ਆਹ ਦੇਖੋ ਕੀ ਹੋ ਗਿਆ ਪੰਜਾਬ ਚ ਭਾਰੀ ਪੁਲਸ ਹੋ ਗਈ ਤਾਇਨਾਤ ਅਤੇ ਹੁਣ ………..

ਹਨ ਆਈ ਤਾਜਾ ਵੱਡੀ ਖਬਰ –

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

ਹਨ ਆਈ ਤਾਜਾ ਵੱਡੀ ਖਬਰ – ਆਹ ਦੇਖੋ ਕੀ ਹੋ ਗਿਆ ਪੰਜਾਬ ਚ ਭਾਰੀ ਪੁਲਸ ਹੋ ਗਈ ਤਾਇਨਾਤ ਅਤੇ ਹੁਣ। ………..

 

 

13 ਅਪਰੈਲ ਨੂੰ ਇਥੇ ਗੌਲ ਚੌਂਕ ਦਾ ਨਾਂ ਬਦਲ ਕੇ ਸੰਵਿਧਾਨ ਚੌਕ ਰੱਖਣ ਦੇ ਮਾਮਲੇ ‘ਚ ਹੋਈ ਹਿੰਸਾ ਉਪਰੰਤ ਗੋਲੀ ਨਾਲ ਜ਼ਖਮੀ ਹੋਇਆ ਜਸਵੰਤ ਉਰਫ਼ ਬੋਬੀ, ਜੋ ਉਸੇ ਦਿਨ ਤੋਂ ਹੀ ਦਯਾਨੰਦ ਹਸਪਤਾਲ ਲੁਧਿਆਣਾ ਵਿਖੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਸੀ, ਦਾ ਐਤਵਾਰ ਤੜਕਸਾਰ

 

ਦੇਹਾਂਤ ਹੋ ਗਿਆ। ਮ੍ਰਿਤਕ ਦੀ ਮਾਸੀ ਨੀਲਮ ਰਾਣੀ ਨੇ ਇਸ ਦੀ ਪੁਸ਼ਟੀ ਕੀਤੀ । ਪ੍ਰਸਾਸ਼ਨ ਵੱਲੋਂ ਕਿਸੇ ਵੀ ਅਣਸੁਖਾਵੀਂ ਘਟਨਾ ਰੋਕਣ ਲਈ ਵੱਡੇ ਪੱਧਰ ‘ਤੇ ਪ੍ਰਬੰਧ ਕੀਤੇ ਗਏ ਹਨ । ਫਗਵਾੜਾ ਪੁਲਸ ਛਾਉਣੀ ‘ਚ ਤਬਦੀਲ ਹੋ ਚੁੱਕਾ ਹੈ।
ਸੂਤਰਾਂ ਮੁਤਾਬਕ ਫਗਵਾੜਾ ਖੇਤਰ ਦਾ ਹਾਈਵੇ ਪੁਲਸ ਪ੍ਰਸ਼ਾਸਨ ਨੇ ਅਗਲੇ

 

ਹੁਕਮਾਂ ਤਕ ਬੰਦ ਕਰਵਾ ਦਿੱਤਾ ਹੈ। ਹਾਲਾਂਕਿ ਰੇਲ ਯਾਤਰਾ ਆਮ ਦਿਨਾਂ ਵਾਂਗ ਜਾਰੀ ਹੈ, ਉਥੇ ਹੀ ਦੋਆਬਾ ਦੇ ਚਾਰ ਜ਼ਿਲਿਆਂ ‘ਚ ਇਨਟਰਨੈੱਟ ਸੇਵਾ ਵੀ ਕੁਝ ਸਮੇਂ ਲਈ ਰੋਕੀ ਗਈ ਹੈ।


Posted

in

by

Tags: