ਆਈ ਹੁਣੇ ਤਾਜਾ ਵੱਡੀ ਖਬਰ ਦੇਖੋ ਲਖਵਿੰਦਰ ਵਡਾਲੀ ਨਾਲ ਆਹ ਕੀ ਹੋ ਗਿਆ

ਹੁਣੇ ਆਈ ਤਾਜਾ ਵੱਡੀ ਖਬਰ ……

ਤਾਜੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਆਈ ਹੁਣੇ ਤਾਜਾ ਵੱਡੀ ਖਬਰ ਦੇਖੋ ਲਖਵਿੰਦਰ ਵਡਾਲੀ ਨਾਲ ਆਹ ਕੀ ਹੋ ਗਿਆ

ਹੁਣੇ ਹੁਣੇ ਤਾਜਾ ਖਬਰ ਆਈ ਹੈ ਕੇ ਮਸ਼ਹੂਰ ਪੰਜਾਬੀ ਸੂਫ਼ੀ ਗਾਇਕ ਲਖਵਿੰਦਰ ਵਡਾਲੀ ਦੀ ਅਚਾਨਕ ਸਿਹਤ ਖਰਾਬ ਹੋ ਗਈ ਤੇ ਉਹ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ ਜਿਥੇ ਕੇ ਉਹ iCU ਵਿਚ ਦਾਖਲ ਹਨ ਤੇ ਡਾਕਟਰ ਉਹ ਦਾ ਇਲਾਜ ਕਰ ਰਹੇ ਹਨ ਹਜੇ ਇਸ ਬਾਰੇ

 

 

ਕੋਈ ਜਾਣਕਾਰੀ ਹਾਸਲ ਨਹੀ ਹੋ ਸਕੀ ਕੇ ਓਹਨਾ ਦੀ ਸਿਹਤ ਖਰਾਬ ਹੋਣ ਦੇ ਕੀ ਕਾਰਣ ਹਨ ਫਿਲਹਾਲ ਹੁਣ ਓਹਨਾ ਦੀ ਸਿਹਤ ਸਥਿਰ ਹੈ ਬਾਕੀ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ ਜਿਦਾਂ ਹੀ ਤਾਜਾ ਜਾਣਕਾਰੀ ਮਿਲੇ ਗੀ ਆਪ ਸਭ ਨਾਲ ਸਾਂਝੀ ਕਰ ਦਿਤੀ ਜਾਵੇਗੀ। ਫਿਲਹਾਲ ਇਹ ਸਾਰੀ ਜਾਣਕਾਰੀ ਸੋਸ਼ਲ ਮੀਡੀਆ ਤੋਂ ਮਿਲੀ ਹੈ ਅਸੀ ਇਸ ਖਬਰ ਦੀ ਤਸਦੀਕ ਨਹੀਂ ਕਰਦੇ
ਧੰਨਵਾਦ


Posted

in

by

Tags: