ਸਿਰਫ਼ 2 ਦਿਨਾਂ ਵਿੱਚ ਲੀਵਰ ਦੀ ਸਫਾਈ ਕਰਨ ਦਾ ਪੱਕਾ ਘਰੇਲੂ ਨੁਸਖਾ,ਜਾਣਕਾਰੀ ਸ਼ੇਅਰ ਜਰੂਰ ਕਰੋ

ਅੱਜ ਸੀ ਪੀੜੀ ਸਿਹਤਮੰਦ ਜੀਵਨਸ਼ੈਲੀ ਉੱਪਰ ਧਿਆਨ ਨਹੀਂ ਦੇ ਰਹੀ ,ਇਸ ਕਾਰਨ ਕਈ ਲੋਕਾਂ ਦੇ ਲੀਵਰ ਤੇ ਮਾਦਾ ਅਸਰ ਪੈ ਰਿਹਾ ਹੈ ਅਤੇ ਲੀਵਰ ਚੰਗੀ ਤਰਾਂ ਕੰਮ ਕਰਨ ਵਿਚ ਅਸਫਲ ਹੈ |ਸਾਡੇ ਦੁਆਰਾ ਲੈ ਜਾਣ ਵਾਲੇ ਕਈ ਪ੍ਰਕਾਰ ਦੇ ਜਹਿਰੀਲੇ ਪਦਾਰਥ ਹਨ ਜੋ ਸਰੀਰ ਵਿਚ ਲੀਵਰ ਦੀ ਖਰਾਬੀ ਦੇ ਲਈ ਜਿੰਮੇਵਾਰ ਹਨ |

ਲੀਵਰ ਸਰੀਰ ਦੇ ਮਹੱਤਵਪੂਰਨ ਅੰਗਾਂ ਵਿਚੋਂ ਇੱਕ ਹੈ ਪਰ ਅੱਜ-ਕੱਲ ਅਸੀਂ ਜਿਸ ਵਾਤਾਵਰਨ ਵਿਚ ਰਹਿੰਦੇ ਹਨ |ਉਹ ਪੂਰੀ ਤਰਾਂ ਨਾਲ ਜਹਿਰੀਲਾ ਹੋ ਚੁੱਕਿਆ ਹੈ |ਪਾਣੀ ,ਭੋਜਨ ਅਤੇ ਹਵਾ ਵੀ ਅੱਜ-ਕੱਲ ਸਾਡੀ ਸਿਹਤ ਦੇ ਲਈ ਹਾਨੀਕਾਰਕ ਹੁੰਦੀ ਜਾ ਰਹੀ ਹੈ |ਇਹ ਸਾਡੇ ਸਾਹ ਨਲੀ ਨੂੰ ਕਾਫੀ ਨੁਕਸਾਨ ਪਹੁੰਚਾਉਂਦੀ ਹੈ ਅਤੇ ਇਸ ਲਈ ਸਾਨੂੰ ਸਵਸਥ ਰੂਪ ਨਾਲ ਜੀਵਨ ਜਿਉਣ ਦੇ ਤਰੀਕੇ ਬਾਰੇ ਸੋਚਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ |ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਡ੍ਰਿੰਕ ਦੇ ਬਾਰੇ ਦੱਸਾਂਗੇ ਜਿਸ ਨਾਲ ਤੁਹਾਡਾ ਲੀਵਰ ਜਹਿਰੀਲੇ ਤੱਤਾਂ ਤੋਂ ਮੁਕਤ ਹੋ ਜਾਵੇਗਾ |

ਸਮੱਗਰੀ………………………………

– 2 ਕੱਪ ਪਾਣੀ

– 150 ਗ੍ਰਾਮ ਕਿਸ਼ਮਿਸ਼

ਵਿਧੀ……………………………..

ਤੁਹਾਨੂੰ ਕਿਸ਼ਮਿਸ਼ ਦਾ ਧਿਆਨ ਨਾਲ ਚੁਣਾਵ ਕਰਨਾ ਪਵੇਗਾ ਜੋ ਕਿਸ਼ਮਿਸ਼ ਰੰਗ ਵਿਚ ਡਾਰਕ ਹੋਵੇ ਉਸਨੂੰ ਇਸ ਡ੍ਰਿੰਕ ਦੇ ਲਈ ਚੁਣੋ |ਹੁਣ ਚੁਣੀ ਹੋਈ ਕਿਸ਼ਮਿਸ਼ ਨੂੰ ਧੋ ਕੇ ਸਾਫ਼ ਕਰ ਲਵੋ |ਦੋ ਕੱਪ ਪਾਣੀ ਨੂੰ ਉਬਾਲਣ ਦੇ ਲਈ ਅੱਗ ਉੱਪਰ ਰੱਖੋ ,ਜਦ ਪਾਣੀ ਉਬਲਣ ਲੱਗੇ ਤਾਂ ਇਸ ਵਿਚ ਕਿਸ਼ਮਿਸ਼ ਪਾ ਕੇ 20 ਮਿੰਟਾਂ ਤੱਕ ਉਬਲਣ ਦਵੋ |

ਕਿਸ਼ਮਿਸ਼ ਨੂੰ ਪੂਰੀ ਤਰਾਂ ਪਾਣੀ ਸੋਖਣ ਦਵੋ ,ਦੂਸਰੇ ਦਿਨ ਸਵੇਰੇ ਕਿਸ਼ਮਿਸ਼ ਨੂੰ ਇਸ ਪਾਣੀ ਵਿਚ ਚੰਗੀ ਤਰਾਂ ਮਸਲ ਲਵੋ |ਮਸਲਣ ਦੇ ਬਾਅਦ ਇਸ ਪਾਣੀ ਨੂੰ ਛਾਣ ਲਵੋ ਅਤੇ ਕਿਸ਼ਮਿਸ਼ ਸੁੱਟ ਦਵੋ |ਖਾਲੀ ਪੇਟ (ਨਾਸ਼ਤੇ ਦੇ 30-35 ਮਿੰਟ ਪਹਿਲਾਂ) ਇਸ ਪਾਣੀ ਦਾ ਸੇਵਨ ਕਰੋ |

ਕਿਸ਼ਮਿਸ਼ ਪਾਣੀ ਪੀਣ ਦੇ ਅਨੇਕਾਂ ਲਾਭ…………………………….

ਕਬਜ – ਚੰਗੀ ਡਾਇਟ ਨਾ ਲੈਣ ਦੀ ਵਜਾ ਨਾਲ ਅੱਜ-ਕੱਲ ਕਾਫੀ ਲੋਕਾਂ ਨੂੰ ਕਬਜ ਦੀ ਸਮੱਸਿਆ ਹੁੰਦੀ ਹੈ |ਇਸ ਲਈ ਰੋਜਾਨਾ ਸਵੇਰੇ ਇਸ ਪਾਣੀ ਦਾ ਸੇਵਨ ਕਰਨ ਨਾਲ ਪੇਟ ਸਾਫ਼ ਹੋ ਜਾਂਦਾ ਹੈ ਅਤੇ ਕੁੱਝ ਹੀ ਦਿਨਾਂ ਵਿਚ ਕਬਜ ਦੀ ਸਮੱਸਿਆ ਤੋਂ ਹਮੇਸ਼ਾਂ ਦੇ ਲਈ ਰਾਹਤ ਮਿਲਦੀ ਹੈ |

ਐਸੀਡਿਟੀ – ਜਿੰਨਾਂ ਲੋਕਾਂ ਨੂੰ ਐਸੀਡਿਟੀ ਦੀ ਸਮੱਸਿਆ ਹੁੰਦੀ ਹੈ ,ਉਹਨਾਂ ਨੂੰ ਇਸ ਪਾਣੀ ਦਾ ਸੇਵਨ ਜਰੂਰ ਕਰਨਾ ਚਾਹੀਦਾ ਹੈ |ਇਸ ਵਿਚ ਮੌਜੂਦ ਫਾਇਬਰਸ ਪੇਟ ਦੀ ਸਫਾਈ ਕਰਕੇ ਗੈਸ ਤੋਂ ਛੁਟਕਾਰਾ ਦਿਲਾਉਂਦੇ ਹਨ |

 

ਕਿਡਨੀ – ਕਿਸ਼ਮਿਸ਼ ਵਿਚ ਕਾਫੀ ਮਾਤਰਾ ਵਿਚ ਪੋਟਾਸ਼ੀਅਮ ਪਾਏ ਜਾਂਦੇ ਹਨ |ਇਸ ਲਈ ਰੋਜਾਨਾ ਇਸ ਪਾਣੀ ਦਾ ਸੇਵਨ ਕਰਨ ਨਾਲ ਸਰੀਰ ਦੇ ਜਹਿਰੀਲੇ ਪਦਾਰਥ ਬਾਹਰ ਨਿਕਲਦੇ ਹਨ ਅਤੇ ਕਿਡਨੀ ਸਵਸਥ ਰਹਿੰਦੀ ਹੈ |

ਖੂਨ ਦੀ ਕਮੀ – ਜਿੰਨਾਂ ਲੋਕਾਂ ਦੇ ਸਰੀਰ ਵਿਚ ਖੂਨ ਦੀ ਕਮੀ ਹੁੰਦੀ ਹੈ ਉਹਨਾਂ ਦੇ ਲਈ ਇਹ ਪਾਣੀ ਬਹੁਤ ਫਾਇਦੇਮੰਦ ਹੁੰਦਾ ਹੈ |ਇਸ ਵਿਚ ਮੌਜੂਦ ਆਇਰਨ ਅਤੇ ਕਾੱਪਰ ਸਰੀਰ ਵਿਚ ਖੂਨ ਦੀ ਕਮੀ ਨੂੰ ਦੂਰ ਕਰਦੇ ਹਨ |

ਕੈਂਸਰ – ਇਸ ਵਿਚ ਮੌਜੂਦ ਐਂਟੀ-ਆੱਕਸੀਡੈਂਟ ਸਰੀਰ ਦੇ ਸੈੱਲਾਂ ਨੂੰ ਸਿਹਤਮੰਦ ਬਣਾਉਂਦੇ ਹਨ ਜਿਸ ਨਾਲ ਕੈਂਸਰ ਜਿਹੀ ਗੰਭੀਰ ਬਿਮਾਰੀ ਤੋਂ ਵੀ ਛੁਟਕਾਰਾ ਮਿਲ ਸਕਦਾ ਹੈ |

ਸਰਦੀ-ਜੁਕਾਮ – ਮੌਸਮ ਦੇ ਬਦਲਣ ਦੇ ਨਾਲ ਹੀ ਸਰਦੀ-ਜੁਕਾਮ ਜਿਹੀ ਸਮੱਸਿਆ ਹੋ ਜਾਂਦੀ ਹੈ |ਇਸ ਲਈ ਰੋਜਾਨਾ ਕਿਸ਼ਮਿਸ਼ ਵਾਲਾ ਪਾਣੀ ਪੀਣ ਨਾਲ ਫਲੂ ਅਤੇ ਇੰਨਫੈਕਸ਼ਨ ਤੋਂ ਬਚਿਆ ਜਾ ਸਕਦਾ ਹੈ |

ਥਕਾਨ ਅਤੇ ਕਮਜੋਰੀ – ਸਾਰਾ ਦਿਨ ਕੰਮ-ਕਾਜ ਦੀ ਵਜਾ ਨਾਲ ਥਕਾਨ ਹੋਣਾ ਇੱਕ ਆਮ ਗੱਲ ਹੈ |ਇਸ ਲਈ ਹਰ-ਰੋਜ ਸਵੇਰੇ ਇਸ ਪਾਣੀ ਦਾ ਸੇਵਨ ਕਰਨ ਨਾਲ ਸਰੀਰਕ ਕਮਜੋਰੀ ਅਤੇ ਥਕਾਨ ਦੂਰ ਹੁੰਦੀ ਹੈ |

ਵਜਨ ਘੱਟ ਕਰੇ – ਕਿਸ਼ਮਿਸ਼ ਦਾ ਪਾਣੀ ਪੀਣ ਨਾਲ ਸਰੀਰ ਦਾ ਮੇਤਾਬੋਲਿਜਮ ਵਧਦਾ ਹੈ ਜਿਸ ਨਾਲ ਮੋਟਾਪਾ ਘੱਟ ਹੁੰਦਾ ਹੈ |ਇਸ ਜਾਣਕਾਰੀ ਨੂੰ ਸ਼ੇਅਰ ਜਰੂਰ ਕਰੋ |ਕੀ ਪਤਾ ਤੁਹਾਡੇ ਇੱਕ ਸ਼ੇਅਰ ਨਾਲ ਕਿਸੇ ਨੂੰ ਜੀਵਨ ਦਾਨ ਮਿਲ ਜਾਵੇ |

ਵੀਡੀਓ ਜਰੂਰ ਦੇਖੋ………………………


Posted

in

by

Tags: