ਇਸ 4 ਸਾਲ ਦੇ ਬੱਚੇ ਦੀ ਖੌਫ਼ਨਾਕ ਹਕੀਕਤ ਜਾਣ ਹੈਰਾਨ ਹੋਏ ਜੱਜ ,ਸੁਣਾ ਦਿੱਤੀ ਉਮਰਕੈਦ ਦੀ ਸਜ਼ਾ

ਇਸ 4 ਸਾਲ ਦੇ ਬੱਚੇ ਦੀ ਖੌਫ਼ਨਾਕ ਹਕੀਕਤ ਜਾਣ ਹੈਰਾਨ ਹੋਏ ਜੱਜ ,ਸੁਣਾ ਦਿੱਤੀ ਉਮਰਕੈਦ ਦੀ ਸਜ਼ਾ |

ਦੋਸਤੋ ਕੀ ਤੁਸੀਂ ਕਿਸੇ 4 ਸਾਲ ਦੇ ਛੋਟੇ ਬੱਚੇ ਨੂੰ ਉਮਰ ਕੈਦ ਦੀ ਸਜਾ ਸੁਣਾਏ ਜਾਣ ਦੇ ਮਾਮਲੇ ਦੇ ਬਾਰੇ ਵਿੱਚ ਸੁਣਿਆ ਹੈ। ਸ਼ਇਦ ਨਹੀਂ ਇਸ ਬਾਰੇ ਵਿੱਚ ਸੁਣ ਕੇ ਹੀ ਤੁਹਾਨੂੰ ਹੈਰਾਨੀ ਹੋ ਰਹੀ ਹੋਵੇਗੀ ਪਰ ਇਹ ਹਕੀਕਤ ਹੈ ਕਿ ਦੁਨੀਆਂ ਵਿੱਚ ਇੱਕ ਕੋਰਟ ਅਜਿਹੀ ਵੀ ਹੈ ਜਿਸਨੇ ਇੱਕ 4 ਸਾਲ ਦੇ ਬੱਚੇ ਨੂੰ ਉਮਰਕੈਦ ਦੀ ਸਜ਼ਾ ਸੁਣਾਈ।ਪੇਜ ਦੇ ਥੱਲੇ ਵੀਡੀਓ ਦੇਖਣਾ ਨਾ ਭੁੱਲਣਾ ਜੀ

ਇਹ ਕਹਾਣੀ ਇੱਕ 4 ਸਾਲ ਦੇ ਮਾਸੂਮ ਬੱਚੇ ਮਸੂਰ ਕੁਰਾਨੀ ਅਲੀ ਦੀ ਹੈ। ਤੁਹਾਨੂੰ ਯਕੀਨ ਕਰਨਾ ਮੁਸ਼ਕਿਲ ਹੋ ਜਾਵੇਗਾ ਕਿ ਮਹਜ 4 ਸਾਲ ਦੇ ਬੱਚੇ ਤੇ ਅਜਿਹੇ ਸੰਗੀਨ ਅਪਰਾਧਾਂ ਦੇ ਇਲਜਾਮ ਲਗਾਏ ਗਏ ਜਿਸਨੂੰ ਦੁਨੀਆਂ ਦੀ ਸ਼ਇਦ ਹੀ ਕੋਈ ਅਦਾਲਤ ਮੰਨ ਸਕੇ। ਇਸ ਇੱਕ ਕੋਰਟ ਨੇ ਨਾ ਕੇਵਲ ਉਸਨੂੰ ਅਪਰਾਧਾਂ ਦੇ ਲਈ ਦੋਸ਼ੀ ਠਹਿਰਾਇਆ ਬਲਕਿ ਉਸਨੂੰ ਉਮਰ ਕੈਦ ਦੀ ਸਜ਼ਾ ਵੂ ਸੁਣਾਈ। ਤੁਸੀਂ ਸੋਚ ਰਹੇ ਹੋਵੋਗੇ ਕਿ ਭਲਾ ਏਨੀ ਕਠੋਰ ਅਦਾਲਤ ਹੋ ਸਕਦੀ ਹੈ ਭਲਾ। .?

ਜੀ ਹਾਂ ਇਹ ਮਾਮਲਾ ਮਿਸਰ ਦਾ ਹੈ। ਇਥੋਂ ਦੀ ਇੱਕ ਕੋਰਟ ਨੇ 4 ਲੋਕਾਂ ਦੀ ਹੱਤਿਆ ਕਰਨ ਅਤੇ 8 ਲੋਕਾਂ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕਰਨ ਅਤੇ ਪੁਲਸ ਨੂੰ ਧਮਕਾਉਣ ਦੇ ਜੁਰਮ ਵਿਚ ਇਹ ਸਜ਼ਾ ਸੁਣਾਈ। ਜਦ ਇਹ ਮਾਮਲਾ ਦੇਸ਼ ਵਾਸੀਆਂ ਦੀ ਨਜ਼ਰ ਵਿਚ ਆਇਆ ਤਾ ਇਸ ਫੈਸਲੇ ਦਾ ਪੁਰਜ਼ੋਰ ਵਿਰੋਧ ਕੀਤਾ ਗਿਆ।


ਲੋਕਾਂ ਨੇ ਸੜਕ ਤੋਂ ਲੈ ਕੇ ਮੀਡੀਆ ਤੱਕ ਕੋਰਟ ਦੇ ਫੈਸਲੇ ਦੀ ਕੜੀ ਆਲੋਚਨਾ ਕੀਤੀ। ਸਿਰਫ ਏਨਾ ਹੀ ਨਹੀਂ ਇਸ ਮਾਮਲੇ ਤੇ ਵੱਡੇ ਵੱਡੇ ਐਕਸਪਰਟ ਨੇ ਵੀ ਆਪਣੀ ਰਾਏ ਦਿੱਤੀ।ਇਸਦੇ ਬਾਵਜੂਦ ਅਦਾਲਤ ਇੱਕ ਸਾਲ ਤੱਕ ਫੈਸਲੇ ਤੋਂ ਟੱਸ ਤੋਂ ਮੱਸ ਨਾ ਹੋਈ

ਜਦ ਇਹ ਮੁੱਦਾ ਵਿਸ਼ਵ ਵਿਆਪੀ ਪੱਧਰ ਤੇ ਚੱਕਿਆ ਗਿਆ ਅਤੇ ਮਿਸਰ ਦੇ ਕਨੂੰਨ ਦੀ ਨਿਦਿਆਂ ਹੋਣੀ ਸ਼ੁਰੂ ਹੋ ਗਈ ਤਾ ਜਾ ਕੇ ਕੋਰਟ ਨੇ ਇਸ ਪਾਸੇ ਆਪਣਾ ਧਿਆਨ ਦਿੱਤਾ। ਅਦਾਲਤ ਨੇ ਦੁਬਾਰਾ ਜਾਚ ਦੇ ਆਦੇਸ਼ ਦਿੱਤੇ। ਇਸਦੇ ਬਾਅਦ ਜਦ ਮਾਮਲੇ ਦਾ ਨਵਾਂ ਨਿਚੋੜ ਨਿਕਲ ਕੇ ਸਾਹਮਣੇ ਆਇਆ ਤਾ ਉਹ ਬੇਹੱਦ ਚੋਕਾਊਂ ਸੀ। ਅਸਲ ਵਿਚ ਜਿਨ੍ਹਾਂ ਅਪਰਾਧਾਂ ਲਈ ਮਸੂਰ ਨਾ ਦੇ ਇਸ ਬੱਚੇ ਨੂੰ 1 ਸਾਲ ਤੱਕ ਸਲਾਖਾ ਦੇ ਪਿੱਛੇ ਰੱਖਿਆ ਗਿਆ ਪਤਾ ਲੱਗਿਆ ਕਿ ਉਹ ਅਪਰਾਧ ਉਸਨੇ ਕੀਤੇ ਹੀ ਨਹੀਂ ਸਨ।

ਸੱਚ ਤਾ ਇਹ ਹੈ ਕਿ ਜੋ ਆਰੋਪ ਮਸੂਰ ਤੇ ਲਗਾਏ ਗਏ ਸੀ ਉਹਨਾਂ ਦੀ ਜਾਚ ਤੱਕ ਨਹੀਂ ਕੀਤੀ ਗਈ ਅਤੇ ਬਿਨਾ ਜਾਚ ਦੇ ਹੀ ਕੋਰਟ ਨੇ ਸਜਾ ਦਾ ਫਰਮਾਨ ਸੁਣਾ ਦਿੱਤਾ। ਜੀ ਹੈ ਦੁਬਾਰਾ ਹੋਈ ਜਾਚ ਵਿਚ ਮਸੂਰ ਸਾਰੇ ਆਰੋਪਾਂ ਤੋਂ ਮੁਕਤ ਕਰ ਦਿੱਤਾ ਗਿਆ। ਮਿਸਰ ਦੇ ਅਧਿਕਾਰੀਆਂ ਨੇ ਸਵੀਕਾਰ ਕੀਤਾ ਕਿ ਅਦਾਲਤ ਨੇ 4 ਸਾਲ ਦੇ ਇਸ ਬੱਚੇ ਨੂੰ ਹੱਤਿਆ ਦੇ ਲਈ ਉਮਰਕੈਦ ਦੀ ਸਜਾ ਸੁਣਾ ਕੇ ਭਾਰੀ ਭੁੱਲ ਕੀਤੀ ਹੈ।


ਗੌਰ ਕਰਨ ਵਾਲੀ ਗੱਲ ਹੈ ਕਿ ਮਸੂਰ ਨੂੰ ਮਿਸਰ ਦੀ ਕੋਰਟ ਨੇ 2014 ਦੇ ਦੰਗਿਆਂ ਵਿਚ ਭਾਗ ਲੈਣ ਦੇ ਲਈ 115 ਹੋਰ ਦੋਸ਼ੀਆਂ ਦੇ ਨਾਲ ਦੋਸ਼ੀ ਪਾਇਆ ਸੀ। ਇਸਦੇ ਲਈ ਉਸਨੂੰ ਇੱਕ ਸਾਲ ਦੀ ਬੇਵਜਾ ਸਜਾ ਕੱਟਣੀ ਪਈ। ਬਾਅਦ ਵਿਚ ਇਸ ਗ਼ਲਤ ਫੈਸਲੇ ਦੇ ਲਈ ਕੋਰਟ ਨੇ ਮਸੂਰ ਦੇ ਪਿਤਾ ਤੋਂ ਮੁਆਫੀ ਵੀ ਮੰਗੀ ਹੈ।

ਦੇਖੋ ਵੀਡੀਓ


Posted

in

by

Tags: