ਸੁਹਾਗਰਾਤ ਮਨਾਉਣ ਦੀ ਥਾਂ ਤੇ ਕਰਨਾ ਚਾਹੀਦਾ ਹੈ ਇਹ ਕੰਮ, ਜਾਣੋ ਕਿਉਂ ਜ਼ਰੂਰੀ

ਸੁਹਾਗਰਾਤ ਮਨਾਉਣ ਦੀ ਥਾਂ ਤੇ ਕਰਨਾ ਚਾਹੀਦਾ ਹੈ ਇਹ ਕੰਮ, ਜਾਣੋ ਕਿਉਂ ਜ਼ਰੂਰੀ

ਵਿਆਹ ਦੇ ਬੰਧਨ ‘ਚ ਬੱਝਣ ਦੇ ਬਾਅਤ ਪਤੀ-ਪਤਨੀ ਉਮਰ ਭਰ ਦੇ ਲਈ ਇਕ-ਦੂਸਰੇ ਦੇ ਹੋ ਜਾਂਦੇ ਹਨ। ਆਪਸੀ ਸਮਝ ਅਤੇ ਪਿਆਰ ਹੀ ਦੋਨਾਂ ਦੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਂਦਾ ਹੈ ਪਰ ਇਸਦੇ ਲਈ ਰਿਸ਼ਤੇ ਦੀ ਸ਼ੁਰੂਆਤ ਚੰਗੀ ਹੋਣਾ ਬਹੁਤ ਜ਼ਰੂਰੀ ਹੈ। ਸ਼ਾਇਦ ਇਹੀ ਕਾਰਣ ਹੈ ਕਿ ਵਿਆਹ ਦੇ ਬਾਅਦ ਨਵੇਂ ਵਿਆਹੇ ਜੋੜੇ ਹਨੀਮੂਨ ਮਨਾਉਣ ਦੇ ਲਈ ਜਾਂਦੇ ਹਨ।

ਅੱਜ ਕੱਲ੍ਹ ਲੋਕ ਵਿਆਹ ਤੋਂ ਪਹਿਲਾਂ ਹੀ ਘੁੰਮਣ-ਫਿਰਨ ਦੇ ਲਈ ਵਧੀਆਂ ਥਾਵਾਂ ਦੀ ਤਲਾਸ਼ ਕਰ ਲੈਂਦੇ ਹਨ ਅਤੇ ਬੁਕਿੰਗ ਵੀ ਕਰਵਾ ਲੈਂਦੇ ਹਨ ਤਾਂਕਿ ਨਵੀਂ ਥਾਂ ‘ਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।ਪਿੰਡ ਦੇ ਲੋਕ ਹੋਣ ਜਾਂ ਫਿਰ ਸ਼ਹਿਰ ‘ਚ ਰਹਿਣ ਵਾਲੇ ਮਾਡਰਨ ਲੋਕ ਹਰ ਕੋਈ ਹਨੀਮੂਨ’ਤੇ ਜ਼ਰੂਰ ਜਾਂਦਾ ਹੈ। ਵਿਆਹ ਦੇ ਬਾਅਦ ਹਨੀਮੂਨ ਮਨਾਉਣ ਦੇ ਪਿੱਛੇ ਇਸਦੇ ਇਲਾਵਾ ਹੋਰ ਵੀ ਬਹੁਤ ਸਾਰੇ ਕਾਰਨ ਹਨ।

ਨੇੜੇ ਤੋਂ ਜਾਣਨ ਦਾ ਮੌਕਾ ਵਿਆਹ ਤੋਂ ਪਹਿਲਾਂ ਲੜਕਾ-ਲੜਕੀ ਚਾਹੇ ਕਿੰਨਾ ਵੀ ਇਕ ਦੂਸਰੇ ਨੂੰ ਜਾਣਦੇ ਹੋਣ ਪਰ ਹਨੀਮੂਨ ਹੀ ਇਕ ਅਜਿਹਾ ਜ਼ਰੀਆ ਹੈ ਜਿੱਥੇ ਖੁੱਲ੍ਹ ਕੇ ਇਕ-ਦੂਸਰੇ ਨਾਲ ਗੱਲ ਕਰ ਸਕਦੇ ਹਨ।ਇਹ ਸਿਰਫ ਸਰੀਰਕ ਸਬੰਧਾਂ ਦਾ ਹਨੀਮੂਨ ਨਹੀਂ ਅਪਸੀ ਵਿਚਾਰਾਂ ਨੂੰ ਸਾਂਝਾ ਕਰਨ ਦਾ ਜ਼ਰੀਆ ਹੈ।

ਸਾਡੇ ਦੇਸ਼ ਵਿੱਚ ਵੱਖ-ਵੱਖ ਧਰਮਾਂ ਦੇ ਲੋਕਾਂ ਦਾ ਵਾਸ ਹੈ ।ਜਿਸ ਕਾਰਨ ਉਹ ਵੱਖ-ਵੱਖ ਧਰਮਾਂ ਨਾਲ ਸਬੰਧ ਰੱਖਦੇ ਹਨ ਤੇ ਉਨ੍ਹਾਂ ਦੀਆਂ ਰਸਮਾਂ ਰੀਤਾਂ ਵੀ ਵੱਖ ਹੁੰਦੀਆਂ ਹਨ।ਜਿਵੇਂ ਕਿ ਹਿੰਦੂਆਂ ਦੇ ਫੇਰੇ ਹੁੰਦੇ ਹਨ। ਪੂਰੀ ਰਾਤ ਜਾਗਣ ਤੋਂ ਬਾਅਦ ਸਵੇਰ ਦੇ ਸਮੇਂ ਫੇਰੇ ਕੀਤੇ ਜਾਂਦੇ ਹਨ।ਵਿਆਹ ਦੀਆਂ ਰਸਮਾਂ ਲੰਬੀਆਂ ਹੁੰਦੀਆਂ ਹਨ ਅਤੇ ਇਸ ‘ਚ ਸਭ ਤੋਂ ਅਹਿਮ ਰੋਲ ਅਦਾ ਕਰਦੇ ਹਨ ਲਾੜਾ-ਲਾੜੀ। ਇਸ ‘ਚ ਦੋਨਾਂ ਨੂੰ ਥਕਾਵਟ ਹੋਣਾ ਵੀ ਆਮ ਗੱਲ ਹੈ।

ਕੁਝ ਦੇਰ ਦੇ ਲਈ ਰਿਸ਼ਤੇਦਾਰਾਂ ਤੋਂ ਛੁੱਟੀ ਲੈ ਕੇ ਹਨੀਮੂਨ ਦੇ ਜਰੀਏ ਛੁੱਟੀ ਬਿਤਾਉਣ ਦਾ ਇਹ ਸਭ ਤੋਂ ਚੰਗਾ ਮੌਕਾ ਹੁੰਦਾ ਹੈ ਤਾਂਕਿ ਬਾਅਦ ‘ਚ ਤੁਸੀਂ ਸਾਰੀਆਂ ਜ਼ਿੰਮੇਵਾਰੀਆਂ ਆਰਾਮ ਨਾਲ ਨਿਭਾ ਸਕੋ।

ਵਿਆਹ ਦੇ ਬਾਅਦ ਪਾਟਨਰ ਦੇ ਨਾਲ ਬਿਤਾਏ ਗਏ ਹਨੀਮੂਨ ਦੇ ਪਲ ਸਾਰੀ ਉਮਰ ਦੋਨਾਂ ਦੇ ਦਿਲਾਂ ‘ਚ ਸੁਨਹਿਰੀ ਯਾਦਾਂ ਬਣ ਕੇ ਰਹਿ ਜਾਂਦੇ ਹਨ। ਇਨ੍ਹਾਂ ਯਾਦਾਂ ਨੂੰ ਸੰਭਾਲ ਕੇ ਰੱਖਣ ਦੇ ਲਈ ਕੁਝ ਸਮਾਂ ਇਕੱਠੇ ਬਿਤਾਉਣਾ ਬਹੁਤ ਜ਼ਰੂਰੀ ਹੈ।

ਕਹਿੰਦੇ ਹਨ ਕਿ ਵਿਆਹ ਤੋਂ ਪਹਿਲਾਂ ਹੀ ਜੇਕਰ ਕੋਈ ਕੁੜੀ ਮਾਂ ਬਣ ਜਾਵੇ ,ਤਾਂ ਇਸ ਤੋਂ ਵੱਡੀ ਸ਼ਰਮ ਦੀ ਗੱਲ ਕੋਈ ਨਹੀਂ ਹੋ ਸਕਦੀ।ਪਰ ਪੁਰਾਣੇ ਰੀਤੀ ਰਿਵਾਜਾਂ ਅਤੇ ਪਰੰਪਰਾਵਾਂ ਦੇ ਚਲਦੇ ਭਾਰਤ ਵਿੱਚ ਇੱਕ ਪਿੰਡ ਅਜਿਹਾ ਹੈ , ਜਿੱਥੇ ਕੁੜੀਆਂ ਨੂੰ ਵਿਆਹ ਤੋਂ ਪਹਿਲਾਂ ਹੀ ਮਾਂ ਬਣਨਾ ਪੈਂਦਾ ਹੈ ।ਸਿਰੋਹੀ ਅਤੇ ਪਾਲੀ ਜਿਲ੍ਹੇ ਵਿੱਚ ਗਰਾਸਿਆ ਨਾਮ ਦੀ ਇੱਕ ਜਨਜਾਤੀ ਵਿੱਚ ਕੁੜੀ ਨੂੰ ਵਿਆਹ ਤੋਂ ਪਹਿਲਾਂ ਬੱਚਾ ਪੈਦਾ ਕਰਨ ਲਈ ਕਿਹਾ ਜਾਂਦਾ ਹੈ।


Posted

in

by

Tags: