ਅਮਰੀਕਾ ਕੈਨੇਡਾ ਚ ਜਾ ਕੇ ਡਰਾਇਵਰੀ ਕਰਨ ਵਾਲਿਆਂ ਲੲੀ ਖਾਸ ਕਿਸਮ ਦਾ ਟਰੱਕ ਆ ਰਿਹਾ ਹੈ .

ਕੈਨੇਡਾ ਅਮਰੀਕਾ ਜਾ ਕੇ ਡਰਾਇਵਰੀ ਕਰਨ ਵਾਲੇ ਆਹ ਵੀਡੀਓ ਵੇਖ ਲਵੋ ਜ਼ਰਾ !!! (Video ਵੇਖੋ)ਵੀਡੀਓ ਵੇਖਣ ਲਈ ਹੇਠਾਂ ਜਾਓ ਜੀ ਵੀਡੀਓ ਵੇਖਣ ਲਈ ਹੇਠਾਂ ਜਾਓ ਜੀ ਵੀਡੀਓ ਵੇਖਣ ਲਈ ਹੇਠਾਂ ਜਾਓ ਜੀ ਬਾਹਰਲੇ ਮੁਲਖਾਂ ਵਿੱਚ ਜਾ ਕੇ ਪੈਸੇ ਕਮਾਉਣ ਦਾ ਸੁਫਨਾ ਅੱਜ ਕੱਲ੍ਹ ਲੱਗਭਗ ਹਰੇਕ ਦੂਜੇ ਤੀਜੇ ਨੌਜਵਾਨ ਦਾ ਹੈ ਅਤੇ ਹੁਣ ਤਾਂ ਇਸ ਰੇਸ ਵਿੱਚ ਕੁੜੀਆਂ ਵੀ ਸ਼ਾਮਿਲ ਹੋ ਗਈਆਂ ਹਨ। ਖਾਸਕਰ ਮੁੰਡਿਆਂ ਦੀ ਗੱਲ ਕਰੀਏ ਤਾਂ ਜਿਆਦਾ ਤਾਦਾਦ ਵਿੱਚ ਆਖਦੇ ਨੇ ਕਿ ਡਰਾਇਵਰੀ ਕਰਾਂਗੇ ਬਈ ਜਾ ਕੇ। ਉਹ ਬੇਸ਼ੱਕ ਟਰੱਕ ਦੀ ਹੋਵੇ ਜਾਂ ਫੇਰ ਕਾਰ-ਬੱਸ ਤੇ ਟੈਕਸੀ।
ਬਸ ਗੱਲ ਆ ਕੇ ਮੁਕਦੀ ਹੈ ਪੈਸਿਆਂ ‘ਤੇ ਜਾਂ ਫੇਰ ਇਹ ਆਖ ਲਵੋ ਕਿ ਪੈਸੇ ਮੋਟੇ ਕਮਾਏ ਜਾ ਸਕਦੇ ਨੇ ਡਰਾਇਵਰੀ ਕਰਕੇ। ਹੁਣ ਇਹ ਗੱਲ ਵੀ ਤਾਂ ਸੋਚਣ ਵਾਲੀ ਹੈ ਕਿ ਸਾਡੇ ਮੁਲਖ ਨਾਲੋਂ ਉੱਥੇ ਟੈਕਨੋਲਜੀ ਵੀ ਜਿਆਦਾ ਹੈ। ਇਸੇ ਤਰਾਂ ਦੀ ਇੱਕ ਵਾਇਰਲ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਸ ਵਿੱਚ ਇੱਕ ਪ੍ਰਾਈਵੇਟ ਕੰਪਨੀ ਦਾ ਟਰਾਲਾ ਨਜ਼ਰ ਆ ਰਿਹਾ ਹੈ ਜਿਸ ਦੇ ਸਾਰੇ ਫ਼ੀਚਰ ਦਿਖਾਏ ਜਾ ਰਹੇ ਹਨ। ਜਿਸ ਵਿੱਚ ਸਾਰੇ ਆਟੋਮੈਟਿਕ ਫੈਕਸ਼ਨਜ਼ ਵੀ ਤਰਤੀਬ ਅਤੇ ਵਿਸਥਾਰ ਸਹਿਤ ਦੱਸੇ ਜਾਂਦੇ ਹਨ। ਬਾਹਰਲੇ ਮੁਲਖਾਂ ਵਿੱਚ ਜਾ ਕੇ ਪੈਸੇ ਕਮਾਉਣ ਦਾ ਸੁਫਨਾ ਅੱਜ ਕੱਲ੍ਹ ਲੱਗਭਗ ਹਰੇਕ ਦੂਜੇ ਤੀਜੇ ਨੌਜਵਾਨ ਦਾ ਹੈ ਅਤੇ ਹੁਣ ਤਾਂ ਇਸ ਰੇਸ ਵਿੱਚ ਕੁੜੀਆਂ ਵੀ ਸ਼ਾਮਿਲ ਹੋ ਗਈਆਂ ਹਨ। ਖਾਸਕਰ ਮੁੰਡਿਆਂ ਦੀ ਗੱਲ ਕਰੀਏ ਤਾਂ ਜਿਆਦਾ ਤਾਦਾਦ ਵਿੱਚ ਆਖਦੇ ਨੇ ਕਿ ਡਰਾਇਵਰੀ ਕਰਾਂਗੇ ਬਈ ਜਾ ਕੇ। ਉਹ ਬੇਸ਼ੱਕ ਟਰੱਕ ਦੀ ਹੋਵੇ ਜਾਂ ਫੇਰ ਕਾਰ-ਬੱਸ ਤੇ ਟੈਕਸੀ। ਬਸ ਗੱਲ ਆ ਕੇ ਮੁਕਦੀ ਹੈ ਪੈਸਿਆਂ ‘ਤੇ ਜਾਂ ਫੇਰ ਇਹ ਆਖ ਲਵੋ ਕਿ ਪੈਸੇ ਮੋਟੇ ਕਮਾਏ ਜਾ ਸਕਦੇ ਨੇ ਡਰਾਇਵਰੀ ਕਰਕੇ। ਹੁਣ ਇਹ ਗੱਲ ਵੀ ਤਾਂ ਸੋਚਣ ਵਾਲੀ ਹੈ ਕਿ ਸਾਡੇ ਮੁਲਖ ਨਾਲੋਂ ਉੱਥੇ ਟੈਕਨੋਲਜੀ ਵੀ ਜਿਆਦਾ ਹੈ। ਇਸੇ ਤਰਾਂ ਦੀ ਇੱਕ ਵਾਇਰਲ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਸ ਵਿੱਚ ਇੱਕ ਪ੍ਰਾਈਵੇਟ ਕੰਪਨੀ ਦਾ ਟਰਾਲਾ ਨਜ਼ਰ ਆ ਰਿਹਾ ਹੈ ਜਿਸ ਦੇ ਸਾਰੇ ਫ਼ੀਚਰ ਦਿਖਾਏ ਜਾ ਰਹੇ ਹਨ। ਜਿਸ ਵਿੱਚ ਸਾਰੇ ਆਟੋਮੈਟਿਕ ਫੈਕਸ਼ਨਜ਼ ਵੀ ਤਰਤੀਬ ਅਤੇ ਵਿਸਥਾਰ ਸਹਿਤ ਦੱਸੇ ਜਾਂਦੇ ਹਨ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਕੈਨੇਡਾ ਅਮਰੀਕਾ ਜਾ ਕੇ ਡਰਾਇਵਰੀ ਕਰਨ ਵਾਲੇ ਆਹ ਵੀਡੀਓ ਵੇਖ ਲਵੋ ਜ਼ਰਾ !!! (Video ਵੇਖੋ)

 


Posted

in

by

Tags: