Categories
Information

18 ਸਾਲਾਂ ਤੋਂ ਮੰਜੇ ‘ਤੇ ਪਿਆ ਸਾਬਕਾ ਫੌਜੀ ਮੌਤ ਦੀ ਭੀਖ ਮੰਗਣ ਨੂੰ ਮਜ਼ਬੂਰ

ਮੌਤ ਦੀ ਭੀਖ ਮੰਗਣ ਨੂੰ ਮਜ਼ਬੂਰ ਸਾਬਕਾ ਫੌਜੀ

ਇਸ ਖਬਰ ਨੂੰ ਦੇਖਕੇ ਤੁਹਾਡੀਆਂ ਵੀ ਅੱਖਾਂ ਭਰ ਆਉਣਗੀਆਂ ਇਕ ਸਾਬਕਾ ਫੌਜੀ ਪਿਛਲੇ 18 ਸਾਲਾਂ ਤੋਂ ਬੋਮਾਰ ਮੰਜੇ ਤੇ ਪਿਆ ਹੈ ਪਰ ਉਸਦੀ ਕੋਈ ਸਾਰ ਨਹੀਂ ਲਈ ਜਾ ਰਹੀ। 

ਬਾਕੀ ਪੂਰੀ ਖਬਰ ਤੁਸੀਂ ਵੀਡੀਓ ਵਿਚ ਦੇਖ ਸਕਦੇ ਹੋ ਵੀਡੀਓ ਤੁਸੀਂ ਪੋਸਟ ਦੇ ਅਖੀਰ ਵਿਚ ਜਾ ਕੇ ਦੇਖ ਸਕਦੇ ਹੋ. ਹੋਰ ਤਾਜਾ ਵਾਇਰਲ ਵੀਡੀਓ ਦੇਖਣ ਲਈ ਸਾਡੇ ਨਾਲ ਜੁੜੇ ਰਹੋ।

ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾ ਜੋ ਫੌਜੀ ਸਾਹਿਬ ਦੀ ਕੋਈ ਮਦਦ ਹੋ ਸਕੇ

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

Categories
Information

ਪਰੀਆਂ ਤੋਂ ਸੋਹਣੀ ਕੁੜੀ ਦੇ ਨਾਲ ਹੋਇਆ ਅੰਮ੍ਰਿਤ ਮਾਨ ਦਾ ਵਿਆਹ, ਵੇਖੋ ਵੀਡੀਓ

ਪੰਜਾਬੀ ਇੰਡਸਟਰੀ ਵਿੱਚ ਜਦੋਂ ਵੀ ਗਾਇਕਾਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਕਈ ਨਾਂਅ ਦਿਮਾਗ ਵਿੱਚ ਆਉਂਦੇ ਹੋਣਗੇ। ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਗਾਇਕ ਅੰਮ੍ਰਿਤ ਮਾਨ ਦੀ ਤਾਂ ਉਹਨਾ ਨੂੰ ਕੋਣ ਨਹੀਂ ਜਾਣਦਾ। ,,,,,,, ਜੀ ਹਾਂ ‘ਕਾਲੀ ਕਮਾਰੋ’ ‘ਮੁੱਛ ਤੇ ਮਸ਼ੂਕ’ ਰੱਖੀ ਹੈ ਵਰਗੇ ਹਿੱਟ ਗੀਤ ਦੇਣ ਵਾਲੇ ,,,,,,,,,, ਅੰਮ੍ਰਿਤ ਮਾਨ ਹਾਲ ਹੀ ‘ਚ ਆਪਣੇ ਵਿਆਹ ਦੇ ਪ੍ਰੀਵੈਡਿੰਗ ਸ਼ੂਟ ਕਾਰਨ ਚਰਚਾ ਵਿੱਚ ਆਏ ਸਨ। ਦੱਸ ਦੇਈਏ ਕਿ ਹੁਣ ਪਾਲੀਵੁਡ ਦੇ ਇਹ ਮਸ਼ਹੂਰ ਗਾਇਕ ਬਹੁਤ ਜਲਦ ਹੀ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ।Pariyaan To Sohni ਇਸ ਤੋਂ ਪਹਿਲਾਂ ਉਹਨਾਂ ਨੇ ਆਪਣਾ ਪ੍ਰੀਵੈਡਿੰਗ ਸ਼ੂਟ ਕਰਵਾਇਆ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਮਸ਼ਹੂਰ ਅਦਾਕਾਰ ਅਤੇ ਗਾਇਕ ਅੰਮ੍ਰਿਤ ਮਾਨ ਇੱਕ ਬਾਰ ਫਿਰ ਤੋਂ ਹਾਜ਼ਰ ਹਨ ਆਪਣਾ ਨਵਾਂ ਗੀਤ ਲੈ ਕੇ ‘ਪਰੀਆਂ ਤੋਂ ਸੋਹਣੀ’। ਇਸ ਗੀਤ ਵਿੱਚ ਅੰਮ੍ਰਿਤ ਮਾਨ ਤੋਂ ,,,,,,,  ਇਲਾਵਾ ਜੋ ਆਪਣੀ ਅਦਾਕਾਰੀ ਦਾ ਜਲਵਾ ਦਿਖਾ ਰਹੇ ਹਨ ਉਹ ਹੈ ਮਸ਼ਹੂਰ ਪੰਜਾਬੀ ਮਾਡਲ ਸਿੰਮ ਸਿੰਘ। ਜਿਥੇ ਇੱਕ ਪਾਸੇ ਇਸ ਗੀਤ ਨੂੰ ਲਿਖਿਆ ਹੈ ਅੰਮ੍ਰਿਤ ਸਿੰਘ ਨੇ ਅਤੇ ਉੱਥੇ ਹੀ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਇਕਵਿੰਦਰ ਸਿੰਘ ਨੇ।

ਜੇਕਰ ਗੀਤ ਵਿੱਚ ਲੀਡ ਅਦਾਕਾਰਾ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾ ਵੀ ਅੰਮ੍ਰਿਤ ਮਾਨ ਅਤੇ ਸਿੰਮ ਸਿੰਘ ਉਹਨਾਂ ਦੇ ਗੀਤ ਵਿੱਚ ਇਕੱਠੇ ਕੰਮ ਕਰ ਚੁੱਕੇ ਹਨ। ਜਿੱਥੇ ਇੱਕ ਪਾਸੇ ਅੰਮ੍ਰਿਤ ਮਾਨ ਨੇ ਇਸ ਗੀਤ ਨਾਲ ਇੱਕ ਨਵਾਂ ਤੇ ਕੁਝ ਵੱਖਰਾ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ, ਉੱਥੇ ਹੀ ਸਾਨੂੰ ਪੂਰੀ ਉਮੀਦ ਹੈ ਬਹੁਤ ਜਲਦ ਇਹ ਗੀਤ ਪਰੀਆਂ ਤੋਂ ਸੋਹਣੀ ਸੋਸ਼ਲ ਮੀਡੀਆ ਤੇ ਪੂਰਾ ਟਰੈਂਡ ਕਰੇਗਾ। ਇਸ ਵੀਡੀਓ ‘ਚ ਜੇਕਰ ਦੇਖਿਆ ਜਾਏ ਤਾਂ ਅੰਮ੍ਰਿਤ ਮਾਨ ਵਿਆਹੇ ਹੋਏ ਹਨ ਅਤੇ ਉਹਨਾਂ ਦੀ ਪਤਨੀ ਬਹੁਤ ਹੀ ਸੋਹਣੀ ਹੈ।Pariyaan To Sohni ਵੀਡੀਓ ‘ਚ ਦੋਨਾਂ ਦੀ ਕੈਮਿਸਟਰੀ ਬਹੁਤ ਹੀ ਵਧੀਆਂ ਲੱਗ ਰਹੀ ਹੈ। ਫ਼ਿਲਮਾਂ ਦੀ ਜੇਕਰ ਗੱਲ ਕੀਤੀ ਜਾਏ ਤਾਂ ਅੰਮ੍ਰਿਤ ਮਾਨ ਜਲਦ ਹੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਨਾਲ ਵੱਡੇ ਪੜ੍ਹਦੇ ਤੇ ਦਿਖਾਈ ਦੇਣਗੇ। ਉਹ ਵੀ ਉਹਨਾਂ ਦੀ ਆਉਣ ਵਾਲੀ ਫ਼ਿਲਮ ‘ਆਟੇ ਦੀ ਚਿੜੀ’  ਚ। ਉਹਨਾਂ ਦੀ ਇਹ ਫ਼ਿਲਮ 19 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਜੇਕਰ ਫ਼ਿਲਮ ਦੀ ਕਾਸਟ ਦੀ ਗੱਲ ਕਰੀਏ ਤਾਂ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ ਤੋਂ ਇਲਾਵਾ ਦਿਖਾਈ ਦੇਣਗੇ ਮਸ਼ਹੂਰ ਕਾਮੇਡੀਅਨ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ ਐਨ ਸ਼ਰਮਾ ਅਤੇ ਸਰਦਾਰ ਸੋਹੀ।

Pariyaan To Sohni

Pariyaan To Sohni ਫ਼ਿਲਮ ਦਾ ਜਿਆਦਾਤਰ ਸ਼ੂਟ ਪੂਰਾ ਹੋ ਚੁੱਕਾ ਹੈ। ਜ਼ਿਆਦਾਤਰ ਬਾਲੀਵੁਡ ਅਤੇ ਪਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਨਾਲ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਅਪਡੇਟ ਕਰਦੇ ਰਹਿੰਦੇ ਹਨ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Categories
Information

ਥਾੲੀਲੈਂਡ ਦੀ ਗੁਫਾ ਦਾ ਦਿ੍ਸ਼ ਦੇਖੋ …….

ਥਾਈਲੈਂਡ ਦੀ ਥਾਮ ਲੁਆਂਗ ਗੁਫ਼ਾ ਵਿੱਚ ਬੀਤੇ 17 ਦਿਨਾਂ ਤੋਂ ਫਸੇ 12 ਬੱਚੇ ਅਤੇ ਇੱਕ ਕੋਚ ਨੂੰ ਆਖ਼ਰ ਬਾਹਰ ਕੱਢ ਲਿਆ ਗਿਆ ਹੈ। ਬਚਾਅ ਤੇ ਰਾਹਤ ਟੀਮ ਦੀ ਅਣਥੱਕ ਮਿਹਨਤ ਤੋਂ ਬਾਅਦ ਬੱਚਿਆਂ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ। ਭਾਵੇਂ ਤੀਜੇ ਦਿਨ ਦੇ ਰਾਹਤ ਕਾਰਜ ਦੌਰਾਨ ਕੱਢੇ ਗਏ ਇਨ੍ਹਾਂ ਬੱਚਿਆਂ ਦੀ ਹਾਲਤ ਕਿਹੋ ਜਿਹੀ ਹੈ, ਇਸ ਬਾਰੇ ਤੁਰੰਤ ਕੋਈ ਸੂਚਨਾ ਨਹੀਂ ਮਿਲ ਸਕੀ।

ਇਸ ਤੋਂ ਪਹਿਲਾਂ ਬਚਾਅ ਮੁਹਿੰਮ ਦੇ ਪਹਿਲੇ ਅਤੇ ਦੂਜੇ ਦਿਨ ਜਿਹੜੇ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਸੀ, ਉਨ੍ਹਾਂ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ; ਭਾਵੇਂ ਕਿਸੇ ਕਿਸਮ ਦੀ ਇਨਫ਼ੈਕਸ਼ਨ ਦੇ ਡਰੋਂ ਉਨ੍ਹਾਂ ਨੂੰ ਹਾਲੇ ਉਨ੍ਹਾਂ ਦੇ ਮਾਪਿਆਂ ਨੂੰ ਵੀ ਮਿਲਣ ਨਹੀਂ ਦਿੱਤਾ ਜਾ ਰਿਹਾ। ਚਿਆਂਗ ਰਾਇ ਦੇ ਸਾਬਕਾ ਗਵਰਨਰ ਤੇ ਰਾਹ ਮੁਹਿੰਮ ਦੇ ਕਮਾਂਡਰ ਨਾਰੋਂਗਸਾਕ ਓਸੋਤਾਨਕੋਰਨ ਨੇ ਦੱਸਿਆ ਕਿ ਜਿਹੜੇ ਬੱਚਿਆਂ ਨੂੰ ਬਚਾਇਆ ਗਿਆ ਹੈ, ਉਨ੍ਹਾਂ ਦੀ ਹਾਲਤ ਵਧੀਆ ਹੈ। ਸੋਮਵਾਰ ਨੂੰ ਬਚਾਏ ਗਏ ਬੱਚਿਆਂ ਦੀ ਹਾਲਤ ਉਸ ਤੋਂ ਪਹਿਲੇ ਦਿਨ ਬਚਾਏ ਗਏ ਬੱਚਿਆਂ ਦੇ ਮੁਕਾਬਲੇ ਜਿ਼ਆਦਾ ਬਿਹਤਰ ਹੈ।

ਲਗਭਗ ਦੋ ਹਫ਼ਤਿਆਂ ਤੱਕ ਗੁਫ਼ਾ `ਚ ਫਸੇ ਰਹਿਣ ਤੋਂ ਬਾਅਦ 11 ਬੱਚੇ ਬਾਹਰ ਕੱਢੇ ਜਾ ਚੁੱਕੇ ਹਨ। ਬ੍ਰਾਜ਼ੀਲ ਦੇ ਪ੍ਰਸਿੱਧ ਖਿਡਾਰੀ ਰੋਨਾਲਡੋ, ਇੰਗਲੈਂਡ ਦੇ ਜੋਨ ਸਟੋਨਜ਼ ਅਤੇ ਅਰਜਨਟੀਨਾ ਦੇ ਲਿਓਨੇਲ ਮੈਸੀ ਨੇ ਬੱਚਿਆਂ ਨੂੰ ਸ਼ੁਭ-ਕਾਮਨਾਵਾਂ ਦਿੱਤੀਆਂ। ਫੀਫਾ ਦੇ ਮੁਖੀ ਜਿਆਨੀ ਇਨਫ਼ੈਨਟਿਨੋ ਨੇ ਵੀ ਬੱਚਿਆਂ ਦੀ ਫ਼ੁੱਟਬਾਲ ਟੀਮ ਨੂੰ ਰੂਸ ਵਿੱਚ ਵਿਸ਼ਵ ਕੱਪ ਦਾ ਫ਼ਾਈਨਲ ਮੈਚ ਵੇਖਣ ਲਈ ਸੱਦਿਆ ਸੀ ਪਰ ਡਾਕਟਰਾਂ ਨੇ ਉਨ੍ਹਾਂ ਦੇ ਪ੍ਰਸਤਾਵ ਨੂੰ ਇਹ ਆਖਦਿਆਂ ਮਨ੍ਹਾ ਕਰ ਦਿੱਤਾ ਕਿ ਬੱਚੇ ਵਧੀਆ ਹਾਲਤ `ਚ ਹਨ ਪਰ ਹਾਲੇ ਉਨ੍ਹਾਂ ਨੂੰ ਇੱਕ ਹਫ਼ਤਾ ਹੋਰ ਹਸਪਤਾਲ `ਚ ਰਹਿਣਾ ਹੋਵੇਗਾ।
All 12 boys and the coach rescued from Thailand cave
ਜਨਤਕ ਸਿਹਤ ਮੰਤਰਾਲੇ ਨੇ ਕਿਹਾ,‘ਉਹ ਹਾਲੇ ਕਿਤੇ ਨਹੀਂ ਜਾ ਸਕਦੇ। ਉਹ ਮੈਚ ਨੂੰ ਟੀਵੀ ਉੱਤੇ ਹੀ ਵੇਖਣਗੇ। ਉਨ੍ਹਾਂ ਨੂੰ ਹਸਪਤਾਲ `ਚ ਰਹਿਣਾ ਹੋਵੇਗਾ।` ਇੱਥੇ ਵਰਨਣਯੋਗ ਹੈ ਕਿ 23 ਜੂਨ ਨੂੰ ਫ਼ੁਟਬਾਲ ਦੇ ਅਭਿਆਸ ਤੋਂ ਬਾਅਦ ਇਹ 12 ਬੱਚੇ ਤੇ ਉਨ੍ਹਾਂ ਦੇ ਕੋਚ ਗੁਫ਼ਾ `ਚ ਘੁੰਮਣ ਗਏ ਸਨ ਪਰ ਭਾਰੀ ਵਰਖਾ ਕਾਰਨ ਉਸ ਵਿੱਚ ਪਾਣੀ ਭਰ ਗਿਆ ਤੇ ਉਹ ਉੱਥੇ ਹੀ ਫਸ ਕੇ ਰਹਿ ਗਏ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Categories
Information

ਰੈਲੀ ਚ ਅੱਜ ਮੋਦੀ ਵੱਲੋਂ ਪੱਗ ਦੀ ਬੇਅਦਬੀ ਮਾਮਲੇ ਤੇ ਅਕਾਲੀ ਲੀਡਰਾਂ ਅਤੇ ਮੋਦੀ ਦਾ ਹੋ ਰਿਹਾ ਵਿਰੋਧ ..

ਅੱਜ ਰੈਲੀ ‘ਚ ਮੋਦੀ ਵੱਲੋਂ ਪੱਗ ਦੀ ਬੇਅਦਬੀ ਮਾਮਲੇ ਤੇ ਅਕਾਲੀ ਲੀਡਰਾਂ ਅਤੇ ਮੋਦੀ ਦਾ ਹੋ ਰਿਹਾ ਵਿਰੋਧ .. ਅੱਜ ਮਲੋਟ ਦੀ ਅਕਾਲੀ ਭਾਜਪਾ ਰੈਲੀ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਜਰੀ ਭਰੀ .. ਅਕਾਲੀ ਨੇਤਾਵਾਂ ਵੱਲੋਂ ਮੋਦੀ ਦੇ ਸਿਰ ਤੇ ਟੋਪੀ ਵਾਂਗ ਪੱਗ ਰੱਖਣ ਅਤੇ ਤੁਰੰਤ ੳੁਤਾਰ ਦੇਣ ਨੂੰ ਲੈ ਕੇ ਕਾਫੀ ਲੋਕ ਸ਼ੌਸ਼ਲ ਮੀਡੀਆ ਤੇ ਇਸ ਦਾ ਵਿਰੋਧ ਕਰ ਰਹੇ ਹਨ .. ਤੁਸੀਂ ਵੀਡਿਓ ਵਿੱਚ ਦੇਖੋ ਅਤੇ ਆਪਣੇ ਵਿਚਾਰ ਦਿਓ ਜੀ … ਦਸਤਾਰ ਸਜਾਉਣੀ ਸਿੱਖੀ ਵਿੱਚ ਪ੍ਰਪੱਕ ਹੁਣ ਦੀ ਨਿਸ਼ਾਨੀ ਹੀ ਨਹੀਂ ਸਗੋਂ ਇਹ ਦਸਤਾਰ ਧਾਰਕ ਦੇ ਆਤਮ ਵਿਸ਼ਵਾਸ਼ ਵਿੱਚ ਵੀ ਵਾਧਾ ਕਰਦੀ ਹੈ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਖਸ਼ੇ ਪੰਜ ਕਕਾਰਾਂ ਵਿਚੋਂ ਇੱਕ ਕਕਾਰ ‘ਕੇਸਾਂ’ ਨੂੰ ਸੰਭਾਲਣ ਵਿੱਚ ਵੀ ਮੱਦਦ ਕਰਦੀ ਹੈ। Image result for modi turban malot ਮਲੋਟ ਵਿਚ ਰੱਖੀ ਗਈ ਕਿਸਾਨ ਰੈਲੀ ਦੌਰਾਨ ਮੋਦੀ ਸਰਕਾਰ ਦੇ ਸੋਹਲੇ ਗਾਉਂਦੇ ਹੋਏ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਮੋਦੀ ਸਰਕਾਰ ਨੇ ਚਾਰ ਸਾਲਾਂ ਵਿਚ ਕ੍ਰਿਸ਼ਮਾ ਕਰਕੇ ਵਿਖਾਇਆ ਹੈ। ਪਿਛਲੇ 60-70 ਸਾਲ ਵਿਚ ਜੋ ਨਹੀਂ ਹੋ ਸਕਿਆ ਉਹ ਪ੍ਰਧਾਨ ਮੰਤਰੀ ਨੇ 4 ਸਾਲਾਂ ਵਿਚ ਕਰਕੇ ਵਿਖਾਇਆ ਹੈ। ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਲੋਂ ਦਿਨ ਰਾਤ ਕੀਤੀ ਗਈ ਮਿਹਨਤ ਸਦਕਾ ਹੀ ਦੇਸ਼ ਤਰੱਕੀ ਦੀਆਂ ਰਾਹਾਂ ‘ਤੇ ਹੈ। parkash singh badal  narendra modiਉਨ੍ਹਾਂ ਕਿਹਾ ਕਿ ਅੱਜ ਦੁਨੀਆਂ ਭਰ ਦੇ ਤਾਕਤਵਰ ਮੁਲਕ ਭਾਰਤ ਨਾਲ ਦੋਸਤੀ ਕਰਨਾ ਚਾਹੁੰਦੇ ਹਨ, ਇਹ ਸਿਰਫ ਪ੍ਰਧਾਨ ਮੰਤਰੀ ਦੀ ਬਦੌਲਤ ਹੀ ਹੈ।
ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਹ ਰੈਲੀ ਸਿਆਸੀ ਨਹੀਂ ਬਲਕਿ ਫ਼ਸਲਾਂ ਵਿਚ ਵਾਧੇ ਦੇ ਭਾਅ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕਰਨ ਲਈ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Categories
Information

ਅਗਰ ਇੱਕ ਫੌਜੀ ਮਰ ਜਾਵੇ ਤਾਂ ਲੋਕ ਦੇਖੀ ਹੁੰਦੇ ਪਰ ਜੇ ਪੁਲਿਸ ਵਾਲਾ ਮਰ ਜਾਵੇ ਤਾਂ ਲੋਕ ਖੁਸ਼ ਹੁੰਦੇ ਹਨ .. ਦੇਖੋ ਕਿਓਂ ..

ਅੱਜ ਪੰਜਾਬ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਰਾਜਨੀਤਿਕ ਗਲਬੇ ਦੀ ਪਕੜ ਵਿਚ ਹੈ। ਪੰਜਾਬ ਵਿਚ ਸਿਆਸੀਕਰਨ ਨੇ ਪੁਲਿਸ ਪ੍ਰਸ਼ਾਸਨ ਨੂੰ ਨਿਹੱਥਾ ਕਰ ਦਿੱਤਾ ਹੈ ਜਿਸ ਕਾਰਨ ਪੁਲਿਸ ਕਾਨੂੰਨ ਮੁਤਾਬਕ ਕੋਈ ਵੀ ਕਾਰਵਾਈ ਕਰਨ ਤੋਂ ਝਿਜਕਦੀ ਰਹਿੰਦੀ ਹੈ। ਪੁਲਿਸ ਪ੍ਰਸ਼ਾਸਨ ’ਤੇ ਰਾਜਨੀਤੀ ਦਾ ਦਬਦਬਾ ਹੋਣ ਕਾਰਨ ਸੂਬੇ ਅੰਦਰ ਦਿਨ-ਬ-ਦਿਨ ਅਪਰਾਧ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਪੰਜਾਬ ਵਿੱਚ ਰੋਜ਼ਾਨਾ ਚੋਰੀ ਤੇ ਲੁੱਟਾਂ- ਖੋਹਾਂ ਦੀਆਂ ਲਗਭਗ 20 ਘਟਨਾਵਾਂ ਵਾਪਰਦੀਆਂ ਹਨ। ਹਰੇਕ ਤਿੰਨ ਦਿਨਾਂ ਦੌਰਾਨ ਅੱਠ ਲੜਕੀਆਂ ਅਤੇ ਮਹਿਲਾਵਾਂ ਨੂੰ ਅਗਵਾ ਕਰਨ ਦੀਆਂ ਘਟਨਾਵਾਂ ਹੁੰਦੀਆਂ ਹਨ ਅਤੇ ਰੋਜ਼ਾਨਾ 10 ਠੱਗੀਆਂ ਵੱਜਦੀਆਂ ਹਨ। ਪੰਜਾਬ ਪੁਲੀਸ ਹੈੱਡਕੁਆਰਟਰ ਤੋਂ ਹਾਸਲ ਅੰਕੜਿਆਂ ਅਨੁਸਾਰ ਰੋਜ਼ਾਨਾ ਚੋਰੀਆਂ, ਸੰਨ੍ਹਾਂ, ਖੋਹਾਂ, ਲੁੱਟਾਂ ਅਤੇ ਡਕੈਤੀਆਂ ਦੀਆਂ ਔਸਤਨ 20 ਐਫ.ਆਈ.ਆਰ ਦਰਜ ਕੀਤੀਆਂ ਜਾਂਦੀਆਂ ਹਨ। ਜਿਹੜੇ ਮਾਮਲਿਆਂ ਨੂੰ ਪੁਲੀਸ ਨੇ ਰਫ਼ਾ-ਦਫ਼ਾ ਕਰ ਦਿੱਤਾ ਹੁੰਦਾ ਹੈ ਉਨ੍ਹਾਂ ਦਾ ਕੋਈ ਲੇਖਾ ਹੀ ਨਹੀਂ ਹੈ। ਪਿਛਲੇ ਵਰ੍ਹੇ ਪੰਜਾਬ ਵਿੱਚ ਚੋਰੀ ਦੇ 3400 ਦੇ ਕਰੀਬ ਕੇਸ ਦਰਜ ਕੀਤੇ ਗਏ ਸਨ। ਇਸੇ ਤਰ੍ਹਾਂ ਰੋਜ਼ਾਨਾ ਚੋਰੀਆਂ ਦੇ ਔਸਤਨ 9 ਕੇਸ ਦਰਜ ਕੀਤੇ ਜਾਂਦੇ ਹਨ। ਸਾਲ 2014 ਦੌਰਾਨ ਸੰਨ੍ਹਾਂ ਲੱਗਣ ਦੀਆਂ 2700 ਦੇ ਕਰੀਬ ਘਟਨਾਵਾਂ ਵਾਪਰੀਆਂ ਹਨ। ਪੁਲੀਸ ਦੇ ਦਸਤਾਵੇਜ਼ਾਂ ਅਨੁਸਾਰ ਰਾਜ ਵਿੱਚ ਰੋਜ਼ਾਨਾ ਔਸਤਨ 7 ਸੰਨ੍ਹਾਂ ਲੱਗਦੀਆਂ ਹਨ।Image result for police india ਕਿਉਂਕਿ ਪੁਲਿਸ ਅਫ਼ਸਰ ਅਤੇ ਮੁਲਾਜ਼ਮ ਸਾਰਾ ਦਿਨ ਰਾਜਨੀਤਿਕ ਲੀਡਰਾਂ ਦੇ ਕੰਮਾਂਕਾਰਾਂ ਵਿਚ ਲੱਗੇ ਰਹਿੰਦੇ ਹਨ ਜਿਸ ਕਾਰਨ ਥਾਣਿਆਂ ਵਿਚ ਸੁੰਨਸਾਨ ਪਈ ਰਹਿੰਦੀ ਹੈ। ਥਾਣੇ ਅਤੇ ਦਫ਼ਤਰ ਖਾਲੀ ਰਹਿਣ ਕਰਕੇ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪੁਲਿਸ ਪ੍ਰਸ਼ਾਸਨ ਸਿਆਸੀ ਹੱਥਾਂ ’ਚ ਹੋਣ ਕਾਰਨ ਰਿਸ਼ਵਤਖੋਰੀ ਵਿਚ ਵੀ ਵਾਧਾ ਹੋਇਆ ਹੈ। ਅੱਜ ਜਿਸ ਵਿਅਕਤੀ ਨੂੰ ਮਰਜ਼ੀ ਪੁੱਛ ਲਓ, ਉਹ ਕਹੇਗਾ ਕਿ ਪੈਸਾ ਜਾਂ ਸਿਫਾਰਸ਼ ਚਾਹੀਦੀ ਹੈ ਤਾਂ ਹੀ ਕੰਮ ਹੁੰਦਾ ਹੈ। ਥਾਣੇ ਵਿਚ ਕੋਈ ਰਪਟ, ਪਾਸਪੋਰਟ ਦੀ ਇਨਕੁਆਰੀ, ਨੌਕਰੀ ਸਬੰਧੀ ਵੈਰੀਫਿਕੇਸ਼ਨ ਕਰਵਾਉਣੀ ਹੋਵੇ ਤਾਂ ਵਿਅਕਤੀ ਥਾਣੇ ਜਾਣ ਤੋਂ ਪਹਿਲਾਂ ਸੌ ਵਾਰ ਸੋਚਦਾ ਹੈ। ਕਿਉਂਕਿ ਉਸ ਨੂੰ ਡਰ ਰਹਿੰਦਾ ਹੈ ਕਿ ਕਿਤੇ ਜੇਬ ਨਾ ਢਿੱਲੀ ਕਰਵਾਉਣੀ ਪਵੇ। Image result for police indiaਪੁਲਿਸ ਪ੍ਰਸ਼ਾਸਨ ਦਾ ਵੱਡਾ ਹਿੱਸਾ ਇਸ ਵੇਲੇ ਹੱਦੋਂ ਵੱਧ ਹੋਏ ਸਿਆਸੀਕਰਨ ਕਰਕੇ ਨਿਹੱਥਾ ਮਹਿਸੂਸ ਕਰ ਰਿਹਾ ਹੈ। ਅਫ਼ਸਰਾਂ ਅਤੇ ਮੁਲਾਜ਼ਮਾਂ ਦੀ ਤਾਇਨਾਤੀਆਂ ਦੇ ਬਹੁਤੇ ਫੈਸਲੇ ਸਿਆਸੀ ਨੇਤਾਵਾਂ ਦੀ ਪ੍ਰਵਾਨਗੀ, ਇੱਛਾ ਨਾਲ ਲਏ ਜਾਂਦੇ ਹਨ। ਪੰਜਾਬ ਪੁਲਿਸ ਦੇ ਉਪਰ ਸਿਆਸੀਕਰਨ ਦਾ ਰੰਗ ਉਦੋਂ ਵੇਖਣ ਨੂੰ ਮਿਲਿਆ ਜਦੋਂ ਪਿਛਲੇ ਮਹੀਨਿਆਂ ਵਿਚ ਲੁਧਿਆਣਾ ਵਿਖੇ ਇਕ ਸੀਨੀਅਰ ਪੁਲਿਸ ਅਧਿਕਾਰੀ ਦੀ ਕੁੱਟਮਾਰ ਅਤੇ ਲੱਤ ਤੋੜੇ ਜਾਣ ਦੀ ਘਟਨਾ ਸਾਹਮਣੇ ਆਈ। ਰਾਤ ਕਰੀਬ 11 ਵਜੇ ਵਾਪਰੀ ਇਸ ਘਟਨਾ ਦੀਆਂ ਤਾਰਾਂ ਲੁਧਿਆਣਾ ਦੇ ਉੱਚ ਅਫ਼ਸਰਾਂ ਤੱਕ ਖੜਕ ਗਈਆਂ ਸਨ। ਪਰ ਅਫ਼ਸਰਸ਼ਾਹੀ ਸਿਆਸੀ ਦਬਾਅ ਹੋਣ ਕਾਰਨ ਅਗਲੇ ਦਿਨ ਸ਼ਾਮਲ 3 ਵਜੇ ਤੱਕ ਘਟਨਾ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਰਹੀ। ਆਖਰਕਾਰ ਜਦੋਂ ਗੱਲ ਵੱਸ ਤੋਂ ਬਾਹਰ ਹੁੰਦੀ ਨਜ਼ਰ ਆ ਰਹੀ ਸੀ ਤਾਂ ਏ.ਡੀ.ਜੀ.ਪੀ. ਰੈਂਕ ਦੇ ਅਧਿਕਾਰੀ ਨੇ ਕਥਿਤ ਦੋਸ਼ੀਆਂ ਖਿਲਾਫ਼ ਪਰਚਾ ਦਰਜ ਕਰਨ ਦੇ ਆਦੇਸ਼ ਦਿੱਤੇ। Image result for police indiaਉਕਤ ਘਟਨਾ ਦੀ ਐਫ.ਆਈ.ਆਰ ਪੂਰੇ 15 ਘੰਟਿਆਂ ਬਾਅਦ ਲਿਖੀ ਗਈ। ਇਹ ਘਟਨਾ ਪੁਲਿਸ ਦੇ ਸਿਆਸੀਕਰਨ ਦੀ ਮੂੰਹ ਬੋਲਦੀ ਤਸਵੀਰ ਹੈ। ਰਾਜਨੀਤਿਕ ਦਬਾਅ ਕਾਰਨ ਪੁਲਿਸ ਆਪੇ ਤੋਂ ਵੀ ਬਾਹਰ ਹੈ। ਪਿਛਲੇ ਸਮੇਂ ਦੌਰਾਨ ਲੁਧਿਆਣਾ ਪੁਲਿਸ ਵਲੋਂ ਜਮਾਲਪੁਰ ਨੇੜੇ ਦੋ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਨੂੰ ਅੰਜ਼ਾਮ ਦੇਣ ਵੇਲੇ ਪੁਲਿਸ ਦੇ ਨਾਲ ਕਿਸੇ ਪਾਰਟੀ ਦਾ ਸਰਪੰਚ ਵੀ ਸ਼ਾਮਿਲ ਸੀ। ਪੁਲਿਸ ਨੇ ਜਿਸ ਵੇਲੇ ਉਕਤ ਘਟਨਾ ਨੂੰ ਅੰਜ਼ਾਮ ਦਿੱਤਾ ਤਾਂ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਉਣਾ ਵੀ ਜ਼ਰੂਰੀ ਨਹੀਂ ਸਮਝਿਆ। ਜਿਸ ਤੋਂ ਪਤਾ ਚਲਦਾ ਹੈ ਕਿ ਇਹ ਪੂਰੀ ਤਰ੍ਹਾਂ ਸਿਆਸਤ ਤੋਂ ਪ੍ਰੇਰਿਤ ਸੀ, ਕਿਉਂਕਿ ਮਾਰੇ ਗਏ ਨੌਜਵਾਨ ਕਿਸੇ ਪਾਰਟੀ ਨਾਲ ਸਬੰਧਤ ਦੱਸੇ ਗਏ ਹਨ। ਜਿੱਥੇ ਅਜਿਹੀਆਂ ਘਟਨਾਵਾਂ ਪੁਲਿਸ ਦੇ ਅਕਸ ਨੂੰ ਪੂਰੀ ਤਰ੍ਹਾਂ ਢਾਹ ਲਾ ਰਹੀਆਂ ਹਨ, ਉੱਥੇ ਲੋਕਾਂ ਦਾ ਭਰੋਸਾ ਵੀ ਪੁਲਿਸ ਤੋਂ ਉੱਠ ਗਿਆ ਹੈ। ਲੋਕ ਥਾਣੇ ਜਾਣ ਦੀ ਬਜਾਏ ਮਾਣਯੋਗ ਅਦਾਲਤਾਂ ਅਤੇ ਮੀਡੀਆ ਦਾ ਸਹਾਰਾ ਲੈਂਦੇ ਹਨ।Image result for police india ਪੰਜਾਬ ਪੁਲਿਸ ’ਤੇ ਰਾਜਨੀਤਕ ਪਕੜ ਇੰਨੀ ਭਾਰੀ ਹੋ ਗਈ ਹੈ ਕਿ ਥਾਣਿਆਂ ਦੇ ਐਸ.ਐਚ.ਓ. ਤੇ ਮੁਨਸ਼ੀ ਸਿਰਫ਼ ਹਲਕਾ ਵਿਧਾਇਕ ਦੇ ਕਹਿਣ ’ਤੇ ਲਗਾਏ ਜਾਂਦੇ ਹਨ। ਜੇਕਰ ਕਿਸੇ ਹੋਰ ਅਹਿਮ ਸ਼ਖਸੀਅਤ ਨੇ ਕੋਈ ਆਪਣਾ ਐਸ.ਐਚ.ਓ. ਲਵਾਉਣਾ ਹੋਵੇ ਤਾਂ ਹਲਕਾ ਵਿਧਾਇਕ ਜਾਂ ਮੌਜੂਦਾ ਸਰਕਾਰ ਦੇ ਹਲਕਾ ਇੰਚਾਰਜ ਦੀ ਸਿਫਾਰਸ਼ ਜ਼ਰੂਰੀ ਸਮਝੀ ਜਾਂਦੀ ਹੈ। ਅੱਜ ਕਿਸੇ ਵੀ ਵਿਅਕਤੀ ਦਾ ਕੋਈ ਕੰਮ ਵੀ ਥਾਣੇ ਵਿਚ ਸਿੱਧੇ ਤੌਰ ’ਤੇ ਨਹੀਂ ਹੁੰਦਾ ਹੈ ਇਸ ਲਈ ਹਲਕਾ ਵਿਧਾਇਕ ਦੀ ਸਿਫਾਰਸ਼ ਕਰਵਾਉਣੀ ਜ਼ਰੂਰੀ ਹੁੰਦਾ ਹੈ। ਕਿਉਂਕਿ ਹਲਕਾ ਵਿਧਾਇਕ ਨੇ ਆਪਣੇ ਇਲਾਕੇ ਦੇ ਥਾਣੇ ਵਿਚ ਕਿਹਾ ਹੁੰਦਾ ਹੈ ਕਿ ਕੋਈ ਵੀ ਰਪਟ ਜਾਂ ਕੰਮ ਉਸ ਦੀ ਮਰਜ਼ੀ ਤੋਂ ਬਿਨਾਂ ਨਾ ਕੀਤਾ ਜਾਏ। ਇਸ ਪਿੱਛੇ ਵਿਧਾਇਕ ਦਾ ਮੰਤਵ ਵੋਟਾਂ ਪੱਕੀਆਂ ਕਰਨਾ ਹੁੰਦਾ ਹੈ।Image result for police india ਕੋਈ ਪੁਲਿਸ ਮੁਲਾਜ਼ਮ ਕਾਨੂੰਨ ਮੁਤਾਬਕ ਕਾਰਵਾਈ ਕਰਨ ਦੀ ਜਲਦੀ ਜਲਦੀ ਗੁਸ਼ਤਾਖੀ ਨਹੀਂ ਕਰਦਾ। ਜੇਕਰ ਕੋਈ ਈਮਾਨ ਵਾਲਾ ਮੁਲਾਜ਼ਮ ਕਾਨੂੰਨਨ ਤੌਰ ’ਤੇ ਕਿਸੇ ਵਿਅਕਤੀ ਦਾ ਕੰਮ ਕਰ ਦਿੰਦਾ ਹੈ ਤਾਂ ਸਿਆਸੀ ਨੇਤਾ ਉਸ ਦੀ ਬਦਲੀ ਕਰਵਾ ਦਿੰਦੇ ਹਨ। ਸਿਆਸੀ ਗਲਬੇ ਵਿਚ ਉੱਚ ਅਧਿਕਾਰੀ ਜ਼ਿਆਦਾ ਲਿਪਤ ਹਨ। ਸੂਬੇ ਦੀ ਪੁਲਿਸ ਜਿਸ ਨੇ ਰਾਜ ਅੰਦਰ ਅਮਨ ਸ਼ਾਂਤੀ ਭਾਵ ਲਾਅ ਐਂਡ ਆਰਡਰ ਨੂੰ ਬਰਕਰਾਰ ਰੱਖ ਕੇ ਲੋਕਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣੀ ਹੁੰਦੀ ਹੈ ਉਹ ਪੁਲਿਸ ਵੱਡੀ ਗਿਣਤੀ ਵਿਚ ਲੀਡਰਾਂ ਅਤੇ ਉਹਨਾਂ ਦੇ ਘਰ ਪਰਿਵਾਰਾਂ ਨੂੰ ਸੁਰੱਖਿਆ ਵਿਚ ਤਾਇਨਾਤ ਹੈ। ਹਾਲਾਂਕਿ ਪੁਲਿਸ ਦੀ ਨਫ਼ਰੀ ਤਾਂ ਪਹਿਲਾਂ ਹੀ ਬਹੁਤ ਘੱਟ ਹੈ। ਪੰਜਾਬ ਵਿਚ ਇੱਕ ਲੱਖ ਲੋਕਾਂ ਦੀ ਰਾਖੀ ਲਈ ਸਿਰਫ਼ 453 ਮੁਲਾਜ਼ਮ ਹੀ ਆਉਂਦੇ ਹਨ। ਉਹਨਾਂ ਵਿਚੋਂ ਵੀ ਜ਼ਿਆਦਾਤਰ ਵੀ.ਆਈ.ਪੀ. ਅਫ਼ਸਰਾਂ, ਸਿਆਸੀ ਅਕਾਵਾਂ ਆਦਿ ਨਾਲ ਤਾਇਨਾਤ ਹਨ। ਥਾਣੇ, ਦਫ਼ਤਰ ਖਾਲੀ ਰਹਿੰਦੇ ਹਨ ਅਤੇ ਲੋਕ ਚੱਕਰ ਕੱਟਦੇ ਰਹਿੰਦੇ ਹਨ। ਦਿਨ-ਰਾਤ ਦੀ ਡਿਊਟੀ ਅਤੇ ਸਿਆਸੀ ਦਬਾਅ ਨੇ ਮੁਲਾਜ਼ਮਾਂ ਨੂੰ ਮਾਨਸਿਕ ਤੌਰ ਰੋਗੀ ਤੇ ਸਰੀਰਕ ਤੌਰ ’ਤੇ ਬਹੁਤਿਆਂ ਨੂੰ ਅਣਫਿੱਟ ਕਰ ਦਿੱਤਾ ਹੈ। ਆਮ ਲੋਕਾਂ ਨੂੰ ਵੀ ਅਜਿਹੇ ਪੁਲਿਸ ਮੁਲਾਜ਼ਮਾਂ ਦੇ ਮਾੜੇ ਵਿਵਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਦੀ ਮਿਸਾਲ ਤਰਨਤਾਰਨ ਜ਼ਿਲ੍ਹੇ ਦੇ ਕਿਸੇ ਥਾਣੇ ਵਿਚ ਫੌਜ ’ਚ ਰਿਟਾਇਰ ਸੂਬੇਦਾਰ ਨੂੰ ਗੁੰਮ ਹੋਏ ਮੋਬਾਇਲ ਫੋਨ ਦੀ ਰਪਟ ਲਿਖਾਉਣ ਸਮੇਂ ਪੁਲਿਸ ਮੁਲਾਜ਼ਮ ਦੇ ਮਾੜੇ ਵਰਤਾਓ ਦਾ ਸਾਹਮਣਾ ਕਰਨਾ ਪਿਆ। ਪੁਲਿਸ ਮੁਲਾਜ਼ਮ ਤੋਂ ਇਲਾਵਾ ਸੂਬੇ ਦਾ ਸਿਵਲ ਪ੍ਰਸ਼ਾਸਨ ਵੀ ਰਾਜਨੀਤਿਕ ਪਰਛਾਵੇਂ ਤੋਂ ਨਹੀਂ ਬਚ ਸਕਿਆ। ਸਿਵਲ ਪ੍ਰਸ਼ਾਸਨ ਅਧੀਨ ਆਉਂਦੇ ਦਫ਼ਤਰਾਂ ਵਿਚ ਵੀ ਜ਼ਿਆਦਾ ਕੰਮ ਰਾਜਨੀਤਿਕ ਲੀਡਰਾਂ ਦੇ ਕਹਿਣ ’ਤੇ ਹੁੰਦੇ ਹਨ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਪੰਜਾਬ ਪੁਲਿਸ ਨੂੰ ਪੂਰਨ ਤੌਰ ’ਤੇ ਰਾਜਨੀਤਿਕ ਮੁਕਤੀ ਪ੍ਰਦਾਨ ਕੀਤੀ ਜਾਵੇ। ਪੁਲਿਸ ਨੂੰ ਕਾਨੂੰਨ ਮੁਤਾਬਕ ਆਪਣੇ ਕੰਮ ਕਰਨ ਦਿੱਤੇ ਜਾਣ। ਜਿਸ ਨਾਲ ਪੁਲਿਸ ਦਾ ਅਕਸ ਵੀ ਸੁਧਰੇਗਾ ਅਤੇ ਸਰਕਾਰ ਦੀ ਵੀ ਸ਼ਲਾਘਾ ਹੋਵੇਗੀ। ਰਾਜਨੀਤਿਕ ਗਲਬੇ ਤੋਂ ਮੁਕਤ ਹੋਣ ’ਤੇ ਲੋਕਾਂ ਦਾ ਪੰਜਾਬ ਪੁਲਿਸ ’ਤੇ ਵਿਸ਼ਵਾਸ ਵੀ ਵਧੇਗਾ। ਜਿਸ ਨਾਲ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਠੀਕ ਰਹੇਗੀ ਅਤੇ ਅਪਰਾਧ ਦੀਆਂ ਘਟਨਾਵਾਂ ਨੂੰ ਠੱਲ੍ਹ ਪਵੇਗੀ।

Categories
Information

ਹੱਦ ਹੋ ਗੲੀ ਮਾਂ ਵੀ ਨਸ਼ੇੜੀ ਪੁੱਤਰਾਂ ਦਾ ਸਾਥ ਦਿੰਦੀਆਂ ਨੇ .. ਕੀ ਬਣੂ ਦੁਨੀਆ ਦਾ ….

ਅੰਮ੍ਰਿਤਸਰ ਪੁਲਿਸ ਨੇ ਨਾਕੇਬੰਦੀ ਦੌਰਾਨ ਇੱਕ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਮਹਿਲਾ ਦਾ ਨਾਮ ਨਿਰਮਲ ਕੌਰ ਹੈ ਜਿਸ ਪਾਸੋਂ ਪੁਲਿਸ ਨੇ 100 ਗ੍ਰਾਮ ਹੈਰੋਇਨ ਤੇ 1200 ਨਸ਼ੀਲੇ ਕੈਪਸੂਲ ਪੁਲਿਸ ਨੇ ਬਰਾਮਦ ਕੀਤੇ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਮੌਕੇ ਤੋਂ ਮਹਿਲਾ ਦਾ ਮੁੰਡਾ ਫਰਾਰ ਹੋ ਗਿਆ ਜਿਸਨੂੰ ਫੜਨ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ। ਜਾਂਚ ਅਧਿਕਾਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਮਹਿਲਾ ਨਸ਼ੇ ਵੇਚਣ ਦਾ ਕੰਮ ਆਪਣੇ ਮੁੰਡੇ ਨਾਲ ਰਲ ਕੇ ਕਰਦੀ ਸੀ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਉੱਤੇ ਨਾਰਾਇਣਗੜ੍ਹ ਵਿੱਚ ਨਾਕੇਬੰਦੀ ਦੌਰਾਨ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਹਾਲਾਂਕਿ ਜਦੋਂ ਪੁਲਿਸ ਇਨ੍ਹਾਂ ਦੀ ਗੱਡੀ ਦੀ ਤਲਾਸ਼ੀ ਲੈ ਰਹੀ ਸੀ ਤਾਂ ਇਸਦਾ ਬੇਟਾ ਮੌਕੇ ਤੋਂ ਫਰਾਰ ਹੋ ਗਿਆ ਜਦਕਿ ਉਸਦੀ ਮਾਂ ਨਿਰਮਲ ਕੌਰ ਪੁਲਿਸ ਦੇ ਹੱਥੇ ਚੜ੍ਹ ਗਈ। ਪੁਲਿਸ ਮੁਤਾਬਕ ਇਸਦਾ ਵੱਡਾ ਮੁੰਡਾ ਵੀ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਜੇਲ ਵਿੱਚ ਬੰਦ ਹੈ। ਪੁਰਾਣੇ ਸਮੇਂ ਵਿੱਚ ਲੋਕ ਆਪਣੇ ਘਰਾ ਦੇ ਵਿੱਚ ਅਫੀਮ, ਸ਼ਰਾਬ ਜਾ ਪੋਸਤ ਦਾ ਪ੍ਰਯੋਗ ਥਕਾਵੱਟ ਮਿਟਾਉਣ ,ਠੰਡ, ਜੁਕਾਮ ਜਾ ਖੰਗ ਆਦਿ ਤੋ ਬਚਣ ਲਈ ਕਰਦੇ ਸਨ। ਜਦ ਕੋਈ ਵਿਅਕਤੀ ਇਹਨਾ ਦਾ ਸੇਵਨ ਲਗਾਤਾਰ ਕਰਦਾ ਸੀ ਤਾਂ ਉਹ ਇਹਨਾ ਨਸ਼ਿਆ ਦਾ ਆਦੀ ਹੋ ਜਾਦਾ ਸੀ। ਸਮਾਜ ਦੇ ਵਿੱਚ ਇਹਨਾ ਵਿਅਕਤੀਆ ਨੂੰ ਚੰਗਾ ਨਹੀ ਸਮਝਿਆ ਜਾਦਾ ਸੀ। ਲੋਕ ਇਹਨਾ ਨੂੰ ਸ਼ਰਾਬੀ ਜਾ ਅਮਲੀ ਕਹਿੰਦੇ ਸਨ।
ਪਰ ਅੱਜ ਕੱਲ ਆਮ ਲੋਕ ਇੱਥੋ ਤੱਕ ਕੀ ਪੜ੍ਹੇ ਲਿਖੇ ਲੋਕ ਵੀ ਨਸ਼ਿਆ ਦਾ ਸੇਵਨ ਕਰਨ ਲਗ ਗਏ ਹਨ। Image result for punjab drugsਸਾਇੰਸ ਦੇ ਇਸ ਯੁਗ ਵਿੱਚ ਕਈ ਨਸ਼ੀਲੇ ਪਦਾਰਥ, ਨਸ਼ੀਲੀਆ ਦਵਾਈਆ ਹੋਂਦ ਵਿੱਚ ਆਈਆ ਹਨ। ਕਈ ਲੋਕ ਇਹਨਾ ਦਾ ਸੇਵਨ ਆਪਣੇ ਜੀਵਨ ਵਿੱਚ ਆਈ ਕਿਸੇ ਮਾਨਸਿਕ ਪ੍ਰੇਸ਼ਾਨੀ ਕਾਰਨ ਲੈਂਦੇ ਹਨ ਅਤੇ ਕਈ ਲੋਕ ਬੁਰੀ ਸੰਗਤ ਵਿੱਚ ਪੈ ਕੇ ਪਹਿਲਾ ਨਸ਼ਿਆ ਦਾ ਸੇਵਨ ਸ਼ੌਕ ਦੇ ਤੌਰ ਤੇ ਕਰਦੇ ਹਨ ਅਤੇ ਫਿਰ ਇਹਨਾ ਦੇ ਆਦੀ ਹੋ ਜਾਦੇ ਹਨ। ਨਸ਼ਿਆ ਦੇ ਕਾਰੋਬਾਰੀ ਲੋਕ ਇਸ ਦਾ ਭਰਪੂਰ ਫਾਇਦਾ ਉਠਾਉਦੇ ਹਨ। ਖਾਸਕਰ ਪੜਨ ਲਿਖਨ ਵਾਲੇ ਨੌਜੁਆਨ ਇਸ ਦੇ ਮੁੱਖ ਸ਼ਿਕਾਰ ਹੁੰਦੇ ਹਨ। ਨਸ਼ੇ ਦੇ ਆਦੀ ਹੋ ਚੁਕੇ ਨੌਜੁਆਨਾ ਨੂੰ ਜਦੋ ਘਰੋ ਪੈਸੇ ਮਿਲਨੇ ਬੰਦ ਹੋ ਜਾਦੇ ਹਨ ਤਾਂ ਉਹ ਲੁੱਟਾ ਖੋਹਾ ਦੀਆਂ ਵਾਰਦਾਤਾ ਨੂੰ ਅੰਜਾਮ ਦਿੰਦੇ ਹਨ। ਸਾਨੁੰ ਲੋੜ ਹੈ ਧਿਆਨ ਦੇਣ ਦੀ ਕਿ ਸਾਡਾ ਬੱਚਾ ਕਿਸ ਸੰਗਤ ਵਿੱਚ ਰਹਿ ਰਿਹਾ ਹੈ। Image result for punjab drugsਇਲਾਜ :- ਨਸ਼ੇ ਦਾ ਆਦੀ ਵਿਅਕਤੀ ਸਮਾਜ ਲਈ ਇਕ ਖਤਰਾ ਬਣ ਜਾਦਾ ਹੈ ਅਤੇ ਪਰਿਵਾਰ ਲਈ ਵੀ ਬਹੁਤ ਵੱਡੀ ਮੁਸੀਬਤ ਬਣ ਜਾਦਾ ਹੈ। ਜੇਕਰ ਤੁਹਾਡਾ ਕੋਈ ਸਾਥੀ ਜਾ ਪਰਿਵਾਰਕ ਮੈਬਰ ਨਸ਼ਾ ਕਰਦਾ ਹੈ ਤਾਂ ਉਸ ਦੀ ਨਸ਼ਾ ਛੱਡਣ ਵਿੱਚ ਮਦਦ ਕਰੋ। ਸਾਡੇ ਨਾਲ ਸੰਪਰੰਕ ਕਰੋ ਘਰ ਬੈਠੇ ਦਵਾਈ ਮੰਗਵਾਓ। ਨਸ਼ਾ ਤਿਆਗ ਕੇ ਸਹੀ ਜਿੰਦਗੀ ਦੀ ਸ਼ੁਰੂਆਤ ਕਰੋ। ਸਾਡੀ ਆਯੁਰਵੈਦਿਕ ਦਵਾਈ ਨਾਲ ਸ਼ਰਾਬ,ਅਫੀਮ, ਪੋਸਤ, ਸਮੈਕ, ਟੀਕੇ, ਕੈਪਸੁਲ ਆਦਿ ਨਸ਼ਿਆ ਦੀ ਆਂਦਤ ਦਾ ਤਿਆਗ ਕਰੋ। Image result for punjab drugsਨਸ਼ਾ ਕਰਨ ਵਾਲੇ ਵਿਅਕਤੀ ਦਾ ਆਯੁਰਵੈਦ ਮੁਤਾਬਿਕ ਵਾਤ, ਪਿੱਤ, ਕਫ ਸੰਤੁਲਿਨ ਵਿਗੜ ਚੁੱੱਕਾ ਹੁੰਦਾ ਹੈ।ਲੋੜ ਹੁੰਦੀ ਹੈ ਵਿਅਕਤੀ ਦੇ ਸਰੀਰ ਨੂੰ ਠੀਕ ਕੀਤਾ ਜਾਵੇ ਅਤੇ ਹੋਲੀ-ਹੋਲੀ ਉਸ ਦੇ ਸਰੀਰ ਨੂੰ ਕੁਦਰਤੀ ਖੁਰਾਕ ਤੇ ਲੈ ਕੇ ਆਇਆ ਜਾਵੇ, ਜਿਸ ਵਿੱਚ ਘੱਟੋ-ਘੱਟ 2-3 ਮਹੀਨੇ ਦਾ ਸਮਾਂ ਲੱਗ ਸਕਦਾ ਹੈ। ਇਸ ਸੂਰਤ ਵਿੱਚ ਅਸੀ ਕਈ ਬੇਸ਼ਕੀਮਤੀ ਆਯੂਰਵੈਦਿਕ ਭਸਮਾਂ ਯੁਕਤ ਖੁਰਾਕ ਬਣਾ ਕੇ ਦਿੰਦੇ ਹਾਂ, ਜਿਸ ਨਾਲ ਨਸ਼ਾ ਕਰਨ ਵਾਲਾ ਵਿਅਕਤੀ ਬਿਨਾ ਕਿਸੇ ਤਕਲੀਫ ਨਸ਼ਾ ਤਿਆਗ ਕੇ ਆਮ ਜਿੰਦਗੀ ਜੀਅ ਸਕਦਾ ਹੈ, ਇਨਾ ਹੀ ਨਹੀ ਇਸ ਆਯੂਰਵੈਦਿਕ ਖੁਰਾਕ ਨਾਲ ਸਰੀਰ ਦੀ ਰਗ ਰਗ ਵਿੱਚੋ ਨਵੀ ਤਾਕਤ ਪੈਦਾ ਹੁੰਦੀ ਹੈ Image result for drugs punjabi ਜਿਸ ਨਾਲ ਮਰੀਜ ਨਸ਼ਾ ਤਿਆਗ ਕੇ ਆਮ ਇਨਸਾਨ ਤੋ ਵੀ ਤਾਕਤਵਰ ਜਿੰਦਗੀ ਬਤੀਤ ਕਰਦਾ ਹੈ। ਨਾਲ ਹੀ ਇੱਕ ਗੱਲ ਮੈ ਜੋਰ ਦੇ ਕੇ ਕਹਿਣਾ ਚਾਹਾਗਾਂ ਕਿ ਜੇਕਰ ਪਰਿਵਾਰ ਸਾਥ ਦੇਵੇ ਤਾਂ ਕੋਈ ਵੀ ਇਨਸਾਨ ਚਾਹੇ ਕੋਈ ਵੀ ਨਸ਼ਾ ਕਰਦਾ ਹੋਵੇ, ਸਾਡੇ ਕੋਲੋ ਦਵਾਈ ਪ੍ਰਾਪਤ ਕਰ ਕੇ ਨਸ਼ਾ ਮੁਕਤ ਹੋ ਸਕਦਾ ਹੈ ਅਤੇ ਕੁਦਰਤੀ ਤਰੀਕੇ ਨਾਲ ਨਸ਼ਾ ਛੱਡ ਕੇ ਇਨਸਾਨ ਦੁਬਾਰਾ ਨਸ਼ਾ ਨਹੀ ਕਰਦਾ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Categories
Information

ਪੰਜਾਬ ‘ਚ ਮੈਡੀਕਲ ਨਸ਼ਾ ਫੈਲਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ !

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ

ਇਸ ਵੀਡੀਓ ਵਿਚ ਤੁਸੀਂ ਦੇਖੋਂਗੇ ਪੰਜਾਬ ‘ਚ ਮੈਡੀਕਲ ਨਸ਼ਾ ਫੈਲਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਹੋਇਆ ਹੈ ਪੂਰੀ ਖਬਰ ਵੀਡੀਓ ਵਿਚ ਦੇਖੋ ਵੀਡੀਓ ਤੁਸੀਂ ਪੋਸਟ ਦੇ ਅਖੀਰ ਵਿਚ ਜਾ ਕੇ ਦੇਖ ਸਕਦੇ ਹੋ ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਰ ਤਾਜਾ ਖਬਰਾਂ ਲਈ ਸਾਡੇ ਨਾਲ ਜੁੜੇ ਰਹੋ

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

Categories
Information

ਮੇਹਨਤ ਤੋ ਬਾਦ ਸਫਲਤਾ ਨਾ ਮਿਲੇ ਤੇ ਬੜਾ ਦੁੱਖ ਹੁੰਦਾ ਹੈ

ਮਨ ਵਲੂੰਧਰਿਆ ਗਿਆ ਆਹ ਦੇਖਕੇ ਤਾਂ ਜੋ ਅਖੀਰ ਵਿਚ ਹੋਇਆ ….
ਇਸ ਵੀਡੀਓ ਵਿਚ ਤੁਸੀਂ ਦੇਖੋਂਗੇ ਫੋਜ ਦੀ ਭਰਤੀ ਹੋ ਰਹੀ ਸੀ ਪਰ ਕੁਝ ਨੌਜਵਾਨ ਦੌੜ ਚ ਪਿੱਛੇ ਰਹਿ ਜਾਂਦੇ ਹਨ ਅਤੇ ਫੋਜ ਦੇ ਬਹੁਤ ਤਰਲੇ ਕਰਦੇ ਹੱਨ ਪਰ ਫੌਜ ਵਾਲੇ ਵੀਰ ਵੀ ਆਪਣੀ ਡਿਉਟੀ ਦੇ ਮਜਬੂਰ ਕੁਝ ਨਾਹੀ ਕਰ ਸਕਦੇ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਜਿਹਨਾਂ ਕੋਲ ਨੌਕਰੀ ਹੈ ਉਹ ਇਸ ਦੀ ਅਹਿਮੀਅਤ ਨੂੰ ਸਮਝ ਸਕਣ ਤੇ ਪੂਰੀ ਤਨਦੇਹੀ ਨਾਲ ਆਪਣੀ ਦੁਤੀ ਕਰਨ ਵੀਡੀਓ ਤੁਸੀਂ ਪੋਸਟ ਦੇ ਅਖੀਰ ਵਿਚ ਜਾ ਕੇ ਦੇਖ ਸਕਦੇ ਹੋ

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

Categories
Information

ਹੁਣੇ ਆਈ ਤਾਜਾ ਵੱਡੀ ਖਬਰ… ਇਸ ਮਸ਼ਹੂਰ ਪੰਜਾਬੀ ਗਾੲਿਕ ਦੇ ਘਰ ਹੋੲਿਅਾ ਹਮਲਾ…

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

ਹੁਣੇ ਆਈ ਤਾਜਾ ਵੱਡੀ ਖਬਰ… ਇਸ ਮਸ਼ਹੂਰ ਪੰਜਾਬੀ ਗਾੲਿਕ ਦੇ ਘਰ ਹੋੲਿਅਾ ਹਮਲਾ…

ਅਾੲੇ ਦਿਨ ਹੀ ਕਿਸੇ ਨਾ ਕਿਸੇ ਪੰਜਾਬੀ ਗਾੲਿਕ ਨੂੰ ਕਿਸੇ ਨਾ ਕਿਸੇ ਧਮਕੀ ਜਾਂ ਹਮਲੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ । ੲੇਸੇ ਹੀ ਲਿਸਟ ਚ ਹੁਣ ੲਿੱਕ ਹੋਰ ਪੰਜਾਬੀ ਗਾੲਿਕ ਦਾ ਨਾਮ ਜੁੜ ਗਿਅਾ ਹੈ। ੲਿਹ ਪੰਜਾਬੀ ਗਾੲਿਕ ਕੋੲੀ ਹਿਰ ਨਹੀਂ ਬਲਕਿ ਪੰਜਾਬ ਦੇ ਬਹੁਤ ਹੀ ਮਸ਼ਹੂਰ ਅਤੇ ਨਾਮਵਰ ਗਾੲਿਕ ਪ੍ਰੀਤ ਹਰਪਾਲ ਹਨ ਜਿੰਨਾਂ ਦੇ ਘਰ ਬੀਤੀ ਰਾਤ ਨੂੰ ਦੋ ਸ਼ਰਾਰਤੀ ਅਨਸਰਾਂ ਵੱਲੋਂ ਪੱਥਰਬਾਜੀ ਕੀਤੀ ਗੲੀ। ਸ਼ਰਾਰਤੀ ਅਨਸਰਾਂ ਦੀ ੲਿਹ ਸਾਰੀ ਹਰਕਤ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗੲੀ ।

ੲਿਸ ਤੋਂ ੲਿਲਾਵਾ ਪ੍ਰੀਤ ਹਰਪਾਲ ਵੱਲੋੰ ੲਿਸਦੀ ਜਾਣਕਾਰੀ ਸ਼ੋਸ਼ਲ ਮੀਡੀਅਾ ਤੇ ਪੋਸਟ ਪਾ ਕੇ ਵੀ ਸਾਂਝੀ ਕੀਤੀ ਗੲੀ।
ਪ੍ਰੀਤ ਹਰਪਾਲ ਨੇ ਤਸਵੀਰ ਸਾਂਝੀ ਕਰਦਿਆਂ ਲਿਖਿਆ,’ਮੈਂ ਆਪ ਸਭ ਦੇ ਨਾਲ ਇਕ ਤਸਵੀਰ ਸਾਂਝੀ ਕਰ ਰਿਹਾ ਹਾਂ ਜੋ ਕਿ ਬੀਤੀ ਰਾਤ ਦੀ ਹੈ। ਦੋ ਅਣਪਛਾਤੇ ਸ਼ਰਾਰਤੀ ਅਨਸਰਾਂ ਨੇ ਮੇਰੇ ਘਰ ‘ਤੇ ਰਾਤ ਪੱਥਰ ਮਾਰੇ ਤੇ ਭੱਜ ਗਏ।

ਮੈਂ ਕਿਸੇ ਕੰਮ ਕਰਕੇ ਘਰੋਂ ਦੂਰ ਹਾਂ। ਮੈਂ ਇਸ ਘਰ ‘ਚ ਕਾਫੀ ਸਮੇਂ ਤੋਂ ਰਹਿ ਰਿਹਾਂ ਹਾਂ ਪਰ ਇਸ ਤਰ੍ਹਾਂ ਪਹਿਲੀ ਵਾਰ ਹੋਇਆ ਹੈ। ਮੈਨੂੰ ਨਹੀਂ ਪਤਾ ਕੌਣ ਹਨ ਤੇ ਕਿਉਂ ਇਸ ਤਰ੍ਹਾਂ ਹੋਇਆ ਪਰ ਘਰ ਸਾਰਿਆਂ ਦੇ ਅੰਦਰ ਦਰ ਹੈ।

ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਪਰ ਮੈਂ ਪਹਿਲੀ ਵਾਰ ਇਕ ਧਾਰਮਿਕ ਗੀਤ ਗਾਇਆ ਤੇ ਦੂਜੇ ਦਿਨ ਹੀ ਇਹ ਹੋ ਗਿਆ। ਹੋ ਸਕਦਾ ਹੈ ਮੈਂ ਗਲਤ ਹੀ ਸੋਚ ਰਿਹਾ ਹੋਵਾਂ ਪਰ ਜੇ ਸਹੀ ਸੋਚ ਰਿਹਾ ਹਾਂ ਤਾਂ ਸੱਚੀ ਪੰਜਾਬ ਬਹੁਤ ਗਲਤ ਪਾਸੇ ਵੱਲ ਤੁਰ ਪਿਆ ਹੈ।

Categories
Information

ਜੁਗਾੜ੍ਹ ਦੇਖੋ ਆਹ ਫਰੂਟੀਆਂ ਚ ਪਾ ਕੇ ਨਸ਼ਾ ਵੇਚਣ ਦੀ ਸਿਰਾ ਸਕੀਮ ਲਾ ਲੲੀ ਨਸ਼ੇੜੀਆਂ ਨੇ

ਪੁਰਾਣੇ ਸਮੇਂ ਵਿੱਚ ਲੋਕ ਆਪਣੇ ਘਰਾ ਦੇ ਵਿੱਚ ਅਫੀਮ, ਸ਼ਰਾਬ ਜਾ ਪੋਸਤ ਦਾ ਪ੍ਰਯੋਗ ਥਕਾਵੱਟ ਮਿਟਾਉਣ ,ਠੰਡ, ਜੁਕਾਮ ਜਾ ਖੰਗ ਆਦਿ ਤੋ ਬਚਣ ਲਈ ਕਰਦੇ ਸਨ। ਜਦ ਕੋਈ ਵਿਅਕਤੀ ਇਹਨਾ ਦਾ ਸੇਵਨ ਲਗਾਤਾਰ ਕਰਦਾ ਸੀ ਤਾਂ ਉਹ ਇਹਨਾ ਨਸ਼ਿਆ ਦਾ ਆਦੀ ਹੋ ਜਾਦਾ ਸੀ। ਸਮਾਜ ਦੇ ਵਿੱਚ ਇਹਨਾ ਵਿਅਕਤੀਆ ਨੂੰ ਚੰਗਾ ਨਹੀ ਸਮਝਿਆ ਜਾਦਾ ਸੀ। ਲੋਕ ਇਹਨਾ ਨੂੰ ਸ਼ਰਾਬੀ ਜਾ ਅਮਲੀ ਕਹਿੰਦੇ ਸਨ।
ਪਰ ਅੱਜ ਕੱਲ ਆਮ ਲੋਕ ਇੱਥੋ ਤੱਕ ਕੀ ਪੜ੍ਹੇ ਲਿਖੇ ਲੋਕ ਵੀ ਨਸ਼ਿਆ ਦਾ ਸੇਵਨ ਕਰਨ ਲਗ ਗਏ ਹਨ। ਸਾਇੰਸ ਦੇ ਇਸ ਯੁਗ ਵਿੱਚ ਕਈ ਨਸ਼ੀਲੇ ਪਦਾਰਥ, ਨਸ਼ੀਲੀਆ ਦਵਾਈਆ ਹੋਂਦ ਵਿੱਚ ਆਈਆ ਹਨ। ਕਈ ਲੋਕ ਇਹਨਾ ਦਾ ਸੇਵਨ ਆਪਣੇ ਜੀਵਨ ਵਿੱਚ ਆਈ ਕਿਸੇ ਮਾਨਸਿਕ ਪ੍ਰੇਸ਼ਾਨੀ ਕਾਰਨ ਲੈਂਦੇ ਹਨ ਅਤੇ ਕਈ ਲੋਕ ਬੁਰੀ ਸੰਗਤ ਵਿੱਚ ਪੈ ਕੇ ਪਹਿਲਾ ਨਸ਼ਿਆ ਦਾ ਸੇਵਨ ਸ਼ੌਕ ਦੇ ਤੌਰ ਤੇ ਕਰਦੇ ਹਨ ਅਤੇ ਫਿਰ ਇਹਨਾ ਦੇ ਆਦੀ ਹੋ ਜਾਦੇ ਹਨ। ਨਸ਼ਿਆ ਦੇ ਕਾਰੋਬਾਰੀ ਲੋਕ ਇਸ ਦਾ ਭਰਪੂਰ ਫਾਇਦਾ ਉਠਾਉਦੇ ਹਨ। ਖਾਸਕਰ ਪੜਨ ਲਿਖਨ ਵਾਲੇ ਨੌਜੁਆਨ ਇਸ ਦੇ ਮੁੱਖ ਸ਼ਿਕਾਰ ਹੁੰਦੇ ਹਨ। ਨਸ਼ੇ ਦੇ ਆਦੀ ਹੋ ਚੁਕੇ ਨੌਜੁਆਨਾ ਨੂੰ ਜਦੋ ਘਰੋ ਪੈਸੇ ਮਿਲਨੇ ਬੰਦ ਹੋ ਜਾਦੇ ਹਨ ਤਾਂ ਉਹ ਲੁੱਟਾ ਖੋਹਾ ਦੀਆਂ ਵਾਰਦਾਤਾ ਨੂੰ ਅੰਜਾਮ ਦਿੰਦੇ ਹਨ। ਸਾਨੁੰ ਲੋੜ ਹੈ ਧਿਆਨ ਦੇਣ ਦੀ ਕਿ ਸਾਡਾ ਬੱਚਾ ਕਿਸ ਸੰਗਤ ਵਿੱਚ ਰਹਿ ਰਿਹਾ ਹੈ। ਇਲਾਜ :- ਨਸ਼ੇ ਦਾ ਆਦੀ …….. ਵਿਅਕਤੀ ਸਮਾਜ ਲਈ ਇਕ ਖਤਰਾ ਬਣ ਜਾਦਾ ਹੈ ਅਤੇ ਪਰਿਵਾਰ ਲਈ ਵੀ ਬਹੁਤ ਵੱਡੀ ਮੁਸੀਬਤ ਬਣ ਜਾਦਾ ਹੈ। ਜੇਕਰ ਤੁਹਾਡਾ ਕੋਈ ਸਾਥੀ ਜਾ ਪਰਿਵਾਰਕ ਮੈਬਰ ਨਸ਼ਾ ਕਰਦਾ ਹੈ ਤਾਂ ਉਸ ਦੀ ਨਸ਼ਾ ਛੱਡਣ ਵਿੱਚ ਮਦਦ ਕਰੋ। ਸਾਡੇ ਨਾਲ ਸੰਪਰੰਕ ਕਰੋ ਘਰ ਬੈਠੇ ਦਵਾਈ ਮੰਗਵਾਓ। ਨਸ਼ਾ ਤਿਆਗ ਕੇ ਸਹੀ ਜਿੰਦਗੀ ਦੀ ਸ਼ੁਰੂਆਤ ਕਰੋ। ਸਾਡੀ ਆਯੁਰਵੈਦਿਕ ਦਵਾਈ ਨਾਲ ਸ਼ਰਾਬ,ਅਫੀਮ, ਪੋਸਤ, ਸਮੈਕ, ਟੀਕੇ, ਕੈਪਸੁਲ ਆਦਿ ਨਸ਼ਿਆ ਦੀ ਆਂਦਤ ਦਾ ਤਿਆਗ ਕਰੋ। ਨਸ਼ਾ ਕਰਨ ਵਾਲੇ ਵਿਅਕਤੀ ਦਾ ਆਯੁਰਵੈਦ ਮੁਤਾਬਿਕ ਵਾਤ, ਪਿੱਤ, ਕਫ ਸੰਤੁਲਿਨ ਵਿਗੜ ਚੁੱੱਕਾ ਹੁੰਦਾ ਹੈ।ਲੋੜ ਹੁੰਦੀ ਹੈ ਵਿਅਕਤੀ ਦੇ ਸਰੀਰ ਨੂੰ ਠੀਕ ਕੀਤਾ ਜਾਵੇ ਅਤੇ ਹੋਲੀ-ਹੋਲੀ ਉਸ ਦੇ ਸਰੀਰ ਨੂੰ ਕੁਦਰਤੀ ਖੁਰਾਕ ਤੇ ਲੈ ਕੇ ਆਇਆ ਜਾਵੇ, ਜਿਸ ਵਿੱਚ ਘੱਟੋ-ਘੱਟ 2-3 ਮਹੀਨੇ ਦਾ ਸਮਾਂ ਲੱਗ ਸਕਦਾ ਹੈ। ਇਸ ਸੂਰਤ ਵਿੱਚ ਅਸੀ ਕਈ ਬੇਸ਼ਕੀਮਤੀ ਆਯੂਰਵੈਦਿਕ ਭਸਮਾਂ ਯੁਕਤ ਖੁਰਾਕ ਬਣਾ ਕੇ ਦਿੰਦੇ ਹਾਂ, ਜਿਸ ਨਾਲ ਨਸ਼ਾ ਕਰਨ ਵਾਲਾ ਵਿਅਕਤੀ ਬਿਨਾ ਕਿਸੇ ਤਕਲੀਫ ਨਸ਼ਾ ਤਿਆਗ ਕੇ ਆਮ ਜਿੰਦਗੀ ਜੀਅ ਸਕਦਾ ਹੈ, ਇਨਾ ਹੀ ਨਹੀ ਇਸ ਆਯੂਰਵੈਦਿਕ ਖੁਰਾਕ ਨਾਲ ਸਰੀਰ ਦੀ ਰਗ ਰਗ ਵਿੱਚੋ ਨਵੀ ਤਾਕਤ ਪੈਦਾ ਹੁੰਦੀ ਹੈ Image result for drugs punjabi ਜਿਸ ਨਾਲ ਮਰੀਜ ਨਸ਼ਾ ਤਿਆਗ ਕੇ ਆਮ ਇਨਸਾਨ ਤੋ ਵੀ ਤਾਕਤਵਰ ਜਿੰਦਗੀ ਬਤੀਤ ਕਰਦਾ ਹੈ। ਨਾਲ ਹੀ ਇੱਕ ਗੱਲ ਮੈ ਜੋਰ ਦੇ ਕੇ ਕਹਿਣਾ ਚਾਹਾਗਾਂ ਕਿ ਜੇਕਰ ਪਰਿਵਾਰ ਸਾਥ ਦੇਵੇ ਤਾਂ ਕੋਈ ਵੀ ਇਨਸਾਨ ਚਾਹੇ ਕੋਈ ਵੀ ਨਸ਼ਾ ਕਰਦਾ ਹੋਵੇ, ਸਾਡੇ ਕੋਲੋ ਦਵਾਈ ਪ੍ਰਾਪਤ ਕਰ ਕੇ ਨਸ਼ਾ ਮੁਕਤ ਹੋ ਸਕਦਾ ਹੈ ਅਤੇ ਕੁਦਰਤੀ ਤਰੀਕੇ ਨਾਲ ਨਸ਼ਾ ਛੱਡ ਕੇ ਇਨਸਾਨ ਦੁਬਾਰਾ ਨਸ਼ਾ ਨਹੀ ਕਰਦਾ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ