ਇਸ ਮਹੀਨੇ ਚ ਜੰਮਿਆ ਇਨਸਾਨ ਹੁੰਦਾ ਹੈ ਬੁੱਧੀਮਾਨ ਤੇ ਖੁਸ਼ਕਿਸਮਤ !!

ਇਸ ਮਹੀਨੇ ਚ ਜੰਮਿਆ ਇਨਸਾਨ ਹੁੰਦਾ ਹੈ ਬੁੱਧੀਮਾਨ ਤੇ ਖੁਸ਼ਕਿਸਮਤ !! ਦਸੰਬਰ ਵਿੱਚ ਜਨਮੇ ਵਿਅਕਤੀ ਲੱਕੀ ਹੋਣ ਦੇ ਨਾਲ-ਨਾਲ ਬੁੱਧੀਮਾਨ ਵੀ ਮੰਨੇ ਜਾਂਦੇ ਹਨ।ਦਸੰਬਰ ਵਿੱਚ ਪੈਦਾ ਹੋਣ ਵਾਲੇ ਲੋਕਾਂ ਦੇ ਅੰਦਰ ਕਈ ਅਜਿਹੀ ਖੂਬੀਆਂ ਹੁੰਦੀਆਂ ਹਨ ਜੋ ਉਨ੍ਹਾਂ ਨੂੰ ਬਾਕੀ ਸਭ ਤੋਂ ਵੱਖ ਬਣਾਉਂਦੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਦਸੰਬਰ ਮਹੀਨੇ ਵਿੱਚ ਕਈ ਮਹਾਨ ਹਸਤੀਆਂ ਦਾ ਜਨਮ ਹੋਇਆ ਹੈ।

ਦੇਸ਼ ਦੇ ਪੂਰਵ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ, ਸੁਪਰਸਟਾਰ ਸਲਮਾਨ ਖਾਨ,ਰਜਨੀਕਾਂਤ, ਜਾਨ ਅਬ੍ਰਾਹਮ,ਮਹਾਨ ਗਣਿਤ ਸ਼੍ਰੀ ਨਿਵਾਸ ਰਾਮਾਨੁਜਮ, ਅਨਿਲ ਕਪੂਰ, ਸੋਨੀਆ ਗਾਂਧੀ, ਧਰਮਿੰਦਰ, ਦਿਲੀਪ ਕੁਮਾਰ,

ਰਾਜੇਸ਼ ਖੰਨਾ, ਰਤਨ ਟਾਟਾ, ਰਾਜ ਕਪੂਰ, ਪ੍ਰਣਬ ਮੁਖਰਜੀ, ਟਵਿੰਕਲ ਖੰਨਾ, ਯੁਵਰਾਜ ਸਿੰਘ, ਮੁਹੰਮਦ ਰਫੀ, ਵਿਸ਼ਵਨਾਥਨ ਆਨੰਦ, ਸੰਜੈ ਗਾਂਧੀ, ਰਾਜਿੰਦਰ ਪ੍ਰਸਾਦ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ,

ਅਰੁਣ ਜੇਟਲੀ, ਮੇਧਾ ਪਾਟੇਕਰ, ਇਨ੍ਹਾਂ ਸਭ ਮਹਾਨ ਹਸਤੀਆਂ ਦਾ ਜਨਮ ਦਿਨ ਦਸੰਬਰ ਵਿੱਚ ਹੀ ਹੁੰਦਾ ਹੈ।ਆਓ ਜਾਣਦੇ ਹਾਂ ਦਸੰਬਰ ਮਹੀਨੇ ਵਿੱਚ ਪੈਦਾ ਹੋਣ ਵਾਲਿਆਂ ਦੇ ਸੁਭਾਅ ਦੀਆਂ ਖਾਸ ਗੱਲਾਂ:

ਇਸ ਰਾਸ਼ੀ ਦੇ ਜਿਆਦਾਤਰ ਲੋਕ ਐਕਟਰ,ਨਿਰਮਾਤਾ,ਨਿਰਦੇਸ਼ਕ ਅਤੇ ਕਲਾਕਾਰ ਹੁੰਦੇ ਹਨ।ਇਹ ਪੈਸਾ ਕਮਾਉਣ ਦੇ ਮਾਮਲੇ ਵਿੱਚ ਵੀ ਬਹੁਤ ਲੱਕੀ ਮੰਨੇ ਜਾਂਦੇ ਹਨ ।

ਲੱਕੀ- ਇਸ ਮਹੀਨੇ ਵਿੱਚ ਪੈਦਾ ਹੋਣ ਵਾਲੇ ਲੋਕ ਕਾਫ਼ੀ ਲੱਕੀ ਵੀ ਮੰਨੇ ਜਾਂਦੇ ਹਨ।ਮਿਹਨਤ ਦੇ ਨਾਲ -ਨਾਲ ਕਿਸਮਤ ਵੀ ਇਨ੍ਹਾਂ ਦਾ ਸਾਥ ਦਿੰਦੀ ਹੈ ।ਚਾਹੇ ਪਰਸਨਲ ਲਾਈਫ ਹੋਵੇ ਜਾਂ ਪ੍ਰੋਫੈਸ਼ਨਲ ਹਰ ਮਾਮਲੇ ਵਿੱਚ ਲੱਕੀ ਸਾਬਤ ਹੁੰਦੇ ਹਨ। ਇਮਾਨਦਾਰ-ਦਸੰਬਰ ਮਹੀਨੇ ਵਿੱਚ ਪੈਦਾ ਹੋਏ ਲੋਕ ਬਹੁਤ ਹੀ ਇਮਾਨਦਾਰ ਹੁੰਦੇ ਹਨ।ਇਹ ਜ਼ਿੰਦਗੀ ਵਿੱਚ ਗਲਤ ਤਰੀਕੇ ਦਾ ਕਦੇ ਇਸਤੇਮਾਲ ਨਹੀਂ ਕਰਦੇ ਹਨ।

ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਬੇਈਮਾਨੀ ਜਾਂ ਝੂਠ ਬੋਲਕੇ ਉਨ੍ਹਾਂ ਨੂੰ ਕੁੱਝ ਹਾਸਲ ਨਹੀਂ ਹੋਵੇਗਾ।

ਇਹ ਸਿਰਫ ਮਨ ਬਹਿਲਾਉਣ ਲਈ ਹੈ। ਕਿਰਪਾ ਕਰਕੇ ਇਸਨੂੰ ਅੰਧਵਿਸ਼ਵਾਸ ਨਾਂ ਬਣਾਇਆ ਜਾਵੇ ।


Posted

in

by

Tags: