ਆਹ ਜਿਹੜੇ ਲੋਕ ਹਮੇਸ਼ਾ ਕਹਿੰਦੇ ਨੇ ਡਰਾਈਵਰ ਭੁੱਕੀ ਖਾਕੇ ਚਲਾਉਂਦੇ ਵਾ ਟਰੱਕ ,ਓਹਨਾਂ ਤਕਰ ਇਹ ਪਹੁੰਚਾ ਦਿਓ

ਅਸੀਂ ਹਮੇਸ਼ਾ ਸਹੀ  ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਧੰਨਵਾਦ ਸਾਡੇ ਨਾਲ ਜੁੜਨ ਲਈ ਤੁਹਾਡਾ

 

ਅੱਜ ਜਿਸ ਵਿਸ਼ੇ ਤੇ ਅਸੀ ਗੱਲ ਕਾਰਨ ਜਾ ਰਹੇ ਨੇ ੳੁਹ ਹੈ ਕਿ ਬਹੁਤ ਲੋਕ ਕਹਿੰਦੇ ਹਨ ਡਰਾੲਿਵਰ ਭੁੱਕੀ ਪੋਸਤ ਅਾਦਿ ਖਾ ਕੇ ਗੱਡੀਅਾਂ ਚਲਾੳੁਦੇਂ ਹਨ ੲਿਸ ਦੇ ਸਬੰਧ ਵਿੱਚ ਅਸੀ ਦੋ ਚਾਰ ਬਜੁਰਗ ਡਰਾੲਿਵਰਾਂ ਨਾਲ ਗੱਲ ਕੀਤੀ ਤੇ ੳੁਹਨਾਂ ਤੋਂ ਪੁੱਛਿਅਾ ਕਿ ੲਿਹ ਸੱਚ ਹੈ ਤਾਂ ੳੁਹਨਾਂ ਨੇ ਜਵਾਬ ਦਿੱਤਾ ਕਿ ਪੁੱਤ ਸਾਰੇ ਡਰਾੲਿਵਰ ਨਸ਼ਾ ਨੀ ਕਰਦੇ ਕੁਝ ਡਰਾੲਿਵਰ ਸਿੱਖੀ ਸਰੂਪ ਵਿੱਚ ਵੀ ਹੁੰਦੇ ਨੇ ਤੇ ਬਜੁਰਗਾਂ ਨੇ ਕਿਹਾ ਕਿ ਨਸ਼ਾ ਕੋੲੀ ਵੀ ਸ਼ੌਕ ਨਾਲ ਨੀ ਕਰਦਾ ੲਿਹ ਮਜਬੂਰੀ ਨੂੰ ਕਰਨਾ ਪੈਂਦਾਂ ਅਾ ਜਦੋ ਟਰੱਕ ਵਾਲੇ ਨੂੰ ੧੫ ਘੰਟੇ ਗੱਡੀ ੲਿੱਕ ਦਿਨ ਚ ਚਲਾੳੁਣੀ ਪੈਂਦੀ ਅਾ ੳੁਦੋ ਕਰਨਾ ਪੈਂਦਾ ਪੁੱਤ ਨਸ਼ਾ ਤੈਨੂੰ ਮੈ ਦੱਸ ਦੇਵੇ ਕਿ ਡਰਾੲਿਵਰ ਦੀ ਤਨਖਾਹ ਕਿੰਨੀ ਅਾ ਅੱਜ ਦੇ ਸਮੇ ਚ 9000-13000


ਏਨੇ ਚ ਕਿ ਘਰ ਦਾ ਖਰਚ ਚੱਲ ਜਾਵੇਗਾ ੲਿੱਕ ਡਰਾੲਿਵਰ ਜਿਸ ਦੀ ਘਰਵਾਲ਼ੀ, ਬੱਚੇ ਤੇ ਮਾਂ- ਬਾਪ ਕਿ ੲਿੰਨੇ ਨਾਲ ੳੁਹਨਾਂ ਦਾ ਖਰਚ ਚੱਲ ਜਾੳੁ ਬੱਚਿਅਾਂ ਦੀ ਫੀਸ ਵੀ ਦੇਣੀ ਹੁੰਦੀ ਤੇ ਮਾਂ ਬਾਪ ਦੀ ਦਵਾੲੀ ਦਾ ਖਰਚਾ ਵੀ ਕਰਨਾ ਹੁੰਦਾ ਤੇ ਬਾਕੀ ਘਰ ਦਾ ਖਰਚ ੲਿੰਨੇ ਪੈਸਿਅਾਂ ਨਾਲ ਨਹੀ ਹੋਵੇਗਾ ਤੇ ੲਿਸ ਲੲੀ ਡਰਾੲਿਵਰ ਸੋਚਦਾ ਕਿ ਅੱਠ ਘੰਟੇ ਡਿੳੂਟੀ ਕਰਨ ਨਾਲੋ ੳੂਵਰ ਟਾੲਿਮ ਵੀ ਲਾੲਿਅਾ ਜਾਵੇ ਤੇ ੳੁਹ ਦਿਨ ਰਾਤ ਮਿਹਨਤ ਕਰਦਾ ਹੈ ਤੇ ਜੇਕਰ ੳੁਸ ਨੇ ਅਾਪਣੇ ਮਤਲਬ ਲੲੀ ਪੋਸਤ ਖਾ ਵੀ ਲੲੀ ਤੇ ਕਿ ਹੋ ਗਿਅਾ ਤੁਸੀ ਅਾਪਣੇ ਅਾਲੇ – ਦੁਅਾਲੇ ਬਹੁਤ ਬੰਦੇ ਅਜਿਹੇ ਦੇਖੇ ਹੋਣ ਗੲੇ ਜੋ ਕਿ ਕੋੲੀ ਵੀ ਕੰਮ ਨਹੀ ਕਰਦੇ ਤੇ ਫਿਰ ਵੀ ੳੁਹ ਸ਼ਾਮ ਨੂੰ ਦਾਰੂ ਪੀਂਦੇ ਨੇ ਤੁਸੀ ਕਦੀ ੳੁਹਨਾਂ ਨੂੰ ਮਾੜਾਂ ਨਹੀ ਕਹਿੰਦੇ ਤੇ ਡਰਾੲਿਵਰ ਹੀ ਦਿਸਦੇ ਨੇ ਤਹਾਨੂੰ ਬਜੁਰਗ ਨੇ ਮੈਨੂੰ ਕਿਹਾ ਕਿ ਪੁੱਤ ਜਿਹੜਾ ਮਾਲਕ ਕਹਿ ਦੇਵੇ ਕਿ

ਤੁਸੀ ਪੰਜਾਬ ਤੋ ਰਾਜਸਥਾਨ ਗੱਡੀ 24 ਘੰਟਿਅਾਂ ਵਿੱਚ ਚ ਲਾੳੁਣੀ ਹੈ ੳੁਹ ਕਿ ਕਰੇ ਦੱਸੋ ਮੈਨੂੰ ਤੇ ਮੇਰੇ ਕੋਲ ਕੋੲੀ ਜਵਾਬ ਨਹੀ   ਬਜੁਰਗ ਨੇ ਕਿਹਾ ਤੇਰੇ ਵਰਗੇ ਸਾਨੂੰ ਡਰਾੲਿਵਰਾਂ ਨੂੰ ਬਦਨਾਮ ਕਰਦੇ ਤੇ ਪਰ ਤੈਨੂੰ ਦੱਸ ਦੇਵਾ ਕਿ ਜੇਕਰ ਦੁਨੀਅਾ ਚ ਡਰਾੲਿਵਰ ਨਾ ਹੁੰਦੇ ਤਾਂ ਸਾੲਿਦ ਦੁਨੀਅਾ ਨੇ ਏਨੇ ਤਰੱਕੀ ਨੀ ਕਰਨੀ ਸੀ ਅਸੀ ਡਰਾੲਿਵਰਾਂ ਦੋ ਦਿਨ ਕੰਮ ਨਾ ਕਰਿੲੇ ਤਾਂ ਸ਼ਹਿਰਾਂ ਵਾਲਿਅਾ ਦਾ ਕੰਮ ਧੰਦਾ ਹੀ ਬੰਦ ਹੋ ਜਾਵੇ , ਡਰਾੲਿਵਰ, ਫੌਜ਼ ਤੋ ਬਅਾਦ ਅਜਿਹੀ ਕੌਮ ਹੈ ਜੇ ਕਿ ਦੇਸ਼ ਲੲੀ ਸੇਵਾ ਕਰਦੀ ਹੈ ਗੱਡੀ ਭਰਨ ਤੋਂ ਲੈਕੇ ਖਾਲੀ ਕਰਨ ਤੱਕ ਡਰਾਇਵਰ ਕਿੰਨੀ ਵਾਰ ਆਪਣੀ ਜਿੰਦਗੀ ਦਾਅ ਤੇ ਲਾਂਉਦੈ, ਇੱਕੋ ਹੀ ਮਕਸਦ ਹੁੰਦੈ ਬਾਬਾ ਜੀ ਠੀਕ ਠਾਕ ਪਹੁੰਚਾਦਿਓ ਬਾਬਾ ਜੀ, ਕੀ ਕਦੇ ਕਿਸੇ ਨੇ ਸੋਚਿਆ ਏ ਕੀ ਆਂਧਰਾ ਤੋਂ ਲਿਆ ਕੇ ਅੰਬ  ਚਪਾਉਣ ਵਾਲਾ, ਯੂ. ਪੀ ਤੋ ਲਿਆ ਕੇ ਲੀਚੀ

ਖਵਾਉਣ ਵਾਲਾ, ਕਸ਼ਮੀਰ ਤੋਂ ਲਿਆਕੇ ਸੇਬ ਖਵਾਉਣ ਵਾਲਾ, ਗੁਜਰਾਤ ਮਹਾਰਾਸ਼ਟਰ ਤੋਂ ਪਿਆਜ ਲਿਆਕੇ ਵੱਨ ਸਵੱਨੇ ਤੜਕੇ ਲਵਾਉਣ ਵਾਲਾ 24 ਘੰਟੇ ਚ


ਇੱਕ ਟਾਈਮ ਜਿੰਨੀ ਹੀ ਰੋਟੀ ਖਾਂਦਾ ਏ, ਕਈ ਵਾਰੀ ਜਾਨ ਵੀ ਚਲੀ ਜਾਂਦੀ ਹੈ ਪਰ ਮੰਜਿਲ ਨਹੀ ਮਿਲਦੀ, ਬੱਚੇ ਰੁਲ ਜਾਂਦੇ ਨੇ, ਡਰਾਇਵਰਾਂ ਨੂੰ ਲੁਚੇ ਲਫੰਗੇ ਕੰਜ਼ਰ ਕਹਿਣ ਵਾਲਿਓ ਕਦੇ ਸੋਚਿਆ ਏ ਕੀ ਇਹਨਾ ਨੂੰ ਕਿੰਨੀ ਇੱਜਤ ਦੇਣੀ ਬਣਦੀ ਆ, ਬਾਹਰਲੇ ਮੁਲਕਾਂ ਚ ਡਰਾਇਵਰ ਦੀ ਡੀ.ਸੀ ਜਿੰਨੀ ਇੱਜਤ ਹੈ ਤੇ ਸਾਡੇ ਮਾਸਾ ਵੀ ਨੀ,”ਮਾੜੀ ਸੋਚ ਤੇ ਗਿੱਟੇ ਦੀ ਮੋਚ” …. ਇਨਸਾਨ ਨੂੰ ਕਦੇ ਅੱਗੇ ਨੀ ਵਧਣ ਦਿੱਦੀ, ਆਖਰ ਚ ਇਹੀ ਚਾਹਨੈ, ਕਿ ਬਾਬਾ ਜ਼ੀ ਕਿਸੇ ਡਰਾਇਵਰ ਨੂੰ ਕਦੇ ਤੱਤੀ ਵਾਹ ਨਾਂ ਲੱਗੇ, ਮੇਰੇ ਕੋਲ ਕੋੲੀ ਜਵਾਬ ਨਹੀ ੳੁਸ ਬਜੁਰਗ ਦੀਅਾਂ ਗੱਲਾਂ ਦਾ ਜੇਕਰ ਕਹਾਣੀ ਵਧੀਅਾ ਲੱਗੀ ਤਾਂ ਸ਼ੇਅਰ ਕਰੋ

ਜਿਹੜੇ ਕਹਿੰਦੇ ਨੇ ਡਰਾੲਿਵਰ ਭੂਕੀ ਖਾਂਦੇਂ ਵਾ ੳੁਹ ਜਰੂਰ ਦੇਖਣ ਏਹ ਪੋਸਟ ਤੇ ਸ਼ੇਅਰ ਜਰੂਰ ਕਰੋ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: