ਇਸ ਥਾਂ ਦੀ ਕੁੜੀ ਨਾਲ ਵਿਆਹ ਕਰਨ ਤੇ ਸਰਕਾਰ ਦੇਵੇਗੀ ਹਰ ਮਹੀਨੇ 3 ਲੱਖ ਰੁਪਏ..!! ਪੜ੍ਹੋ ਪੂਰੀ ਖਬਰ

ਸਰਕਾਰ ਦੇਵੇਗੀ 3 ਲੱਖ ਰੁਪਏ ਮਹੀਨਾ,ਕਰੋ ਇਸ ਪਿੰਡ ਦੀ ਕਿਸੇ ਵੀ ਕੁੜੀ ਨਾਲ ਵਿਆਹ,,!!


ਜੇਕਰ ਤੁਸੀਂ ਵਿਆਹ ਕਰਨਾ ਚਾਹੁਣੇ ਹੋ ਤਾਂ ਇਹ ਖ਼ਬਰ ਹੈ ਤੁਹਾਡੇ ਲਈ

ਤੁਸੀਂ ਕਿਸੇ ਕੁੜੀ ਨਾਲ ਵਿਆਹ ਕਰੋ ਸਰਕਾਰ ਦੇਵੇਗੀ ਤੁਹਾਨੂੰ 3 ਲੱਖ ਰੁਪਏ ਤਾਂ ਤੁਸੀਂ ਵਿਆਹ ਦਾ ਲੱਡੂ ਖਾਣ ਚ ਬਿਲਕੁਲ ਵੀ ਦੇਰੀ ਨਹੀਂ ਕਰੋਗੇ

ਪਰ ਵਿਆਹ ਤੋਂ ਬਾਅਦ ਜਿੰਮੇਵਾਰੀਆਂ ਵੱਧ ਜਾਂਦੀਆਂ ਹਨ ਇਹੀ ਕਰਨ ਹੈ ਕੁਝ ਲੋਕ ਵਿਆਹ ਕਰਨ ਤੋਂ ਭੱਜਦੇ ਨੇ ਉਹ ਸੋਚਦੇ ਨੇ ਕੇ ਸਿੰਗਲ ਰਹਿਣਾ ਜਿਆਦਾ ਬੇਹਤਰਨ ਹੈ ਅਜਿਹੇ ਚ ਇਹ ਖ਼ਬਰ ਓਹਨਾ ਲੋਕਾਂ ਲਈ ਹੋਰ ਬੀ ਖਾਸ ਹੈ । ਅਜਿਹੀ ਯੋਜਨਾ ਸਰਕਾਰ ਨੇ ਸ਼ੁਰੂ ਕਰ ਦਿੱਤੀ ਹੈ ਕੇ ਕੁੜੀ ਨਾਲ ਵਿਆਹ ਕਰੋ ਤੇ ਸਰਕਾਰ ਦੇਵੇਗੀ ਤੁਹਾਨੂੰ 3 ਲੱਕ ਰੁਪਏ ਇਹ ਨਿਊਜ਼ ਸੋਸ਼ਲ ਮੀਡਿਆ ਤੇ ਅੱਗ ਵਾਂਗ ਫੇਲ ਰਹੀ ਹੈ

ਇਸ ਖ਼ਬਰ ਬਾਰੇ ਹਰ ਕੋਈ ਵਿਸਥਾਰ ਨਾਲ ਜਾਨਣਾ ਚਾਉਂਦਾ ਹੈ ਜੇ ਤੁਸੀਂ ਵੀ ਕਰਵਾਉਣਾ ਚਾਉਂਦੇ ਹੋ ਅਜਿਹਾ ਵਿਆਹ ਤਾਂ ਸਾਵਧਾਨ ਹੋ ਜਾਓ ਅਸੀਂ ਦੱਸਦੇ ਹਾਂ ਤੁਹਾਨੂੰ ਇਸ ਖ਼ਬਰ ਦੀ ਪੂਰੀ ਸਚਾਈ ਤੁਸੀਂ ਪੜ੍ਹ ਰਹੇ ਹੋਂ ਪੰਜਾਬੀ ਤੜਕਾ ਨਿਊਜ਼ ਦਾ ਆਰਟੀਕਲ , ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪਾਗੇ ਜਰੂਰ ਲਾਇਕ ਕਰੋ , ਧੰਨਵਾਦ ।

ਖ਼ਬਰ ਸੀ ਕੇ ਇਰਲੈਂਡ ਦੀ ਸਰਕਾਰ ਓਥੇ ਦੀਆਂ ਕੁੜੀਆਂ ਨਾਲ ਵਿਆਹ ਕਰਵਾਉਣ ਵਾਲਿਆਂ ਨੂੰ 3 ਲੱਖ ਰੁਪਏ ਮਹੀਨਾ ਦੇਵੇਗੀ ਕਾਰਣ ਦੱਸਿਆ ਜਾ ਰਿਹਾ ਸੀ ਓਥੇ ਲੜਕਿਆਂ ਦੀ ਕਮੀ ਹੋਣਾ for more latest punjabi updates and news plz like our fb page punjabi tadka news and also subscribe our youtube channel, thanx

ਦਰਸਲ ਇੱਕ ਨਿੱਜੀ ਵੈਬਸਾਈਟ ਨੇ ਇਹ ਖ਼ਬਰ ਛਾਪੀ ਸੀ ਜਿਸ ਤੋਂ ਬਾਅਦ ਇਹ ਖ਼ਬਰ ਅੱਗ ਵਾਂਗ ਫੇਲ ਗਈ ਸੀ ਅਸਲ ਚ ਇਹ ਸਿਰਫ ਤੇ ਸਿਰਫ ਇੱਕ ਅਫਵਾਹ ਹੈ
ਤੁਸੀਂ ਪੜ੍ਹ ਰਹੇ ਹੋਂ ਪੰਜਾਬੀ ਤੜਕਾ ਨਿਊਜ਼ ਦਾ ਆਰਟੀਕਲ , ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪਾਗੇ ਜਰੂਰ ਲਾਇਕ ਕਰੋ , ਧੰਨਵਾਦ ।


Posted

in

by

Tags: