ਇਸ ਨੂੰ ਹੀ ਪਰਲੋ ਆਉਣਾ ਆਖਦੇ ਨੇ ਆਹ ਦੇਖਲੋ ਤਾਜਾ ਖਬਰ Video ………

ਸਿੱਧੂ ਦੇ ਹਲਕੇ ‘ਚ ਡਰੱਗ ਓਵਰਡੋਜ਼ ਕਾਰਨ ਮਹੀਨੇ ‘ਚ 12ਵੀਂ ਮੌਤ, ਹੁਣ ਤਾਂ ਜਾਗੋ ਸਿੱਧੂ ਸਾਬ੍ਹ

ਵੀਡੀਓ ਥਲੇ ਜਾ ਕੇ ਅਖੀਰ ਵਿਚ ਦੇਖ ਸਕਦੇ ਹੋ …

ਮੇਰੇ ਪੰਜਾਬ ਨੂੰ ਤਾਂ ਕਿਸੇ ਦੀ ਨਜਰ ਲੱਗ ਗਈ ਤੇ ਸਾਡੀ ਆਪਦੀ ਚੁਣੀ ਹੋਈ ਸਰਕਾਰ ਸੁੱਤੀ ਪਈ ਹੈ ਕੋਈ ਕਾਰਵਾਈ ਨਹੀ ਹੋ ਰਹੀ. ਸਰਕਾਰ ਨੂੰ ਹੁਣ ਤਾਂ ਜਾਗਣਾ ਚਾਹੀਦਾ ਹੈ ਹਰ ਰੋਜ ਸਾਡੇ

ਨੌਜਵਾਨ ਨਸ਼ੇ ਦਾ ਕਰਕੇ ਮਰ ਰਹੇ ਹਨ ਇਸ ਵਿਚ ਕੋਈ ਝੂਠ ਨਹੀ ਜੇ ਸਰਕਾਰ ਚਾਹੇ ਤਾਂ ਕੁਝ ਦਿਨਾਂ ਵਿਚ ਹੀ ਨਸ਼ਾ ਬੰਦ ਕਰ ਸਕਦੀ ਹੈ ਪਰ ਜੇ ਸਰਕਾਰ ਚਾਹੇ। … ਸਾਡੇ ਸਾਰੇ ਪੰਜਾਬ ਦੀ ਬੇਨਤੀ ਹੈ ਸਰਕਾਰ ਜੀ ਜਾਗੋ ਤੇ ਕਰੋ ਕੁਝ ਜੇ ਹੁਣ ਵੀ ਸੁਤੇ ਰਹੇ ਤਾਂ ਉਸ ਪਰਮਾਤਮਾ ਦੀ ਦਰਗਾਹ ਵਿਚ ਕੀ ਮੂੰਹ ਲੈ ਕੇ ਜਾਵੋਂਗੇ। ਲੋਕਾਂ ਨੂੰ ਇਹ ਵੀ ਪਤਾ ਹੈ ਕੇ ਸਰਕਾਰ ਦੀਆਂ ਮਜਬੂਰੀਆਂ ਹੁੰਦੀਆਂ ਹਨ ਪਰ ਉਹਨਾਂ ਮਜਬੂਰੀਆਂ ਤੋਂ

ਬਾਹਰ ਨਿਕਲੋ ਤੇ ਕਰਦੋ ਸਫਾਇਆ ਨਸ਼ੇ ਦਾ। ਜਿਹੜੇ ਲੋਕ ਨਸ਼ੇ ਦਾ ਵਿਰੋਧ ਕਰਦੇ ਹਨ ਉਹ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ। ਹੋਰ ਤਾਜਾ ਖਬਰਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਇਕ ਕਰੋ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: