ਜਦੋ ਇੱਕ ਕਿਸਾਨ ਨੇ ਇੱਕ 20 ਸਾਲ ਦੇ ਮੁੰਡੇ ਦੀ ਸਲਾਹ ਨਾਲ ਬਣਾਏ 5 ਤੋਂ 50 ਕਿੱਲੇ

ਅੱਜ ਇੱਕ ਗਰੀਬ ਕਿਸਾਨ ਦੀ ਕਹਾਣੀ ਜਿਸ ਨੇ ਆਪਣੀ ਹਿਮਮੰਤ ਨਾਲ 5 ਕਿੱਲਿਆਂ ਤੋਂ ਆਪਣੀ ਜਮੀਨ 50 ਕਿੱਲੇ ਬਣਾ ਦਿੱਤੀ | ਹੁਸ਼ਿਅਾਰਪੁਰ ਦੇ ਇੱਕ ਪਿੰਡ ਵਿਚ ਇੱਕ ਕਿਸਾਨ ਰਹਿੰਦਾ ਸੀ ਪਹਿਲੀਆਂ ਵਿਚ ਬਹੁਤ ਲੋਕ ਘਾਟ ਪੜ੍ਹੇ ਲਿਖੇ ਹੁੰਦੇ ਸੀ ਤੇ ਕਿਥੇ ਬਾੜੀ ਕਰਦੇ ਸੀ ਉਠਦੇ ਦਾ ਇੱਕ ਕਿਸਾਨ ਭਾਗ ਮੱਲ ਸੀ

ਜਿਸ ਨੂੰ ਆਪਣੀ ਜਮੀਨ ਨਾਲ ਬੜਾ ਪਿਆਰ ਸੀ ਉਹ ਆਪਣੀ ਜਮੀਨ ਨੂੰ ਮਾਂ ਸਮਾਜਦਾ ਸੀ ਤੇ ਉਸ ਤੇ ਖੇਤੀ ਕਰਦਾ ਸੀ | ਖੇਤੀ ਵਿਚ ਫ਼ਸਲ ਘੱਟ ਹੋਣ ਕਰਕੇ ਬੜੀ ਮੁਸ਼ਕਿਲ ਨਾਲ ਉਹ ਵਾਹੀ ਦਾ ਕੰਮ ਕਰ ਕੇ ਆਪਣੇ ਘਰ ਦੀ ਗੁਜਾਰਾ ਨਾਲ ਕਰਦਾ ਸੀ| ਇੱਕ ਦਿਨ ਉਹ ਬੱਸ ਵਿਚ ਜਾ ਰਿਹਾ ਸੀ ਤੇ ਨਾਲ ਇੱਕ ਮੁੰਡਾ ਬੈਠ ਗਿਆਮੁੰਡੇ ਨੇ ਕਿਹਾ ਅੰਕਲ ਜੀ ਤੁਸੀ ਕਿ ਕਰਦੇ ਹੋ | ਉਸ ਨੇ ਕਿਹਾ ਪੁੱਤ ਖੇਤੀ ਬੜੀ ਪਰ ਪੁੱਤ ਗੁਜਾਰਾ ਬੜੀ ਮੁਸ਼ਕਿਲ ਨਾਲ ਹੁੰਦਾ ਹੈ ਮੁੰਡੇ ਨੇ ਪੁੱਛਿਆ ਕਿ ਤੁਹਾਡੀ ਜਮੀਨ ਕਿੰਨੀ ਹੈ? ਭਾਗ ਮੱਲ ਨੇ ਕਿਹਾ ਪੁੱਤ 5 ਕਿੱਲੇ| ਮੁੰਡੇ ਨੇ ਕਿਹਾ ਫੇਰ ਗੁਜਾਰਾ ਇੰਨਾ ਮੁਸ਼ਕਿਲ ਕਿਉਂ ? ਗੱਲਾਂ ਗੱਲਾਂ ਵਿਚ ਕਿਸਾਨ ਨੂੰ ਮੁੰਡੇ ਨੇ ਕਿਹਾ ਅੰਕਲ ਜੀ ਮਈ ਖੇਤੀਬਾੜੀ ਦੀ ਪੜਾਈ ਕਰਦਾ ਹਾ ਤੇ ਉਸ ਨੇ ਕਿਸਾਨ ਨੂੰ ਕੁਜ ਗੱਲਾਂ ਦੱਸੀਆਂ ਉਸ ਨੇ ਕਿਹਾ ਅੰਕਲ ਜੀ ਤੁਸੀ ਕਦੀ ਫੁੱਲਾਂ ਦੀ ਖੇਤੀ ਕੀਤੀ ਹੈ ?

ਕਦੀ ਤੁਸੀ ਸਬਜ਼ੀਆਂ ਦੀ ਖੇਤੀ ਕੀਤੀ ਹੈ ? ਕਦੀ ਤੁਸੀ ਨੀਬੁ ਦੀ ਖੇਤੀ ਕੀਤੀ ? ਕਿਸਾਨ ਨੇ ਕਿਹਾ ਪੁੱਤ ਅਸੀਂ ਤਾ ਜਾ ਕਣਕ, ਝੋਨਾ ,ਮੱਕੀ , ਆਲੂ ਤੇ ਕਦੀ ਗੰਨਾ ਬੀਜ ਲਈ ਦਾ | ਮੁੰਡੇ ਨੇ ਕਿਹਾ ਅੰਕਲ ਜੀ ਇਹ ਤਾਂ ਸਬ ਕਰਦੇ ਨੇ ਤੁਸੀ ਅਗਰ ਕੁਝ ਹੱਟ ਕੇ ਕਾਉਗੇ ਤਾਂ ਹੈ ਤੁਸੀ ਕੁਝ ਕਮਾ ਸਕੋਗੇ ਭਾਗ ਮੱਲ ਨੇ ਉਸ ਮੁੰਡੇ ਦੀ ਗੱਲ ਮਨ ਲਈ ਤੇ ਪਹਿਲੀ ਵਾਰ ਫੁੱਲਾਂ ਦੀ ਖੇਤੀ ਕੀਤੀ.. ਲੋਕ ਨੇ ਉਸ ਨੂੰ ਬਹੁਤ ਤਾਹਨੇ ਮਾਰੇ ਪਰ ਉਸ ਨੇ ਆਪਣੇ ਦਿਲ ਦੀ ਸੁਣੀ |ਕੁਝ ਦੇਰ ਬਾਅਦ ਉਸ ਦੇ ਫੁੱਲ ਤਿਆਰ ਹੋਣ ਲੱਗੇ ਤੇ ਉਸ ਦੀ ਕਮਾਈ ਹੋਣ ਲੱਗੀ | ਹੁਣ ਉਸ ਨੂੰ ਬਹੁਤ ਪੈਸੇ ਬਚਨ ਲੱਗੇ | ਬਪਾਰੀ ਉਸ ਕੋਲ ਅੱਪ ਤਿਉਂ ਲੱਗੇ ਤੇ ਖੇਤ ਵਿੱਚੋ ਹੀ ਫੁੱਲ ਖਰੀਦਣ ਲੱਗੇ , ਪਹਿਲੇ ਸਾਲ ਉਸ ਨੇ 1 ਕਿੱਲਾ ਬੀਜਿਆਂ ਅਗਲੇ ਸਾਲ ਉਸ ਨੇ 5 ਕਿੱਲੇ ਬੀਜ ਦਿੱਤੇ , ਉਸ ਨੂੰ ਇੰਨੀ ਕਮਾਈ ਹੋਏ ਕਿ ਉਸ ਨੇ ੫ ਕਿੱਲੇ ਹੋਰ ਲੈ ਲਏ |

ਅਗਲੇ ਸਾਲ ਉਸ ਨੇ 5 ਕਿੱਲੇ ਵਿਚ ਫੁੱਲ ਲਾਏ ਤੇ 5 ਕਿੱਲੇ ਵਿਚ ਸਬਜ਼ੀਆਂ | ਉਸ ਨੂੰ ਇੰਨੀ ਕਮਾਈ ਹੋਇ ਕਿ ਉਹ ਸੋਚ ਵੀ ਨੀ ਸਕਦਾ ਸੀ| ਅੰਦਰੋਂ ਅੰਦਰੋਂ ਉਹ ਉਸ ਮੁੰਡੇ ਦਾ ਧੰਨਵਾਦ ਕਰਦਾ ਜਿਸ ਨੇ ਉਸ ਨੂੰ ਇਸ ਰਾਹ ਤੇ ਪਾਇਆ ਸੀ ਇੱਦਾ ਕਰਦੇ ਕਰਦੇ 10 ਸਾਲ ਬੀਤ ਗਏ| ਤੇ ਉਹ 50 ਕਿਲਿਆਂ ਦਾ ਮਾਲਕ ਬਣ ਗਿਆ | ਉਹ ਬਹੁਤ ਵਾਰ ਸੋਚਦਾ ਕਿ ਰੱਬਾ ਤੂੰ ਇੱਕ ਵਾਰ ਉਹ ਮੁੰਡਾ ਮਿਲਾ ਦੇ ਜਿਸ ਨੇ ਮੇਰੀ ਲਾਈਫ ਬਦਲ ਕੇ ਰੱਖ ਦਿੱਤੀ |ਇੱਕ ਦਿਨ ਉਸ ਕੋਲ ਕੁਝ ਨਿਊਜ਼ ਵਾਲੇ ਆਏ ਤੇ ਕੇਹਨ ਲੱਗੇ ਕਿ ਅਸੀਂ ਤੁਹਾਡੀ ਲਾਇਵ ਇੰਟਰਵਿਊ ਕਰਨੀ ਹੈ ਕਿ ਤੁਸੀ ਕਿਵੇਂ ਇੰਨੀ ਜਲਦੀ ਤਰੱਕੀ ਕੀਤੀ ਉਸ ਨੇ ਕਿਹਾ ਠੀਕ ਹੈ ਜੀ | ਅਗਲੇ ਦਿਨ ਜਦੋ ਉਸ ਦੀ ਇੰਟੇਰੀਵਿਊ ਹੋਣ ਲੱਗੀ ਤੇ ਬਹੁਤ ਲੋਕੀ ਫੋਨ ਕਰ ਕੇ ਸਵਾਲ ਕਰਨ ਲੱਗੇ ? ਕੁਝ ਦੇਰ ਬਾਅਦ ਇੱਕ ਫੋਨ ਆਇਆ ,ਜਦੋ ਫੋਨ ਚੁਕਿਆ ਤੇ ਮੁੰਡੇ ਨੇ ਕਿਹਾ ਕਿਵੇਂ ਓ ਭਾਗ ਮੱਲ ਜੀ ਮੈ ਨਾਲ ਦੇ ਐਂਕਰ ਨੇ ਕਿਹਾ ਕਿ ਹਾਂਜੀ ਆਪਣਾ ਸਵਾਲ ਪੁਛੋ ? ਤੇ ਮੁੰਡੇ ਨੇ ਕਿਹਾ ਭਾਗ ਮੱਲ ਜੀ ਭੁੱਲ ਗਏ ਬੱਸ ਵਿਚ ਤੁਹਾਨੂੰ ਇੱਕ ਮੁੰਡਾ ਮਿਲਿਆ ਸੀ ਜੋ ਤੁਹਾਨੂੰ ਕੁਝ ਦਸ ਕੇ ਗਿਆ ਸੀ ਤੇ ਭਾਗ ਮਾਲ ਇੱਕ ਡੈਮ ਗੌਰ ਨਾਲ ਸੁਨਣ ਲੱਗਾ ਤੇ ਕਿਹਾ ਹਾਂਜੀ ਬੁੱਤ ਤੁਹਾਨੂੰ ਕਿਵੇਂ ਪਤਾ ਉਸ ਨੇ ਕਿਹਾ ਉਹ ਮੁੰਡਾ ਮਈ ਹੀ ਆ ਜੀ ? ਇਹ ਗੱਲ ਸੁਣਦੇ ਸਾਰ ਹੀ ਉਹ ਕਿਸਾਨ ਭੁੱਬਾਂ ਮਾਰ ਕੇ ਕੈਮਰੇ ਸਾਮਣੇ ਰੋਂ ਲੱਗ ਪਿਆ,ਤੇ ਕਿਹਾ ਪੁੱਤ ਤੈਨੂੰ ਮੈਂ ਬਹੁਤ ਲਾਬੇਯਾ ਪਰ ਤੂੰ ਨਾ ਲੱਗਾ ਉਸ ਨੇ ਕਿਹਾ ਪੁੱਤ ਤੂੰ ਮੇਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ | ਹੁਣ ਉਸ ਕਿਸਾਨ ਨੇ ਮੁੰਡੇ ਨੂੰ ਕਿਹਾ ਪੁੱਤ ਮੈਂ ਤੈਨੂੰ ਮਿਲਣਾ ਚਾਹੁੰਦਾ ਹਾ ਤੇ ਆਪਣਾ ਫੋਨ ਨੰਬਰ ਦੇ | ਜਦੋ ਉਹ ਉਸ ਨੂੰ ਇਲੇਯਾ ਤਾ ਬਹੁਤ ਖੁਸ਼ ਹੋਇਆ ਤੇ ਉਸ ਦਾ ਧੰਨਵਾਦ ਕੀਤਾ | ਇਸ ਕਹਾਣੀ ਤੋਂ ਸਾਨੂ ਇਹ ਸਿੱਖਿਆ ਮਿਲਦੀ ਹੈ ਕਿ ਲਾਈਫ ਵਿਚ ਕਿੱਸੇ ਦੀ ਛੋਟੀ ਜਿਹੀ ਕੇਹੀ ਗੱਲ ਵੀ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਇਸ ਲਈ ਕਿੱਸੇ ਦੀ ਸਲਾਹ ਨੂੰ ਮਜਾਕ ਵਿਚ ਨਾ ਉਡਾਓ|

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: