ਰਾਤ ਨੂੰ ਆਪਨੇ ਪਾਟਨਰ ਨਾਲ ਚਿਪਕ ਕੇ ਸੌਂਣ ਦੇ ਸਿਹਤ ਨੂੰ ਹੁੰਦੇ ਫਾਇਦੇ ਦੇਖ ਕੇ ਉੱਡ ਜਾਣਗੇ ਹੋਸ਼

ਦੁਨੀਆਂ ਵਿਚ ਦੋ ਪ੍ਰਕਾਰ ਦੇ ਲੋਕ ਹੁੰਦੇ ਹਨ |ਪਹਿਲੇ ਉਹ ਜਿੰਨਾਂ ਨੂੰ ਬਿਸਤਰੇ ਵਿਚ ਪੈਰ ਪਸਾਰ ਕੇ ,ਖੁੱਲ ਕੇ ਇਕੱਲੇ ਸੌਣਾ ਪਸੰਦ ਹੁੰਦਾ ਹੈ |ਦੂਸਰੇ ਟਾਇਪ ਦੇ ਲੋਕਾਂ ਨੂੰ ਇਕੱਲੇ ਸੌਣਾ ਪਸੰਦ ਨਹੀਂ ਹੁੰਦਾ |ਇਹਨਾਂ ਨੂੰ ਕਮਰੇ ਵਿਚ ਆਪਣੇ ਨਾਲ ਕੋਈ ਹੋਰ ਵੀ ਚਾਹੀਦਾ ਹੁੰਦਾ ਹੈ |

ਹਾਲ ਹੀ ਵਿਚ ਅਮਰੀਕਾ ਡ ਇੱਕ ਸੰਸਥਾ ਨੇ 1000 ਲਵ ਕਪਲਸ ਉੱਪਰ ਇੱਕ ਸੋਧ ਕੀਤਾ ,ਇਸ ਵਿਚ 500 ਲਵ ਕਪਲਸ ਅਜਿਹੇ ਸਨ ਜੋ ਰਾਤ ਨੂੰ ਇਕੱਲੇ ਅਤੇ ਦੂਰ-ਦੂਰ ਹੋ ਕੇ ਸੌਂਦੇ ਸਨ ਅਤੇ ਦੂਸਰੇ ਹੋਰ 500 ਕਪਲਸ ਅਜਿਹੇ ਸਨ ਜੋ ਰਾਤ ਨੂੰ ਇੱਕ ਦੂਸਰੇ ਨਾਲ ਚਿਪਕ ਕੇ ਸੌਂਦੇ ਸਨ |ਰਿਸਰਚ ਵਿਚ ਪਾਇਆ ਗਿਆ ਹੈ ਕਿ ਇੱਕ ਦੂਸਰੇ ਨਾਲ ਚਿਪਕ ਕੇ ਸੌਣ ਵਾਲੇ ਲਵ ਕਪਲਸ ਸਰੀਰਕ ਅਤੇ ਮਾਨਸਿਕ ਰੂਪ ਨਾਲ ਕੀਤੇ ਜਿਆਦਾ ਫਿੱਟ ਰਹਿੰਦੇ ਸਨ |

ਇਸ ਤੋਂ ਇਲਾਵਾ ਜੋ ਲਵ ਕਪਲਸ ਇਕੱਲੇ ਜਾਂ ਦੂਰ-ਦੂਰ ਸੌਂਦੇ ਸਨ ਉਹਨਾਂ ਦੇ ਜੀਵਨ ਵਿਚ ਕੁੱਝ ਨਾ ਕੁੱਝ ਸਰੀਰਕ ਜਾਂ ਮਾਨਸਿਕ ਪਰੇਸ਼ਾਨੀਆਂ ਬਣਿਆਂ ਰਹਿੰਦੀਆਂ ਸਨ |ਇਸ ਰਿਸਰਚ ਦੇ ਅਧਾਰ ਤੇ ਇਹ ਨਤੀਜਾ ਕੱਢਿਆ ਗਿਆ ਹੈ ਕਿ ਆਪਣੇ ਪਾਰਟਨਰ ਨਾਲ ਚਿਪਕ ਕੇ ਸੌਣ ਨਾਲ ਸਿਹਤ ਵਰਧਕ ਲਾਭ ਹੁੰਦੇ ਹਨ |ਅੱਜ ਅਸੀਂ ਤੁਹਾਨੂੰ ਉਹਨਾਂ ਲਾਭਾਂ ਦੇ ਨਾਲ ਹੀ ਰੂਬਰੂ ਕਰਾਵਾਂਗੇ…………………….

ਪਾਰਟਨਰ ਨਾਲ ਚਿਪਕ ਕੇ ਸੌਣ ਦੇ ਫਾਇਦੇ………………………….

1. ਜੋ ਲੋਕ ਆਪਣੇ ਪਾਰਟਨਰ ਨਾਲ ਚਿਪਕ ਕੇ ਸੌਂਦੇ ਹਨ ਉਹਨਾਂ ਨੂੰ ਕਦੇ ਵੀ ਇਕੱਲਾਪਣ ਦਾ ਅਹਿਸਾਸ ਨਹੀਂ ਹੁੰਦਾ |ਅਜਿਹੇ ਲੋਕਾਂ ਨੂੰ ਰਾਤ ਵਿਚ ਚੰਗੀ ਤਰਾਂ ਨੀਂਦ ਆਉਂਦੀ ਹੈ ,ਜਿਸਦੀ ਵਜਾ ਨਾਲ ਅਗਲੇ ਦਿਨ ਉਹ ਐਣਰਜੀ ਭਰਪੂਰ ਰਹਿੰਦੇ ਸਨ |

2. ਇੱਕ ਦੂਸਰੇ ਨਾਲ ਗਲੇ ਲੱਗ ਕੇ ਸੌਣ ਨਾਲ ਲੋਕਾਂ ਨੂੰ ਸਿਰ ਦਰਦ ਦੀ ਸ਼ਿਕਾਇਤ ਬਹੁਤ ਘੱਟ ਜਾਂ ਨਾ ਦੇ ਬਰਾਬਰ ਹੁੰਦੀ ਹੈ |ਅਜਿਹੇ ਲੋਕਾਂ ਦਾ ਦਿਮਾਗ ਰਾਤ ਭਰ ਸ਼ਾਂਤ ਰਹਿੰਦਾ ਹੈ ਅਤੇ ਸਵੇਰੇ ਉਠਣ ਤੇ ਸਿਰ ਦਰਦ ਨਹੀਂ ਹੁੰਦਾ |

3. ਰਿਸਰਚ ਵਿਚ ਪਾਇਆ ਗਿਆ ਹੈ ਕਿ ਜੋ ਲੋਕ ਵਿਆਹ ਦੇ ਪਹਿਲਾਂ ਚਿੜਚਿੜੇ ਹੁੰਦੇ ਹਨ ਉਹ ਵਿਆਹ ਦੇ ਬਾਅਦ ਆਪਣੇ ਪਾਰਟਨਰ ਦੇ ਗਲੇ ਲੱਗ ਕੇ ਸੌਣ ਲੱਗੇ ਅਤੇ ਉਹਨਾਂ ਦਾ ਚਿੜਚਿੜਾਪਣ ਦੂਰ ਹੋ ਜਾਵੇਗਾ |

4. ਜਦ ਵਿਅਕਤੀ ਰਾਤ ਨੂੰ ਇਕੱਲਾ ਸੌਂਦਾ ਹੈ ਤਾਂ ਉਸਦੇ ਦਿਮਾਗ ਵਿਚ ਕਈ ਸਾਰੀਆਂ ਚਿੰਤਾਵਾਂ ਚਲਦੀਆਂ ਰਹਿੰਦੀਆਂ ਹਨ ,ਪਰ ਆਪਣੇ ਸਾਥੀ ਦੇ ਨਾਲ ਗਲੇ ਲਗ ਕੇ ਸੌਣ ਨਾਲ ਉਹ ਵਿਅਕਤੀ ਉਹਨਾਂ ਚਿੰਤਾਵਾਂ ਦੇ ਬਾਰੇ ਭੁੱਲ ਜਾਂਦਾ ਹੈ ਅਤੇ ਉਸਨੂੰ ਹੋਣ ਵਾਲਾ ਮਾਨਸਿਕ ਤਣਾਵ ਵੀ ਘੱਟ ਹੋ ਜਾਂਦਾ ਹੈ |

5. ਰਿਸਰਚ ਵਿਚ ਇਹ ਪਾਇਆ ਗਿਆ ਹੈ ਕਿ ਜੋ ਵਿਅਕਤੀ ਆਪਣੇ ਪਾਰਟਨਰ ਨੂੰ ਗਲੇ ਲਗਾ ਕੇ ਸੌਂਦੇ ਸਨ ਉਹਨਾਂ ਦੀ ਯਾਦਸ਼ਕਤੀ ਕਾਫੀ ਤੇਜ ਹੋ ਜਾਂਦੀ ਹੈ |ਅਜਿਹੇ ਵਿਅਕਤੀ ਦਾ ਦਿਮਾਗ ਸ਼ਾਰਪ ਹੋਣ ਲੱਗਦਾ ਹੈ ਅਤੇ ਉਸਨੂੰ ਨਵੇਂ-ਨਵੇਂ ਆਈਡੀਏ ਸੋਚਣ ਵਿਚ ਅਤੇ ਸਮੱਸਿਆਵਾਂ ਨੂੰ ਸੁਲਝਾਉਣ ਵਿਚ ਆਸਾਨੀ ਹੁੰਦੀ ਹੈ|

ਜੇਕਰ ਤੁਹਾਨੂੰ ਵੀ ਇਕੱਲੇ ਸੌਣ ਦੀ ਆਦਤ ਹੈ ਜਾਂ ਤੁਸੀਂ ਆਪਣੇ ਪਾਰਟਨਰ ਤੋਂ ਦੂਰ ਹੱਟ ਕੇ ਸੌਂਦੇ ਹੋ ਤਾਂ ਅੱਜ ਤੋਂ ਹੀ ਆਪਣੀ ਇਹ ਆਦਤ ਬਦਲ ਦਵੋ |


Posted

in

by

Tags: