ਦੇਖੋ ਵੀਡੀਓ ਜੇ ਬਾਹਰ ਜਾ ਕਿ ਪੰਜਾਬੀਉ ਇਦਾ ਕਰਤੂਤਾਂ ਕਰਨੀਆਂ ਅਗਲਿਆ ਨੇ ਆਪਣੇ ਦੇਸ਼ ਚੋ ਛਿੱਤਰ ਮਾਰ ਮਾਰ ਕੱਢਣਾ!!!

ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ

ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ

ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ ਸਾਡਾ ਫੇਸਬੁੱਕ ਪੇਜ਼ Like And Share ਪੇਜ਼ ਲਾਇਕ ਕਰੋ ਜੀ ਜੇ ਬਾਹਰ ਜਾ ਕਿ ਪੰਜਾਬੀਉ ਇਦਾ ਕਰਤੂਤਾਂ ਕਰਨੀਆਂ ਅਗਲਿਆ ਨੇ ਆਪਣੇ ਦੇਸ਼ ਚੋ ਛਿੱਤਰ ਮਾਰ ਮਾਰ ਕੱਢਣਾ!!! 
ਪਹਿਲਾਂ ਤਾਂ ਜੀ 18+ ਗਾਲ਼ਾਂ ਲਾਈ ਦਿਲੋਂ ਮਾਫੀ ਪਰ ਇਨ੍ਹਾਂ ਦੀ ਸੱਚਾਈ ਦਿਖਾਉਣੀ ਜਰੂਰੀ ਸੀ
ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਸਾਡੇ ਇਧਰ ਵਾਲੇ ਵੀਰਾਂ ਭੈਣਾਂ ਨੂੰ ਬਾਹਰ ਆਏ ਅਨਪੜ੍ਹ ਲੋਕਾਂ ਦੀਆਂ ਗੰਦੀਆਂ ਕਰਤੂਤਾਂ ਪਤਾ ਲੱਗਣ ਇਦਾ ਦੇ ਲੋਕ ਆਪਣੀਆਂ ਮਾਸੀਆ ਭੂਆ ਦੀਆਂ ਕੁੜੀਆਂ ਨਾਲ ਪੱਕੇ ਹੁੰਦੇ ਨੇ ਆਹ ਕਨੇਡਾ ਵਾਲੇ ਕੁਝ ਪੱਕੇ ਲੋਕ ਤਾਂ ਬਹੁਤੇ ਹੰਕਾਰ ਗਏ, ਇਹ ਭੁੱਲ ਗਏ ਹੋਣੇ ਕਿ ਆਪ ਤਾਂ ਇਨ੍ਹਾਂ ਵਿਚੋਂ ਕਈ ਆਪਣੀਆਂ ਧੀਆ ਭੈਣਾਂ ਦੈ ਸੌਦੇ ਮਤਲਬ ਬੁੱਢੇ ਨਾਲ ਕੁੜੀ ਦਾ ਵਿਆਹ ਕਰਕੇ ਆਏ ਹੋਣਗੇ, ਜਾਂ ਕਈਆਂ ਨੇ ਤਾਂ ਭੈਣਾ ਨਾਲ ਹੀ ਕਾਗਜ਼ੀ ਵਿਆਹ ਕੀਤੇ ਹੋਣੇ
ਆਹ ਤਾਂ ਸੱਚੀ ਹੰਕਾਰੀ ਲੱਗਦੇ ਪਹਿਲਾਂ ਇਹਨੂੰ ਪੁੱਛੋ ਤੂੰ ਤੇ ਤੇਰਾ ਟੱਬਰ ਕਿੱਦਾ ਆਇਆ ਸੀ…ਜ਼ਰਾ ਹਿਸਟਰੀ ਫੋਲ ਕੇ ਦੇਖੋ ਤਾਂ..ਸਟੂਡੈਂਟ ਵਿਚਾਰੇ ਤਾਂ ਫਿਰ ਵੀ ਪੜ੍ਹ ਕੇ ਹੀ ਆਏ ਹਨ..ਤੁਹਾਡੇ ਵਿਚੋਂ ਕਈ ਇਦਾਂ ਦੇ ਅਹਿਸਾਨਫਰਾਮੌਸ ਵੀ ਹੈਗੇ ਬੀਬੀ ਜੀ ਜਿਨ੍ਹਾਂ ਦਾ ਨਾਮ ਵਰਤ ਕਿ ਪੱਕੇ ਹੋ ਗਏ ਉਨ੍ਹਾਂ ਨੂੰ ਮੰਦਾ ਬੋਲਦੇ ਅੱਜਕਲ.. ਲਿਖਣ ਨੂੰ ਤਾਂ ਬਹੁਤ ਕੁਛ ਹੈ..ਪਰ ਲੱਗਦਾ ਇੰਨੀ ਕਾਫੀ ਤੁਹਾਡੇ ਲਈ.. ਸਟੂਡੈਂਟ ਜਿਹੜੇ ਉਨ੍ਹਾਂ ਵਿਚ ਉਚ ਵਿਦਿਆ ਪ੍ਰਾਪਤ ਡਾਕਟਰ ਇੰਜੀਨੀਅਰ ਵੀ ਹਨ ..ਆਪਣੀ ਪੀੜੀ ਥੱਲੇ ਸੋਟਾ ਫੇਰੋ ਜੀ..ਜੇ ਤੁਸੀਂ ਪੱਕੇ ਹੋ ਆਪਣੇ ਘਰਾਂ ਵਾਲਿਆਂ ਤੋਂ ਪੁੱਛ ਲਵੋ ਕਿੱਦਾ ਪੱਕੇ ਹੋਏ ..ਜਾਂ ਫਿਰ ਤੁਹਾਨੂੰ ਸਿੱਧਾ ਕਨੇਡਾ ਪਾਸਪੋਰਟ ਦੇ ਦਿੱਤਾ ਸੀ..ਗੰਦ ਪਾਇਆ ਇਨ੍ਹਾਂ ਅਨਪੜ੍ਹ ਲੋਕਾਂ ਨੇ .. ਅਸੀਂ ਸਟੂਡੈਂਟਸ ਦੇ ਨਾਲ ਹਾਂ ਤੇ ਪੰਜਾਬੀਆਂ ਨੂੰ ਕਹਿੰਦੇ ਹਾਂ ਜ਼ੋਰ ਲਾ ਕੇ ਪੜੌ ਤੇ ਜਾਉ ਬਾਹਰ…ਇੰਡੀਆ ਵਿਚ ਨਾਂ ਰਹੋ..ਕੀ ਰੱਖਿਆ..ਬਾਹਰ ਪੜ੍ਹ ਕੇ ਤਰੱਕੀਆ ਕਰੋ.. ਬੱਸ ਪੜ੍ਹ ਕਿ ਜਾਉ..ਅਸਲ ਵਿਚ ਇਹ ਅਨਪੜ ਕਿਸਮ ਦੇ ਪੱਕੇ ਜਲਦੇ ਆ ਕਿ ਪੜ੍ਹੇ ਲਿਖੇ ਆ ਗਏ ਤੇ ਸਾਡੀਆ ਪੋਲਾਂ ਖੁਲੱਣ ਲੱਗ ਪਈਆਂ.. ਕਿ ਅਸੀਂ ਇੱਥੇ ਕੀ ਕਰਦੇ ਸੀ ਤੇ ਕਰਦੇ ਹਾਂ… ਕੈਨੇਡਾ ਵਿੱਚ ਸਮੇਂ-ਸਮੇਂ ਵੱਖ-ਵੱਖ ਕੈਟਾਗਰੀਆਂ ‘ਚ ਪੰਜਾਬੀ ਪੁੱਜਦੇ ਰਹੇ ਹਨ ਤੇ ਪੱਕੇ ਹੋ ਕੇ ਕੈਨੇਡਾ ਦੀ ਤਰੱਕੀ ‘ਚ ਯੋਗਦਾਨ ਪਾਉਂਦੇ ਰਹੇ ਹਨ। ਬਿਨਾ ਸ਼ੱਕ ਹਰ ਕੈਟਾਗਿਰੀ ‘ਚ ਕੁਝ ਮਾੜੇ ਅਨਸਰ ਵੀ ਆਏ ਹਨ, ਜਿਨ੍ਹਾਂ ਗਲਤ ਕੰਮਾਂ ਨੂੰ ਅੰਜਾਮ ਦਿੱਤੇ ਹਨ ਪਰ ਬਹੁਗਿਣਤੀ ਚੰਗਿਆਂ ਦੀ ਹੈ, ਮਾੜੇ ਆਟੇ ‘ ਚ ਲੂਣ ਹਨ। ਇਸੇ ਤਰਾਂ ਸਟੂਡੈਂਟ ਹਨ, ਇਨ੍ਹਾਂ ‘ਚ ਵੀ ਚੰਗਿਆਂ ਦੀ ਗਿਣਤੀ ਵਧੇਰੇ ਹੈ ਤੇ ਮਾੜੇ ਘੱਟ ਹਨ ਪਰ ਬਹੁਤ ਸਾਰੇ ਲੋਕ ਸਟੂਡੈਂਟਾਂ ਨੂੰ ਗਲਤ ਹੀ ਸਮਝੀ ਜਾਂਦੇ ਹਨ, ਜਦ ਕਿ ਉਨ੍ਹਾਂ ਨੂੰ ਵੀ ਹਰੇਕ ਜਿੰਨਾ ਹੱਕ ਹੈ ਕੈਨੇਡਾ ਆਉਣ ਦਾ, ਇੱਥੋਂ ਦੇ ਸਿਸਟਮ ‘ਚ ਢਲ ਕੇ ਚੰਗੇ ਸ਼ਹਿਰੀ ਬਣਨ ਦਾ। ਜਿਨ੍ਹਾਂ ਨੂੰ ਅੱਜ ਪੱਕੇ ਹੋਣ ਦਾ ਮਾਣ ਹੈ, ਇਹ ਭੁੱਲ ਰਹੇ ਹਨ ਕਿ ਇਨ੍ਹਾਂ ਦੇ ਬੱਚੇ ਵੀ ਹੋਰਨਾਂ ਸ਼ਹਿਰਾਂ ‘ਚ ਪੜ੍ਹਨ ਜਾਂਦੇ ਹਨ ਤੇ ਦੁਸ਼ਵਾਰੀਆਂ ਝੱਲਦੇ ਹਨ, ਗਲਤੀਆਂ ਵੀ ਕਰਦੇ ਹਨ। ਆਪਾਂ ਨਵੇਂ ਆਇਆ ਨੂੰ ਸਿੱਖਿਆ ਦੇ ਕੇ ਚੰਗੇ ਬਣਨ ‘ਚ ਮੱਦਦ ਕਰਨੀ ਹੈ, ਨਾ ਕਿ ਸਾਰੇ ਗਲਤ ਕੰਮਾਂ ਦਾ ਭਾਂਡਾ ਸਟੂਡੈਂਟਾਂ ਸਿਰ ਭੰਨ ਕੇ ਆਪ ਸੁਥਰੇ ਬਣਨ ਦਾ ਯਤਨ ਕਰਨਾ ਹੈ। ਸਟੂਡੈਂਟ ਵੀ ਇਨਸਾਨ ਹਨ ਤੇ ਆਪਣੇ ਹੀ ਬੱਚੇ ਹਨ। 


Posted

in

by

Tags: