ਹੁਣੇ ਹੁਣੇ ਆਈ ਤਾਜਾ ਵੱਡੀ ਖਬਰ …..
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਇਹ ਕੀ ਹੋ ਰਿਹਾ ਹੈ ਸਾਡੇ ਦੇਸ਼ ਚ ? ਹਰ ਸਿੱਖ ਆਪਣੀ ਡਿਊਟੀ ਸਮਝ ਕੇ ਸ਼ੇਅਰ ਕਰੇ ਤੇ ਪੜ੍ਹੇ ਇਹ ਖਬਰ ……
ਸਿੱਖ ਕੌਮ ਆਪਣੀ ਪਹਿਚਾਣ ਲਈ ਵਿਦੇਸ਼ਾਂ ਦੀ ਧਰਤੀ ਤੇ ਲੜਾਈ ਲੜ ਰਹੀ ਹੈ ਅਤੇ ਕਾਫੀ ਹੱਦ ਤੱਕ ਜਿੱਤ ਵੀ ਹਾਸਿਲ ਕਰ ਰਹੀ ਹੈ ਪਰ ਆਪਣੇ ਹੀ ਦੇਸ਼ ਅੰਦਰ ਪਹਿਚਾਣ ਲਈ ਉਹ ਨਸਲੀ ਭੇਦ ਦਾ ਸ਼ਿਕਾਰ ਹੋ ਰਹੀ ਹੈ ।
ਸਿੱਖ ਕੌਮ ਦੀ ਪਹਿਚਾਣ ਉਸਦੀ ਦਸਤਾਰ ਅਤੇ ਸ਼੍ਰੀ ਸਾਹਿਬ ਤੋਂ ਹੈ ਅਤੇ ਕਈ ਵਾਰ ਵਿਦੇਸ਼ਾ ‘ਚ ਇਸ ਮਾਮਲੇ ਨੂੰ ਲੈ ਕੇ ਵਿਵਾਦ ਵੀ ਹੋਏ ਹਨ ਪਰ ਤਾਜਾ ਮਾਮਲਾ ਕਰਨਾਟਕ ਦਾ ਹੈ ਜਿਥੇ ਅਜਨਾਲਾ ਦੇ ਪਿੰਡ ਤੇੜਾ ਕਲਾਂ ਦਾ ਨੌਜਵਾਨ ਇੱਕ ਨਿੱਜੀ ਸੀਮੈਂਟ ਕੰਪਨੀ ‘ਚ ਬਤੋਰ ਜੇਸੀਬੀ ਚਾਲਕ ਕੰਮ ਕਾਰਨ ਲਈ ਗਿਆ ਸੀ।18 ਮਈ ਨੂੰ ਛੁੱਟੀ ਹੋਣ ਕਾਰਨ ਉਹ ਘਰ ਦਾ ਸਮਾਨ ਲੈਣ ਲਈ ਜਦ ਕਰਨਾਟਕ ਦੇ ਗੁਲਬਰਗ ਸ਼ਹਿਰ ਅੰਦਰ ਗਿਆ ਤਾਂ ਓਥੇ ਖੜੇ ਕੁਝ ਸ਼ਰਾਰਤੀ ਅਨਸਰਾਂ ਵਲੋਂ ਉਸ ਨਾਲ ਇਹ ਬੋਲ ਕੇ ਵਿਵਾਦ ਸ਼ੁਰੂ ਕਰ ਦਿੱਤਾ ਕਿ ਤੂੰ ਆਪਣੇ ਨਾਲ (ਛੁਰਾ )ਸ੍ਰੀ ਸਾਹਿਬ ਲੈਕੇ ਫਿਰ ਰਿਹਾ ।ਵੇਖਦੇ ਹੀ ਵੇਖਦੇ ਹਜੂਮ ਨੇ ਉਸਨੂੰ ਇੱਕ ਕਮਰੇ ‘ਚ ਬੰਦ ਕਰਕੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਉਸਦੇ ਕੇਸ ,ਸ੍ਰੀ ਸਾਹਿਬ ਵੀ ਖੋਹ ਲਿਆ ਅਤੇ ਉਸਦੇ ਕੱਪੜੇ ਫਾੜ ਦਿਤੇ।ਹੁਣ ਪੀੜਤ ਅਵਤਾਰ ਸਿੰਘ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਇਨਸਾਫ ਦੀ ਮੰਗ ਕਰ ਰਿਹਾ ਹੈ।