ਆਹ ਦੇਖੋ ਪੰਜਾਬ ਚ ਕੀ ਚਲ ਰਿਹਾ ਦੇਖ ਕੇ ਹੈਰਾਨ ਰਹਿ ਜਾਵੋਂਗੇ

ਸਾਬਕਾ ਕਰਮਚਾਰੀ ਨੇ ਕੀਤਾ ਆਪਣੀ ਹੀ ਇਮੀਗ੍ਰੇਸ਼ਨ ਕੰਪਨੀ ਦੇ ਫਰਜੀਵਾੜੇ ਦਾ ਪਰਦਾਫਾਸ਼ ….

ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ

ਆਹ ਵੀਡੀਓ ਦੇਖਕੇ ਹੈਰਾਨ ਰਹਿ ਜਾਵੋਂਗੇ ਕੇ ਜਾਅਲੀ ਟਰੈਵਲ ਏਜੰਟ ਕਿਦਾਂ ਲੋਕਾਂ ਨਾਲ ਠੱਗੀਆਂ ਮਾਰਦੇ ਹਨ ਇਸ ਬਾਰੇ ਇਕ ਲੜਕੀ ਨੇ ਵੱਡੇ ਖੁਲਾਸੇ ਕੀਤੇ ਹਨ ਇਹ ਲੜਕੀ ਪਹਿਲਾ ਇਕ ਟਰੈਵਲ ਏਜੰਸੀ ਚ ਕੰਮ ਕਰਦੀ ਸੀ ਇਸ ਲੜਕੀ ਦੱਸਿਆ

ਕਿੰਨੇ ਪੈਸੇ ਪਹਿਲਾਂ ਲੋਕਾਂ ਕੋਲੋਂ ਕਿਸ ਕਿਸ ਤਰੀਕੇ ਨਾਲ ਲਏ ਜਾਂਦੇ ਹਨ ਅਤੇ ਫਿਰ ਉਹ ਪੈਸਿਆਂ ਆਲ ਕੀ ਕੀ ਕੀਤਾ ਜਾਂਦਾ ਹੈ। ਲੜਕੀ ਏ ਇਹ ਵੀ ਖੁਲਾਸਾ ਕੀਤਾ ਹੈ ਕੇ ਪੁਲਸ ਵੀ ਨਾਲ ਰਲੀ ਹੋਈ ਹੈ ਤੇ ਉਹ ਕਿਵੇਂ ਇਸ ਸਭ ਵਿਚ ਜਾਲੀ ਏਜੰਟਾਂ ਦੀ ਕਿਵੇਂ ਮਦਦ

ਕਰਦੀ ਹੈ। ਸੋ ਵੀਡੀਓ ਤੁਸੀ ਥੱਲੇ ਜਾ ਕੇ ਪੋਸਟ ਦੇ ਅਖੀਰ ਵਿਚ ਦੇਖ ਸਕਦੇ ਹੋ ਅਤੇ ਹੋਰ ਤਾਜਾ ਜਾਣਕਾਰੀ ਲਈ ਪੰਜਾਬ ਨਿਊਜ਼ ਪੇਜ ਨਾਲ ਜੁੜੇ ਰਹੋ। ਖਬਰ ਦੇਖਣ ਤੋਂ ਬਾਦ ਸ਼ੇਅਰ ਜਰੂਰ ਕਰੋ ਤਾਂ ਜੋ ਕੋਈ ਭੋਲਾ ਭਾਲਾ ਇਹਨਾ ਜਾਅਲੀ ਏਜੰਟਾਂ ਦੇ ਚੱਕਰ ਵਿਚ ਨਾ ਫਸ ਜਾਵੇ ਪੋਸਟ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: