ਇਸ ਲੜਕੀ ਦੀ ਵੀਡੀਓ ਨੇ ਇੰਟਰਨੈੱਟ ‘ਤੇ ਮਚਾਇਆ ਤਹਿਲਕਾ ,ਦੇਖੋ ਵੀਡੀਓ

“ਇਸ ਲੜਕੀ ਦੀ ਵੀਡੀਓ ਨੇ ਇੰਟਰਨੈੱਟ ‘ਤੇ ਮਚਾਇਆ ਤਹਿਲਕਾ ,ਦੇਖੋ ਵੀਡੀਓ”

ਇਸ ਲੜਕੀ ਦੀ ਵੀਡੀਓ ਨੇ ਇੰਟਰਨੈੱਟ ‘ਤੇ ਮਚਾਇਆ ਤਹਿਲਕਾ ,ਦੇਖੋ ਵੀਡੀਓ:ਵੈਲੇਨਟਾਈਨ ਡੇ ਦੇ ਮੌਕੇ ‘ਤੇ ਇੱਕ ਲੜਕੀ ਦੀ ਵੀਡੀਓ ਵਾਇਰਲ ਹੋ ਗਈ ਹੈ ਜਿਸ ਨੇ ਇੰਟਰਨੈੱਟ ‘ਤੇ ਤਹਿਲਕਾ ਮਚਾ ਦਿੱਤਾ ਹੈ।ਇਸ ਲੜਕੀ ਦੀ ਵੀਡੀਓ ਨੇ ਇੰਟਰਨੈੱਟ 'ਤੇ ਮਚਾਇਆ ਤਹਿਲਕਾ ,ਦੇਖੋ ਵੀਡੀਓ

ਜਿਸ ਦਾ ਪੂਰਾ ਭਾਰਤ ਦੀਵਾਨਾ ਹੋ ਗਿਆ ਹੈ।ਵੀਡੀਓ ਸਿਰਫ਼ 26 ਸੈਕਿੰਡ ਦਾ ਹੈ ਪਰ ਇਸ ‘ਚ ਦਿਖ ਰਹੀ ਲੜਕੀ ਨੇ ਅਜਿਹਾ ਕਰ ਦਿੱਤਾ ਜਿਸ ‘ਚ ਕੈਟਰੀਨਾ -ਦੀਪਿਕਾ ਵੀ ਪਿੱਛੇ ਰਹਿ ਗਈ।ਇਸ ‘ਚ ਦੋ ਵਿਦਿਆਰਥੀ ਆਪਣੇ ਪਿਆਰ ਦਾ ਇਜ਼ਹਾਰ ਅੱਖਾਂ ਨਾਲ ਕਰ ਰਹੇ ਹਨ।ਵੀਡੀਓ ‘ਚ ਜੋ ਲੜਕੀ ਹੈ ਪ੍ਰਿਆ ਪ੍ਰਕਾਸ਼,ਉਹ ਇੰਨੀ ਖੂਬਸੂਰਤ ਹੈ ਕਿ ਉਸ ਨੂੰ ਦੇਖਦੇ ਹੀ ਯੂਜ਼ਰਸ ਨੇ ਇਸ ਵੀਡੀਓ ਨੂੰ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ।ਇਸ ਗੀਤ ਨੇ ਸੋਸ਼ਲ ਮੀਡੀਆ ‘ਤੇ ਤਹਿਲਕਾ ਮਚਾ ਦਿੱਤਾ ਹੈ।ਇਸ ਲੜਕੀ ਦੀ ਵੀਡੀਓ ਨੇ ਇੰਟਰਨੈੱਟ 'ਤੇ ਮਚਾਇਆ ਤਹਿਲਕਾ ,ਦੇਖੋ ਵੀਡੀਓ  ਇਸ ਗੀਤ ਨੂੰ ਹੁਣ ਤੱਕ ਯੂਟਿਊਬ ‘ਤੇ 4.7 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।ਹੁਣ ਤੱਕ ਇਸ ਵੀਡੀਓ ਨੂੰ ਲੱਖਾਂ ਵਿਊਜ਼ ਤੇ ਲਾਇਕਜ਼ ਮਿਲ ਚੁੱਕੇ ਹਨ।ਇਹ ਵੀਡੀਓ ਇਕ ਮਲਿਆਲਮ ਗੀਤ ਦੀ ਹੈ।ਆਉਣ ਵਾਲੀ ਮਲਿਆਲਮ ਫਿਲਮ ‘ਉਰੂ ਅਦਾਰ ਲਵ’ ਦੇ ਇਸ ਗੀਤ ਦਾ ਛੋਟਾ ਜਿਹਾ ਸੀਨ ਕਾਫੀ ਵਾਇਰਲ ਹੋ ਰਿਹਾ ਹੈ।ਇਸ ਗੀਤ ‘ਚ ਇਕ ਲੜਕੀ ਤੇ ਲੜਕਾ ਇਕ ਦੂਜੇ ਨਾਲ ਅੱਖਾਂ ਦੇ ਇਸ਼ਾਰਿਆਂ ਨਾਲ ਸਭ ਕੁਝ ਕਹਿ ਜਾਂਦੇ ਹਨ।ਇਸ ਗੀਤ ਨੂੰ ਸ਼ਾਮ ਰਹਿਮਾਨ ਨੇ ਕੰਪੋਜ਼ ਕੀਤਾ ਹੈ।ਸਕੂਲ ਰੋਮਾਂਸ ਨੂੰ ਦਿਖਾਉਂਦਾ ਇਹ ਗੀਤ ਯੂਟਿਊਬ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।ਦੇਖਦੇ ਹੀ ਦੇਖਦੇ ਇਹ ਗੀਤ ਟਾਪ ਟਰੈਂਡ ‘ਚ ਸ਼ਾਮਲ ਹੋ ਗਿਆ ਹੈ।ਇਸ ਲੜਕੀ ਦੀ ਵੀਡੀਓ ਨੇ ਇੰਟਰਨੈੱਟ 'ਤੇ ਮਚਾਇਆ ਤਹਿਲਕਾ ,ਦੇਖੋ ਵੀਡੀਓ  ਵੀਡੀਓ ‘ਚ ਦਿਖ ਰਹੀ ਅਦਾਕਾਰਾ ਦਾ ਨਾਂ ਪ੍ਰਿਆ ਪ੍ਰਕਾਸ਼ ਵਾਰੀਅਰ ਹੈ।ਇਹ ਉਨ੍ਹਾਂ ਦੀ ਡੈਬਿਊ ਫਿਲਮ ਹੈ। 18 ਸਾਲ ਦੀ ਪ੍ਰਿਆ ਕੇਰਲ ਦੇ ਤ੍ਰਿਸ਼ੂਰ ਦੀ ਰਹਿਣ ਵਾਲੀ ਹੈ।ਇਸ ਫਿਲਮ ਨੂੰ ਉਮਰ ਲੁਲੂ ਨੇ ਨਿਰਦੇਸ਼ਤ ਕੀਤਾ ਹੈ।ਵੀਡੀਓ ‘ਚ ਦਿਖ ਰਹੇ ਲੜਕੇ ਦਾ ਨਾਂ ਰੋਸ਼ਨ ਅਬਦੁੱਲ ਰਹੂਫ ਹੈ।ਰੋਸ਼ਨ ਇਕ ਚੰਗੇ ਐਕਟਰ ਨਾਲ-ਨਾਲ ਡਾਂਸਰ ਵੀ ਹਨ।ਰੋਸ਼ਨ ਦੇ ਕਈ ਡਾਸਿੰਗ ਵੀਡੀਓਜ਼ ਉਨ੍ਹਾਂ ਦੇ ਇੰਸਟਾਗਰਾਮ ਪੇਜ਼ ‘ਤੇ ਸ਼ੇਅਰ ਕੀਤੀਆਂ ਗਈਆਂ ਹਨ।ਫਿਲਮਕਾਰ ਉਮਰ ਲੁਲੂ ਦੀ ਇਹ ਫਿਲਮ ਸਕੂਲ ‘ਚ ਟੀਨਏਜ (ਅੱਲੜ ਵਿਦਿਆਰਥੀਆਂ) ਵਿਚਕਾਰ ਹੋਣ ਵਾਲੇ ਪਿਆਰ ਦੀ ਕਹਾਣੀ ਹੈ।ਇਹ ਫਿਲਮ 3 ਮਾਰਚ ਨੂੰ ਰਿਲੀਜ਼ ਹੋਵੇਗੀ।ਵਾਇਰਲ ਹੋਈ ਇਸ ਕਲਿੱਪ ਨੂੰ ਐਡਿਟ ਕਰ ਕੇ ਹੁਣ ਕਈ ਵੀਡੀਓਜ਼ ਬਣਾਈਆਂ ਗਈਆਂ ਹਨ,ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।


Posted

in

by

Tags: