ਅੱਜ ਸਵੇਰੇ ਬਾਲੀਵੁਡ ਚ ਫਿਰ ਛਾਇਆ ਸੋਗ ਅੱਜ ਸਵੇਰੇ ਮਸ਼ਹੂਰ ਹੀਰੋ ਦੀ ਹੋਈ ਮੌਤ …….

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਬਾਲੀਵੁਡ ਚ ਫਿਰ ਛਾਇਆ ਸੋਗ ਅੱਜ ਸਵੇਰੇ ਮਸ਼ਹੂਰ ਹੀਰੋ ਦੀ ਹੋਈ ਮੌਤ …….

ਅੱਜ ਸਵੇਰੇ ਬਾਲੀਵੁਡ ਚ ਫਿਰ ਛਾਇਆ ਸੋਗ ਅੱਜ ਸਵੇਰੇ ਮਸ਼ਹੂਰ ਹੀਰੋ ਦੀ ਹੋਈ ਮੌਤ …….

 

 

 

 

 

ਮੁੰਬਈ(ਬਿਊਰੋ)— ਬਾਲੀਵੁੱਡ ਤੇ ਟੀ. ਵੀ. ਦੇ ਮਸ਼ਹੂਰ ਨਰਿੰਦਰ ਝਾਅ ਦਾ ਅੱਜ ਤੜਕੇ ਦਿਹਾਂਤ ਹੋ ਗਿਆ। ਹੁਣ ਉਹ ਸਾਡੇ ‘ਚ ਨਹੀਂ ਰਹੇ। ਖਬਰ ਹੈ ਕਿ ਅੱਜ ਤੜਕੇ ਸਵੇਰੇ 5 ਵਜੇ ਉਨ੍ਹਾਂ ਨੇ ਆਪਣੇ ਫਾਰਮ ਹਾਊਸ ‘ਚ ਆਖਰੀ ਸਾਹ ਲਿਆ। ਉਨ੍ਹਾਂ ਦਾ ਦਿਹਾਂਤ ਦਿਲ ਦਾ ਦੌਰਾ ਪੈਣ ਕਾਰਨ ਹੋਇਆ। ਉਹ ਅਜੇ ਸਿਰਫ 55 ਸਾਲ ਦੇ ਸਨ ਤੇ ਇਹ ਇਨ੍ਹਾਂ ਦਾ ਤੀਜਾ ਹਾਰਟ ਅਟੈਕ ਸੀ। ਉਨ੍ਹਾਂ ਨੇ ‘ਹੈਦਰ’, ‘ਘਾਇਲ ਵਨਸ ਅਗੇਨ’, ‘ਸ਼ੋਰਗੁਲ’, ‘ਹਮਾਰੀ ਅਧੂਰੀ ਕਹਾਣੀ’ ਸਮੇਤ ਦੋ ਦਰਜਨ ਤੋਂ ਜ਼ਿਆਦਾ ਅਧਿਕ ਫਿਲਮਾਂ ਤੇ 70 ਟੀ. ਵੀ. ਸੀਰੀਅਲਾਂ ‘ਚ ਵੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਹਨ। ਇਸ ਤੋਂ ਇਲਾਵਾ ਨਰਿੰਦਰ ਝਾਅ ਮਸ਼ਹੂਰ ਐਕਟਰ ਰਿਤਿਕ ਰੌਸ਼ਨ ਦੀ ‘ਕਾਬਿਲ’ ਤੇ ਸ਼ਾਹਰੁਖ ਖਾਨ ਦੀ ‘ਰਈਸ’ ਵਰਗੀਆਂ ਫਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ। ਇਨ੍ਹਾਂ ਤੋਂ ਇਲਾਵਾ ਉਨ੍ਹਾਂ ਨੇ ਤਮਿਲ, ਤੇਲੁਗੁ ਆਦਿ ਭਾਸ਼ਾਵਾਂ ‘ਚ ਵੀ ਫਿਲਮਾਂ ਕੀਤੀਆਂ ਹਨ।


Posted

in

by

Tags: