ਅਣਖੀਲੇ ਭਰਾ ਨੇ ਕਲਯੁਗੀ ਭੈਣ ਦੇ ਪ੍ਰੇਮੀ ਦੀ ਕੀਤੀ ਹੱਤਿਆ ਅਤੇ ਫਿਰ

ਇਹੋ ਜਿਹੇ ਗੰਦੇ ਭੂੰਡ ਆਸ਼ਕ ਪਹਿਲਾਂ ਨਹੀਂ ਸੋਚਦੇ ਕੇ ਬਾਦ ਵਿਚ ਕੀ ਅੰਜਾਮ ਹੁੰਦਾ ਪਰਿਵਾਰ ਦਾ – ਆਹ ਦੇਖਲੋ ਰੋ ਰੋ ਕੀ ਹਾਲ ਹੈ ਹੁਣ ਪਰਿਵਾਰ ਦਾ

ਅੰਮ੍ਰਿਤਸਰ ਦੇ ਹਲਕਾ ਬਿਆਸ ਦੇ ਪਿੰਡ ਸ਼ੇਰੋ ਬਾਘਾ ‘ਚ ਆਨਰ ਕਿਲਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਜੋਬਨਪ੍ਰੀਤ ਉਰਫ ਜਤਿੰਦਰ ਦਾ ਰਾਜਬੀਰ ਕੌਰ ਨਾਂ ਦੀ ਕੁੜੀ ਨਾਲ ਪ੍ਰੇਮ ਸਬੰਧ ਸਨ। ਇਸ ਤੋਂ ਲੜਕੀ ਦੇ ਭਰਾ ਨੂੰ ਇਤਰਾਜ਼ ਸੀ। ਲੜਕੀ ਦੇ ਭਰਾ ਨੇ ਭੈਣ ਦੇ ਪ੍ਰੇਮੀ ਦਾ ਕਤਲ ਕਰ ਲਾਸ਼ ਬਿਆਸ ਦਰਿਆ ‘ਚ ਸੁੱਟ ਦਿੱਤੀ, ਜਿਸ ਨੂੰ ਪੁਲਸ ਨੇ ਗ੍ਰਿਫਤਾਰ ਕਰਕੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।

ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ ….


ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .


Posted

in

by

Tags: