ਅੱਜ ਇੰਨੇ ਵਜੇ ਤੋਂ ਲੈ ਕੇ ਕੱਲ ਰਾਤ ਤੱਕ ਹੋਣ ਜਾ ਰਿਹਾ ਹੈ ਇੰਟਰਨੈੱਟ ਬੰਦ ..
Breaking News : ਪੂਰੇ ਪੰਜਾਬ ਵਿੱਚ ਅੱਜ ਸ਼ਾਮ 8 ਵਜ਼ੇ ਤੋਂ ਲੈ ਕੇ ਕੱਲ੍ਹ ਰਾਤ 11 ਵਜ਼ੇ ਤੱਕ ਪੰਜਾਬ ਵਿੱਚ ਇੰਟਰਨੈਟ ਸੇਵਾਵਾਂ ਬੰਦ …
ਚੰਡੀਗੜ੍ਹ : ਦਲਿਤ ਜੱਥੇਬੰਦੀਆਂ ਵਲੋਂ ਕੱਲ੍ਹ ਦੋ ਅਪ੍ਰੈਸ ਨੂੰ ਦਿੱਤੀ ਗਈ ਭਾਰਤ ਬੰਦ ਦੀ ਕਾਲ ਦੇ ਮੱਦੇਨਜ਼ਰ ਪੰਜਾਬ ਵਿੱਚ ਇਟਰਨੈਂਟ ਸੇਵਾਵਾਂ ਅੱਜ ਸ਼ਾਮ ਪੰਜ ਵਜ਼ੇ ਤੋਂ ਲੈ ਕੇ ਕੱਲ੍ਹ ਰਾਤ ਗਿਆਰਾਂ ਵਜ਼ੇ ਤੱਕ ਸੇਵਾਵਾਂ ਬੰਦ ਕਰਨ ਦਾ ਫੈਸਲਾ ਪੰਜਾਬ ਸਰਕਾਰ ਨੇ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਇਹ ਫੈਸਲਾ ਪੰਜਾਬ ਦਾ ਮਾਹੌਲ ਖਰਾਬ ਨਾ ਖਰਾਬ ਹੋਏ ਇਸੇ ਕਰਕੇ ਲਿਆ ਹੈ।ਦੂਜੇ ਪਾਸੇ ਅੱਜ ਪੂਰੇ ਪੰਜਾਬ ਵਿੱਚ ਪੈਰਾਮਿਲਟਰੀ ਫੋਰਸ ਤੈਨਾਤ ਕਰ ਦਿੱਤੀ ਗਈ ਹੈ ..ਪੂਰੇ ਪੰਜਾਬ ਵਿੱਚ ਅੱਜ ਸ਼ਾਮ 5 ਵਜ਼ੇ ਤੋਂ ਲੈ ਕੇ ਕੱਲ੍ਹ ਰਾਤ 11 ਵਜ਼ੇ ਤੱਕ ਪੰਜਾਬ ਵਿੱਚ ਇੰਟਰਨੈਟ ਸੇਵਾਵਾਂ ਬੰਦ ..
ਚੰਡੀਗੜ੍ਹ : ਦਲਿਤ ਜੱਥੇਬੰਦੀਆਂ ਵਲੋਂ ਕੱਲ੍ਹ ਦੋ ਅਪ੍ਰੈਸ ਨੂੰ ਦਿੱਤੀ ਗਈ ਭਾਰਤ ਬੰਦ ਦੀ ਕਾਲ ਦੇ ਮੱਦੇਨਜ਼ਰ ਪੰਜਾਬ ਵਿੱਚ ਇਟਰਨੈਂਟ ਸੇਵਾਵਾਂ ਅੱਜ ਸ਼ਾਮ ਪੰਜ ਵਜ਼ੇ ਤੋਂ ਲੈ ਕੇ ਕੱਲ੍ਹ ਰਾਤ ਗਿਆਰਾਂ ਵਜ਼ੇ ਤੱਕ ਸੇਵਾਵਾਂ ਬੰਦ ਕਰਨ ਦਾ ਫੈਸਲਾ ਪੰਜਾਬ ਸਰਕਾਰ ਨੇ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਇਹ ਫੈਸਲਾ ਪੰਜਾਬ ਦਾ ਮਾਹੌਲ ਖਰਾਬ ਨਾ ਖਰਾਬ ਹੋਏ ਇਸੇ ਕਰਕੇ ਲਿਆ ਹੈ।ਦੂਜੇ ਪਾਸੇ ਅੱਜ ਪੂਰੇ ਪੰਜਾਬ ਵਿੱਚ ਪੈਰਾਮਿਲਟਰੀ ਫੋਰਸ ਤੈਨਾਤ ਕਰ ਦਿੱਤੀ ਗਈ ਹੈ