦੀਆਂ ਭਾਵਨਾਵਾਂ ਦਾ ਧਿਆਨ ਜਰੂਰ ਰੱਖੋ ।  ਉਨ੍ਹਾਂਨੂੰ ਬਿਲਕੁਲ ਵੀ ਅਸਹਜ ਫੀਲ ਨਾ ਹੋਣ ਦਿਓ ।  ਉਨ੍ਹਾਂ ਦੀ ਭਾਵਨਾਵਾਂ  ਦੇ ਮੁਤਾਬਕ ਹੀ ਰੁਮਾਂਸ ਨੂੰ ਜਾਰੀ ਰੱਖੋ ।ਤੁਸੀਂ ਪੜ੍ਹ ਰਹੇ ਹੋਂ Desi ਨਿਊਜ਼ ਦਾ ਆਰਟੀਕਲ ਜੇ ਤੁਹਾਨੂੰ ਆਰਟੀਕਲ ਪਸੰਦ ਆਏ ਤਾ share  ਜਰੂਰ ਕਰਨਾ . ਧੰਨਵਾਦ

ਜੋ ਸ਼ਬਦ ਸਾਥੀ ਨੂੰ ਪਸੰਦ ਹੋਣ ੳੁਹਨਾ ਦਾ ਹੀ ਪਰਯੋਗ ਕਰੋ

ਰੁਮਾਂਸ ਕਰਦੇ ਸਮਾਂ ਜੋ ਸ਼ਬਦ ਜਾਂ ਭਾਸ਼ਾ ਤੁਹਾਡੇ ਸਾਥੀ ਨੂੰ ਪਸੰਦ ਹੈ ।  ਉਸਦਾ ਹੀ ਪ੍ਰਯੋਗ ਕਰੋ ।

ਇਸ ਤਸਵੀਰ ਨੂੰ ZOOM ਕਰਕੇ ਨਾ ਦੇਖਿਓ ਨਹੀਂ ਤਾ ਹਿਲ ਜਾਵੇਗਾ ਤੁਹਾਡਾ ਦਿਮਾਗ ….

ਤਸਵੀਰ ਨੂੰ ZOOM ਕਰਕੇ ਨਾ ਦੇਖਿਓ ਨਹੀਂ ਤਾ    ….

आपने इन्टरनेट पर कई वायरल फोटोज देखे होंगे जिसमें कई अजीब चीज़ें होती हैं लेकिन इस समय एक ऐसा फोटो सोशल मीडिया पर वायरल हो रहा है जिसे देखकर आपको यकीन नहीं होगा और आपका दिमाग हिल जायेगा. इस फोटो को देखकर आपकी क्या राय है ये हमें बताना मत भूलना दोस्तों और अगर आपको एक बार में समझ आजाये ये फोटो असल में क्या है तो कमेंट में बताना मत भूलना..

आपको जानकर हैरानी होगी कि इस तस्वीर को अभी तक 11 लाख लोग देख चुके हैं और किसी को भी यकीन नहीं हो रहा है कि ऐसा कैसे हो सकता है ? देखिये पूरी तस्वीर और आप ही बताएं आखिर ऐसा कैसे हुआ है !

फोटो में दिख रहे लड़के के पैर थोड़े अजीब है ना ? बता दें इसका कारण कोई ख़ास नहीं है बल्कि फोटोशॉप बताया जा रहा है लेकिन अगर आपको लगता है कि इसके पीछे कुछ और राज़ है तो हमें भी बताएं. ज्ञात है इस फोटो को इन्टरनेट पर यह कहकर भी वायरल किया जा रहा है कि कैमरामैन ने किसी ख़ास एंगल से फ्प्तो लिया है लेकिन देखने से साफ़ है कि किसी भी एंगल से ऐसे पैर आने सम्भव नहीं है.

अब आप खुद फैसला कीजिये कि आखिर सच क्या है ?

ਅੰਬਾਨੀ ਦੇ ਮੁੰਡੇ ਦੇ ਵਿਆਹ ਦੇ ਕਾਰਡ ਦੀ ਕੀਮਤ ਜਾਣਕੇ ਓੁੱਡ ਜਾਣਗੇ ਹੋਸ਼

ਵਿਆਹ ਦੇ ਕਾਰਡ ਦੀ ਕੀਮਤ

मुम्बई – अम्बानी फैमिली की अमीरी के चर्चे न केवल भारत में बल्कि दुनिया भर में मशहुर हैं। अम्बानी फैमिली अपने शौक पूरा करने के लिए किस तरह से पैसे खर्च करती है इसके बारे में आपने सुना ही होगा। अब एक नई बात सामने आई है। दरअसल, मुकेश अम्बानी के बेटे की शादी तय हो गई है और उनकी शादी के लिए जो कार्ड छपा है वो इस वक्त अपनी कीमत को लेकर चर्चा में है। लोगों को इस बात पे यकीन नही हो रहा है कि कोई इतनी भी मंहगे शादी के कार्ड छपवा सकता है।

हाल ही में फोर्ब्स ने विश्व के सबसे अमीर व्यक्तियों की लिस्ट जारी की है, जिसमें मुकेश अंबानी को भारत का सबसे अमीर उद्योगपति बताया गया है। क्योंकि, वो देश के सबसे अमीर आदमी हैं, तो जाहिर है उनके बेटे की शादी भी कुछ खास ही होगी। आपको बता दें कि मुकेश अंबानी की कंपनी रिलायंस इंडस्ट्रीज देश और दुनिया के विभिन्न क्षेत्रों में कारोबार करती है। मुकेश अंबानी लगातार 10 सालों से देश के सबसे अमीर शख्स बने हुए हैं।

आपको बता दें कि मुकेश अम्बानी के दो बेटे है – अनंत और आकाश अम्बानी। खबरों के मुताबिक, अम्बानी परिवार इस वक्त मुकेश अम्बानी के बेटे आकाश अम्बानी की शादी की तैयारियों में व्यस्त है। अब क्योंकि देश के सबसे अमिर शख्स के बेचे की शादी है तो चर्चा तो होगी ही, लेकिन, अम्बानी के बेटे के शादी से ज्यादा चर्चा इस शादी में छपने वाले कार्ड को लेकर हो रही है। दरअसल, अम्बानी फैमिली ने आकाश अंबानी के लिए जो शादी कार्ड पसंद किया है उसकी कीमत के चर्चे सोशल मीडिया पर वायरल हो रहे हैं।

गौरतलब है कि मुकेश अम्बानी के बड़े आकाश अम्बानी की शादी दिसम्बर महिने में होने वाली है। लेकिन, इस शादी के कार्ड की चर्चा पूरे देश में हो रही है। आपको बता दें कि शादी का यह कार्ड ऐसे ही चर्चा में नही है बल्कि यह कार्ड सोने से बना हुआ है। मुकेश अम्बानी के बड़े आकाश अम्बानी की शादी के लिए जो कार्ड बनवाया गया है उसकी कीमत 1 लाख 50 हज़ार है। चौंक गये न आप? लेकिन, यह पूरी तरह से सच है। जितने में देश के कई लोगों की शादियां तक हो जाती है वहाँ एक कार्ड की कीमत इतनी हो तो कोई भी चौंक जायेगा। इसी वजह से यह कार्ड इन दिनों सुर्खियों में है।

ਇਸ ਤਸਵੀਰ ਨੂੰ ZOOM ਕਰਕੇ ਨਾ ਦੇਖਿਓ ਨਹੀਂ ਤਾ ਹਿਲ ਜਾਵੇਗਾ ਤੁਹਾਡਾ ਦਿਮਾਗ ….

ਤਸਵੀਰ ਨੂੰ ZOOM ਕਰਕੇ ਨਾ ਦੇਖਿਓ ਨਹੀਂ ਤਾ    ….

आपने इन्टरनेट पर कई वायरल फोटोज देखे होंगे जिसमें कई अजीब चीज़ें होती हैं लेकिन इस समय एक ऐसा फोटो सोशल मीडिया पर वायरल हो रहा है जिसे देखकर आपको यकीन नहीं होगा और आपका दिमाग हिल जायेगा. इस फोटो को देखकर आपकी क्या राय है ये हमें बताना मत भूलना दोस्तों और अगर आपको एक बार में समझ आजाये ये फोटो असल में क्या है तो कमेंट में बताना मत भूलना..

आपको जानकर हैरानी होगी कि इस तस्वीर को अभी तक 11 लाख लोग देख चुके हैं और किसी को भी यकीन नहीं हो रहा है कि ऐसा कैसे हो सकता है ? देखिये पूरी तस्वीर और आप ही बताएं आखिर ऐसा कैसे हुआ है !

फोटो में दिख रहे लड़के के पैर थोड़े अजीब है ना ? बता दें इसका कारण कोई ख़ास नहीं है बल्कि फोटोशॉप बताया जा रहा है लेकिन अगर आपको लगता है कि इसके पीछे कुछ और राज़ है तो हमें भी बताएं. ज्ञात है इस फोटो को इन्टरनेट पर यह कहकर भी वायरल किया जा रहा है कि कैमरामैन ने किसी ख़ास एंगल से फ्प्तो लिया है लेकिन देखने से साफ़ है कि किसी भी एंगल से ऐसे पैर आने सम्भव नहीं है.

अब आप खुद फैसला कीजिये कि आखिर सच क्या है ?

ਗੁਪਤ ਅੰਗ ਕੱਟਣ ਦਾ ਕਾਰਨ ਸੁਣ ਉਡ ਜਾਣਗੇ ਹੋਸ਼ – ਦੇਖੋ…….

ਅਰਜਨਟੀਨਾ ਦੇ ਕੋਰਾਡਾਬਾ ਸ਼ਹਿਰ ਵਿੱਚ ਕੁੜੀ ਨੇ ਆਪਣੇ 40 ਸਾਲ ਦਾ ਪ੍ਰੇਮੀ ਦਾ ਪ੍ਰਾਇਵੇਟ ਪਾਰਟ ਕੱਟ ਦਿੱਤਾ। ਬਾਗਬਾਨੀ ਕਰਨ ਵਾਲੀ ਕੈਂਚੀ ਤੋਂ ਕੀਤੇ ਗਏ ਇਸ ਕਾਂਡ ਦੇ ਪਿੱਛੇ ਲਵ ਗੇਮ ਹੈ। ਦੱਸਿਆ ਜਾ ਰਿਹਾ ਹੈ ਕਿ ਦੋਨੋ ਕੋਈ ਲਵ ਗੇਮ ਖੇਡ ਰਹੇ ਸਨ, ਇਹ ਕਾਂਡ ਉਸ ਗੇਮ ਦਾ ਹੀ ਇੱਕ ਹਿੱਸਾ ਸੀ। ਪੁਲਿਸ ਦੇ ਮੁਤਾਬਕ 24 ਸਾਲ ਦੀ ਗਰਲਫ੍ਰੈਂਡ ਪੇਸ਼ੇ ਤੋਂ ਆਰਕੀਟੇਕਟ ਸੀ, ਜਿਸ ਦਾ ਅਫੇਅਰ 40 ਸਾਲ ਦਾ ਸਿੰਗਰ ਬੁਆਏਫ੍ਰੈਂਡ ਨਾਲ ਸੀ। ਦੋਨੇ ਪਿਛਲੇ ਕੁੱਝ ਮਹੀਨਿਆਂ ਤੋਂ ਇੱਕ-ਦੂਜੇ ਨੂੰ ਡੇਟ ਵੀ ਕਰ ਰਹੇ ਸਨ। ਮਗਰ ਪ੍ਰੇਮੀ ਇਹ ਰਿਸ਼ਤਾ ਖਤਮ ਕਰਨਾ ਚਾਹੁੰਦਾ ਸੀ, ਇਸ ਦਾ ਬਦਲਾ ਲੈਣ ਲਈ ਸੋਂਦੇ ਹੋਏ ਪ੍ਰੇਮੀ ਦਾ ਗੁਪਤ ਅੰਗ ਕੱਟ ਦਿੱਤਾ ਗਿਆ।

Argentina

ਆਪਣੇ ਬਚਾਅ ਵਿੱਚ ਕੁੜੀ ਨੇ ਕਿਹਾ ਕਿ ਉਹ ਦੋਨੋ ਕੋਈ ਲਵ ਗੇਮ ਖੇਡ ਰਹੇ ਸਨ, ਜਿਸ ਵਿੱਚ ਅੱਖਾਂ ‘ਤੇ ਪੱਟੀ ਬੰਨ ਕੇ ਪਿਆਰ ਕਰਨਾ ਹੁੰਦਾ ਹੈ। ਜੋਸ਼ ਅਤੇ ਜਨੂਨ ਇਸ ਤਰ੍ਹਾਂ ਉਲਟਿਆ ਪੈ ਜਾਵੇਗਾ ਇਹ ਮੈਂ ਕਦੇ ਨਹੀਂ ਸੋਚਿਆ ਸੀ। ਇਹ ਸਿਰਫ਼ ਇੱਕ ਹਾਦਸਾ ਸੀ, ਇਸ ਤੋਂ ਜ਼ਿਆਦਾ ਕੁੱਝ ਵੀ ਨਹੀਂ। ਮੈਂ ਕੋਈ ਗੁਨਾਹ ਨਹੀਂ ਕੀਤਾ। ਡਾਕਟਰਾਂ ਦੇ ਮੁਤਾਬਕ ਸਿੰਗਰ ਫਰਨਾਂਡਿਜ ਦੀ ਹਾਲਤ ਹੁਣ ਬਿਹਤਰ ਹੈ। ਉਸ ਨੂੰ ਪੂਰੀ ਤਰ੍ਹਾਂ ਨਾਲ ਠੀਕ ਹੋਣ ਵਿੱਚ ਕੁੱਝ ਸਮਾਂ ਲੱਗ ਸਕਦਾ ਹੈ। ਫਿਲਹਾਲ ਪੁਲਿਸ ਨੇ ਆਰੋਪੀ ਗਰਲਫ੍ਰੈਂਡ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਨੇ ਹੋਰ ਵੀ ਦੂਜੇ ਬਿੰਦੁਆਂ ‘ਤੇ ਆਪਣੀ ਜਾਂਚ ਜਾਰੀ ਰੱਖੀ ਹੋਈ ਹੈ।

Argentina

ਤੁਹਾਨੂੰ ਦੱਸ ਦਈਏ ਕਿ ਇਸ ਤਰਾਂ ਦੀਆਂ ਹੋਰ ਵੀ ਕਈ ਘਟਨਾਵਾਂ ਸਾਹਮਣੇ ਆਈਆਂ ਹਨ ਜਿਸ ‘ਚ ਕਿਸੇ ਨਾ ਕਿਸੇ ਵਜ੍ਹਾ ਕਰਕੇ ਪ੍ਰਾਈਵੇਟ ਪਾਰਟ ਕੱਟ ਦਿੱਤੇ ਗਏ ਹਨ। ਇਸੇ ਤਰ੍ਹਾਂ ਦਾ ਇੱਕ ਮਾਮਲਾ ਭਾਰਤ ਦੇ ਗਾਜ਼ੀਆਬਾਦ ‘ਚ ਸਾਹਮਣੇ ਆਇਆ ਸੀ। ਜਿਥੇ ਬੱਚਾ ਨਾ ਹੋਣ ‘ਤੇ ਪਰੇਸ਼ਾਨ ਇਕ ਪਤਨੀ ਵਲੋਂ ਪਤੀ ਦਾ ਪ੍ਰਾਈਵੇਟ ਪਾਰਟ ਕੱਟਣ ਦਾ ਮਾਮਲਾ ਸਾਹਮਣੇ ਆਇਆ ਸੀ। ਪਤੀ ਦੀਆਂ ਚੀਕਾਂ ਸੁਣ ਕੇ ਗੁਆਂਢੀਆਂ ਨੇ ਉਸ ਨੂੰ ਹਸਪਤਾਲ ”ਚ ਦਾਖਲ ਕਰਾਇਆ ਸੀ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਸੀ। ਪੁਲਸ ਨੇ ਦੋਸ਼ੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਸੀ।

Argentina

ਇਹ ਘਟਨਾ ਗਾਜ਼ੀਆਬਾਦ ਦੇ ਖੇੜਾ ਇਲਾਕੇ ਦੀ ਸੀ। ਦੋਹਾਂ ਦਾ ਵਿਆਹ ਕਰੀਬ 11 ਸਾਲ ਪਹਿਲਾ 19 ਜੂਨ 2016 ਨੂੰ ਹੋਇਆ ਸੀ। ਪਤੀ ਪੇਸ਼ੇ ਤੋਂ ਡਰਾਈਵਰ ਹੈ। ਵਿਆਹ ਤੋਂ ਬਾਅਦ ਉਨ੍ਹਾਂ ਦੀ ਕੋਈ ਔਲਾਦ ਨਹੀਂ ਹੋਈ। ਦੋਸ਼ੀ ਮਹਿਲਾ ਦਾ ਕਹਿਣਾ ਸੀ ਕਿ ਪਤੀ ਦੇ ਦਿੱਲੀ ਦੇ ਦਿਲਸ਼ਾਦ ਗਾਰਡਨ ‘ਚ ਰਹਿਣ ਵਾਲੀ ਇਕ ਮਹਿਲਾ ਨਾਲ ਨਜਾਇਜ਼ ਸੰਬੰਧ ਸਨ, ਜਿਸ ਕਾਰਨ ਉਹ ਇੱਕ-ਇੱਕ ਹਫਤੇ ਤੱਕ ਘਰ ਨਹੀਂ ਆਉਂਦਾ ਸੀ। ਇਸੇ ਕਾਰਨ ਉਨ੍ਹਾਂ ਦੇ ਘਰ ਔਲਾਦ ਨਹੀਂ ਸੀ।

Argentina

ਜ਼ਿਕਰਯੋਗ ਹੈ ਕਿ ਦੋਸ਼ ਸੀ ਕਿ ਕਰੀਬ 3-4 ਦਿਨ ਬਾਅਦ ਜਦੋਂ ਪਤੀ ਘਰ ਵਾਪਸ ਆਇਆ ਤਾਂ ਔਲਾਦ ਨੂੰ ਲੈ ਕੇ ਦੋਹਾਂ ‘ਚ ਵਿਵਾਦ ਹੋ ਗਿਆ। ਇਸ ਦੌਰਾਨ ਪਤਨੀ ਨੇ ਚਾਕੂ ਚੁੱਕ ਕੇ ਪਤੀ ਦੇ ਪ੍ਰਾਈਵੇਟ ਪਾਰਟ ‘ਤੇ ਹਮਲਾ ਕਰ ਦਿੱਤਾ ਸੀ। ਚੀਕਾਂ ਸੁਣ ਕੇ ਗੁਆਂਢੀ ਪਹੁੰਚੇ ਤਾਂ ਪਤੀ ਦਾ ਪ੍ਰਾਈਵੇਟ ਪਾਰਟ ਕੱਟਿਆ ਹੋਇਆ ਸੀ।

Argentina

ਇਸ ਔਰਤ ਨੂੰ 42 ਸਾਲ ਤੋਂ ਘੇਰੀ ਬੈਠਾ ਹੈ ਇਹ ਨਾਗ , ਵਜ੍ਹਾ ਜਾਨ ਉੱਡ ਜਾਣਗੇ ਹੋਸ਼..

सांप का नाम सुनते ही कई लोगो को तो अन्दर ही अंदर झुनझुनी सी छूट जाती है ..और छूटे भी तो क्यों न छूटे सांप अगर एक बार डस ले तो फिर उसका काटा तो पानी भी नही माँगता है लेकिन आज हम आपको ऐसी ही एक महिला के बारे में बताने जा रहे है

जिसके आगे पीछे सुबह से शाम छोटे से सांप से लेकर के बड़े से बड़े नाग घुमते रहते है और उसे काटकर के उसे नुकसान पहुंचाने की फिराक में रहते है और ये सब कुछ बहुत ही सालो से हो रहा है।

चंडीगढ़ के पास के ही गांव की रहने वाली महिला जिसका नाम कला देवी है वो आज से कई वर्ष पहले जब 18 साल की थी तब किचन में कुछ काम कर रही थी और किचन में काम करते करते ही उसे आकर के एक सांप ने डस लिया।
इसके बाद से कला देवी को सांपो के डरने का सिलसिला शुरू हो गया और आज वो 60 साल की होगयी है और उनकी गिनती के मुताबिक़ उनकी पूरी जिन्दगी के दौरान उन्हें अब तक 151 सांपो और नागो ने काटा है हालाँकि

इससे उनकी मौत कभी नही हुई बस हर बार उन्हें जब भी सांप काटते है तो वो बेहोश हो जाती है और काफी वक्त तक पड़ी रहती है जिसके बाद उनके घर वाले उन्हें लेकर के अस्पताल की तरफ भागते है और उनका इलाज करवाते है जिसके बाद वो घर आ जाती है और कुछ दिन बाद फिर से वही होता है।

उन्हें मंदिर से आते हुए, रात को सोते हुए कभी घुमते हुए हर जगह सांप काटने आ जाते है और इसके पीछे कुछ लोग बताते है कि कला देवी ने किसी सांप की हत्या की है और उसकी बिरादरी को पता लगने के बाद वो सब लोग उससे बदला लेने के लिये बार बार लगातार आ रहे है।