ਫਰਿਜ ਦਾ ਠੰਡਾ ਠੰਡਾ ਪਾਣੀ ਪੀਣ ਨਾਲ ਹੁੰਦੇ ਇਹ ਭਾਰੀ ਨੁਕਸਾਨ, ਸਭ ਦੇ ਭਲੇ ਲਈ ਜਰੂਰ ਕਰੋ ਸ਼ੇਅਰ

ਗਰਮੀਆਂ ਆਉਂਦੇ ਹੀ ਲੋਕ ਬੋਤਲਾਂ ਵਿਚ ਪਾਣੀ ਭਰ ਕੇ ਫਰਿਜ ਵਿਚ ਰੱਖਣਾ ਸ਼ੁਰੂ ਕਰ ਦਿੰਦੇ ਹਨ, ਕਿਉਂਕਿ ਇਹਨਾਂ ਵਿਚੋਂ ਵਿਚ ਬਿਨਾਂ ਠੰਡਾ ਪਾਣੀ ਪੀਤੇ ਤਾਂ ਜਿਵੇਂ ਪਿਆਸ ਹੀ ਨਹੀਂ ਬੁੱਝਦੀ ? ਬਾਹਰ ਤੋਂ ਘਰ ਆਉਂਦਿਆਂ ਹੀ ਜਾਂ ਗਰਮੀ ਦੀ ਵਜਾ ਨਾਲ ਜਦ ਵੀ ਪਿਆਸ ਲੱਗਦੀ ਹੈ ਤਾਂ ਲੋਕ ਦੌੜ ਕੇ ਫਰਿਜ ਦੇ ਵੱਲ ਜਾਂਦੇ ਹਨ ਅਤੇ ਫਰਿਜ ਦਾ ਠੰਡਾ ਪਾਣੀ ਪੀ ਕੇ ਰਾਹਤ ਪਾਉਂਦੇ ਹਨ |ਵੈਸੇ ਕੁੱਝ ਲੋਕ ਚਿਲਡ ਵਾਟਰ ਪਸੰਦ ਕਰਦੇ ਹਨ |ਜੇਕਰ ਤੁਸੀਂ ਵੀ ਉਹਨਾਂ ਵਿਚੋਂ ਇੱਕ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੀ…… |ਤੁਹਾਨੂੰ ਦੱਸ ਦਈਏ ਕਿ ਫਰਿਜ ਦਾ ਠੰਡਾ ਪਾਣੀ ਤੁਹਾਡੇ ਗਲੇ ਨੂੰ ਤਰ ਤਾਂ ਕਰਦਾ ਹੈ, ਪਰ ਇਹ ਸਿਹਤ ਦੇ ਲਈ ਬਹੁਤ ਹੀ ਨੁਕਸਾਨਦਾਇਕ ਸਾਬਤ ਹੁੰਦਾ ਹੈ |ਫਰਿਜ ਦਾ ਠੰਡਾ ਪਾਣੀ ਪੀਣ ਨਾਲ ਸਿਹਤ ਨੂੰ ਕਈ ਤਰਾਂ ਦੇ ਨੁਕਸਾਨ ਹੁੰਦੇ ਹਨ, ਜਿੰਨਾਂ ਨੂੰ ਜਾਨਣਾ ਤੁਹਾਡੇ ਲਈ ਬੇਹੱਦ ਜਰੂਰੀ ਹੈ |ਤਾਂ ਆਓ ਜਾਣਦੇ ਹਾਂ ਫਰਿਜ ਦਾ ਪਾਣੀ ਪੀਣ ਨਾਲ ਹੋਣ ਵਾਲੇ ਨੁਕਸਾਨਾਂ ਦੇ ਬਾਰੇ……………..

ਦਰਾਸਲ ਸਿਹਤ ਵਿਸ਼ੇਸ਼ਕਾਰਾਂ ਦੀ ਮੰਨੀਏ ਤਾਂ ਫਰਿਜ ਦਾ ਠੰਡਾ ਪਾਣੀ ਪੀਣ ਨਾਲ ਆਂਤ ਸੁੰਘੜ ਜਾਂਦੀ ਹੈ, ਜਿਸ ਨਾਲ ਖਾਣਾ ਸਹੀ ਢੰਗ ਨਾਲ ਨਹੀਂ ਪਚ ਪਾਉਂਦਾ |ਅਜਿਹੀ ਸਥਿਤੀ ਵਿਚ ਖਾਣਾ ਨਾ ਪਚਣ ਦੇ ਕਾਰਨ ਕਬ੍ਜ ਜਿਹੀ ਸਮੱਸਿਆ ਹੋ ਸਕਦੀ ਹੈ |ਵੈਸੇ ਆਯੁਰਵੇਦ ਵਿਚ ਆਂ ਕਬਜ ਬਹੁਤ ਸਾਰੀਆਂ ਬਿਮਾਰੀਆਂ ਦੀ ਜੜ ਕਿਹਾ ਜਾਂਦਾ ਹੈ |ਇਸ ਤਰਾਂ ਫਰਿਜ ਦਾ ਠੰਡਾ ਪਾਣੀ ਪੀਣ ਨਾਲ ਹੋਈ ਕਬਜ ਨਾਲ ਤੁਹਾਡੇ ਸਰੀਰ ਦਾ ਪੂਰਾ ਤੰਤਰ ਵਿਗੜ ਜਾਂਦਾ ਹੈ, ਇਸਦੇ ਫਲਸਰੂਪ ਕਈ ਅਨੇਕਾਂ ਬਿਮਾਰੀਆਂ ਜਨਮ ਲੈ ਲੈਂਦੀਆਂ ਹਨ |ਅਸਲ ਵਿਚ ਸਰੀਰ ਦਾ ਇਕਸਾਰ ਤਾਪਮਾਨ ਲਗਪਗ 37 ਡਿਗਰੀ ਸੈਲਸੀਅਸ ਹੁੰਦਾ ਹੈ |ਇਸ ਲਈ ਜਦ ਤੁਸੀਂ ਠੰਡਾ ਪਾਣੀ ਪੀਂਦੇ ਹੋ ਤਾਂ ਸਰੀਰ ਨੂੰ ਤਾਪਮਾਨ ਨਿਯੰਤਰਿਤ ਕਰਨ ਦੇ ਲਈ ਜਰੂਰਤ ਤੋਂ ਜਿਆਦਾ ਐਨਰਜੀ ਖਰਚ ਕਰਨੀ ਪੈਂਦੀ ….. ਅਤੇ ਇਸ ਵਜਾ ਨਾਲ ਜਿੱਥੇ ਸਰੀਰ ਦੀ ਊਰਜਾ ਫਾਲਤੂ ਢੰਗ ਨਾਲ ਖਤਮ ਹੁੰਦੀ ਹੈ, ਉੱਥੇ ਇਸ ਨਾਲ ਸਰੀਰ ਵਿਚ ਪੋਸ਼ਕ ਤੱਤਾਂ ਦੀ ਕਮੀ ਵੀ ਹੋ ਜਾਂਦੀ ਹੈ |

ਬਹੁਤ ਜਿਆਦਾ ਠੰਡਾ ਪਾਣੀ ਪੀਣ ਨਾਲ ਸਰੀਰਕ ਤੰਤਰਾਂ ਵਿਚ ਸੁੰਘੜਨ ਆਉਂਦੀ ਹੈ, ਇਸ ਲਈ ਕੋਸ਼ਿਕਾਵਾਂ ਦੇ ਵਾਰ-ਵਾਰ ਸੁੰਘੜਨ ਨਾਲ ਇਸਦਾ ਅਸਰ ਸਰੀਰ ਦੇ ਮੇਟਾਬੋਲਿਜਮ ਉੱਪਰ ਪੈਂਦਾ ਹੈ  ਤੇ ਇਸ ਨਾਲ ਦਿਲ ਦੀਆਂ ਧੜਕਣਾ ਉੱਪਰ ਵੀ ਗਲਤ ਪ੍ਰਭਾਵ ਪੈਂਦਾ ਹੈ |ਦਰਾਸਲ ਫਰਿਜ ਦਾ ਪਾਣੀ ਜਿਆਦਾ ਠੰਡਕ ਵਿਚ ਰੱਖ ਕੇ ਠੰਡਾ ਕੀਤਾ ਜਾਂਦਾ ਹੈ, ਇਸ ਲਈ ਤਾਪਮਾਨ ਨਿਰਧਾਰਿਤ ਨਾ ਹੋਣ ਦੀ ਵਜਾ ਨਾਲ ਫਰਿਜ ਵਿਚ ਰੱਖਿਆ ਪਾਣੀ ਵਾਰ-ਵਾਰ ਠੰਡਾ ਅਤੇ ਗਰਮ ਹੁੰਦਾ ਰਹਿੰਦਾ ਹੈ, ਵੈਸੇ ਆਮ ਤੌਰ ਤੇ ਫਰਿਜ ਵਿਚ ਰੱਖੇ ਪਾਣੀ ਦਾ ਤਾਪਮਾਨ ਇਕਸਾਰ ਤਾਪਮਾਨ ਤੋਂ ਕਾਫੀ ਘੱਟ ਹੁੰਦਾ ਹੈ  ਤੇ ਇਸ ਲਈ ਇਸਦੀ ਵਜਾ ਨਾਲ ਸਰਦੀ-ਜੁਕਾਮ ਅਤੇ ਖਾਂਸੀ ਦੀ ਸਮੱਸਿਆ ਹੋ ਸਕਦੀ ਹੈ, ਨਾਲ ਹੀ ਇਸਨੂੰ ਪੀਣ ਨਾਲ ਫੇਫੜਿਆਂ ਨਾਲ ਜੁੜੇ ਘਾਤਕ ਰੋਗ ਵੀ ਹੋ ਸਕਦੇ ਹਨ |ਇਸ ਤੋਂ ਇਲਾਵਾ ਫਰਿਜ ਦਾ ਠੰਡਾ ਪਾਣੀ ਪੀਣ ਨਾਲ ਗਲਾ ਖਰਾਬ ਹੋਣ ਦੀ ਸੰਭਾਵਨਾਂ ਸਭ ਤੋਂ ਜਿਆਦਾ ਰਹਿੰਦੀ ਹੈ |ਇਸ ਲਈ ਜੇਕਰ ਤੁਸੀਂ ਰੋਜਾਨਾਂ ਹੀ ਫਰਿਜ ਦਾ ਠੰਡਾ ਪਾਣੀ ਪੀਂਦੇ ਹੋ ਤਾਂ ਇਸ ਨਾਲ ਟਾੱਨਿਸਲਸ ਦੀ ਸਮੱਸਿਆ ਵੀ ਹੋ ਸਕਦੀ ਹੈ |ਇਸ ਲਈ ਬੇਹਤਰ ਹੈ ਕਿ ਫਰਿਜ ਦੀ ਬਜਾਏ ਮਿੱਟੀ ਦੇ ਘੜੇ ਵਿਚ ਰੱਖਿਆ ਪਾਣੀ ਪੀਓ |

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: