ਦੇਖ ਲਵੋ ਆਹ ਹੱਦ ਹੋ ਗਈ ਇਸ ਬੀਬੀ ਨੇ ਹੋਕੇ ਨਸ਼ੇ ਚ ਟੁੰਨ ਕੀਤਾ ਵੱਡਾ ਹੰਗਾਮਾ ਸ਼ਰੇਆਮ ਬੋਲੇ ਅਪਸ਼ਬਦ

ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ ਸਾਡਾ ਫੇਸਬੁੱਕ ਪੇਜ਼  ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ ! ਆਹ ਦੇਖ ਲਵੋ ਹੱਦ ਕਰ ਦਿੱਤੀ ਇਸ ਬੀਬੀ ਨੇ ਨਸ਼ੇ ਨਾਲ ਟੁੰਨ ਹੋ ਕੇ ਕੀ ਕਹੀ ਜਾਂਦੀ ..ਨਸ਼ੇ ਨਾਲ ਦੇਖੋ ਕਿੰਨਾ ਬੁਰਾ ਹਾਲ ਹੋਇਆ ਪਿਆ ..ਕਿੰਨੀਆ ਗਾਲਾਂ ਕੱਢ ਰਹੀ ਮਸਲਾ ਪਤਾ ਨਹੀਂ ਕੀ ਆ ਪਰ ਨਸ਼ੇ ਤੋਂ ਦੂਰ ਰਹੋ ਜੀ…. ..Video 65 ਫੀਸਦੀ, ਸਮੈਕ, ਵਰਤਣ ਵਾਲਿਆਂ ਵਿੱਚ ਜ਼ਿਆਦਾਤਰ 18 ਤੋਂ 30 ਸਾਲ ਉਮਰ ਵਾਲੇ ਹਨ। ਸਮੈਕ ਜਿਹਾ ਮਹਿੰਗਾ ਨਸ਼ਾ 500-600 ਰੁਪਏ ਦਾ ਇੱਕ ਗ੍ਰਾਮ ਮਿਲਦਾ ਹੈ। ਨਸ਼ਈ ਇਹ 2-3 ਗ੍ਰਾਮ ਰੋਜ਼ਾਨਾ ਵਰਤਦੇ ਹਨ। ਹਰ ਰੋਜ਼ ਦਾ 1500-2000 ਰੁਪਏ ਦਾ ਖਰਚ ਨਸ਼ਈ ਕਿੱਥੋਂ ਕਰਦੇ ਹਨ? ਜਿਹੜੀਆਂ ਅਸੀਂ ਰੋਜ਼ਾਨਾ ਮਾਰਧਾੜ ਚੋਰੀਆਂ, ਬੈਂਕ ਲੁੱਟਣ ਜਿਹੀਆਂ ਘਟਨਾਵਾਂ ਹਰ ਰੋਜ਼ ਅਖਬਾਰਾਂ ਵਿੱਚ ਪੜ੍ਹਦੇ ਹਾਂ।ਉਹ ਜ਼ਿਆਦਾਤਰ ਇਨ੍ਹਾਂ ਨਸ਼ਈਆਂ ਵੱਲੋਂ ਨਸ਼ੇ ਦੀ ਪੂਰਤੀ ਲਈ ਕੀਤੇ ਜਾਂਦੇ   ਦੁਖਾਂਤਕ ਪੱਖ ਇਹ ਵੀ ਹੈ ਕਿ ਸਮੈਕ ਦੀ ਵਰਤੋਂ ਕਰਨ ਵਾਲੇ ਵੱਧ ਤੋਂ ਵੱਧ 6-7 ਸਾਲ ਦੀ ਉਮਰ ਭੋਗਦੇ ਹਨ। ਜੇ ਨੌਜੁਆਨ ਪੀੜ੍ਹੀ ਇਸ ਤਰ੍ਹਾਂ ਹੀ ਨਸ਼ਾ ਧੜਾ-ਧੜ ਕਰਦੀ ਰਹੀ ਤਾਂ ਪੰਜਾਬ ਦੇ ਹਰ ਪਿੰਡ ਅਤੇ ਸ਼ਹਿਰਵਿੱਚ ਰੋਜ਼ਾਨਾ 10-12 ਨਸ਼ਈ ਨੌਜਵਾਨਾਂ ਦੇ ਸਿਵੇ ਬਲਣਗੇ। 
ਸਰਵੇਖਣ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕਾਲਜਾਂ ਯੂਨੀਵਰਸਿਟੀਆਂ ਵਿੱਚ ਹਰ 10 ਵਿਦਿਆਰਥੀਆਂ ਵਿੱਚੋਂ ਤੀਜਾ ਵਿਦਿਆਰਥੀ ਅਤੇ ਹਰ ਵਿਦਿਆਰਥਣਾਂ ਵਿੱਚੋਂ ਸੱਤਵੀਂ ਵਿਦਿਆਰਥਣ ਨਸ਼ੇ ਦੀ ਲਪੇਟ ਵਿੱਚ ਆ ਕੇ ਆਪਣੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ  …….. ਨਸ਼ਿਆਂ ਦੇ ਸਮਾਜਿਕ ਦੁਰਪ੍ਰਭਾਵ-ਨੌਜਵਾਨ ਵਰਗ ਦੇ ਵੱਡੀ ਪੱਧਰ ‘ਤੇ ਨਸ਼ੇ ਦੀ ਗਸ਼ਤ ਵਿੱਚ ਆਉਣ ਕਾਰਨ ਪਰਿਵਾਰ ਟੁੱਟ ਰਹੇ ਹਨ। ਠੱਗੀ, ਚੋਰੀ ਵੱਧ ਰਹੀ ਹੈ ਅਤੇ ਨਿੱਕੇ-ਨਿੱਕੇ ਲੜਾਈ-ਝਗੜਿਆਂ ਤੋਂ ਨੌਬਤ ਕਤਲੋਗਾਰਤ ਤੱਕ ਪਹੁੰਚ ਰਹੀ ਹੈ। ਜਿਸ ਨਾਲ ਆਮ ਨਾਗਰਿਕ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਪੰਜਾਬ ਉੱਤੇ ਪੱਛਮੀ ਸੱਭਿਆਚਾਰ ਦਾ ਪ੍ਰਭਾਵ ਪ੍ਰਤੱਖ ਵਿਖਾਈ ਦੇ ਰਿਹਾ ਹੈ, ਜਿਸਦੀ ਤਾਜਾ ਉਦਾਹਰਣ ਪੰਜਾਬ ਦੇ ਵੱਡੇ-ਵੱਡੇ ਸ਼ਹਿਰਾਂ, ਕਲੱਬਾਂ ਅਤੇ ਪਲਾਜ਼ਿਆਂ ਦਾ ਹ ੋਰਿਹਾ ਬੇਸ਼ੁਮਾਰ ਵਾਧਾ ਹੈ। ਪੰਜਾਬ ਵਿੱਚ ਹਰ ਸਾਲ ਕੋਈ ਨਾ ਕੋਈ ਚੋਣ ਆਉਂਦੀਹੀ ਰਹਿੰਦੀ ਹੈ। ਹਰ ਪ੍ਰਕਾਰ ਦੀਆਂ ਚੋਣਾਂ ਵਿੱਚ ਖੁੱਲ੍ਹ ਕੇ ਨਸ਼ਿਆਂ ਦੀ ਵੰਡ ਰਾਜਨੀਤਕ ਪਾਰਟੀਆਂ ਕਰਦੀਆਂ ਹਨ, ਉਹ ਕਿਹੜਾ ਨਸ਼ਾ ਹੈ ਜੋ ਵੋਟਰਾਂ ਨੂੰ ਭਰਮਾਉਣ ਲਈ ਉਸ ਤੱਕ ਨਹੀਂ ਪਹੁੰਚਾਇਆ ਜਾਂਦਾ।ਸਰਕਾਰ ਬਣਾਉਣ ਲਈ ਵੋਟਾਂ ਪ੍ਰਾਪਤ ਕਰਨ ਦਾ ਸਭ ਤੋਂ ਅਸਾਨ ਤਰੀਕਾ ਨਸ਼ੇ ਵੰਡ ਕੇ ਵੋਟਾਂ ਲੈਣਾ ਹੈ। ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚਨਸ਼ਾ ਰਿਉੜੀਆਂ ਦੀ ਤਰ੍ਹਾਂ ਵੰਡਿਆ ਜਾ ਰਹਾ …….. ।ਕੀ ਸਰਕਾਰਾਂ ਸੱਚਮੁੱਚ ਹੀ ਨਸ਼ਿਆਂ ਦੀ ਰੋਕਥਾਮ ਲਈ ਕਦਮ ਉਠਾ ਰਹੀਆਂ ਹਨ? ਅੱਜ-ਕੱਲ੍ਹ ਇੱਕ ਮੋਟੇ ਅਨੁਮਾਨ ਅਨੁਸਾਰ ਪੰਜਾਬ ਵਿੱਚੋਂ ਸ਼ਰਾਬ ਦੀ ਵਿਕਰੀ ਤੋਂ ਪ੍ਰਾਪਤ ਹੋ ਰਿਹਾ ਹੈ, ਫਿਰ ਸਰਕਾਰ ਇਸ ਦੀ ਰੋਕਥਾਮ ਕਿਉਂ ਕਰੇਗੀ। ਉਂਝ ਤਾਂ ਨਸ਼ਿਆਂ ਤੋਂ ਸੁਚੇਤ ਕਰਨ ਲਈ ਸੈਮੀਨਾਰ ਆਯੋਜਿਤ ਕੀਤੇ ਜਾਂਦੇ ਹਨ। ਲੰਮੇ ਚੌੜੇ ਭਾਸ਼ਣ ਵੀ ਹੁੰਦੇ ਹਨ, ਪਰ ਕਹੀਆਂ ਗੱਲਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਅਗਾਂਹ ਆਉਣ ਵਾਲੀਆਂ ਸਖਸ਼ੀਅਤਾਂ ਵਿਰਲੀਆਂ ਹੁੰਦੀਆਂ ਹਨ। ਅਸੀਂ ਮੁਰਝਾ ਰਹੇ ਬੂਟੇ ਨੂੰ ਵੇਖ ਕੇ ਉਸ ਦੇ ਪੱਤਿਆਂ ਤੇ ਛਿੜਕਾਅ ਕਰਦੇ ਹਾਂ, ਪਰ ਜੜ੍ਹਾਂ ਨੂੰ ਖਾ ਰਹੇ ਕੀੜਿਆਂ ਵੱਲ ਧਿਆਨ ਨਹੀਂ ਦੇ ਰਹੇ। ਬੱਸ ਇੰਝ ਹੀ ਨਸ਼ਿਆਂ ਨੂੰ ਜੜ੍ਹਾਂ ਤੋਂ ਪੁੱਟਣ ਲਈ ਕਾਰਨ ਲੱਭ ਕੇ ਸਾਰਥਿਕ ਯਤਨ ਕਰਨ ਦੀਲੋੜ ਹੈ।ਨਸ਼ੇ ਦੇ ਇਸ ਵਪਾਰ ਨੂੰ ਰੋਕਣ ਲਈ ਪਾਕਿਸਤਾਨ ਨਾਲ ਲੱਗਦੀ ਸਰਹੱਦ ਨੂੰ ਪੂਰੀ ਤਰ੍ਹਾਂ ਸੀਲ ਕਰਨ ਦਾ ਵਾਅਦਾ ਵੀ ਕੀਤਾ ਗਿਆ ਸੀ ਤਾਂ ਕਿ ਪੰਜਾਬ ਦੇ ਨੌਜਵਾਨਾਂ ਨੂੰ ਇਸ ਨਾਰਕੋਟਿਕਸ ਟੈਰੇਰਿਜ਼ਮ ਤੋਂ ਬਚਾਇਆ ਜਾ ਸਕੇ। ਦੱਸਣਯੋਗ ਹੈਕਿ ਕੁੱਝ ਹੀ ਮਹੀਨੇ ਪਹਿਲਾਂ ਪੰਜਾਬ ਵਿਚ ਅਰਬਾਂ ਰੁਪਏ ਦੇ ਸਿੰਥੈਟਿਕ ਡਰੱਗ ਮਾਮਲੇ ਫੜੇਗਏ ਸਨ ਅਤੇ ਇਨ੍ਹਾਂ ਵਿਚ ਰਾਜਨੇਤਾਵਾਂ ਦੇ ਨਾਮ ਆਉਣ ਨਾਲ ਰਾਜਨੀਤੀ ਬਹੁਤ ਹੀ ਗਰਮਾ ਗਈ ਸੀਅਤੇ ਕਾਂਗਰਸ ਦੇ ਨੇਤਾਵਾਂ ਵਲੋਂ ਰਾਜ ਦੇ ਕੈਬਨਿਟ ਮੰਤਰੀ ਖਿਲਾਫ਼ ਜ਼ੋਰਦਾਰ ਪ੍ਰਦਰਸ਼ਨ ਵੀ ਕੀਤੇ ਗਏ ਸਨ ਅਤੇ ਸੀ.ਬੀ.ਆਈ. ਦੀ ਜਾਂਚ ਦੀ ਮੰਗ ਕੀਤੀ ਗਈ ਸੀ। ਦੇਸ਼ ਵਿਚ ਚੋਣਾਂ ਦਾ 5 ਮਾਰਚ ਨੂੰ ਐਲਾਨ ਕੀਤਾ ਗਿਆ ……….  ਅਤੇ ਇਸ ਦੇ ਨਾਲ ਹੀ ਦੇਸ਼ ਵਿਚ ਚੋਣ ਜ਼ਾਬਤਾ ਵੀ ਲਾਗੂ ਕਰ ਦਿੱਤਾ ਗਿਆਸੀ।5 ਮਾਰਚ ਤੋਂ ਹੁਣ ਤੱਕ ਰਾਜ ਦੇ ਵੱਖ-ਵੱਖ ਇਲਾਕਿਆਂ ਵਿਚ ਇੰਨਾ ਨਸ਼ਾ ਫੜਿਆ ਜਾ ਚੁੱਕਿਆ ਹੈ ਕਿ ਜਿਸ ਦੀ ਚੋਣ ਕਮਿਸ਼ਨ ਵਲੋਂ ਕੀਮਤ 732 ਕਰੋੜ ਰੁਪਏ ਮਿੱਥੀ ਗਈ ਹੈ। ਫੜੇ ਗਏ ਨਸ਼ੇ ਵਿਚ 16090 ਕਿੱਲੋ ਭੁੱਕੀ, 91 ਕਿੱਲੋ ਅਫ਼ੀਮ, 145.47 ਕਿੱਲੋ ਹੈਰੋਇਨ, 21 ਕਿੱਲੋ ਚਰਸ ਅਤੇ 49 ਕਿੱਲੋ ਗਾਂਜਾ ਬਰਾਮਦ ਕੀਤਾ ਗਿਆ ਹੈ। ਇਸ ਤੋਂ ਇਲਾਵਾ 2.68 ਲੱਖ ਲੀਟਰ ਨਾਜਾਇਜ਼ ਸ਼ਰਾਬ ਅਤੇ 6.11 ਲੱਖ ਬੋਤਲਾਂ ਦੇਸੀ ਸ਼ਰਾਬ ਬਰਾਮਦ ਕੀਤੀ ਗਈ ਹੈ। ਇਸ ਦੇ ਲਈ ਸਰਕਾਰ, ਸਮਾਜ ਸੇਵੀ ਸੰਸਥਾਵਾਂ, ………. ਬੁੱਧੀਜੀਵੀ ਵਰਗ ਸਭ ਨੂੰ ਰਲ ਕੇ ਹੰਭਲਾ ਮਾਰਨਾ ਪਵੇਗਾ। ਜੇਕਰ ਅਜਿਹਾ ਨਾ ਹੋਇਆਤਾਂ ਆਰਥਿਕ, ਸੱਭਿਆਚਾਰਕ ਅਤੇ ਨੈਤਿਕ ਪਤਨ ਦੇ ਨਾਲ-ਨਾਲ ਪੰਜਾਬ ਦੀ ਸਥਿਤੀ ਉਸ ਦਰੱਖਤ ਵਾਂਗ ਹੋਵੇਗੀ, ਜਿਹੜਾ ਤਪਦੇ ਮਾਰੂਥਲ ਵਿੱਚ ਰੁੰਡ-ਮਰੁੰਡ ਖੜ੍ਹੋਤਾ ਹੋਵੇ।ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ ਸਾਡਾ ਫੇਸਬੁੱਕ ਪੇਜ਼ ਜਰੂਰ ਲਾਇਕ ਕਰੋ ,ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ  ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਜਦੋ ਇੱਕ ਕਿਸਾਨ ਨੇ ਇੱਕ 20 ਸਾਲ ਦੇ ਮੁੰਡੇ ਦੀ ਸਲਾਹ ਨਾਲ ਬਣਾਏ 5 ਤੋਂ 50 ਕਿੱਲੇ

ਅੱਜ ਇੱਕ ਗਰੀਬ ਕਿਸਾਨ ਦੀ ਕਹਾਣੀ ਜਿਸ ਨੇ ਆਪਣੀ ਹਿਮਮੰਤ ਨਾਲ 5 ਕਿੱਲਿਆਂ ਤੋਂ ਆਪਣੀ ਜਮੀਨ 50 ਕਿੱਲੇ ਬਣਾ ਦਿੱਤੀ | ਹੁਸ਼ਿਅਾਰਪੁਰ ਦੇ ਇੱਕ ਪਿੰਡ ਵਿਚ ਇੱਕ ਕਿਸਾਨ ਰਹਿੰਦਾ ਸੀ ਪਹਿਲੀਆਂ ਵਿਚ ਬਹੁਤ ਲੋਕ ਘਾਟ ਪੜ੍ਹੇ ਲਿਖੇ ਹੁੰਦੇ ਸੀ ਤੇ ਕਿਥੇ ਬਾੜੀ ਕਰਦੇ ਸੀ ਉਠਦੇ ਦਾ ਇੱਕ ਕਿਸਾਨ ਭਾਗ ਮੱਲ ਸੀ

ਜਿਸ ਨੂੰ ਆਪਣੀ ਜਮੀਨ ਨਾਲ ਬੜਾ ਪਿਆਰ ਸੀ ਉਹ ਆਪਣੀ ਜਮੀਨ ਨੂੰ ਮਾਂ ਸਮਾਜਦਾ ਸੀ ਤੇ ਉਸ ਤੇ ਖੇਤੀ ਕਰਦਾ ਸੀ | ਖੇਤੀ ਵਿਚ ਫ਼ਸਲ ਘੱਟ ਹੋਣ ਕਰਕੇ ਬੜੀ ਮੁਸ਼ਕਿਲ ਨਾਲ ਉਹ ਵਾਹੀ ਦਾ ਕੰਮ ਕਰ ਕੇ ਆਪਣੇ ਘਰ ਦੀ ਗੁਜਾਰਾ ਨਾਲ ਕਰਦਾ ਸੀ| ਇੱਕ ਦਿਨ ਉਹ ਬੱਸ ਵਿਚ ਜਾ ਰਿਹਾ ਸੀ ਤੇ ਨਾਲ ਇੱਕ ਮੁੰਡਾ ਬੈਠ ਗਿਆਮੁੰਡੇ ਨੇ ਕਿਹਾ ਅੰਕਲ ਜੀ ਤੁਸੀ ਕਿ ਕਰਦੇ ਹੋ | ਉਸ ਨੇ ਕਿਹਾ ਪੁੱਤ ਖੇਤੀ ਬੜੀ ਪਰ ਪੁੱਤ ਗੁਜਾਰਾ ਬੜੀ ਮੁਸ਼ਕਿਲ ਨਾਲ ਹੁੰਦਾ ਹੈ ਮੁੰਡੇ ਨੇ ਪੁੱਛਿਆ ਕਿ ਤੁਹਾਡੀ ਜਮੀਨ ਕਿੰਨੀ ਹੈ? ਭਾਗ ਮੱਲ ਨੇ ਕਿਹਾ ਪੁੱਤ 5 ਕਿੱਲੇ| ਮੁੰਡੇ ਨੇ ਕਿਹਾ ਫੇਰ ਗੁਜਾਰਾ ਇੰਨਾ ਮੁਸ਼ਕਿਲ ਕਿਉਂ ? ਗੱਲਾਂ ਗੱਲਾਂ ਵਿਚ ਕਿਸਾਨ ਨੂੰ ਮੁੰਡੇ ਨੇ ਕਿਹਾ ਅੰਕਲ ਜੀ ਮਈ ਖੇਤੀਬਾੜੀ ਦੀ ਪੜਾਈ ਕਰਦਾ ਹਾ ਤੇ ਉਸ ਨੇ ਕਿਸਾਨ ਨੂੰ ਕੁਜ ਗੱਲਾਂ ਦੱਸੀਆਂ ਉਸ ਨੇ ਕਿਹਾ ਅੰਕਲ ਜੀ ਤੁਸੀ ਕਦੀ ਫੁੱਲਾਂ ਦੀ ਖੇਤੀ ਕੀਤੀ ਹੈ ?

ਕਦੀ ਤੁਸੀ ਸਬਜ਼ੀਆਂ ਦੀ ਖੇਤੀ ਕੀਤੀ ਹੈ ? ਕਦੀ ਤੁਸੀ ਨੀਬੁ ਦੀ ਖੇਤੀ ਕੀਤੀ ? ਕਿਸਾਨ ਨੇ ਕਿਹਾ ਪੁੱਤ ਅਸੀਂ ਤਾ ਜਾ ਕਣਕ, ਝੋਨਾ ,ਮੱਕੀ , ਆਲੂ ਤੇ ਕਦੀ ਗੰਨਾ ਬੀਜ ਲਈ ਦਾ | ਮੁੰਡੇ ਨੇ ਕਿਹਾ ਅੰਕਲ ਜੀ ਇਹ ਤਾਂ ਸਬ ਕਰਦੇ ਨੇ ਤੁਸੀ ਅਗਰ ਕੁਝ ਹੱਟ ਕੇ ਕਾਉਗੇ ਤਾਂ ਹੈ ਤੁਸੀ ਕੁਝ ਕਮਾ ਸਕੋਗੇ ਭਾਗ ਮੱਲ ਨੇ ਉਸ ਮੁੰਡੇ ਦੀ ਗੱਲ ਮਨ ਲਈ ਤੇ ਪਹਿਲੀ ਵਾਰ ਫੁੱਲਾਂ ਦੀ ਖੇਤੀ ਕੀਤੀ.. ਲੋਕ ਨੇ ਉਸ ਨੂੰ ਬਹੁਤ ਤਾਹਨੇ ਮਾਰੇ ਪਰ ਉਸ ਨੇ ਆਪਣੇ ਦਿਲ ਦੀ ਸੁਣੀ |ਕੁਝ ਦੇਰ ਬਾਅਦ ਉਸ ਦੇ ਫੁੱਲ ਤਿਆਰ ਹੋਣ ਲੱਗੇ ਤੇ ਉਸ ਦੀ ਕਮਾਈ ਹੋਣ ਲੱਗੀ | ਹੁਣ ਉਸ ਨੂੰ ਬਹੁਤ ਪੈਸੇ ਬਚਨ ਲੱਗੇ | ਬਪਾਰੀ ਉਸ ਕੋਲ ਅੱਪ ਤਿਉਂ ਲੱਗੇ ਤੇ ਖੇਤ ਵਿੱਚੋ ਹੀ ਫੁੱਲ ਖਰੀਦਣ ਲੱਗੇ , ਪਹਿਲੇ ਸਾਲ ਉਸ ਨੇ 1 ਕਿੱਲਾ ਬੀਜਿਆਂ ਅਗਲੇ ਸਾਲ ਉਸ ਨੇ 5 ਕਿੱਲੇ ਬੀਜ ਦਿੱਤੇ , ਉਸ ਨੂੰ ਇੰਨੀ ਕਮਾਈ ਹੋਏ ਕਿ ਉਸ ਨੇ ੫ ਕਿੱਲੇ ਹੋਰ ਲੈ ਲਏ |

ਅਗਲੇ ਸਾਲ ਉਸ ਨੇ 5 ਕਿੱਲੇ ਵਿਚ ਫੁੱਲ ਲਾਏ ਤੇ 5 ਕਿੱਲੇ ਵਿਚ ਸਬਜ਼ੀਆਂ | ਉਸ ਨੂੰ ਇੰਨੀ ਕਮਾਈ ਹੋਇ ਕਿ ਉਹ ਸੋਚ ਵੀ ਨੀ ਸਕਦਾ ਸੀ| ਅੰਦਰੋਂ ਅੰਦਰੋਂ ਉਹ ਉਸ ਮੁੰਡੇ ਦਾ ਧੰਨਵਾਦ ਕਰਦਾ ਜਿਸ ਨੇ ਉਸ ਨੂੰ ਇਸ ਰਾਹ ਤੇ ਪਾਇਆ ਸੀ ਇੱਦਾ ਕਰਦੇ ਕਰਦੇ 10 ਸਾਲ ਬੀਤ ਗਏ| ਤੇ ਉਹ 50 ਕਿਲਿਆਂ ਦਾ ਮਾਲਕ ਬਣ ਗਿਆ | ਉਹ ਬਹੁਤ ਵਾਰ ਸੋਚਦਾ ਕਿ ਰੱਬਾ ਤੂੰ ਇੱਕ ਵਾਰ ਉਹ ਮੁੰਡਾ ਮਿਲਾ ਦੇ ਜਿਸ ਨੇ ਮੇਰੀ ਲਾਈਫ ਬਦਲ ਕੇ ਰੱਖ ਦਿੱਤੀ |ਇੱਕ ਦਿਨ ਉਸ ਕੋਲ ਕੁਝ ਨਿਊਜ਼ ਵਾਲੇ ਆਏ ਤੇ ਕੇਹਨ ਲੱਗੇ ਕਿ ਅਸੀਂ ਤੁਹਾਡੀ ਲਾਇਵ ਇੰਟਰਵਿਊ ਕਰਨੀ ਹੈ ਕਿ ਤੁਸੀ ਕਿਵੇਂ ਇੰਨੀ ਜਲਦੀ ਤਰੱਕੀ ਕੀਤੀ ਉਸ ਨੇ ਕਿਹਾ ਠੀਕ ਹੈ ਜੀ | ਅਗਲੇ ਦਿਨ ਜਦੋ ਉਸ ਦੀ ਇੰਟੇਰੀਵਿਊ ਹੋਣ ਲੱਗੀ ਤੇ ਬਹੁਤ ਲੋਕੀ ਫੋਨ ਕਰ ਕੇ ਸਵਾਲ ਕਰਨ ਲੱਗੇ ? ਕੁਝ ਦੇਰ ਬਾਅਦ ਇੱਕ ਫੋਨ ਆਇਆ ,ਜਦੋ ਫੋਨ ਚੁਕਿਆ ਤੇ ਮੁੰਡੇ ਨੇ ਕਿਹਾ ਕਿਵੇਂ ਓ ਭਾਗ ਮੱਲ ਜੀ ਮੈ ਨਾਲ ਦੇ ਐਂਕਰ ਨੇ ਕਿਹਾ ਕਿ ਹਾਂਜੀ ਆਪਣਾ ਸਵਾਲ ਪੁਛੋ ? ਤੇ ਮੁੰਡੇ ਨੇ ਕਿਹਾ ਭਾਗ ਮੱਲ ਜੀ ਭੁੱਲ ਗਏ ਬੱਸ ਵਿਚ ਤੁਹਾਨੂੰ ਇੱਕ ਮੁੰਡਾ ਮਿਲਿਆ ਸੀ ਜੋ ਤੁਹਾਨੂੰ ਕੁਝ ਦਸ ਕੇ ਗਿਆ ਸੀ ਤੇ ਭਾਗ ਮਾਲ ਇੱਕ ਡੈਮ ਗੌਰ ਨਾਲ ਸੁਨਣ ਲੱਗਾ ਤੇ ਕਿਹਾ ਹਾਂਜੀ ਬੁੱਤ ਤੁਹਾਨੂੰ ਕਿਵੇਂ ਪਤਾ ਉਸ ਨੇ ਕਿਹਾ ਉਹ ਮੁੰਡਾ ਮਈ ਹੀ ਆ ਜੀ ? ਇਹ ਗੱਲ ਸੁਣਦੇ ਸਾਰ ਹੀ ਉਹ ਕਿਸਾਨ ਭੁੱਬਾਂ ਮਾਰ ਕੇ ਕੈਮਰੇ ਸਾਮਣੇ ਰੋਂ ਲੱਗ ਪਿਆ,ਤੇ ਕਿਹਾ ਪੁੱਤ ਤੈਨੂੰ ਮੈਂ ਬਹੁਤ ਲਾਬੇਯਾ ਪਰ ਤੂੰ ਨਾ ਲੱਗਾ ਉਸ ਨੇ ਕਿਹਾ ਪੁੱਤ ਤੂੰ ਮੇਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ | ਹੁਣ ਉਸ ਕਿਸਾਨ ਨੇ ਮੁੰਡੇ ਨੂੰ ਕਿਹਾ ਪੁੱਤ ਮੈਂ ਤੈਨੂੰ ਮਿਲਣਾ ਚਾਹੁੰਦਾ ਹਾ ਤੇ ਆਪਣਾ ਫੋਨ ਨੰਬਰ ਦੇ | ਜਦੋ ਉਹ ਉਸ ਨੂੰ ਇਲੇਯਾ ਤਾ ਬਹੁਤ ਖੁਸ਼ ਹੋਇਆ ਤੇ ਉਸ ਦਾ ਧੰਨਵਾਦ ਕੀਤਾ | ਇਸ ਕਹਾਣੀ ਤੋਂ ਸਾਨੂ ਇਹ ਸਿੱਖਿਆ ਮਿਲਦੀ ਹੈ ਕਿ ਲਾਈਫ ਵਿਚ ਕਿੱਸੇ ਦੀ ਛੋਟੀ ਜਿਹੀ ਕੇਹੀ ਗੱਲ ਵੀ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਇਸ ਲਈ ਕਿੱਸੇ ਦੀ ਸਲਾਹ ਨੂੰ ਮਜਾਕ ਵਿਚ ਨਾ ਉਡਾਓ|

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪੱਗ ਤੇ ੴ ਬਨਾਓਣ ਦਾ ਦੇਖੋ ਕਿੰਨਾ ਸੌਖਾ ਅਸਾਨ ਤਰੀਕਾ ਸ਼ੇਅਰ ਸਭ ਨਾਲ ਜਰੂਰ ਕਰੋ ਜੀ

ਬਹੁਤ ਨੌਜਵਾਨਾਂ ਦੀਂਆ ਪੱਗਾਂ ਤੇ ਖੰਡੇ ਜਾਂ ੴ ਦਾ ਚਿੱਤਰ ਬਣਿਆ ਦੇਖਿਆ ਹੋਵੇਗਾ.. ਪਰ ਇਸ ਬਾਰੇ ਬਹੁਤ ਘੱਟ ਨੌਜਵਾਨਾਂ ਨੂੰ ਹੀ ਪਤਾ ਹੋਵੇਗਾ ਕਿ ਇਹ ਕਿਵੇਂ ਬਣਦਾ ਹੈ .. ਆਓ ਦੇਖੌ ਇਸ ਵੀਡੀਓ ਵਿੱਚ .. ਅਤੇ ਸਭ ਨਾਲ ਸ਼ੇਅਰ ਕਰੋ ਦਸਤਾਰ ਸਿੱਖਾਂ ਦੀ ਅਣਖ ਤੇ ਇੱਜ਼ਤ ਦਾ ਚਿੰਨ੍ਹ ਹੈ। ਜੇ ਕਰ ਕੋਈ ਸਿੱਖ ਦੇ ਸਿਰ ਤੋਂ ਦਸਤਾਰ ਲਾਹ ਦੇਵੇ ਤਾਂ ਉਸਨੂੰ ਸਿਰ ਲਹਿਣ ਦੇ ਬਰਾਬਰ ਸਮਝਿਆ ਜਾਂਦਾ ਹੈ ਅਤੇ ਇਸ ਬਦਲੇ ਸਿੱਖ ਰੋਸ ਵਜੋਂ ਕੋਈ ਵੀ ਕਦਮ ਉਠਾ ਸਕਦਾ ਹੈ, ਉਹ ਕਦਮ ਉਸ ਲਈ ਜਾਇਜ਼ ਹੈ, ਕਿਉਂ ਕਿ ਦਸਤਾਰ ਸਾਡੇ ਗੁਰੂਆਂ ਵੱਲੋਂ ਬਖਸ਼ੀ ਹੋਈ ਇੱਜ਼ਤ ਤੇ ਅਣਖ ਹੈ। ਕਈਵਾਰ ਕਿਸੇ ਸਿੱਖ ਤੋਂ ਕੋਈ ਵੱਡੀ ਗਲਤੀ ਹੋ ਜਾਵੇ ਤਾਂ ਉਹ ਆਪਣੀ ਇਸ ਗਲਤੀ ਨੂੰ ਆਪਣੇ ਹੱਥੀਂ ਦਸਤਾਰ ਉਤਾਰ ਕੇ ਦੂਸਰੇ ਦੇ ਕਦਮਾਂ ਵਿਚ ਰੱਖ ਦੇਵੇ ਤਾਂ ਉਸਦਾ ਵੱਡੇ ਤੋਂ ਵੱਡਾ ਗੁਨਾਹ ਮੁਆਫ ਹੋ ਜਾਂਦਾ ਹੈ,ਕਿਉਂ ਕਿ ਦਸਤਾਰ ਹੀ ਸਿੱਖ ਦਾ ਸਭ ਕੁੱਝ ਹੈ ਅਤੇ ਉਹ ਹੀ ਉਸਨੇ ਕਦਮਾਂ ਵਿਚ ਰੱਖ ਦਿੱਤਾ ਤਾਂ ਬਾਕੀ ਕੁੱਝ ਰਹਿ ਹੀ ਨਹੀਂ ਜਾਂਦਾ। Image result for sikh turbanਸਿੱਖ ਧਰਮ ਵਿਚ ਜਵਾਨ ਧੀਆਂ ਪੁੱਤਰਾਂ ਨੂੰ ਇਹ ਨਸੀਹਤ ਦਿੱਤੀ ਜਾਂਦੀ ਹੈ ਕਿ ਉਹ ਕਦੇ ਵੀ ਗਲਤ ਕੰਮ ਕਰ ਕੇ ਮਾਪਿਆਂ ਦੀ ਪੱਗ ਨੂੰ ਦਾਗ ਨਾ ਲਾਉਣ। ਸਿੱਖ ਧਰਮ ਵਿਚ ਸਭ ਤੋਂ ਵੱਡਾ ਸਨਮਾਨ ਸਿਰੋਪਾਉ ਹੈ। ਸਿੱਖ ਧਰਮ ਵਿਚ ਪਰੀਵਾਰ ਦੇ ਮੁਖੀ ਦੀ ਦੇ ਅਕਾਲ ਚਲਾਣੇ ਤੋਂ ਬਾਅਦ …….ਉਸਤੋਂ ਮਗਰਲੇ ਵਾਰਸ ਨੂੰ ਅੰਤਿਮ ਅਰਦਾਸ ਤੇ ਦਸਤਾਰ ਬੰਨ੍ਹਾ ਕੇ ਇਹ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਅੱਜ ਤੋਂ ਪਰੀਵਾਰ ਦੀਆਂ ਸਾਰੀਆਂ ਜਿਮੇਂਵਾਰੀਆਂ ,ਅਣਖ,ਇੱਜ਼ਤ ਤੇਰੇ ਹੱਥ ਸੌਂਪੀ ਜਾਂਦੀ ਹੈ। ਦਸਤਾਰ ਦੀ ਸਿੱਖ ਕੌਮ ਵਿਚ ਐਡੀ ਵੱਡੀ ਮਹਾਨਤਾ ਹੈ। ਪਰ ਵੇਖਿਆ ਗਿਆ ਹੈ ਕਿ ਵਿਦੇਸ਼ਾਂ ਵਿਚ ਸਿੱਖਾਂ ਨੂੰ ਪੱਗ ਦੇ ਮਾਮਲੇ ਤੇ ਕਈਵਾਰ ਜ਼ਲੀਲ ਕਰਨ ਦੀਆਂ ਘਟਨਾਵਾਂ ਵਾਪਰੀਆਂ ਹਨ। ਕਦੀ ਬੱਚਿਆਂ ਨੂੰ ਸਕੂਲਾਂ ਵਿਚ ਪੱਗ ਬੰਨ੍ਹਕੇ ਆਉਣ ਤੋਂ ਰੋਕਿਆ ਜਾਂਦਾ …….. ਕਦੀ ਮੋਟਰਸਾਈਕਲ ,ਸਕੂਟਰ ਤੇ ਡਰਾਈਵਿੰਗ ਕਰਨ ਤੇ ਹੈਲਮਟ ਪਾਉਣ ਲਈ ਮਜ਼ਬੂਰ ਕੀਤਾ ਜਾਂਦਾ ਹੈ,ਕਦੀ ਤਲਾਸ਼ੀ ਦੌਰਾਨ ਪੱਗਾਂ ਉਤਰਾਈਆਂ ਜਾਂਦੀਆਂ ਹਨ,ਜਿਸ ਤਰਾਂ ਹਾਲ ਹੀ ਵਿਚ ਅਮਰੀਕੀ ਹਵਾਈ ਅੱਡੇ ਤੇ ਤਾਜ਼ੀ ਘਟਨਾ ਵਾਪਰੀ ਹੈ।Image result for sikh turban ਮੈਂ ਸਮਝਦਾਂ ਕਿ ਇਨ੍ਹਾ ਘਟਨਾਵਾਂ ਦਾ ਇਹ ਕਾਰਨ ਨਹੀਂ ਕਿ ਅੰਗਰੇਜ਼ਾਂ ਨੂੰ ਦਸਤਾਰ ਦੀ ਅਹਿਮੀਅਤ ਬਾਰੇ ਪਤਾ ਨਹੀਂ। ਅੰਗਰੇਜ਼ਾਂ ਨੇ ਭਾਰਤ ਤੇ ਰਾਜ ਕੀਤਾ ਹੈ,ਉਨ੍ਹਾ ਦੀ ਫੌਜ ਵਿਚ ਵੱਖਰੀਆਂ ਸਿੱਖ ਬਟਾਲੀਅਨਾ ਆਰਗੇਨਾਈਜ਼ ਹੁੰਦੀਆਂ ਸਨ। ਮੇਰੇ ਖਿਆਲ ਵਿਚ ਅੰਗਰੇਜ਼ ਇਹ ਇਸ ਕਰਕੇ ਕਰਦੇ ਹਨ ਕਿ ਇਸ ਕਲਚਰ ਦਾ ਸਾਡੀਆਂ ਪੀੜ੍ਹੀਆਂ ਤੇ ਪ੍ਰਭਾਵ ਨਾ ਪਵੇ। ਸਿੱਖਾਂ ਨੇ ਦਸਤਾਰ ਦੇ ਮਸਲੇ ਵਿਚ ਵਿਦੇਸ਼ਾਂ ਵਿਚ ਇਕੱਲਿਆਂ ਇਕੱਲਿਆਂ ਲੜਾਈਆਂ ਲੜਕੇ ਜਿੱਤ ਪ੍ਰਾਪਤ ਤਾਂ ਕੀਤੀ ਹੈ ਪਰ ਸਮੁੱਚੀ ਸਿੱਖ ਕੌਮ ਵੱਲੋਂ ਇਸ ਪਾਸੇ ਵੱਲ ਕੋਈ ਅਸਰਦਾਰ ਕਦਮ ਨਹੀਂ ਚੁੱਕਿਆ ਗਿਆ। ਸਾਡੇ ਧਾਰਮਿਕ,ਰਾਜਸੀ ਆਗੂ ਵਿਦੇਸ਼ਾਂ ਦੇ ਦੌਰਿਆਂ ਤੇ ਜਾਂਦੇ ਹਨ,ਡਾਲਰ ਹੂੰਝ ਕੇ ਮੁੜ ਆਉਂਦੇ ਹਨ ਕਦੇ ਕਿਸੇ ਨੇ ਵਿਦੇਸ਼ੀ ਹਾਕਮਾਂ ਨੂੰ ਇਹ ਸਮਝਾਉਣ ਦਾ ਯਤਨ ਕੀਤਾ ਹੈ ਕਿ ਦਸਤਾਰ ਦਾ ਸਿੱਖ ਲਈ ਕੀ ਮਹੱਤਵ ਹੈ।Image result for sikh turban ਮੇਰੇ ਖਿਆਲ ਵਿਚ ਅਜਿਹੀ ਕੋਸ਼ਿਸ਼ ਨਹੀਂ ਕੀਤੀ ਗਈ। ਹੋਰ ਵੀ ਫਿਕਰਮੰਦੀ ਵਾਲੀ ਗੱਲ ਹੈ ਕਿ ਹਾਲ ਹੀ ਵਿਚ ਚੰਡੀਗੜ੍ਹ ਪੁਲੀਸ ਦੇ ਕੁੱਝ ਮੁਲਾਜ਼ਮਾਂ ਨੇ ਦੋ ਨੌਜਵਾਨਾ ਦੀ ਪੱਗ ਉਤਰਾਕੇ ਉਨ੍ਹਾ ਨੂੰ ਜ਼ਲੀਲ ਕੀਤਾ। ਅਜਿਹਾ ਪੁਲੀਸ ਵਿਚ ਕੁੱਝ ਸ਼ਰਾਰਤੀ ਅਨਸਰਾਂ ਨੇ ਸਿੱਖਾਂ ਨੂੰ ਚਿੜਾਉਣ ਲਈ ਹੀ ਕੀਤਾ ਕਿਹਾ ਜਾ ਸਕਦਾ ਹੇੈ। ਆਮ ਤੌਰ ਤੇ ਪੁਲੀਸ ਜਦੋਂ ਕਿਸੇ ਸਿੱਖ ਕੱਿਥਤ ਮੁਜਰਮ ਨੂੰ ਹਵਾਲਾਤ ਵਿਚ ਬੰਦ ਕਰਦੀ ਹੈ,ਉਦੋਂ ਵੀ ਦਸਤਾਰ ਉੱਤਰਵਾਈ ਜਾਂਦੀ ਹੈ, ਜੋ ਆਪਣਿਆਂ ਵੱਲੋਂ ਹੀ ਕੀਤਾ ਜਾਂਦਾ ਹੈ,ਬਿਗਾਨਿਆਂ ਨੂੰ ਦੋਸ਼ ਤਾਂ ਅਸੀਂ ਦੇ ਸਕਦੇ ਹਾਂ ਪਰ ਆਪਣਿਆਂ ਦਾ ਕੀ ਹੋਵੇ ਜੋ ਸਭ ਕੋੱਝ ਜਾਣਦੇ ਹੋਏ ਵੀ ਅਜਿਹਾ ਕਰਦੇ ਨੇ। – ਗੁਰਭੇਜ ਸਿੰਘ ਚੌਹਾਨ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਆਹ ਵੀ ਦੇਖ ਲਵੋ ਅੱਤ ਕਰਾਤੀ ਇਸ ਨੇ ਤਾਂ

ਅੱਤ ਕਰਾਤੀ ਇਸ ਨੇ ਤਾਂ ਆਹ ਵੀ ਦੇਖ ਲਵੋ …….

ਵੀਡੀਓ ਤੇ ਖਬਰ ਥਲੇ ਜਾ ਕੇ ਦੇਖੋ

In this video clip you can watch a very funny  video clip aah Dekho munde ne att krtee i (Video) i full hope you enjoy this video clip . thanks for watching this video clip . so watch this funny video clip .

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

ਦੇਖੋ ਪੰਜਾਬੀਓ ਇਸ ਵਿਦੇਸ਼ੀ ਡਾਕਟਰ ਦਾ ਬੱਚਿਆਂ ਦੇ ਟੀਕਾ ਲਗਾਓਣ ਦਾ ਸਿਰਾ ਜੁਗਾੜ੍ਹ ….

ਬੱਚਿਆਂ ਦੇ ਟੀਕਾਂ ਲਗਾਓਂਦੇ ਪੰਜਾਬੀ ਡਾਕਟਰ ਨਰਸਾਂ ਤੇ ਦੇਖੇ ਹੀ ਹੋਣਗੇ .. ਬੱਚੇ ਕਿਵੇਂ ਰੋ ਰੋ ਕੇ ਬੁਰਾ ਹਾਲ ਕਰ ਲੈਂਦੇ ਨੇ .. ਲੋੜ੍ਹ ਹੈ ਇਹਨਾਂ ਡਾਕਟਰਾ ਵਾਲਾ ਪਿਆਰ ਦਾ ਤਰੀਕਾ ਵਰਤਣ ਦੀ ਦੇਖੌ ਕਿਵੇਂ ਟੀਕਾ ਲਗਾਇਆ .. ਡਾਕਟਰ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ। ਜਿਵੇਂ ਰੱਬ ‘ਤੇ ਲੋਕਾਂ ਦਾ ਭਰੋਸਾ ਹੈ ਕਿ ਉਹ ਬੰਦੇ ਦੇ ਸਭ ਰੋਗ ਦੂਰ ਕਰ ਦਿੰਦਾ ਹੈ, ਉਵੇਂ ਹੀ ਡਾਕਟਰ ‘ਤੇ ਵੀ ਲੋਕ ਅਜਿਹਾ ਵਿਸ਼ਵਾਸ ਕਰਦੇ ਹਨ।
1960-70 ਦੇ ਦਹਾਕੇ ਦੀ ਗੱਲ ਹੈ, ਬਟਾਲੇ ਵਿੱਚ ਅੱਖਾਂ ਦੇ ਦੋ ਮਸ਼ਹੂਰ ਡਾਕਟਰ ਸਨ। ਸ਼ਹਿਰ ਵੱਲ ਮੁਹੱਲਾ ਡੌਲਾ ਨੰਗਲ ਵਿਖੇ ਡਾਕਟਰ ਰਾਮ ਰੱਖਾ ਅਤੇ ਅਲੀਵਾਲ ਰੋਡ ‘ਤੇ ਡਾਕਟਰ ਮਾਨ ਸਿੰਘ ਸਨ। ਉਦੋਂ ਮੇਰੀ ਛੋਟੀ ਭੈਣ ਦੂਜੀ ਜਮਾਤ ਵਿੱਚ ਪੜ੍ਹਦੀ ਸੀ। Image result for baby injection doctorਅਚਾਨਕ ਇਕ ਦਿਨ ਉਸ ਦੀ ਖੱਬੀ ਅੱਖ ਦਾ ਭਰਵੱਟਾ ਲਮਕ ਗਿਆ। ਅਸੀਂ ਉਸ ਨੂੰ ਅੱਖਾਂ ਦੇ ਡਾਕਟਰ ਮਾਨ ਸਿੰਘ ਕੋਲ ਲੈ ਗਏ ਤੇ ਉਸ ਨੇ ਖਾਣ ਲਈ ਗੋਲੀਆਂ ਅਤੇ ਅੱਖਾਂ ‘ਚ ਪਾਉਣ ਲਈ ਦਵਾਈ ਦੇ ਦਿੱਤੀ। ਜਦੋਂ ਕੁਝ ਦਿਨ ਦਵਾਈ ਵਰਤਣ ‘ਤੇ ਅੱਖ ਠੀਕ ਨਾ ਹੋਈ ਤਾਂ ਉਹ ਕਹਿਣ ਲੱਗੇ ਕਿ ਇਹ ਫੋੜਾ ਬਣ ਗਿਆ ਹੈ, ਇਸ ਦਾ ਅਪਰੇਸ਼ਨ ਕਰਨਾ ਪਵੇਗਾ। ਮੇਰੇ ਪਿਤਾ ਜੀ ਡਰ ਗਏ ਕਿ ਲੜਕੀ ਦਾ ਮਾਮਲਾ ਹੈ, ਅੱਖ ਠੀਕ ਨਾ ਹੋਈ ਤਾਂ ਵੱਡੀ ਹੋਣ ‘ਤੇ ਵਿਆਹ ਹੋਣ ਦੀ ਮੁਸ਼ਕਲ ਆਵੇਗੀ।Image result for baby injection doctor
ਇਤਫਾਕਨ ਡਾਕਟਰ ਦਾ ਕੰਪਾਊਂਡਰ ਪਿਤਾ ਜੀ ਦਾ ਜਾਣਕਾਰ ਸੀ। ਸਾਡਾ ਡਰ ਭਾਂਪਦੇ ਹੋਏ ਉਸ ਨੇ ਡਾਕਟਰ ਨੂੰ ਸਲਾਹ ਦਿੱਤੀ ਕਿ ਉਨ੍ਹਾਂ ਨੂੰ ਇਸ ਦੀ ਅੱਖ ਦਾ ਅਪਰੇਸ਼ਨ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਫੋੜਾ ਨਹੀਂ ਜਾਪ ਰਿਹਾ। ਪਹਿਲਾਂ ਤਾਂ ਡਾਕਟਰ ਇਕਦਮ ਗੁੱਸੇ ਵਿੱਚ ਆ ਗਿਆ, ਪਰ ਰੱਬ ਨੇ ਉਸ ਦੇ ਮਨ ਵਿੱਚ ਮਿਹਰ ਪਾ ਦਿੱਤੀ ਤੇ ਉਹ ਆਪਣੇ ਕੰਪਾਊਂਡਰ ਨਾਲ ਸਹਿਮਤ ਹੋ ਗਿਆ। ਕੇਸ ਅੰਮ੍ਰਿਤਸਰ ਦੇ ਗੁਰੂ ਤੇਗ ਬਹਾਦਰ ਹਸਪਤਾਲ ਰੈਫਰ ਕਰ ਦਿੱਤਾ। ਉਨ੍ਹੀਂ ਦਿਨੀਂ ਉਥੇ ਮੁੱਖ ਡਾਕਟਰ ਮਾਨ ਸਿੰਘ ਨਿਰੰਕਾਰੀ ਸਨ, ਜੋ ਬੜੇ ਸਿਆਣੇ ਅਤੇ ਚੰਗੇ ਸੁਭਾਅ ਦੇ ਸਨ। ਉਨ੍ਹਾਂ ਨੇ ਮੇਰੀ ਭੈਣ ਨੂੰ ਦਾਖਲ ਕਰਕੇ ਇਲਾਜ ਸ਼ੁਰੂ ਕਰ ਦਿੱਤਾ।Image result for baby injection doctor
ਮੈਡੀਕਲ ਕਾਲਜ ਦੇ ਵਿਦਿਆਰਥੀਆਂ ਦੀਆਂ ਟੀਮਾਂ ਵੱਖ-ਵੱਖ ਗਰੁੱਪਾਂ ਵਿੱਚ ਰੋਜ਼ ਸ਼ਾਮ ਨੂੰ ਹਸਪਤਾਲ ਵਿੱਚ ਮਰੀਜ਼ ਵੇਖਣ ਆਉਂਦੀਆਂ ਸਨ। ਉਹ ਮਰੀਜ਼ਾਂ ਨਾਲ ਗੱਲਬਾਤ ਕਰਦੇ ਸਨ ਅਤੇ ਬੀਮਾਰੀ ਦੇ ਇਲਾਜ ਬਾਰੇ ਵਿਚਾਰ ਵਟਾਂਦਰਾ ਕਰਦੇ ਸਨ। ਇੰਜ ਉਨ੍ਹਾਂ ਦੇ ਗਿਆਨ ਵਿੱਚ ਵਾਧਾ ਹੁੰਦਾ ਸੀ ਅਤੇ ਕਈ ਵਾਰ ਸਿਆਣੇ ਵਿਦਿਆਰਥੀਆਂ ਦਾ ਸੁਝਾਅ ਕਈਆਂ ਮਰੀਜ਼ਾਂ ਲਈ ਲਾਹੇਵੰਦ ਵੀ ਸਾਬਤ ਹੁੰਦਾ ਸੀ। ਸਾਡੇ ਨਾਲ ਵੀ ਇੰਜ ਹੀ ਹੋਇਆ। ਵਿਦਿਆਰਥੀਆਂ ਦੀ ਟੀਮ ਨੇ ਮੇਰੀ ਭੈਣ ਦੇ ਬੈਡ ਕੋਲ ਆ ਕੇ ਅੱਖ ਦੇ ਲਮਕੇ ਭਰਵੱਟੇ ਨੂੰ ਦੇਖਿਆ ਅਤੇ ਚੱਲ ਰਹੇ ਇਲਾਜ ਬਾਰੇ ਵਿਚਾਰ ਵਟਾਂਦਰਾ ਕੀਤਾ। ਆਪਸੀ ਗੱਲਬਾਤ ਕਰਦੇ ਹੋਏ ਇਕ ਵਿਦਿਆਰਥੀ ਨੇ ਸੁਝਾਅ ਦਿੱਤਾ ਕਿ ਹੋ ਸਕਦਾ ਹੈ ਕਿ ਬੱਚੀ ਨੂੰ ਬੁਖਾਰ ਹੋਇਆ ਹੋਵੇ ਅਤੇ ਬੁਖਾਰ ਵਿੱਚ ਉਸ ਦੀ ਪ੍ਰਵਾਹ ਨਾ ਕੀਤੀ ਗਈ ਹੋਵੇ, ਜਿਸ ਦੇ ਸਿੱਟੇ ਵਜੋਂ ਅੱਖ ਨੂੰ ਖੂਨ ਸਪਲਾਈ ਕਰਦੀ ਨਾੜ ਬੰਦ ਹੋ ਗਈ ਹੋਵੇ। ਟੀਮ ਦੇ ਨਾਲ ਆਏ ਮਾਹਰ ਡਾਕਟਰ ਨੂੰ ਇਸ ਸੁਝਾਅ ਵਿੱਚ ਕੁਝ ਸੱਚਾਈ ਨਜ਼ਰ ਆਈ।Image result for baby injection doctorਉਨ੍ਹਾਂ ਨੇ ਮੇਰੀ ਮਾਤਾ ਜੀ ਤੋਂ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਬੁਖਾਰ ਹੋਇਆ ਸੀ ਅਤੇ ਦਵਾਈ ਵੀ ਦਿੱਤੀ ਸੀ। ਕੁਦਰਤੀ ਉਧਰੋਂ ਡਾਕਟਰ ਮਾਨ ਸਿੰਘ ਨਿਰੰਕਾਰੀ ਲੰਘ ਰਹੇ ਸਨ। ਉਹ ਵੀ ਕੋਲ ਆ ਗਏ। ਟੀਮ ਦੇ ਨਾਲ ਆਏ ਡਾਕਟਰਾਂ ਨੇ ਵਿਦਿਆਰਥੀ ਵੱਲੋਂ ਕਹੀ ਗੱਲ ਉਨ੍ਹਾਂ ਨਾਲ ਸਾਂਝੀ ਕੀਤੀ ਤਾਂ ਉਨ੍ਹਾਂ ਦੇ ਮਨ ਨੂੰ ਉਹ ਗੱਲ ਲੱਗ ਗਈ ਤੇ ਉਨ੍ਹਾਂ ਨੇ ਉਹ ਦੁਆਈ ਸ਼ੁਰੂ ਕਰਨ ਲਈ ਕਹਿ ਦਿੱਤਾ, ਜਿਸ ਨਾਲ ਅੱਖ ਨੂੰ ਖੂਨ ਦੀ ਸਪਲਾਈ ਕਰਦੀ ਨਾੜੀ ਖੁੱਲ੍ਹ ਸਕੇ।
ਉਸੇ ਸਮੇਂ ਇਲਾਜ ਸ਼ੁਰੂ ਹੋ ਗਿਆ। ਅਸੀਂ ਸਾਰਿਆਂ ਨੇ ਉਹ ਰਾਤ ਬੇਚੈਨੀ ਦੀ ਥਾਂ ਬੜੇ ਚੈਨ ਨਾਲ ਲੰਘਾਈ। ਦਿਨ ਚੜ੍ਹਦੇ ਤੱਕ ਅੱਖ ਦੇ ਭਰਵੱਟੇ ਦੀ ਸੋਜ ਲਹਿਣੀ ਸ਼ੁਰੂ ਹੋ ਗਈ। ਸ਼ਾਮ ਵੇਲੇ ਉਹ ਵਿਦਿਆਰਥੀ ਕਿਸੇ ਹੋਰ ਟੀਮ ਨਾਲ ਆਇਆ। ਸ਼ਾਇਦ ਉਹ ਆਪਣੇ ਸੁਝਾਅ ਦਾ ਪ੍ਰਤੀਕਰਮ ਵੀ ਦੇਖਣਾ ਚਾਹੁੰਦਾ ਸੀ। ਮਰੀਜ਼ ਦੀ ਅੱਖ ਦੀ ਸਥਿਤੀ ਪਹਿਲਾਂ ਤੋਂ ਬਿਹਤਰ ਦੇਖਦੇ ਹੋਏ ਉਸ ਨੂੰ ਬਹੁਤ ਖੁਸ਼ੀ ਹੋਈ। ਉਸ ਨੇ ਸਾਨੂੰ ਕਿਹਾ ਕਿ ਹੁਣ ਡਰਨ ਵਾਲੀ ਕੋਈ ਗੱਲ ਨਹੀਂ। ਇਕ ਦੋ ਦਿਨਾਂ ਵਿੱਚ ਅੱਖ ਦਾ ਭਰਵੱਟਾ ਬਿਲਕੁਲ ਸਾਧਾਰਨ ਹਾਲਤ ਵਿੱਚ ਆ ਜਾਵੇਗਾ। ਵਿਦਿਆਰਥੀ ਡਾਕਟਰ ਦੀ ਗੱਲ ਸਹੀ ਨਿਕਲੀ। ਦੋ ਦਿਨਾਂ ਬਾਅਦ ਅੱਖ ਅਤੇ ਭਰਵੱਟਾ ਬਿਲਕੁਲ ਆਮ ਹਾਲਤ ਵਿੱਚ ਆ ਗਏ। ਮੈਡੀਕਲ ਦੇ ਖੇਤਰ ਵਿੱਚ ਤਜਰਬੇ ਦਾ ਭਾਵੇਂ ਕੋਈ ਜਵਾਬ ਨਹੀਂ, ਪਰ ਪ੍ਰਤਿਭਾ ਦੀ ਕੋਈ ਉਮਰ ਨਹੀਂ ਹੁੰਦੀ। ਇਕ ਵਿਦਿਆਰਥੀ ਡਾਕਟਰ ਨੇ ਜੋ ਕ੍ਰਿਸ਼ਮਾ ਕਰ ਦਿਖਾਇਆ, ਉਹ ਵੱਡੇ-ਵੱਡੇ ਡਾਕਟਰਾਂ ਦੀ ਸੂਝ ਨੂੰ ਵੀ ਮਾਤ ਦੇ ਗਿਆ। – -ਅਜੀਤ ਕਮਲ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਵਾਹ ਕਮਾਲ ਕੀਤੀ ਪਈ ਹੈ ਕੁੜੀ ਨੇ …….

ਸਾਰੀਆਂ ਕੁੜੀਆਂ ਲਈ #ਮਾਪਿਆਂ ਨੂੰ ਸਮ੍ਰਪਿਤ ਇਕ ਨਵਾਂ ਗੀਤ #ਬਾਬੁਲ
ਜੇ SDong ਪਸੰਦ ਆਵੇ ਕਿਰਪਾ ਕਰਕੇ ਵੱਧ ਤੋਂ ਵੱਧ #ਸ਼ੇਅਰ ਜਰੂਰ ਕਰੋ

In this video clip you can watch a very sad song video clip.this song about girl’s life .i full hope you like this new Punjabi song very much . i also hope you full enjoy this video clip . thanks for watching this video clip . so watch this video clip and enjoy it .

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

ਪੰਜਾਬੀਆਂ ਦੇ ਸ਼ੌਕ ਵੱਖਰੇ ਕਨੇਡਾ ਆ ਕਿ ਵੀ FORD ਦਾ ਸ਼ੌਕ ਰੱਖਿਆ …….

ਕਨੇਡਾ ਵੀ FORD ਦਾ ਸ਼ੌਕ …….

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ

In this video clip you can watch a very good video clip you watch a desi man on Ford Trakter i full hope you enjoy this video clip . thanks for watching this video clip . so watch this funny video clip .

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

ਵਾਹ ਜੀ ਵਾਹ ਕਮਾਲ ਕਰਤੀ ਕੁੜੀ ਨੇ – ਦੇਖੋ ਵੀਡਿਓ ਤੇ ਸੇਅਰ ਕਰੋ

ਵਾਹ ਅਖੀਰ ਕਰਤੀ ਇਸ ਨੇ ਤਾ

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ…….

Scroll Down To Watch Full Video Bhangra is a standard kind of move and music which starts from the Punjab zone of India and Pakistan. It was at first used as a celebratory people move which articulated the occasion to spring, or Vaisakhi, as it is known.

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ…….

Scroll Down To Watch Full Video Following the segment of India particular region of the country began to join and work sharing their different sorts of Bhangra. The exact opposite thing was a cross breed being made which joined the a wide collection of styles of the phenomenal show. Bhangra advanced toward finding the opportunity to be advanced dominatingly in light of the Sikh social demand who joined the music and move into the Bollywood film industry.

Scroll Down To Watch Full Video Nowadays Bhangra effects can be found in various Bollywood motion pictures and it’s even found its way into sorts of undeniable non-Asian culture such is its astonishing interest.

ਦੇਖੋ ਜਪਾਨੀ ਝੋਨਾ ਕਿਦਾਂ ਲਾਉਂਦੇ ਨੇ — ਦੇਖ ਕੇ ਚੋਂਕ ਜਾਉਂਗੇ …ਦੇਖੋ ਤੇ ਸ਼ੇਅਰ ਕਰੋ ਵੀਡੀਓ

ਵੀਡੀਓ ਥਲੇ ਜਾ ਕੇ ਅਖੀਰ ਵਿਚ ਦੇਖੋ …….

Janpan Agriculture Technology – Modern Rice Cultivation

In this video clip you can see very good video clip.i full hope you like this video clip .It is truly a blessed love which is beyond the five passions of the mind. if you like this video clip kindly shear this video clip with your own friends i hope your all friends like this video clip. Thanks for watching this video clip .

i full hope you like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

ਬਿਨਾਂ ਡੀਜਲ ਤੇ ਬਿਨਾਂ ਬਿੱਜਲੀ ਦੇ ਚੱਲਦਾ ਇੰਜਣ

ਆਹ ਵੀਡੀਓ ਦੇਖਕੇ ਹੈਰਾਨ ਹੋ ਜਾਵੋਂਗੇ……..

ਵੀਡੀਓ ਥਲੇ ਜਾ ਕੇ ਅਖੀਰ ਵਿਚ ਦੇਖੋ


In this video clip you can watch a very sad video clip.Aah dekho Ki Ho Giaa (video).i full hope you like this new Punjabi song very much . i also hope you full enjoy this video clip . thanks for watching this video clip . so watch this video clip and enjoy it .

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .