ਵੀਡੀਓ – ਔਲਾਦ ਨਾ ਹੋਣ ਦੇ ਬਿਆਨ ‘ਤੇ ਕਿਰਨ ਬਾਲ ਦੇ ਸਹੁਰਾ ਪਰਿਵਾਰ ਚ ਕੀ ਹੋਇਆ

ਹੁਣੇ ਆਈ ਵੀਡੀਓ – ਔਲਾਦ ਨਾ ਹੋਣ ਦੇ ਬਿਆਨ ‘ਤੇ ਕਿਰਨ ਬਾਲ ਦੇ ਸਹੁਰਾ ਪਰਿਵਾਰ ਚ ਕੀ ਹੋਇਆ

 

 

ਵੀਡੀਓ ਥੱਲੇ ਜਾ ਕੇ ਅਖੀਰ ਚ ਦੇਖੋ

ਵੀਡੀਓ ਥੱਲੇ ਜਾ ਕੇ ਅਖੀਰ ਚ ਦੇਖੋ

ਵੀਡੀਓ ਥੱਲੇ ਜਾ ਕੇ ਅਖੀਰ ਚ ਦੇਖੋ

 

 

ਸਿੱਖ ਜਥੇ ਨਾਲ ਪਾਕਿਸਤਾਨ ਗਈ ਹੁਸ਼ਿਆਰਪੁਰ ਦੀ ਨੂੰਹ ਨੇ ਵੀਡੀਓ ਰਾਹੀਂ ਦੱਸੀ ਸਾਰੀ ਸੱਚਾਈ… ਵਿਸਾਖੀ ਦੇ ਮੌਕੇ ‘ਤੇ ਜਥੇ ਨਾਲ ਪਾਕਿਸਤਾਨ ਗਈ ਸੀ ਕਿਰਨ ਬਾਲਾ ਧਰਮ ਪਰਿਵਰਤਨ ਕਰ ਕਰਵਾਇਆ ਪਾਕਿਸਤਾਨੀ ਨਾਲ ਨਿਕਾਹ ਕਿਰਨ ਬਾਲਾ ਨੇ ਇਕ ਵੀਡੀਓ ਰਾਹੀਂ ਦੱਸੀ ਸਾਰੀ ਸੱਚਾਈ ਆਪਣੀ ਮਰਜ਼ੀ ਨਾਲ ਇਸਲਾਮ ਧਰਮ ਕੀਤਾ ਕਬੂਲ : ਕਿਰਨ ਬਾਲਾ ਪਾਕਿਸਤਾਨ ਤੋਂਮੇਰੀ ਲਾਸ਼ ਹੀ ਭਾਰਤ ਜਾਵੇਗੀ:ਕਿਰਨ ਬਾਲਾ

ਪਾਕਿਸਤਾਨ ਤੋਂ ਮੇਰੀ ਲਾਸ਼ ਹੀ ਭਾਰਤ ਜਾਵੇਗੀ:ਕਿਰਨ ਬਾਲਾ:ਖ਼ਾਲਸਾ ਸਾਜਨਾ ਦਿਵਸ ਮਨਾਉਣ ਲਈ ਸਿੱਖ ਜਥੇ ਨਾਲ ਪਾਕਿਸਤਾਨ ਜਾ ਕੇ ਮੁਸਲਿਮ ਲੜਕੇ ਨਾਲ ਨਿਕਾਹ ਕਰਾਉਣ ਵਾਲੀ ਕਿਰਨ ਬਾਲਾ ਉਰਫ ਆਮਨਾ ਬੀਬੀ ਨੂੰ ਲਾਹੌਰ ਦੀ ਜਾਮੀਆ ਨੀਮੀਆ ਮਸਜਿਦ ਦੇ ਮੌਲਵੀ ਵੱਲੋਂ ਨਿਕਾਹ ਕਰਨ ਅਤੇ ਮੁਸਲਮਾਨ ਧਰਮ ਅਪਣਾਉਣ ਦਾ ਸਰਟੀਫਿਕੇਟ ਜਾਰੀ ਕਰ ਦਿੱਤਾ ਗਿਆ।

ਮਿਲੀ ਜਾਣਕਾਰੀ ਅਨੁਸਾਰ ਪਹਿਲੀ ਵਾਰ ਕਿਰਨ ਬਾਲਾ ਉਰਫ਼ ਆਮਨਾ ਬੀਬੀ ਆਪਣੇ ਸ਼ੌਹਰ ਮੁਹੰਮਦ ਆਜ਼ਮ ਅਤੇ ਸਹੁਰੇ ਖਾਦਿਮ ਹੁਸੈਨ ਵਾਸੀ ਹਾਜਰਵਾਲ ਮੁਲਤਾਨ ਰੋਡ,ਲਾਹੌਰ ਨਾਲ ਹਾਈ ਕੋਰਟ ਗਈ ਅਤੇ ਪਾਕਿਸਤਾਨ ਅੰਦਰ ਪਨਾਹ ਲੈਣ ਅਤੇ ਪੂਰੀ ਤਰ੍ਹਾਂ ਸੁਰੱਖਿਅਤ ਰਹਿਣ ਲਈ ਅਰਜ਼ੀ ਦਿੱਤੀ। ਲਾਹੌਰ ਹਾਈ ਕੋਰਟ ਦੇ ਬਾਹਰੋਂ ਜਾਰੀ ਕੀਤੀ ਵੀਡੀਓ ਵਿਚ ਉਸ ਨੇ ਕਿਹਾ ਕਿ ਉਸ ਦੀ ਜਾਨ ਨੂੰ ਭਾਰਤ ਵਿਚ ਖ਼ਤਰਾ ਹੈ ਤੇ ਹੁਣ ਉਸ ਦੀ ਲਾਸ਼ ਹੀ ਭਾਰਤ ਜਾਵੇਗੀ।

ਉਸ ਨੇ ਕਿਹਾ ਕਿ ਪਾਕਿਸਤਾਨ ਅੰਦਰ ਉਸ ਦੇ ਪਤੀ ਅਤੇ ਸਹੁਰੇ ਪਰਿਵਾਰ ਵੱਲੋਂ ਵਿਆਹ ਕਰਵਾਉਣ ਲਈ ਕਿਸੇ ਵੀ ਕਿਸਮ ਦਾ ਕੋਈ ਵੀ ਦਬਾਅ ਨਹੀਂ ਬਣਾਇਆ ਗਿਆ ਤੇ ਉਸ ਨੇ ਆਪਣੀ ਮਰਜ਼ੀ ਨਾਲ ਲਾਹੌਰ ਦੇ ਮੁਹੰਮਦ ਆਜ਼ਮ ਨਾਲ ਨਿਕਾਹ ਕਰਾਇਆ ਹੈ।

ਆਮਨਾ ਬੀਬੀ ਨੇ ਕਿਹਾ ਕਿ ਆਪਣੀ ਜ਼ਿੰਦਗੀ ਸਹੀ ਢੰਗ ਨਾਲ ਪਾਕਿਸਤਾਨ ਵਿਚ ਬਿਤਾਉਣ ਲਈ ਇਹ ਕਦਮ ਚੁੱਕਿਆ ਹੈ।ਹਾਈ ਕੋਰਟ ਵਿਚ ਰਿੱਟ ਦਾਇਰ ਕਰਕੇ ਉਸ ਨੇ ਪਾਕਿਸਤਾਨ ਵਿਚ ਰਹਿਣ ਲਈ ਪਨਾਹ ਵੀਜ਼ਾ ਮੰਗਣ ਦੇ ਨਾਲ-ਨਾਲ ਸਿੱਖ ਜਥੇ ਵਿੱਚ ਜਮ੍ਹਾਂ ਆਪਣਾ ਪਾਸਪੋਰਟ ਵੀ ਕੋਰਟ ਰਾਹੀਂ ਮੰਗਿਆ ਹੈ।

 

 


Posted

in

by

Tags: