ਅੰਮ੍ਰਿਤਸਰ ਤੋਂ ਦਿੱਲੀ ਜਾਂਦਾ ਜਹਾਜ਼ ਹਾਦਸੇ ਦਾ ਸ਼ਿਕਾਰ (Video)

ਅੰਮ੍ਰਿਤਸਰ ਤੋਂ ਦਿੱਲੀ ਜਾਂਦਾ ਜਹਾਜ਼ ਹਾਦਸੇ ਦਾ ਸ਼ਿਕਾਰ (Video)

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ ( ਵੀਡੀਓ ਥਲੇ ਜਾ ਕੇ ਅਖੀਰ ਵਿਚ ਦੇਖੋ )

 

 

( ਵੀਡੀਓ ਥਲੇ ਜਾ ਕੇ ਅਖੀਰ ਵਿਚ ਦੇਖੋ )

 

ਨਵੀਂ ਦਿੱਲੀ: ਅੰਮ੍ਰਿਤਸਰ ਤੋਂ ਦਿੱਲੀ ਜਾਂਦੇ ਏਅਰ ਇੰਡੀਆ ਦੇ ਜਹਾਜ਼ ਨੂੰ ਝਟਕਾ ਵੱਜਣ ਕਾਰਨ ਜਹਾਜ਼ ਦੀ ਖਿੜਕੀ ਦਾ ਅੰਦਰਲਾ ਹਿੱਸਾ ਟੁੱਟ ਗਿਆ ਜਿਸ ਨਾਲ ਜਹਾਜ਼ ’ਚ ਸਵਾਰ 3 ਯਾਤਰੀ ਜ਼ਖ਼ਮੀ ਹੋ ਗਏ।

 

ਜਹਾਜ਼ ਵਿੱਚ ਝਟਕਾ ਲੱਗਣ ਦਾ ਕਾਰਨ ਮੌਸਮ ਦੀ ਖਰਾਬੀ ਦੱਸਿਆ ਜਾ ਰਿਹਾ ਹੈ। ਝਟਕਾ ਲੱਗਣ ਨਾਲ ਜਹਾਜ਼ ਵਿੱਚ ਅਫ਼ਰਾ-ਤਫ਼ਰੀ ਮਚ ਗਈ ਤੇ ਯਾਤਰੀ ਇੱਕਦਮ ਡਰ ਗਏ।
ਉਚਾਈ ’ਤੋਂ ਝਟਕਾ ਲੱਗਣਾ ਆਮ ਗੱਲ ਹੈ ਪਰ ਇਸ ਝਟਕੇ ਕਾਰਨ ਜਹਾਜ਼ ਅੰਦਰ ਟੁੱਟੀ ਹੋਈ ਖਿੜਕੀ ਯਾਤਰੀਆਂ ਲਈ ਖ਼ਤਰਾ ਬਣ ਗਈ

 

 


Posted

in

by

Tags: