Categories
Information

ਆਹ ਦੇਖੋ ਸ਼ਾਹਕੋਟ ਦੀ ਜਿੱਤ ਤੋਂ ਬਾਦ ਲਾਡੀ ਸ਼ੇਰੋਂਵਾਲੀਆ ਨੇ ਕੀ ਕੀ ਕਿਹਾ

ਤਾਜਾ ਵੱਡੀ ਖਬਰ …….ਵੀਡੀਓ ਥਲੇ ਜਾ ਕੇ ਦੇਖੋ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਵੀਡੀਓ ਥਲੇ ਜਾ ਕੇ ਦੇਖੋ

ਆਹ ਦੇਖੋ ਸ਼ਾਹਕੋਟ ਦੀ ਜਿੱਤ ਤੋਂ ਬਾਦ ਲਾਡੀ ਸ਼ੇਰੋਂਵਾਲੀਆ ਨੇ ਕੀ ਕੀ ਕਿਹਾ …….

 

ਜਲੰਧਰ ਦੇ ਸਪੋਰਟਸ ਕੰਪਲੈਕਸ ‘ਚ ਵੋਟਾਂ ਦੀ ਗਿਣਤੀ ਹੋਈ ਜਿੱਥੇ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।   ਗਿਣਤੀ ‘ਚ ਸ਼ੁਰੂ ਤੋਂ ਹੀ ਕਾਂਗਰਸ ਉਮੀਦਵਾਰ ਲਾਡੀ ਸ਼ੇਰੋਵਾਲੀਆਂ ਅੱਗੇ ਰਹੇ। ਅਤੇ ਨਾਲ ਜੇਕਰ ਗੱਲ ਕੀਤੀ ਜਾਵੇ ਅਕਾਲੀ ਦਲ ਦੇ ਉਮੀਦਵਾਰ ਨਾਇਬ ਸਿੰਘ ਕੋਹਾੜ ਦੀ ਉਹਨਾਂ ਨੂੰ ਚੰਗੀ ਗਿਣਤੀ ‘ਚ ਵੋਟਾਂ ਪਈਆਂ ਪਰ ਇਸ ਮੁਕਾਬਲੇ ‘ਚ ਕਿਤੇ ਵੀ ਆਮ ਆਦਮੀ ਪਾਰਟੀ ਮੁਕਾਬਲੇ ‘ਚ ਨਹੀਂ ਦਿਸੀ। ਪਹਿਲੇ ਰਾਂਊਂਡ ‘ਚ ਆਮ ਆਦਮੀ ਪਾਰਟੀ ਨੂੰ ਮਹਿਜ 46 ਵੋੋਟਾਂ ਮਿਲਿਆ ਸਨ।

ਵੀਡੀਓ ਥਲੇ ਜਾ ਕੇ ਦੇਖੋ……..

 

laddi sherowalia wins

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ  ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪਹਿਲੇ ਰਾਊਂਡ ‘ਚ ਹਰਦੇਵ ਸਿੰਘ ਲਾਡੀ ਕਰੀਬ ਦੋ ਹਜ਼ਾਰ ਵੋਟਾਂ ਨਾਲ ਅੱਗੇ ਸੀ ਦੂਸਰੇ ਰਾਊਂਡ ਤੋਂ ਬਾਅਦ 3350 ਵੋਟਾਂ ਨਾਲ ਅੱਗੇ ਰਹੇ
ਤੀਸਰੇ ਰਾਊਂਡ ‘ਚ ਸ਼ੇਰੋਵਾਲੀਆ ਨੂੰ 5051, ਕੋਹਾੜ ਨੂੰ 2584 ਤੇ ਕਾਕੜ ਕਲਾਂ ਨੂੰ 175 ਵੋਟਾਂ ਲਾਡੀ ਸ਼ੇਰੋਵਾਲੀਆ ਚੌਥੇ ਰਾਊਂਡ ਮਗਰੋਂ 8500 ਵੋਟਾਂ ਨਾਲ ਅੱਗੇ
ਪੰਜਵੇਂ ਗੇੜ ਤੋਂ ਬਾਅਦ 10 ਹਜ਼ਾਰ 500 ਵੋਟਾਂ ਨਾਲ ਅੱਗੇਛੇਵੇਂ ਰਾਊਂਡ ‘ਚ 12 ਹਜ਼ਾਰ ਦੀ ਲੀਡ ਹੋਈ ਪ੍ਰਾਪਤ 7ਵੇਂ ਰਾਊਂਡ ‘ਚ 16 ਹਜ਼ਾਰ ਦੀ ਲੀਡ ਹੋਈ ਪ੍ਰਾਪਤ 8ਵੇਂ ਰਾਊਂਡ ‘ਚ 18 ਹਜ਼ਾਰ ਦੀ ਲੀਡ ਹੋਈ ਪ੍ਰਾਪਤ
12ਵੇਂ ਰਾਊਂਡ ਤੋਂ ਬਾਅਦ ਲਾਡੀ ਸ਼ੇਰੋਵਾਲੀਆ 29 ਹਜ਼ਾਰ ਵੋਟਾਂ ਨਾਲ ਅੱਗੇ 13ਵੇਂ ਰਾਊਂਡ ਤੋਂ ਬਾਅਦ ਲਾਡੀ ਸ਼ੇਰੋਵਾਲੀਆ 31 ਹਜ਼ਾਰ ਵੋਟਾਂ ਨਾਲ ਅੱਗੇ 14ਵੇਂ ਰਾਊਂਡ ਤੋਂ ਬਾਅਦ 33 ਹਜ਼ਾਰ ਵੋਟਾਂ ਨਾਲ ਲਾਡੀ ਸ਼ੇਰੋਵਾਲੀਆ ਅੱਗੇ15ਵੇਂ ਰਾਊਂਡ ਤੋਂ ਬਾਅਦ 34 ਹਜ਼ਾਰ ਵੋਟਾਂ ਨਾਲ ਲਾਡੀ ਸ਼ੇਰੋਵਾਲੀਆ ਅੱਗੇ 16ਵੇਂ ਰਾਊਂਡ ਤੋਂ ਬਾਅਦ ਲਾਡੀ ਸ਼ੇਰੋਵਾਲੀਆ 37 ਹਜ਼ਾਰ ਵੋਟਾਂ ਨਾਲ ਅੱਗੇ ਲਾਡੀ ਸ਼ੇਰੋਵਾਲੀਆ 38802 ਵੋਟਾਂ ਨਾਲ ਸ਼ਾਹਕੋਟ ਜਿਮਨੀ ਚੋਣ ਜਿੱਤੇ

Leave a Reply

Your email address will not be published. Required fields are marked *