ਆਸਟਰੇਲੀਆ ਵਾਲੇ ਗੁਰਜੰਟ ਸਿੰਘ ਦਾ ਪਹਿਲਾ ਪੰਜਾਬੀ ਗੀਤ ਪੰਜਾਬੀ ਗਾਇਕਾਂ ਦੀ ਬਣਾੲੀ ਰੇਲ ..

ਆ ਗਿਆ Full ਗੀਤ ਜੰਟੇ ਦਾਸ ਦਾ ਕਿਉ ਪੈਦੀ ਹੈ ਧੱਕ ਫਿਰ ਲੱਚਰਤਾ ਦੇ ਮੂੰਹ ਤੇ ਚਪੇੜ ਮਾਰਤੀ ਸਾਰੇ ਲੰਡੂ ਸਿੰਗਰਾ ਦੇ(ਕਰੋ ਸ਼ੇਅਰ ਦੱਬਕੇ) ਜਿਸ ਗੀਤ ਦੀ ਕਾਫੀ ਸਮੇਂ ਤੋਂ ਉਡੀਕ ਸੀ ਲੱਚਰਤਾ ਦੇ ਖਿਲਾਫ ਉਹ ਅੱਜ Rapid Records ਦੇ ਬੈਨਰ ਹੇਠ ਪੂਰੀ ਦੁਨੀਆਂ ਚ ਰੀਲੀਜ਼ ਹੋ ਗਿਆ ….. ਤੁਸੀ ਗੀਤ ਨੂੰ ਸੁਣਨ ਲਈ youtube ਤੇ ਜਾ ਕੇ ਸੁਣ ਸਕਦੇ ਹੋ ਜੋ ਕੇ ਅਸੀ ਇਸ ਗੀਤ ਦਾ youtube link ਵੀ ਪਾਇਆ ਹੈ ਕ ਗੱਲ ਤੇ ਸਾਫ ਚਾਹੇ ਜਿੰਨਾ ਦੀ ਵਿਚਾਰਧਾਰਾ ਵੀਰ ਗੁਰਜੰਟ ਨਾਲ ਨਾ ਮਿਲਦੀ ਹੋਵੇ ਉਹ ਇਸ ਗੀਤ ਦਾ ਫੈਨ ਹੋ ਗਿਆ ਕਿਉਂਕਿ ਮੁੱਦਾ ਸੀ ਲੱਚਰਲਾਣੇ ਲੰਡੂ ਕਤੀੜ ਨੂੰ ਮੂੰਹ ਤੋੜ ਜਵਾਬ ਦੇਣਾ ਉਹ ਇਸ ਵੀਰ ਗੁਰਜੰਟ ਨੇ ਦੇ ਦਿੱਤਾ ਹੈ। ਪੱਕਾ ਯਕੀਨ …….  ਇਹ ਗੀਤ ਸੁਣ ਕੇ ਲੱਚਰਲਾਣੇ ਕਤੀੜ ਨੂੰ ਨੀਂਦ ਨਹੀ ਆਉਣੀ ਕਿਉਂਕਿ ਉਨ੍ਹਾਂ ਨੂੰ ਇਦਾ ਸੀ ਗਾਇਕੀ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ ਪਰ ਗੁਰੂ ਦੇ ਸਿੰਘ ਨੇ ਇਹ ਸਾਬਤ ਕਰ ਦਿੱਤਾ ਹੈ ਕੋਈ ਵੀ ਕੰਮ ਅੌਖਾ ਨਹੀ ਹੁੰਦਾ ਜੀ ਵਾਹਿਗੁਰੂ ਤੁਹਾਨੁੰ ਚੜਦੀ ਕਲਾ ਚ ਰੱਖੇ, Full support ਤੁਹਾਨੁੰ ਵੀ ਤੇ ਤੁਹਾਡੇ ਗੀਤ ਨੁੰ ਵੀ.Kaafla GurjantSingh SunRaj RapidRecords War Against Vulgarity ਤੁਹਾਨੂੰ ਦੱਸ ਦੇਈਏ ਕਿ ਗੁਰਜੰਟ ਸਿੰਘ ਜੰਟਾ ਅਸਟ੍ਰੇਲੀਆ ਵਾਲਾ ਅਾੳੁਣ ਵਾਲੇ ਦਿਨਾਂ ਚ ਪੰਜਾਬੀ ਗੀਤਾਂ ਚ ਲੱਚਰਪੁਣਾ……  ਲੱਚਰਤਾ ਨੂੰ ਖਤਮ ਕਰਨ ਲਈ ਖੁਦ ਗਾਇਕੀ ਲਾਇਨ ਚ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਵਾਲਾ ਉਹ ਆਪਣਾ ਪਹਿਲਾ ਗੀਤ ਕਾਫਲਾ ਲੈ ਕੇ ਆ ਰਿਹਾ ਹੈ ਜੋ ਕੇ ਸਪੋਰਟਰਾਂ ਤੇ ਵਿਰੋਧੀਆਂ ਨੂੰ ਬੇਸਬਰੀ ਨਾਲ ਗੀਤ ਦੀ ਬੇਸਬਰੀ ਨਾਲ ੳੂਡੀਕ ਕਰ ਰਹੇਂ ਹਨ..ਣ ਦੇਖਦੇ ਹਾਂ ਗੁਰਜੰਟ ਸਿੰਘ ਜੰਟਾ ਇਸ ਲਾਈਨ ਚ ਕੀ ਮੱਲਾ ਮਾਰਦਾ ਜੀ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: