ਕੱਪੜੇ ਬਦਲ ਰਹੀ ਹੋਵੇ ਤਾਂ ਫਿਰ ……

ਜਦ ਕੋਈ ਔਰਤ ਰਸਤੇ ਤੋਂ ਜਾ ਰਹੀ ਹੋਵੇ ਚਾਹੇ ਛੋਟੇ ਕੱਪੜੇ ਪਹਿਨੇ ਹੋਣ ।
ਜਾਂ ਕਿਤੇ ਨਹਾਉਂਦੀ ਹੋਵੇ
ਜਾਂ ਕੱਪੜੇ ਬਦਲ ਰਹੀ ਹੋਵੇ

ਜਾਂ ਕਿਸੇ ਨਾਲ਼ ਇਕਾਂਤ ਵਿੱਚ ਗੱਲ ਕਰ ਰਹੀ ਹੋਵੇ ਤਾਂ ਕਿਓਂ ਮਰਦ ਨੂੰ ਉਲਝਣ ਹੁੰਦੀ ਹੈ ? ਕਿਓਂ ਉਨ੍ਹਾਂ ਅੰਦਰ ਬੇਚੈਨੀ ਹੋਣ ਲੱਗਦੀ ਹੈ ? ਉਹ ਤਾਂ ਅਪਦੀ ਸਹਿਜਤਾ ਨਾਲ਼ ਚੱਲ ਰਹੀ ਹੈ ਜਾਂ ਨਹਾ ਰਹੀ ਹੈ। ਤਾਂ ਪੁਰਸ਼ਾਂ ਨੂੰ ਕਿਓਂ ਪ੍ਰੇਸ਼ਾਨੀ ਹੁੰਦੀ ਹੈ।

ਇਹ ਕਸ਼ਟ ਪੁਰਸ਼ਾਂ ਦਾ ਹੈ ਕਿਓਂਕਿ ਉਨ੍ਹਾਂ ‘ਅੰਦਰ’ ਬੇਚੈਨੀ ਹੋ ਰਹੀ ਹੈ।
# ਮੁਸਲਮਾਨਾਂ ਨੇ ਆਪਣੇ ਅੰਦਰ ਦੀ ਬੇਚੈਨੀ ਦਾ ਇਲਾਜ ਨਾ ਕਰਕੇ ਔਰਤ ਨੂੰ ਪਰਦੇ ਵਿੱਚ ਨਕਾਬ ਵਿੱਚ ਪਾ ਦਿੱਤਾ ਤਾਂ ਕੀ ਉਨ੍ਹਾਂ ਦੀ ਬੇਚੈਨੀ ਘੱਟ ਹੋ ਗਈ ?
ਨਹੀਂ ਉਹ ਹੋਰ ਕਾਮੁਕ ਹੋ ਗਏ।

“ਇਲਾਜ ਕਿਸਦਾ ਹੋਣਾ ਚਾਹੀਦਾ ਸੀ ਅਤੇ ਕਿਸਦਾ ਹੋ ਰਿਹਾ ਹੈ”
ਇਸ ਅਵੱਸਥਾ ਵਿੱਚ ਪਸ਼ੂ ਸਾਡੇ ਨਾਲ਼ੋਂ ਚੰਗੇ ਹਨ।
“ਜੋ ਸੱਚਾ ਪੁਰਸ਼ ਹੋਏਗਾ ਉਹ ਆਪਣੇ ਅੰਦਰ ਦਾ ਇਲਾਜ ਕਰੇਗਾ ਨਾ ਕਿਸੇ ਦੂਸਰੇ ਨੂੰ ਛੁਪਾਏਗਾ ਜਾਂ ਪਰਦੇ ਵਿੱਚ ਰੱਖਗੇ”

ਮਨ ਦਾ ਇਲਾਜ ਹੋਣਾ ਚਾਹੀਦਾ ਕਿ ਇਹ ਬੇਚੈਨੀ ਸਾਡੇ ਵਿੱਚ ਕਿੱਥੋਂ ਜਨਮ ਲੈ ਰਹੀ ਹੈ।……. ਬਾਜ ਸਿੰਘ


Posted

in

by

Tags: