ਤਾਜਾ ਵੱਡੀ ਖਬਰ – ਬਾਲੀਵੁਡ ਦੀ ਇਸ ਮਸ਼ਹੂਰ ਐਕਟਰਸ ਦੀ ਅਚਾਨਕ ਹੁਣੇ ਹੋਈ ਮੌਤ

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ …..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਤਾਜਾ ਵੱਡੀ ਖਬਰ – ਬਾਲੀਵੁਡ ਦੀ ਇਸ ਮਸ਼ਹੂਰ ਐਕਟਰਸ ਦੀ ਅਚਾਨਕ ਹੁਣੇ ਹੋਈ ਮੌਤ

ਮੁੰਬਈ: ਬਾਲੀਵੁੱਡ ਲਈ ਦੁਖ ਦੀ ਖ਼ਬਰ ਹੈ ਕਿ ‘ਪਾਕੀਜ਼ਾ’ ਤੇ ‘ਰਜ਼ੀਆ ਸੁਲਤਾਨ’ ਵਰਗੀਆਂ ਫ਼ਿਲਮਾਂ ਕਰਨ ਵਾਲੀ ਐਕਟਰਸ ਗੀਤਾ ਕਪੁਰ ਨੇ 26 ਮਈ ਨੂੰ ਮੁੰਬਈ ਦੇ ਇੱਕ ਬਜ਼ੁਰਗ ਆਸ਼ਰਮ ‘ਚ ਆਖਰੀ ਸਾਹ ਲਏ। ਫ਼ਿਲਮ ਪ੍ਰੋਡਿਊਸਰ ਅਸ਼ੋਕ ਪੰਡਤ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ‘ਤੇ ਟਵੀਟ ਕਰਕੇ ਦਿੱਤੀ ਹੈ। ਆਪਣੇ ਟਵੀਟ ‘ਚ ਅਸ਼ੋਕ ਨੇ ਕਿਹਾ, ‘ਮੈਂ ਇਸ ਸਮੇਂ ਗੀਤਾ ਜੀ ਦੀ

ਮ੍ਰਿਤਕ ਦੇਹ ਨਾਲ ਖੜ੍ਹਾ ਹਾਂ ਜਿਨ੍ਹਾਂ ਨੂੰ ਉਨ੍ਹਾਂ ਦੇ ਬੱਚਿਆਂ ਵੱਲੋਂ ਲਾਵਾਰੀਸ ਛੱਡ ਦਿੱਤਾ ਗਿਆ ਸੀ। ਅਸੀਂ ਗੀਤਾ ਜੀ ਨੂੰ ਠੀਕ ਰੱਖਣ ਦੀ ਬਹੁਤ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਸਵੇਰੇ ਆਖਰੀ ਸਾਹ ਲਏ। ਮੈਂ ਪ੍ਰੋਡਿਊਸਰ ਰਮੇਸ਼ ਤੋਰਾਨੀ ਦਾ ਬੇਹੱਦ ਸ਼ੁਕ੍ਰੀਆ ਕਰਨਾ ਚਾਹਾਂਗਾ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ।’

ਇਸ ਦੇ ਨਾਲ ਹੀ ਅਸ਼ੋਕ ਨੇ ਲਿਖਿਆ, ‘ਗੀਤਾ ਜੀ ਸਭ ਨੂੰ

ਅਲਵਿਦਾ ਕਹਿ ਕੇ ਚਲੀ ਗਈ। ਗੀਤਾ ਜੀ ਆਸ਼ਰਮ ‘ਚ ਪਿਛਲੇ ਇੱਕ ਸਾਲ ਤੋਂ ਆਪਣੇ ਬੱਚਿਆਂ ਦਾ ਇੰਤਜ਼ਾਰ ਕਰ ਰਹੀ ਸੀ। ਆਪਣੇ ਬੱਚਿਆਂ ਨੂੰ ਨਾ ਮਿਲਣ ਕਾਰਨ ਉਹ ਕਾਫੀ ਉਦਾਸ ਸੀ। ਗੀਤਾ ਜੀ ਨੇ 26 ਮਈ ਦੀ ਸਵੇਰ 9 ਵਜੇ ਆਖਰੀ ਸਾਹ ਲਏ।’

ਮਰਹੂਮ ਐਕਟਰਸ ਗੀਤਾ ਕਪੂਰ ਨੇ 100 ਤੋਂ ਵੀ ਜ਼ਿਆਦਾ ਫ਼ਿਲਮਾਂ ‘ਚ ਕੰਮ ਕੀਤਾ ਸੀ ਪਰ ਗੀਤਾ ਨੂੰ ਸਭ ਤੋਂ ਵੱਧ ਯਾਦ ਕਮਾਲ ਅਮਰੋਹੀ ਦੀ ਫ਼ਿਲਮ ‘ਪਾਕੀਜ਼ਾ’ ਲਈ ਕੀਤਾ ਜਾਂਦਾ ਹੈ। ਫ਼ਿਲਮ ‘ਚ ਗਤਿਾ ਨੇ

ਰਾਜਕੁਮਾਰ ਦੀ ਦੂਜੀ ਪਤਨੀ ਦਾ ਰੋਲ ਅਦਾ ਕੀਤਾ ਸੀ। ਜਦੋਂ ਕਿ ਫ਼ਿਲਮ ਦੀ ਮੁੱਖ ਕਲਾਕਾਰ ਮੀਨਾ ਕੁਮਾਰੀ ਸੀ।

ਗੀਤਾ ਕਪੂਰ ਦਾ ਬੇਟਾ ਬਾਲੀਵੁੱਡ ‘ਚ ਕੋਰੀਓਗ੍ਰਾਫਰ ਹੈ ਤੇ ਧੀ ਪੂਜਾ ਇੱਕ ਏਅਰ-ਹੋਸਟੇਸ ਹੈ। ਰਾਜਾ ਨੇ ਪਿਛਲੇ ਸਾਲ ਗੀਤਾ ਜੀ ਨੂੰ ਲਾਵਾਰਿਸ ਦੀ ਤਰ੍ਹਾਂ ਛੱਡ ਦਿੱਤਾ ਤੇ ਕਦੇ ਮਿਲਣ ਵੀ ਨਹੀਂ ਆਇਆ ਸੀ। ਇਸ ਤੋਂ ਬਾਅਦ ਫਿਲਮ-ਮੇਕਰ ਅਸ਼ੋਕ ਤੇ ਰਮੇਸ਼ ਤੋਰਾਨੀ ਨੇ ਗੀਤਾ ਦੇ ਇਲਾਜ ਦਾ ਖਿਆਲ ਰੱਖਿਆ।

ਸ਼ੇਅਰ ਕਰਕੇ ਦੱਸੋ Rare Talent ਇਸ ਕੁੜੀ ਨੇ ਨੀਰੂ ਬਾਜਵਾ ਨੂੰ (Laung lanchi ) ਪਿੱਛੇ ਛੱਡ ਤਾਂ View ਤੇ dance ਚ ਦੇਖੋ ਪੂਰੀ ਵੀਡੀਓ!!

ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ ਸਾਡਾ ਫੇਸਬੁੱਕ ਪੇਜ਼ Like And Share ਪੇਜ਼ ਲਾਇਕ ਕਰੋ ਜੀ ਕਰੋ ਸ਼ੇਅਰ Rare Talent ਇਸ ਕੁੜੀ ਨੇ ਨੀਰੂ ਬਾਜਵਾ ਨੂੰ (Laung lanchi ) ਪਿੱਛੇ ਛੱਡ ਤਾਂ View ਤੇ dance ਚ ਦੇਖੋ ਪੂਰੀ ਵੀਡੀਓ  ਜੇਕਰ ਆਪਾਂ ਗੱਲ talent ਦੀ ਕਰੀਏ ਦੋਵੇਂ ਵੀਡੀਓ ਦੇਖੋ ਦਿਲ ਨਾਲ ਦੱਸੋ ਕਈ ਵਾਰ ਐਕਟਰ ਐਕਟਰਸ ਵੀ Rare Talent ਦੇ ਸਾਹਮਣੇ ਨਹੀ ਟਿਕ ਸਕਦੇ ਇਸ ਕੁੜੀ ਦੀ ਵੀਡੀਓ ਦੇਖਕੇ ਦੱਸੋ ਦਿਲੋਂ ਇਸ ਕੁੜੀ ਨੇ ਨੀਰੂ ਬਾਜਵਾ ਨਾਲੋਂ ਵਧੀਆ ਡਾਸ ਕੀਤਾ ਬਸ ਫਰਕ ਇਹ ਹੈ ਉਹ ਐਕਟਰਸ ਹੈ। ਇਸ ਵੀਡੀਓ ਲਈ ਇੱਕ ਸ਼ੇਅਰ ਬਣਦਾ ਜੀ ਧੰਨਵਾਦ ਸਭ ਦਾ ਵੀਡਿਓ ਨੂੰ ਪਿਆਰ ਦੇਣ ਲਈ ਹੋਰ ਵੀਡੀਓ ਲਈ ਸਾਡਾ page “Like and share ਪੇਜ਼ ਲਾਇਕ ਕਰੋ ਜੀ” ਲਾਈਕ ਕਰੋ ਜੀ। ਸਭ ਤੋਂ ਪਹਿਲਾਂ ਦੋਵੇਂ ਵੀਡੀਓ ਦੇਖੋ ਦਿਲ ਨਾਲ ਦੱਸੋ ਕਿਹੜੀ ਚੰਗੀ ਲੱਗੀ 
ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ ਸਾਡਾ ਫੇਸਬੁੱਕ ਪੇਜ਼ Like And Share ਪੇਜ਼ ਲਾਇਕ ਕਰੋ ਜੀ ਕਰੋ ਸ਼ੇਅਰ Rare Talent ਇਸ ਕੁੜੀ ਨੇ ਨੀਰੂ ਬਾਜਵਾ ਨੂੰ (Laung lanchi ) ਪਿੱਛੇ ਛੱਡ ਤਾਂ View ਤੇ dance ਚ ਦੇਖੋ ਪੂਰੀ ਵੀਡੀਓ  ਜੇਕਰ ਆਪਾਂ ਗੱਲ talent ਦੀ ਕਰੀਏ ਕਈ ਵਾਰ ਐਕਟਰ ਐਕਟਰਸ ਵੀ Rare Talent ਦੇ ਸਾਹਮਣੇ ਨਹੀ ਟਿਕ ਸਕਦੇ ਸਭ ਤੋਂ ਪਹਿਲਾਂ ਦੋਵੇਂ ਵੀਡੀਓ ਦੇਖੋ ਦਿਲ ਨਾਲ ਦੱਸੋ ਕਿਹੜੀ ਚੰਗੀ ਲੱਗੀ ਇਸ ਕੁੜੀ ਦੀ ਵੀਡੀਓ ਦੇਖਕੇ ਦੱਸੋ ਦਿਲੋਂ ਇਸ ਕੁੜੀ ਨੇ ਨੀਰੂ ਬਾਜਵਾ ਨਾਲੋਂ ਵਧੀਆ ਡਾਸ ਕੀਤਾ ਬਸ ਫਰਕ ਇਹ ਹੈ ਉਹ ਐਕਟਰਸ ਹੈ। ਇਸ ਵੀਡੀਓ ਲਈ ਇੱਕ ਸ਼ੇਅਰ ਬਣਦਾ ਜੀ ਧੰਨਵਾਦ ਸਭ ਦਾ ਵੀਡਿਓ ਨੂੰ ਪਿਆਰ ਦੇਣ ਲਈ ਹੋਰ ਵੀਡੀਓ ਲਈ ਸਾਡਾ page “Like and share ਪੇਜ਼ ਲਾਇਕ ਕਰੋ ਜੀ” ਲਾਈਕ ਕਰੋ ਜੀ। ਸਭ ਤੋਂ ਪਹਿਲਾਂ ਦੋਵੇਂ ਵੀਡੀਓ ਦੇਖੋ ਦਿਲ ਨਾਲ ਦੱਸੋ ਕਿਹੜੀ ਚੰਗੀ ਲੱਗੀ 

ਐਵੇ ਤਾਂ ਨਹੀ ਕਹਿੰਦੇ ਸਰਦਾਰ ਜੀ “ਦੇਖੋ ਸਰਦਾਰ ਜਵਾਨ ਨੇ ਦਿਖਾਈ ਆਪਣੀ ਤਾਕਤ ਪਾਕਿਸਤਾਨੀਆਂ ਦੇ ਕੀਤੇ ਮੂੰਹ ਬੰਦ (ਸ਼ੇਅਰ ਬਣਦਾ)!!

ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ ਸਾਡਾ ਫੇਸਬੁੱਕ ਪੇਜ਼ Like And Share ਪੇਜ਼ ਲਾਇਕ ਕਰੋ ਜੀ ਐਵੇ ਤਾਂ ਨਹੀ ਕਹਿੰਦੇ ਸਰਦਾਰ ਜੀ “ਦੇਖੋ ਸਰਦਾਰ ਜਵਾਨ ਨੇ ਦਿਖਾਈ ਆਪਣੀ ਤਾਕਤ ਪਾਕਿਸਤਾਨੀਆਂ ਦੇ ਕੀਤੇ ਮੂੰਹ ਬੰਦ (ਸ਼ੇਅਰ ਬਣਦਾ) ਸਾਨੂੰ ਮਾਣ ਆਪਣੇ ਸਿੱਖ ਸਰਦਾਰ ਵੀਰਾਂ ਤੇ ਇਸ ਨੂੰ ਕਹਿੰਦੇ ਨੇ ਆਪਣੀ ਕੌਮ ਲਈ ਮੌਤ ਦੀ ਜੰਗ ਲੜਣਾ ਸੌਖਾ ਨਹੀਂ BSF ਤੇ ਫੌਜੀਆਂ ਦੀ ਜਿੰਦਗੀ ਐਵੇ ਤਾਂ ਨਹੀ ਦੁਨੀਆ ਕਹਿੰਦੀ ਸਰਦਾਰ ਜੀ “ਸਿੰਘ ਇਜ ਕਿੰਗ । ਵਾਹਿਗੁਰੂ ਜੀ ਮੇਹਰ ਬਖਸਣ ਜੀ । ਚੜ੍ਹਦੀਕਲਾ, ਤੰਦਰੁਸਤੀਆਂ, ਤਰਕੀਆਂ ਤੇ ਖੁਸ਼ੀਆਂ ਬਖਸਣ,। ਜਿਹੜੇ ਲੋਕ ਗਲਤ ਸੋਚਦੇ ਨੇ ਵੀਰਾਂ ਦੇ ਪਰਿਵਾਰਾਂ ਬਾਰੇ ਉਨ੍ਹਾਂ ਨੂੰ ਸ਼ਰਮ ਨਾਲ ਮਰਨਾ ਚਾਹੀਦਾ ਹੈ ਜਿੰਨ੍ਹੀ ਆਵਾਜ਼ ਤੁਹਾਡੇ ਦੀਵਾਲੀ ਦੇ ਪਟਾਕਿਆਂ ਦੀ ਹੁੰਦੀਆਂ।  ਉਸ ਤੋਂ ਵੱਧ ਆਵਾਜ਼ ਤਾਂ ਸਲੂਟ ਦੀ ਹੁੰਦੀ ਆ । BSF ਫੌਜੀ ਵੀਰ ਲਈ ਇੱਕ ਸ਼ੇਅਰ ਬਣਦਾ ਜੀ ।ਵੱਧ ਤੋਂ ਵੱਧ ਸ਼ੇਅਰ ਕਰੋ ਜੀ ਹੋਰ ਵੀਡੀਓ ਲਈ ਆਪਣਾ ਪੇਜ਼ Like and share ਪੇਜ਼ ਲਾਇਕ ਕਰੋ ਜੀ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ ਸਾਡਾ ਫੇਸਬੁੱਕ ਪੇਜ਼ Like And Share ਪੇਜ਼ ਲਾਇਕ ਕਰੋ ਜੀ ਐਵੇ ਤਾਂ ਨਹੀ ਕਹਿੰਦੇ ਸਰਦਾਰ ਜੀ “ਦੇਖੋ ਸਰਦਾਰ ਜਵਾਨ ਨੇ ਦਿਖਾਈ ਆਪਣੀ ਤਾਕਤ ਪਾਕਿਸਤਾਨੀਆਂ ਦੇ ਕੀਤੇ ਮੂੰਹ ਬੰਦ 

ਇਸ ਰੁੱਖ ਚੋਂ ਸਾਲ ਦੇ 365 ਦਿਨ ਹੀ ਪਾਣੀ ਨਿਕਲਦਾ ਰਹਿੰਦਾ ਹੈ ,ਪਾਣੀ ਨੂੰ ਪੀਣ ਦੇ ਫਾਇਦੇ ਦੇਖ ਚੋਂਕ ਜਾਵੋਗੇ

ਸਾਰੇ ਵਿਗਿਆਨੀ ਇਸ ਪੌਦੇ ਨੂੰ ਦੇਖ ਕੇ ਹੈਰਾਨ ਹਨ.

ਅਸੀਂ ਸੋਸ਼ਲ ਮੀਡੀਆ ‘ਤੇ ਅਜੀਬ ਖ਼ਬਰਾਂ ਸੁਣਦੇ ਹਾਂ, ਪਰ ਅੱਜ ਅਸੀਂ ਤੁਹਾਨੂੰ ਇਹ ਖਬਰ ਦੱਸਣ ਜਾ ਰਹੇ ਹਾਂ ਕਿ ਤੁਸੀਂ ਵਿਸ਼ਵਾਸ ਨਹੀਂ ਕਰੋਗੇ, ਇਹ ਲੇਖ ਪੰਜਾਬ ਨਿਊਜ਼ ਦੇ ਇਕ ਆਰਟੀਕਲ ਹੈ.

वैसे ये दुनिया काफी रहस्‍मयी है आए दिन कुछ न कुछ ऐसी खबरें सामने आती रहती है जिसे सुनकर कई बार यकीन करना मुश्किल हो जाता है। जी हां आज भी कुछ ऐसा ही हुआ एक ऐसी खबर सामने आई जिसपर यकीन नहीं हो पा रहा था। लेकिन ये सच है आपको बता दें कि भारत में आपने अभीतक तो कई अजूबे देखे होंगे लेकिन आज हम जिस अजूबे के बारे में बताने जा रहे हैं उसे जानने के बाद आप इसे जरूर देखना चाहेंगे। इन अजूबों में कई सारे तो ऐसे हैं जो प्राकृतिक है। इन अजूबों को देखने के लिए दुनियाभर से लोग आते हैं।  जी हां बता दें कि आज हम आपको जिस अजूबे की बात बताने जा रहे हैं दरअसल वो एक पेड़ है।

दरअसल आपको बता दें कि इस पेड़ ने न सिर्फ आम लोगों को बल्कि विज्ञान के नियमों को भी चुनौती दे रहा है, यही कारण है कि ये चर्चा में बना हुआ है और अब तो आलम ये है कि लोग इस रहस्यमयी पेड़ का दर्शन करने के लिए आते हैं। वैसे आपको बता दे कि ये पेड़ हरियाणा के नूंह जिले से 3 किलोमीटर दूरी पर स्थित प्राचीन अरावली पर्वतमाला की जड़ों में स्थित एक मंदिर में लगा हुआ है। इस पेड़ की खासियत यह है कि इससे लगातार पानी निकलता रहता है।

जी हां सुनकर आप भी चौंक गए न लेकिन ये सच है इतना ही नहीं इसकी खासियत ये है कि इस पेड़ से निकलने वाला पानी कोई आम पानी नहीं हैं बल्कि चमत्कारी पानी है जिसका सेवन करने से सभी रोग दूर हो जाते हैं। लोगों का मानना है कि यह चमत्कारी पानी चार्म रोग ठीक कर देता है। लोगों का मानना है कि इस पेड़ में किसी दिव्य शक्ति का वास है। लोग इस मंदिर को नल्हड़ेश्वर के नाम से जानते हैं। लोग बहुत दूर से यहां आते हैं और मंदिर में स्थित इस पेड़ के पानी को अपने घर ले जाते हैं।

दरअसल यह कदंब का पेड़ है जो अरावली पहाड़ से 100 मीटर की ऊंचाई स्थित है। लोग इस मंदिर को नल्हड़ेश्वर के नाम से जानते हैं। लोग बहुत दूर से यहां आते हैं और मंदिर में स्थित इस पेड़ के पानी को अपने घर ले जाते हैं। हैरानी तो इस बात की होती है कि इस पेड़ के पीछे कौन सा रहस्य है यह बात आज तक कोई भी नहीं जान पाया है।  कई लोगों का कहना ये भी है कि इस पेड़ में एक ऐसी रहस्यमयी ताकत है जो लोगों को अपनी तरफ खींच कर ला रही है।

वैज्ञानिकों ने भी इस पेड़ के ऊपर कर शोध किए लेकिन कुछ भी नहीं पता चल सका। लोग तो मानते  है कि यह चमत्कारी पानी चर्म रोग ठीक कर देता है। वहीं हैरानी होती है कि आज भी कलयुग में इस तरह की चमत्‍कारी चीजें इस धरती पर मौजूद है जिसका रहस्‍य इंसान नहीं सुलझा सकता है।

यही कारण है कि ये पेड़ अब श्रद्धालुओं की आस्था का केंद्र बन चुका है और इसी वजह से लोग भगवान में श्रद्धा रखते हैं क्‍येांकि समय समय पर ऐसी कई दिव्‍य शक्तियां भगवान के होने का आभाष दिलाती है।

ਢੱਡਰੀਆਂ ਵਾਲੇ ਦੁਆਲੇ ਰਹਿਣਗੇ ਦੋ ਦਰਜਨ ਸੁਰੱਖਿਆ ਮੁਲਾਜ਼ਮ ਅਤੇ ……

ਤਾਜਾ ਵੱਡੀ ਖਬਰ …….

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਢੱਡਰੀਆਂ ਵਾਲੇ ਦੁਆਲੇ ਰਹਿਣਗੇ ਦੋ ਦਰਜਨ ਸੁਰੱਖਿਆ ਮੁਲਾਜ਼ਮ ਅਤੇ ……

ਪਟਿਆਲਾ: ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਦੁਆਲੇ ਸਖਤ ਪੁਲਿਸ ਪਹਿਰਾ ਰਹੇਗਾ। ਹਾਸਲ ਜਾਣਕਾਰੀ ਮੁਤਾਬਕ ਉਨ੍ਹਾਂ ਨਾਲ ਦੋ ਦਰਜਨ ਦੇ ਕਰੀਬ ਪੁਲਿਸ ਮੁਲਾਜ਼ਮ ਰਹਿਣਗੇ। ਦਮਦਮੀ ਟਕਸਾਲ ਦੇ ਚਰਨਜੀਤ ਸਿੰਘ ਜੱਸੋਵਾਲ ਵੱਲੋਂ ਧਮਕੀ ਦੇਣ ਮਗਰੋਂ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।

ਸ਼ੁੱਕਰਵਾਰ ਨੂੰ ਪੁਲਿਸ ਵੱਲੋਂ ਉਨ੍ਹਾਂ ਦੀ ਸੁਰੱਖਿਆ ਦੀ ਸਮੀਖਿਆ ਕੀਤੀ ਗਈ। ਐਸਪੀ ਪੱਧਰ ਦੇ ਦੋ ਅਧਿਕਾਰੀਆਂ ਦੀ ਅਗਵਾਈ ਹੇਠਲੀ ਟੀਮ ਨੇ ਸੰਗਰੂਰ ਰੋਡ ਉੱਤੇ ਸਥਿਤ ਗੁਰਦੁਆਰਾ ਪਰਮੇਸ਼ਰ ਦੁਆਰ ਸ਼ੇਖੂਪੁਰ ਵਿੱਚ ਉਨ੍ਹਾਂ ਦੀ ਰਿਹਾਇਸ਼ ਦਾ ਦੌਰਾ ਕਰਕੇ ਸੁਰੱਖਿਆ ਦਾ ਜਾਇਜ਼ਾ ਲਿਆ। ਪੁਲਿਸ ਸੂਤਰਾਂ ਮੁਤਾਬਕ ਦੋ ਸਾਲ ਪਹਿਲਾਂ ਲੁਧਿਆਣਾ ਵਿੱਚ ਹੋਏ ਹਮਲੇ ਤੋਂ ਬਾਅਦ ਉਨ੍ਹਾਂ ਨਾਲ 14 ਪੁਲਿਸ ਮੁਲਾਜ਼ਮ ਤਾਇਨਾਤ ਹਨ। ਹੁਣ ਅੱਧੀ ਦਰਜਨ ਤੋਂ ਵੱਧ ਹੋਰ ਮੁਲਾਜ਼ਮ ਤਾਇਨਾਤ ਕਰਨ ਕੀਤੇ ਜਾ ਰਹੇ ਹਨ।

ਪਟਿਆਲਾ ਦੀ ਐਸਪੀ (ਐਚ) ਕੰਵਰਦੀਪ ਕੌਰ ਤੇ ਐਸਪੀ (ਸੁਰੱਖਿਆ ਤੇ ਟਰੈਫਿਕ) ਅਮਰਜੀਤ ਸਿੰਘ ਘੁੰਮਣ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਸਥਿਤੀ ਦਾ ਜਾਇਜ਼ਾ ਲਿਆ। ਐਸਐਸਪੀ ਡਾ. ਐਸ. ਭੂਪਤੀ ਨੇ ਕਿਹਾ ਕਿ ਏਡੀਜੀਪੀ (ਸੁਰੱਖਿਆ) ਵੱਲੋਂ ਆਏ ਹੁਕਮਾਂ ਤਹਿਤ ਸਮੀਖਿਆ ਕੀਤੀ ਗਈ ਹੈ।

ਵੱਡੀ ਖ਼ਬਰ ਪੰਜਾਬ ਅਾਖਰੀ ਸਾਹਾਂ ‘ਤੇ!

ਮੈਂ ਬਹੁਤ ਚਿਰ ਪਹਿਲਾਂ ਸਿੱਖ ਰੈਫਰੈਂਸ ਲਾੲਿਬਰੇਰੀ ਵਿੱਚ ਪੁਰਾਣੀਅਾਂ ਅਖ਼ਬਾਰਾਂ ਦੀਅਾਂ ਖ਼ਬਰਾਂ ਖੰਗਾਲ ਰਿਹਾ ਸੀ ।
ਤਾਂ ੳੁਸ ਵਿੱਚੋਂ ੲਿੱਕ ਖ਼ਬਰ ਮੇਰੀ ਨਜ਼ਰੀਂ ਪੲੀ ਜੋ ਖਾੜਕੂ ਸਿੰਘਾਂ ਵੱਲੋਂ ਸੀ । ੳੁਸ ‘ਚ ਲਿਖਿਅਾ ਸੀ ਕਿ ‘ਸਫੈਦਾ (ਦਰੱਖ਼ਤ) ਪੰਜਾਬ ਦੇ ਵਿੱਚ ਸਾਜਿਸ਼ ਅਧੀਨ ਲਿਅਾਂਦਾ ਗਿਅਾ ਹੈ । ਝੋਨਾ ਵੀ ਕੋੲੀ ਪੰਜਾਬੀਅਾਂ ਦੀ ਫ਼ਸਲ ਨਹੀਂ ਸੀ, ੲਿਹ ਦੋਨੋ ਹੀ ਪੰਜਾਬ ਦਾ ਪਾਣੀ ਖ਼ਤਮ ਕਰਨ ਲੲੀ ੲਿੱਕ ਸੋਚੀ ਸਮਝੀ ਸਾਜਿਸ਼ ਹੈ । ਮੈਂਨੂੰ ਪੰਜਾਬ ਦੀਅਾਂ ਹੱਕੀ ਮੰਗਾਂ ਦੀ ਰਾਖੀ ਬੰਦੂਕ ਦੀ ਨਾਲੀ ਨਾਲ ਕਰਨ ਵਾਲੇ ਸਾਡੇ ਵਰਗੇ ਕਲਮ ਘਸੀਟਾਂ ਤੋਂ ਕਿਤੇ ਜਿਅਾਦਾ ਸਿਅਾਣੇ ਤੇ ਸੁਲ਼ਝੇ ਪ੍ਰਤੀਤ ਹੋੲੇ ।Image result for punjab road tree cutting

ਸੱਚ ਮੁੱਚ ਹੀ ੲਿਹਨਾਂ ਦੋਹਾਂ ਲੲੀ ਹੋਰਨਾਂ ਦਰੱਖ਼ਤਾਂ ਜਾਂ ਫਸਲਾਂ ਨਾਲੋਂ ਸਭ ਤੋਂ ਜ਼ਿਅਾਦਾ ਪਾਣੀ ਦੀ ਜ਼ਰੂਰਤ ਪੈਂਦੀ ਹੈ । ਕਿਹਾ ਜਾਂਦਾ ਹੈ ਕਿ ੲਿੱਕ ਕਿਲੋ ਝੋਨੇ ਲੲੀ 4000 ਲੀਟਰ ਪਾਣੀ ਦੀ ਖਪਤ ਹੋ ਜਾਂਦੀ ਹੈ ਅਤੇ 1ਸਫੈਦਾ (ਦਰੱਖ਼ਤ) ਧਰਤੀ ਦਾ ਰੋਜ਼ਾਨਾ 2500 ਲੀਟਰ ਪਾਣੀ ਸੋਖਦਾ ਹੈ । ਪੰਜਾਬ ਦੇ ਲੋਕ ਭਾਰਤ ਦੇ ਹੋਰਨਾ ਸੂਬਿਅਾਂ ਨਾਲੋਂ ਸਭ ਤੋੰ ਘੱਟ ਨਾ-ਮਾਤਰ ਚਾਵਲ ਦਾ ਸੇਵਣ ਕਰਦੇ ਹਨ, ਪਰ ਝੋਨੇ ਦੀ ਪੈਦਾਵਾਰ ਹੋਰਨਾਂ ਸੂਬਿਅਾਂ ਨਾਲੋਂ ਸਭ ਤੋਂ ਵੱਧ ਕਰਦੇ ਹਨ ।Image result for punjab road tree cutting ਮੋਟਰਾਂ ਦੇ ਬਿੱਲ ਮੁਅਾਫ਼ ਹੋਣ ਕਾਰਨ ਝੋਨੇ ਦਾ ਮੁੱਲ ਤੈਅ ਕਰਨ ਸਮੇਂ ਪਾਣੀ ਦਾ ਪੈਸਾ ਵਿੱਚ ਨਹੀਂ ਜੋੜਿਅਾ ਜਾਂਦਾ । ੲਿਸ ਦਾ ਮਤਲਬ ੲਿਹ ਹੋੲਿਅਾ ਕੇ ਪੰਜਾਬ ਦਾ ਖਰਬਾਂ ਲੀਟਰ ਪਾਣੀ ਹਰ ਸਾਲ ਝੋਨੇ ਦੀਅਾਂ ਬੋਰੀਅਾਂ ਦੇ ਰੂਪ ਵਿੱਚ ਪੰਜਾਬ ਤੋਂ ਬਾਹਰ ਜਾ ਰਿਹਾ ਹੈ, ੳੁਹ ਵੀ ਬਿਲਕੁਲ ਮੁਫ਼ਤ । ੲਿਹ ਕੇਵਲ ਪੰਜਾਬ ਦੇ ਦਰਿਅੲੀ ਪਾਣੀਅਾਂ ‘ਤੇ ਹੀ ਡਾਕਾ ਨਹੀਂ ਸਗੋੰ ਧਰਤੀ ਹੇਠਲੇ ਪਾਣੀ ‘ਤੇ ਵੀ ਡਾਕਾ ਹੈ । ਫਸਲਾਂ ਦੀ ਸਿੰਚਾੲੀ ਲੲੀ ਪੰਜਾਬ ਵਿੱਚ ਦਰਿਅਾ ਹੋਣ ਦੇ ਬਾਵਜੂਦ ਵੀ ਨਹਿਰਾਂ ਸੂੲਿਅਾਂ ਦਾ ਨਿਰਮਾਣ ਨਾ ਕਰ ਕੇ ਮੋਟਰਾਂ ਟਿੳੂਵੈੱਲਾਂ ਦੇ ਲੱਖਾਂ ਕੁਨੈਕਸ਼ਨ ਦੇ ਦੇਣੇ ਅਤੇ ਦਰੀਅਾੲੀ ਪਾਣੀਅਾਂ ਨੂੰ ਰਾੲੀਪੇਰੀਅਨ ਲਾਅ ਤੋਂ ੳੁਲਟ ਜਾ ਕੇ ਨਵੀਂਅਾਂ ਨਹਿਰਾਂ ਦਾ ਨਿਰਮਾਣ ਕਰ ਕੇ ਹਰਿਅਾਣਾ, ਰਾਜਸਥਾਨ ਤੱਕ ਬਿਲਕੁਲ ਮੁਫ਼ਤ ਪਹੁੰਚਾੳੁਣਾ ਪੰਜਾਬ ਨੂੰ ਰੇਗਿਸਤਾਨ ਬਣਾੳੁਂਣ ਦੀ ੲਿੱਕ ਸੋਚੀ ਸਮਝੀ ਸਾਜਿਸ਼ ਹੈ ।Image result for punjab water level

ਘੱਟ ਪਾਣੀ ਸੋਖਣ ਵਾਲੇ ਪੰਜਾਬ ਦੇ ਅਸਲ ਰੁੱਖ ਬੋਹੜ, ਪਿੱਪਲ, ਅੰਬ, ਜਾਮਨ, ਸਿੰਮਲ਼, ਬੇਰ, ਕਿੱਕਰ, ਅਾਦਿਕ ਸੜ੍ਹਕਾਂ ਖੁੱਲੀਅਾਂ ਕਰਨ ਦੀ ਅਾੜ ਵਿੱਚ ਖ਼ਤਮ ਕਰ ਦਿੱਤੇ ਗੲੇ ਹਨ ।

ਸਾਡੇ ਦਰਿਅਾੲੀ ਪਾਣੀਅਾਂ ਨੂੰ ਫੈਕਟਰੀਅਾਂ ਚੋਂ ਨਿਕਲ ਰਹੇ ਜ਼ਹਿਰੀਲੇ ਕੈਮੀਕਲ ਯੁਕਤ ਪਾਣੀ ਰਾਹੀਂ ਗੰਧਲਾ ਕਰ ਕੇ ਪੰਜਾਬ ਨੂੰ ਹਰ ਪਾਸੇ ਤੋਂ ਬੇਜਾਨ ਕੀਤਾ ਜਾ ਰਿਹਾ ਹੈ ।

ਹਰੀ ਕ੍ਰਾਂਤੀ ਅਤੇ ਵੱਧ ਝਾੜ ਲੈਣ ਦੇ ਨਾਮ ਹੇਠ ਪੰਜਾਬ ਦੀ ਮਿੱਟੀ ਨੂੰ ਜ਼ਹਿਰੀਲੀਅਾਂ ਦਵਾੲੀਅਾਂ ਖਾਦਾਂ ਦੀ ਅਾਦੀ ਬਣਾ ਦਿੱਤਾ ਗਿਅਾ । ੲਿਸ ਅਾਖੌਤੀ ਹਰੀ ਕ੍ਰਾਂਤੀ ਨੇ ਅਾਪਣਾ ਜਲਵਾ ਸਭ ਤੋਂ ਵੱਧ ਪੰਜਾਬ ਵਿੱਚ ਦਿਖਾੲਿਅਾ । ਹੁਣ ਰੋਜ਼ ਦੀਅਾਂ ਦੋ ਜਾਂ ਤਿੰਨ ਖੁਦਕੁਸ਼ੀਅਾਂ ਪੰਜਾਬ ਦੇ ਕਿਸਾਨਾਂ ਵੱਲੋਂ ਕੀਤੀਅਾਂ ਜਾ ਰਹੀਅਾਂ ਹਨ , ਜੋ ਰੋਜ਼ਾਨਾ ਅਜੀਤ ਅਖ਼ਬਾਰ ਦੀ ਸੁਰਖ਼ੀ ਬਣਦੀਅਾਂ ਹਨ।Image result for punjab water level

ਅਾਖੌਤੀ ਅਜ਼ਾਦੀ ਵੇਲੇ ਕੀਤੇ ਵਾਅਦਿਅਾਂ ਤੋਂ ਮੁੱਕਰ ਭਾਰਤ ਨੇ ਪੰਜਾਬ ਦੇ ਲੌੜੀਂਦੇ ਹੱਕ ਲਿਤਾੜੇ ਜਿਸ ਦੇ ਵਿਰੋਧ ਵਿੱਚੋਂ ਖਾੜਕੂ ਲਹਿਰਾਂ ਪੈਦਾ ਹੋੲੀਅਾਂ, ੳੁਹਨਾਂ ਲਹਿਰਾਂ ਨੂੰ ਦਬਾੳੁਣ ਦੀ ਅਾੜ ਵਿੱਚ ਸਾਡੀ ੲਿੱਕ ਪੀੜੀ ਨੂੰ ਤਸੀਹਾਂ ਕੇਂਦਰਾਂ ਵਿੱਚ ਤਸੀਹੇ ਦੇਣ ਤੋੰ ਬਾਅਦ ਦਰਿਅਾਵਾਂ ਵਿੱਚ ਮੱਛੀਅਾਂ ਦੀ ਭੇਂਟ ਚੜ੍ਹਾ ਦਿੱਤਾ ਗਿਅਾ ।

ਜਿੰਨਾਂ ਜਿੰਨਾਂ ੲਿਲਾਕਿਅਾਂ ਵਿੱਚੋਂ ਜ਼ਿਅਾਦਾ ਜੁਝਾਰੂ ਸਿੰਘ ਨਿਕਲੇ ੳੁਥੇ ਹੀ ਨਸ਼ੇ ਨੂੰ ਜ਼ਿਅਾਦਾ ਮਾਤਰਾ ਵਿੱਚ ਵੰਡ ਕੇ ਅਗਲੀ ਪੀੜੀ ਨੂੰ ਖਤਮ ਕੀਤਾ ਜਾਂ ਨਪੁੰਸਕ ਬਣਾੲਿਅਾ ਜਾ ਰਿਹਾ ਹੈ । ਹੁਣ ਤਾਂ ਨਸ਼ਾ ਪੰਜਾਬ ਦੇ ਘਰ ਘਰ ਵਿੱਚ ਅਾਪਣੀ ਪਹੁੰਚ ਬਣਾ ਚੁੱਕਾ ਹੈ ।

ਸਿੰਗਰਾਂ, ਅਖਾੜਿਅਾਂ, ਗੰਦੇ ਗੀਤਾਂ ਰਾਹੀਂ ਸਾਡੇ ਅਮੀਰ ਸੱਭਿਅਾਚਾਰ ਨੂੰ ਨਚਾਰਾਂ ਦਾ ਸੱਭਿਅਾਚਾਰ ਬਣਾ ਦਿੱਤਾ ਗਿਅਾ ।Image result for punjab water level

ਸਿੱਖਾਂ ਦੀ ਨਵੀਂ ਪੀੜੀ ਜਿਸ ਤੋਂ ਪੰਜਾਬ ਦੇ ਰੌਸ਼ਨ ਭਵਿੱਖ ਦੀ ਕੁਝ ਅਾਸ ਕੀਤੀ ਜਾ ਸਕਦੀ ਸੀ, ੳੁਹ ਸਾਰੇ ਜਾਂ ਤਾਂ ਵਿਦੇਸ਼ ਪਹੁੰਚ ਚੁੱਕੇ ਹਨ, ਰਹਿੰਦੇ ਪਾਸਪੋਰਟ ਦਫ਼ਤਰਾਂ ਅਤੇ ਅਾੲੀਲੈਟਸ ਸੈਂਟਰਾਂ ਵਿੱਚ ਧੱਕੇ ਖਾ ਰਹੇ ਹਨ, ਅੰਤ ਨੂੰ ਪੰਜਾਬ ਨੂੰ ਸੁੰਞਾ ਛੱਡ ਰਹਿੰਦੇ ਵੀ ਵਿਦੇਸ਼ ਪਹੁੰਚ ਜਾਣਗੇ । ਪੰਜਾਬ ਦੇ ਬਹੁਤੇ ਸ਼ਹਿਰਾਂ ਵਿੱਚ ਪਹਿਲਾਂ ਹੀ ਸਿੱਖ ਘੱਟ ਗਿਣਤੀ ਵਿੱਚ ਪਹੁੰਚ ਚੁੱਕੇ ਹਨ ।
ਫਿਰ ਭਾਰਤ ਦੇ ਕਿਸੇ ਸੂਬੇ ਦੇ ਸਕੂਲ ਵਿੱਚ ਲੱਗੀ ਹਿਸਟਰੀ ਦੀ ਕਿਤਾਬ ਦਾ ਚੈਪਟਰ, ਜਿਸ ਦਾ ਸਿਰਲੇਖ ਹੋੲੇਗਾ ‘ਪੰਜਾਬ ਵੱਸਦਾ ਸੀ ਗੁਰਾਂ ਦੇ ਨਾਂ ‘ਤੇ’ ਬੱਚਿਅਾਂ ਨੂੰ ਪੜ੍ਹਾ ਕੇ, ਹੋਰ ਸੂਬਿਅਾਂ ਵਾਲੇ ਅਾਪਣੇ ਬੱਚਿਅਾਂ ਨੂੰ ਸੂਬੇ ਦੀ ਰਾਖੀ ਕਰਨ ਲੲੀ ਪੰਜਾਬ ਦੀਅਾਂ ੳੁਦਾਹਰਨਾਂ ਦਿਅਾ ਕਰਨਗੇ ।
ਜਾਗੋ ਜਾਗੋ ਪੰਜਾਬੀਓ! ਜੇਕਰ ਤੁਸੀਂ ਹੁਣ ਨਾ ਜਾਗੇ ਤਾਂ ਪੰਜਾਬ ਸਦਾ ਦੀ ਨੀੰਦੇ ਸੌਂ ਜਾਵੇਗਾ ।….

-ਦਿਲਬਾਗ ਸਿੰਘ ਨਾਗੋਕੇ

ਵੱਡੀ ਖ਼ਬਰ ਪੰਜਾਬ ਅਾਖਰੀ ਸਾਹਾਂ ‘ਤੇ!

ਤਾਜਾ ਵੱਡੀ ਖਬਰ

ਮੈਂ ਬਹੁਤ ਚਿਰ ਪਹਿਲਾਂ ਸਿੱਖ ਰੈਫਰੈਂਸ ਲਾੲਿਬਰੇਰੀ ਵਿੱਚ ਪੁਰਾਣੀਅਾਂ ਅਖ਼ਬਾਰਾਂ ਦੀਅਾਂ ਖ਼ਬਰਾਂ ਖੰਗਾਲ ਰਿਹਾ ਸੀ।

ਜਾਗੋ ਜਾਗੋ ਪੰਜਾਬੀਓ! ਜੇਕਰ ਤੁਸੀਂ ਹੁਣ ਨਾ ਜਾਗੇ ਤਾਂ ਪੰਜਾਬ ਸਦਾ ਦੀ ਨੀੰਦੇ ਸੌਂ ਜਾਵੇਗਾ ।

ਇੱਕ ਐਨ.ਆਰ.ਆਈ ਜੋੜੇ ਨੂੰ 2 ਲੱਖ ‘ਚ ਪਈ ਢਾਬੇ ‘ਤੇ ਚਾਹ ਪੀਣੀ,ਪੜ੍ਹੋ ਪੂਰਾ ਮਾਮਲਾ….

ਤਾਜਾ ਵੱਡੀ ਖਬਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਇੱਕ ਐਨ.ਆਰ.ਆਈ ਜੋੜੇ ਨੂੰ 2 ਲੱਖ ‘ਚ ਪਈ ਢਾਬੇ ‘ਤੇ ਚਾਹ ਪੀਣੀ,ਪੜ੍ਹੋ ਪੂਰਾ ਮਾਮਲਾ:ਜ਼ਿਲ੍ਹਾ ਬਰਨਾਲਾ ਦੇ ਕਸਬਾ ਭਦੌੜ ਦਾ ਇੱਕ ਐਨਆਰਆਈ ਜੋੜਾ ਇੱਕ ਮਹੀਨੇ ਬਾਅਦ ਅਮਰੀਕਾ ਜਾਣ ਲਈ ਦਿੱਲੀ ਏਅਰਪੋਰਟ ਲਈ ਰਵਾਨਾ ਹੋਇਆ ਸੀ।ਜਦੋਂ ਇਹ ਐਨਆਰਆਈ ਜੋੜਾ ਰੋਹਤਕ ਕੋਲ ਮੰਨਤ ਢਾਬੇ ‘ਤੇ ਚਾਹ-ਪਾਣੀ ਪੀਣ ਲਈ ਰੁਕੇ ਤਾਂ ਅਚਾਨਕ ਉਹਨਾਂ ਦੇ ਡਰਾਈਵਰ ਨੇ ਅੰਦਰ ਬੈਠੇ ਚਾਹ ਪੀਂਦਿਆਂ ਨੂੰ ਜੋ ਖ਼ਬਰ ਦਿੱਤੀ,ਉਸਨੇ ਐਨਆਰਆਈ ਜੋੜੇ ਦੇ ਹੋਸ਼ ਉਡਾ ਦਿੱਤੇ। punjabi NRI Couple Rohtak 2 lakh Robbery

ਡਰਾਈਵਰ ਦੇ ਦੱਸਣ ਅਨੁਸਾਰ ਮੋਟਰਸਾਈਕਲ ਸਵਾਰ ਲੁਟੇਰੇ ਢਾਬੇ ਦੇ ਬਾਹਰ ਖੜ੍ਹੀ ਗੱਡੀ ਦਾ ਸ਼ੀਸ਼ਾ ਤੋੜ ਕੇ ਸਕਿੰਟਾਂ ਵਿਚ ਹੀ ਗੱਡੀ ‘ਚ ਪਿਆ ਬੈਗ ਚੁੱਕ ਕੇ ਲੈ ਗਏ।ਪੀੜਤ ਅਮਨਦੀਪ ਸ਼ਰਮਾ,ਯੂਐਸਏ ਨੇ ਦੱਸਿਆ ਕਿ ਉਹਨਾਂ ਦੇ ਕੈਰੀ ਬੈਗ ਵਿਚ 5800 ਅਮਰੀਕੀ ਡਾਲਰ, 2 ਤੋਲੇ ਸੋਨੇ ਦੇ ਗਹਿਣੇ,ਜਿੰਨ੍ਹਾਂ ਵਿਚ ਇੱਕ ਡਾਇਮੰਡ ਕਿੱਟੀ ਸੈੱਟ,ਇੱਕ ਸੋਨੇ ਦਾ ਕੁੰਦਨ ਸੈੱਟ, 2 ਡਾਇਮੰਡ ਅਗੂੰਠੀਆਂ, 5 ਸੋਨੇ ਦੀਆਂ ਮੁੰਦੀਆਂ,ਦੋਨਾਂ ਦੇ ਪਾਸਪੋਰਟ,ਅਮਰੀਕਾ ਦਾ ਨਰਸਿੰਗ ਕਾਰਡ,ਕ੍ਰੈਡਿਟ ਕਾਰਡ,ਟਿਕਟ ਅਤੇ ਹੋਰ ਵੀ ਕਈ ਜਰੂਰੀ ਕਾਗਜ਼ਾਤ ਸ਼ਾਮਿਲ ਸਨ। punjabi NRI Couple Rohtak 2 lakh Robberyਪੀੜਤਾਂ ਅਨੁਸਾਰ ਉਹਨਾਂ ਨੂੰ ਤਕਰੀਬਨ 10 ਲੱਖ ਦਾ ਨੁਕਸਾਨ ਹੋਇਆ ਹੈ।ਇਸ ਘਟਨਾ ਕਾਰਨ ਉਹਨਾਂ ਦੀ ਅਮਰੀਕਾ ਦੀ ਫਲਾਈਟ ਵੀ ਛੁੱਟ ਗਈ।ਇਹ ਸਾਰੀ ਘਟਨਾ ਢਾਬੇ ਬਾਹਰ ਲੱਗੇ ਸੀ.ਸੀ.ਟੀਵੀ. ਕੈਮਰੇ ਵਿਚ ਕੈਦ ਤਾਂ ਹੋ ਗਈ ਪਰ ਫਿਲਹਾਲ ਚੋਰ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੀ ਹਨ।punjabi NRI Couple Rohtak 2 lakh Robberyਮੌਕੇ ਦੀ ਜਾਂਚ ਕਰਨ ਤੋਂ ਬਾਅਦ ਥਾਣਾ ਸਾਂਪਲਾ ਦੇ ਪੁਲਿਸ ਇੰਸਪੈਕਟਰ ਰਾਜਬੀਰ ਸਿੰਘ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸਾਈਬਰ ਕ੍ਰਾਈਮ ਮਾਹਿਰਾਂ ਦੀ ਮਦਦ ਲੈ ਕੇ ਸੀਸੀਟੀਵੀ ਫੁਟੇਜਾਂ ਕਢਵਾਈਆਂ ਜਾ ਰਹੀਆਂ ਹਨ ਅਤੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਵਿੱਢੀ ਜਾ ਚੁੱਕੀ ਹੈ।ਪੁਲਿਸ ਵੱਲੋਂ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਭਰੋਸਾ ਵੀ ਜਤਾਇਆ ਗਿਆ।

ਆਹ ਦੇਖੋ ਕੀ ਹੋ ਰਿਹਾ ਪਰ …..(ਵੀਡੀਓ)

Aah dekho Ki Ho Giaa
leopard story nangal
(video)

es video vich tusi dekho ge k loki kine jiada preshan ne pr sarkar kuz vee nahi kr rahi srkar nu benti hai k ehna loka bare jrur kuz kita jave thanks.

In this video clip you can watch a very sad video clip.ਆਹ ਦੇਖੋ ਕੀ ਹੋ ਰਿਹਾ ਪਰ। …..(ਵੀਡੀਓ)leopard story nangal Aah dekho Ki Ho Giaa (video).i full hope you like this new Punjabi song very much . i also hope you full enjoy this video clip . thanks for watching this video clip . so watch this video clip and enjoy it .

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .