ਅੱਜ ਸ਼ਾਮੀ ਪੰਜਾਬ ਵਿਚ ਵਾਪਰਿਆ ਕਹਿਰ ਏਸ ਵਜਾ ਦਾ ਕਰਕੇ ਮੌਕੇ ਤੇ ਕਈ ਮਰੇ….

ਆਈ ਹੁਣੇ ਤਾਜਾ ਵੱਡੀ ਖਬਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਅੱਜ ਸ਼ਾਮੀ ਪੰਜਾਬ ਵਿਚ ਵਾਪਰਿਆ ਕਹਿਰ ਏਸ ਵਜਾ ਦਾ ਕਰਕੇ ਮੌਕੇ ਤੇ ਕਈ ਮਰੇ….
 
ਸੀਵਰੇਜ਼ ਸਾਫ ਕਰਦੇ ਹੋਏ ਐਤਵਾਰ ਸੀਵਰੇਜ਼ ‘ਚ ਡਿੱਗਣ ਨਾਲ ਇਕ ਪੁਲਸ ਅਧਿਕਾਰੀ ਸਮੇਤ ਤਿੰਨ ਲੋਕਾਂ ਦੀ ਗੈਸ ਚੜਨ ਨਾਲ ਮੌਤ ਹੋ ਗਈ, ਜਦਕਿ ਚੌਥੇ ਵਿਅਕਤੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਿਸ ਨੂੰ ਇਲਾਜ਼ ਦੇ ਲਈ ਸਰਕਾਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ਼ ਚੱਲ ਰਿਹਾ ਹੈ।

ਡੀ.ਐੱਸ.ਪੀ. ਜਸਪਾਲ ਸਿੰਧ ਧਾਮੀ ਨੇ ਦੱਸਿਆ ਕਿ ਸੀਵਰੇਜ਼ ਸਾਫ ਕਰਨ ਵਾਲੇ ਪ੍ਰਾਈਵੇਟ ਅਧਿਕਾਰੀਆਂ ਵਲੋਂ ਸਫਾਈ ਦਾ ਕੰਮ ਜਾਰੀ ਸੀ ਕਿ ਇਕ ਅਧਿਕਾਰੀ ਨੇ ਦੂਜੇ ਨੂੰ ਆਵਾਜ਼ ਦੇ ਕੇ ਬਾਹਰ ਕੱਢਣ ਲਈ ਕਿਹਾ ਤਾਂ ਉਹ ਅੰਦਰ ਹੀ ਡਿੱਗ ਗਿਆ, ਇਸ ਤੋਂ ਬਾਅਦ ਇਕ ਹੋਰ ਅਧਿਕਾਰੀ ਸੀਵਰੇਜ਼ ‘ਚ ਡਿੱਗ ਗਿਆ। ਜਦੋ ਉਸਨੂੰ

ਬਚਾਉਣ ਲਈ ਪੁਲਸ ਅਧਿਕਾਰੀ ਲਸ਼ਮਣ ਸਿੰਘ ਨੇ ਹੱਥ ਕੀਤਾ ਤਾਂ ਉਹ ਵੀ ਸੀਵਰੇਜ਼ ‘ਚ ਜਾ ਡਿੱਗਿਆ। ਜਿਸ ਨੇ ਮੁਸ਼ਕਲ ਨਾਲ ਸੀਵਰੇਜ਼ ‘ਚੋਂ ਕੱਢ ਕੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਹਸਪਤਾਲ ‘ਚ ਇਲਾਜ਼ ਦੌਰਾਨ ਰਵੀ ਕੁਮਾਰ, ਕ੍ਰਿਸ਼ਨ ਕੁਮਾਰ ਅਤੇ ਪੁਲਸ ਅਧਿਕਾਰੀ ਲਕਸ਼ਣ ਸਿੰਘ ਦੀ ਮੌਤ ਹੋ ਗਈ, ਜਦਕਿ ਬਲਵੀਰ ਸਿੰਘ ਜ਼ੇਰੋ ਇਲਾਜ਼ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Posted

in

by

Tags: