ਅਨੋਖੀ ਕਿਸਮ ਦੀ ਚਾਹ .. ਦੇਖੋ ਕਿਵੇਂ ਬਣਦੀ ਹੈ ਬਹੁਤ ਮਸ਼ਹੂਰ ਤੰਦੂਰੀ ਚਾਹ .. ਸਭ ਨਾਲ ਸ਼ੇਅਰ ਕਰੋ ..

ਬਹੁਤ ਮਸ਼ਹੂਰ ਹੈ ਦੇਖੌ ਕਿਵੇਂ ਬਣਦੀ ਹੈ ਅਨੌਖੀ ਕਿਸਮ ਦੀ ਤੰਦੂਰੀ ਚਾਹ.. ਦੱਸ ਦੲੀੲੇ ਕਿ ਇਹ ਤੰਦੂਰੀ ਚਾਹ ਪੂਨੇ 20 ਰੁਪਏ ਦਾ ਕੱਪ ਲਾਇਨ ਵਿਚ ਲੱਗਕੇ ਮਿਲਦੀ ਹੈ …
ਜੇ ਕਦੀ ਪੂਨੇ ਗੲੇ ਤਾਂ ਜਰੂ੍ਰ ਇਸਦਾ ਸਵਾਦ ਦੇਖਿਓ ..ਕੀ ਤੁਸੀ ਤੰਦੂਰੀ ਚਾਹ ਬਾਰੇ ਜਾਣਦੇ ਹੋ ? ਸ਼ਾਇਦ ਨਹੀਂ ਜਾਣਦੇ ਹੋਵੋਂਗੇ। ਹੁਣ ਤੁਸੀਂ ਸੋਚਦੇ ਹੋਵੋਂਗੇ ਗੇ ਕੇ ਤੰਦੂਰੀ ਚਾਹ ਕਿਦਾਂ ਬਣਦੀ ਹੋਵੇਗੀ। ਕਈ ਸੱਜਣ ਤਾਂक्या आपने कभी 'तंदूरी चाय' का मज़ा लिया है? ਇਹ ਵੀ ਸੋਚਦੇ ਹੋਣੇ ਨੇ ਕੇ ਅਸੀਂ ਮਜਾਕ ਕਰ ਰਹੇ ਪਰ ਇਹ ਮਜਾਕ ਨਹੀਂ ਹੈ ਬਿਲਕੁਲ ਸੱਚ ਹੈ ਇਸ ਚਾਹ ਨੂੰ ਪੀਣ ਲਈ ਤੁਹਾਨੂੰ ਪੁਣੇ ਜਾਣਾ ਪਵੇਗਾ। 

ਇਸ ਚਾਹ ਦਾ ਬਿਜਨਸ ਪੁਣੇ ਵਿਚ ਰਾਜਦੇਵ ਅਤੇ ਪ੍ਰਮੋਦ ਨਾਮ ਦੇ ਵਿਅਕਤੀ ਲੈ ਕੇ ਆਏ ਹਨ ਤੇ ਇਹ ਚਾਹ ਪੁਣੇ ਵਿਚ ਬਹੁਤ ਮਸ਼ਹੂਰ ਹੋ ਰਹੀ ਹੈ। ਇਸ ਤਰਾਂ ਚਾਹ ਬਣਾਉਣ ਦਾ ਆਈਡੀਆ ਉਹਨਾਂ ਨੂੰ ਆਪਣੇ ਪਿੰਡ ਤੋਂ ਮਿਲਿਆ ਉਹ ਦੱਸਦੇ ਹਨ ਕੇ ਓਹਨਾ ਦੀ ਦਾਦੀ ਇਸ ਤਰਾਂ ਚਾਹ ਬਣਾਉਂਦੀ ਸੀ ਸੋ ਉਹਨਾਂ ਨੇ ਇਸ ਤਰਾਂ ਨਾਲ ਚਾਹ ਬਣਾ ਕੇ ਬਿਜਨੇਸ ਕਰਨ ਦਾ ਸੋਚਿਆ ਜੋ ਕੇ ਬਹੁਤ ਕਾਮਜਾਬ ਰਿਹਾ
ਇਸ ਚਾਹ ਨੂੰ ਬਣਾਉਣ ਦਾ ਬਹੁਤ ਹੀ ਅਨੋਖਾ ਤਰਕੀਕ ਹੈ ਤੁਸੀ ਵੀ ਵੀਡੀਓ ਦੇਖ ਕੇ ਹੈਰਾਨ ਹੋ ਜਾਵੋਂਗੇ। ਵੀਡੀਓ ਨੂੰ ਆਪਣੇ ਸੱਜਣਾਂ ਮਿੱਤਰਾਂ ਨਾਲ ਸ਼ੇਅਰ ਕਰੋ ਤਾਂ ਜੋ ਉਹ ਵੀ ਇਸ ਅਨੋਖੀ ਚਾਹ ਬਾਰੇ ਜਾਣ ਸਕਣ ਇਸ ਤਰਾਂ ਦੀਆਂ ਹੋਰ ਵੀਡੀਓ ਦੇਖਣ ਲਈ ਪੰਜਾਬ ਨਿਊਜ਼ ਪੇਜ ਨੂੰ ਲਾਇਕ ਕਰੋ। ਵੀਡੀਓ ਤੁਸੀ ਪੋਸਟ ਦੇ ਅਖੀਰ ਵਿਚ ਜਾ ਕੇ ਦੇਖ ਸਕਦੇ ਹੋ 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: