ਅਜਕਲ ਦੁਨੀਆ ਦਾ ਦੇਖੋ ਕਿਵੇਂ ਬੇੜ੍ਹਾ ਗਰਕ ਹੋ ਰਿਹਾ ਹੈ ..

ਤੁਸੀਂ ਸਾਰੇ ਆਪਣੀਆਂ ਪਤਨੀਆਂ ਨਾਲ ਇਸ ਤਰ੍ਹਾਂ ਪਿਆਰ ਕਰੋ ਜਿਸ ਤਰ੍ਹਾਂ ਤੁਸੀਂ ਆਪਣੇ ਨਾਲ ਪਿਆਰ ਕਰਦੇ ਹੋ; ਨਾਲੇ ਪਤਨੀ ਨੂੰ ਆਪਣੇ ਪਤੀ ਦਾ ਗਹਿਰਾ ਆਦਰ ਕਰਨਾ ਚਾਹੀਦਾ ਹੈ ਪਤੀ-ਪਤਨੀ ਦਾ ਰਿਸ਼ਤਾ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ………. । ਇਹ ਰਿਸ਼ਤਾ,ਸਚਾਈ,ਵਿਸ਼ਵਾਸ ‘ਚ ਬੱਝਿਆ ਹੁੰਦਾ ਹੈ ਪਰ ਕਈ ਬਾਰ ਇਸ ਰਿਸ਼ਤੇ ‘ਚ ਵੀ ਕਿਸੇ ਨਾ ਕਿਸੇ ਕਾਰਨ ਦਰਾਰ ਪੈਣ ਲੱਗਦੀ ਹੈ। ਜਿਸਦੇ ਕਾਰਨ ਪਤੀ-ਪਤਨੀ ਇਕ ਦੂਸਰੇ ਨੂੰ ਧੋਖਾ ਦੇਣ ਲੱਗਦੇ ਹਨ। ਵਿਆਹ ਦੇ ਬਾਅਦ ਇਕ -ਦੂਸਰੇ ਨੂੰ ਧੋਖਾ ਦੇਣਾ ਸੁਣਨ ‘ਚ ਹੀ ਬਹੁਤ ਅਜੀਬ ਲੱਗਦਾ ਹੈ ਪਰ ਕਈ ਬਾਰ ਇਹ ਧੋਖਾ ਜਾਣਬੁੱਝ ਕੇ ਦਿੱਤਾ ਜਾਂਦਾ ਹੈ ਅਤੇ ਕਈ ਬਾਰ ਇਸਦਾ ਕਾਰਣ ਹੁੰਦਾ ਹੈ ਅਸੰਤੁਸ਼ਟੀ।Image result for husband wife love ਅੱਜ ਅਸੀਂ ਤੁਹਾਨੂੰ ਅਜਿਹਾਂ ਹੀ ਕੁਝ ਗੱਲਾਂ ਦੱਸਾਂਗੇ ਜਿਨ੍ਹਾਂ ਕਾਰਨਾਂ ਨਾਲ ਪਤੀ-ਪਤਨੀ ਇਕ ਦੂਸਰੇ ਨੂੰ ਧੋਖਾ ਦਿੰਦੇ ਹਨ। ਜੇਕਰ ਤੁਸੀਂ ਇਨ੍ਹਾਂ ਗੱਲਾਂ ਨੂੰ ਸਮਝ ਜਾਓਂਗੇ ਤਾਂ ਤੁਸੀਂ ਆਪਣੇ ਰਿਸ਼ਤੇ ‘ਚ ਦੋਬਾਰਾ ਪਿਆਰ ਤੇ ਵਿਸ਼ਵਾਸ ਲਿਆ ਸਕਦੇ ਹੋ ਅਤੇ ਰਿਸ਼ਤੇ ਨੂੰ ਟੁੱਟਣ ਤੋਂ ਬਚਾਇਆ ਜਾ ਸਕਦਾ ਹੈ।
-ਵਿਆਹ ਦੇ ਬਾਅਦ ਪਤਨੀ ਨੂੰ ਦੁਆਰਾ ਧੋਖਾ ਦੇਣ ਦੇ ਕਾਰਨ….1. ਵਿਆਹ ਤੋਂ ਪਹਿਲਾਂ ਅਫੇਅਰ ਹੋਣਾ…ਪਤਨੀ ਦੁਆਰਾ ਪਤੀ ਨੂੰ ਧੋਖਾ ਦੇਣ ਦਾ ਸਭ ਤੋਂ ਖਾਸ ਕਾਰਨ ਹੁੰਦਾ ਹੈ ਵਿਆਹ ਤੋਂ ਪਹਿਲਾਂ ਉਸਦਾ ਕਿਸੇ ਨਾਲ ਅਫੇਅਰ ਹੋਣਾ। ਉਸਦਾ ਪ੍ਰੇਮੀ ਜਾਂ ਤਾਂ ਉਸਨੂੰ ਵਿਆਹ ਦੇ ਬਾਅਦ ਬਲੈਕਮੇਲ ਕਰਦਾ ਹੈ ਜਾਂ ਫਿਰ ਉਹ ਖੁਦ ਉਸਨੂੰ ਛੱਡਣਾ ਨਹੀਂ ਚਾਹੁੰਦਾ।Image result for husband wife love
2. ਪਤੀ ਦਾ ਹਰ ਸਮੇਂ ਸ਼ੱਕ ਕਰਨਾ…….ਕਈ ਬਾਰ ਕੁਝ ਔਰਤਾਂ ਦਾ ਆਪਣੇ ਪਤੀ ਨੂੰ ਧੋਖਾ ਦੇਣ ਦਾ ਕਾਰਣ ਉਸਦੇ ਪਤੀ ਦਾ ਉਸ ‘ਤੇ ਹਰ ਸਮੇਂ ਸ਼ੱਕ ਕਰਨਾ ਵੀ ਹੋ ਸਕਦਾ………. ਕਈ ਬਾਰ ਬਿਨ੍ਹਾਂ ਵਜ੍ਹਾਂ ਦੇ ਕੁਝ ਮਰਦ ਆਪਣੀ ਪਤਨੀ ਦੇ ਫਰੈਂਡਸ ‘ਤੇ ਵੀ ਸ਼ੱਕ ਕਰਨ ਲੱਗਦੇ ਹਨ।
3. ਵਿਚਾਰਾਂ ਦਾ ਨਾ ਮਿਲਣਾ…….ਔਰਤਾਵਾਂ ਦੇ ਆਪਣੇ ਪਤੀ ਤੋਂ ਵਿਚਾਰ ਨਾ ਮਿਲਣ ਦੇ ਕਾਰਣ ਵੀ ਉਨ੍ਹਾਂ ਦੇ ਆਪਸ ‘ਚ ਝਗੜੇ ਵਧਣ ਲੱਗਦੇ ਹਨ। ਜਿਸਦੇ ਕਾਰਨ ਇਹ ਆਪਣੇ ਫਰੈਂਡਸ ਦੇ ਨਜ਼ਦੀਕ ਆਉਣ ਲੱਗਦੀ ਹੈ ਅਤੇ ਆਪਣੇ ਪਤੀ ਨੂੰ ਧੋਖਾ ਦੇਣ ਲੱਗਦੀ ਹੈ।Image result for husband wife love
4. ਘਰ ਬੈਠੇ ਬੋਰ ਹੋਣ ਦੇ ਕਾਰਨ……..ਕਈ ਬਾਰ ਕੁਝ ਮਰਦ ਆਪਣੇ ਕੰਮ ‘ਚ ਇੰਨ੍ਹਾਂ ਵਿਅਸਥ ਹੁੰਦੇ ਹਨ ਕਿ ਆਪਣੀ ਪਤਨੀ ਨੂੰ ਬਾਹਰ ਘੁੰਮਾਉਣ ਨਹੀਂ ਲੈ ਜਾ ਪਾਉਂਦੇ। ਜਿਸਦੇ ਕਾਰਨ ਉਹ ਘਰ ਰਹਿਣ ਕਰਕੇ ਬੋਰ ਹੋ ਜਾਂਦੀ ਹੈ ਅਤੇ ਇਕੱਲੀ ਬਾਹਰ ਜਾ ਕਰ ਲੋਕਾਂ ਦੇ ਸੰਪਰਕ ‘ਚ ਆਉਣ ਲੱਗਦੀ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: