ਇਸਲਾਮ ਕਬੂਲਣ ਵਾਲੀ ਕਿਰਨ ਬਾਲਾ ਹੁਣ ਨਾ ਰੱਖੂ ਭਾਰਤ ਤੇ ਨਾ ਪਾਕਿਸਤਾਨ

ਇਸਲਾਮ ਕਬੂਲਣ ਵਾਲੀ ਕਿਰਨ ਬਾਲਾ ਹੁਣ ਨਾ ਰੱਖੂ ਭਾਰਤ ਤੇ ਨਾ ਪਾਕਿਸਤਾਨ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

ਥੱਲੇ ਵੀਡੀਓ ਹੈ ਸਾਰੀ ਵੀਡੀਓ ਵੇਖੋ ਪੂਰੀ ਖ਼ਬਰ ਸਮਝ ਆ ਜਾਵੇਗੀ
ਲਓ ਜੀ! ਫ਼ਸ ਗਈ ਇਸਲਾਮ ਕਬੂਲਣ ਵਾਲੀ ਕਿਰਨ ਬਾਲਾ ਹੁਣ ਨਾ ਰੱਖੂ ਭਾਰਤ ਤੇ ਨਾ ਪਾਕਿਸਤਾਨ ਇਹਨੂੰ ਕਹਿੰਦੇ, ‘ਨਾ ਘਰ ਦਾ, ਨਾ ਘਾਟ ਦਾ’ ਬੱਸ ਗੱਲ ਇੱਥੇ ਆ ਕੇ ਮੁੱਕ ਗਈ ਹੈ ਕਿ ਪਾਕਿਸਤਾਨ ਹੁਣ ਸੱਚਾਈ ਦੇਖੇਗਾ ਜਾਂ ਫਿਰ ਝੂਠ? ਕਿਉਂਕਿ ਹੁਣ ਤਾਂ ਸਾਰੇ ਸਬੂਤ ਵੀ ਸਾਹਮਣੇ ਆ ਗਏ ਹਨ ।

ਦਰਅਸਲ ਕਿਰਨ ਬਾਲਾ ਨੇ ਬਿਆਨ ਦਿੱਤਾ ਸੀ ਕੇ ਉਸ ਦੇ ਕੋਈ ਬੱਚਾ ਨਹੀਂ ਹੈ . ਜਿਸ ਤੋਂ ਬਾਅਦ ਕਿਰਨ ਬਾਲਾ ਦੇ ਸਹੁਰੇ ਪਰਿਵਾਰ ਨੇ ਵੱਡਾ ਬਿਆਨ ਦਿੱਤਾ .. ਕਿਰਨ ਬਾਲਾ ਦੇ ਸਹੁਰੇ ਮੁਤਾਬਕ ਇਹ ਸਾਰੇ ਬੱਚੇ ਕਿਰਨ ਬਾਲਾ ਦੇ ਹੀ ਨੇ ਜਿਸ ਕੋਲ ਓਹਨਾ ਦੇ ਪੱਕੇ ਸਬੂਤ ਨੇ . ਕਿਰਨ ਬਾਲਾ ਦੇ ਸਹੁਰੇ ਕੋਲ ਬੱਚਿਆਂ ਦਾ ਅਧਾਰ ਕਾਰਡ ਜਨਮ ਸਰਟੀਫਿਕੇਟ ਵਰਗੇ ਸਬੂਤ ਮਜੂਦ ਨੇ ..

ਕਿਰਨ ਵਾਲਾ ਦੇ ਸਹੁਰੇ ਤਰਸੇਮ ਸਿੰਘ ਕਿਹਾ ਜੇਕਰ ਸਰਕਾਰ ਨੂੰ ਫੇਰ ਵੀ ਯਕੀਨ ਨਹੀਂ ਤਾਂ ਉਹ ਬੱਚਿਆਂ ਦਾ DNA ਟਿਸਟ ਕਰ ਲਾਵੇ … ਓਹਨਾ ਦੱਸਿਆਂ ਕੇ ਬੱਚਿਆਂ ਦਾ ਜਨਕ ਹਸਪਤਾਲ ਹੋਇਆ ਸੀ ਜਿਸ ਦਾ ਸਰਟੀਫਿਕਟ ਵੀ ਓਹਨਾ ਕੋਲ ਮਜੂਦ ਨੇ. ਓਹਨਾ ਨੇ ਕਿਹਾ ਕੇ ਕਿਰਨ ਵਾਲਾ ਨਾਲ ਵਿਆਹ ਕਰਾਉਣ ਵਾਲਾ ਜਰੂਰ ਕਿਸੇ ਏਜੇਂਸੀ ਨਾਲ ਜੁੜਿਆ ਹੈ

ਇਸ ਸਬੰਧੀ ਅਸੀਂ ਤੁਹਾਡੇ ਨਾਲ ਦੋ ਵੀਡੀਓ ਸਾਂਝੀਆਂ ਕਰਨ ਜਾ ਰਹੇ ਹਾਂ ਪਹਿਲੀ ਵੀਡੀਓ ਵਿਚ ਤੁਸੀਂ ਦੇਖੋਗੇ ਕਿ ਕਿਰਨ ਬਾਲਾ ਦੀ ਸੱਸ ਨੇ ਕੀ ਕੀ ਵੱਡੇ ਖੁਲਾਸੇ ਕੀਤੇ ਹਨ । ਉਹਨੇ ਕਿਰਨ ਬਾਰੇ ਕਈ ਅਜਿਹੀਆਂ ਗੱਲਾਂ ਦੱਸੀਆਂ ਹਨ ਜੋ ਕਿ ਵਾਕਿਆ ਹੀ ਹੈਰਾਨ ਕਰ ਦੇਣ ਵਾਲੀਆਂ ਹਨ ।
ਦੇਖੋ ਪਹਿਲੀ ਵੀਡੀਓ

ਇਸ ਤੋਂ ਬਾਅਦ ਹੁਣ ਤੁਸੀਂ ਦੂਸਰੀ ਵੀਡੀਓ ਦੇਖ ਸਕਦੇ ਹੋ ਜਿਸ ਵਿੱਚ ਇਸ ਗੱਲ ਤੇ ਸਵਾਲ ਖੜ੍ਹੇ ਹੋ ਗਏ ਹਨ ਕਿ ਕੀ ਪਾਕਿਸਤਾਨ ਦੀ ਸਰਕਾਰ ਅਤੇ ਕਾਨੂੰਨ ਸੱਚ ਦੀ ਪੜਤਾਲ ਕਰੇਗਾ ਜਾਂ ਕਹੀਆਂ ਕਿਰਨ ਬਾਲਾ ਉਰਫ਼ ਅਮੀਨਾ ਦੀਆਂ ਕਹਾਈਆਂ ਗੱਲਾਂ ਉੱਪਰ ਹੀ ਯਕੀਨ ਕਰ ਲਵੇਗਾ । ਜੇਕਰ ਪਾਕਿਸਤਾਨ ਦਾ ਕਾਨੂੰਨ ਕਿਰਨ ਬਾਲਾ ਵੱਲੋਂ ਕੀਤੇ ਗਏ ਝੂਠ ਨੂੰ ਸਖ਼ਤ ਨਜ਼ਰਾਂ ਨਾਲ ਲੈਂਦਾ ਹੈ ਤਾਂ ਕਿ ਉਹ ਉਸ ਨੂੰ ਪਾਕਿਸਤਾਨ ਵਿੱਚ ਰਹਿਣ ਦੀ ਇਜਾਜ਼ਤ ਦੇਵੇਗਾ ਜਾਂ ਨਹੀਂ ?
ਦੇਖੋ ਪੂਰੀ ਵੀਡੀਓ ।


Posted

in

by

Tags: