ਸੋਸ਼ਲ ਮੀਡੀਆ ਤੇ ਅੱਜ ਕੱਲ ਕਈ ਮਾਡਲ ਅਤੇ ਐਕਟਰਸ ਆਪਣੀਆਂ ਹੌਟ ਤਸਵੀਰਾਂ ਦੇ ਕਾਰਨ ਚਰਚਾ ਵਿੱਚ ਰਹਿੰਦੀਆਂ ਹਨ । ਅੱਜ ਅਸੀਂ ਤੁਹਾਨੂੰ ਇਸੇ ਹੀ ਤਰ੍ਹਾਂ ਦੀ ਇੱਕ ਅਜਿਹੀ ਲੜਕੀ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ ਉੱਪਰ ਅੱਗ ਲਗਾਈ ਹੋਈ ਹੈ । ਲੋਕ ਇਸ ਦੀਆਂ ਤਸਵੀਰਾਂ ਦੇ ਇੰਨੇ ਜ਼ਿਆਦਾ ਦੀਵਾਨੇ ਹਨ ਕਿ ਇੰਸਟਾਗ੍ਰਾਮ ਉੱਪਰ ਇਸ ਲੜਕੀ ਦੇ 70 ਲੱਖ ਤੋਂ ਵੀ ਜ਼ਿਆਦਾ ਫਾਲੋਅਰਸ ਹਨ ।
ਸੋਸ਼ਲ ਮੀਡੀਆ ਉੱਪਰ ਧੂਮ ਮਚਾਉਣ ਵਾਲੀ ਇਸ ਲੜਕੀ ਦਾ ਨਾਮ ਜੇਲਿਨ ਹੈ ਜੋ ਕਿ ਅਮਰੀਕਾ ਦੇ ਐਰੀਜ਼ੋਨਾ ਦੀ ਰਹਿਣ ਵਾਲੀ ਹੈ । ਲੋਕ ਇਸ ਦੀਆਂ ਤਸਵੀਰਾਂ ਦੇ ਇੰਨੇ ਜ਼ਿਆਦਾ ਦੀਵਾਨੇ ਹਨ ਕਿ ਜਦੋਂ ਵੀ ਉਹ ਇੰਸਟਾਗ੍ਰਾਮ ਉੱਪਰ ਕੋਈ ਤਸਵੀਰ ਅਪਲੋਡ ਕਰਦੀ ਹੈ ਤਾਂ ਉਸ ਦੇ ਲੱਖਾਂ ਵਿੱਚ ਲਾਇਕ ਚਲੇ ਜਾਂਦੇ ਹਨ । ਸੋਸ਼ਲ ਮੀਡੀਆ ਉੱਪਰ ਉਸ ਦੀਆਂ ਤਸਵੀਰਾਂ ਦੇ ਵਾਇਰਲ ਹੋਣ ਦੀ ਇੱਕ ਮੁੱਖ ਵਜ੍ਹਾ ਉਸ ਦੀ ਹੌਟ ਫਿੱਗਰ ਵੀ ਹੈ । ਕਹਿੰਦੇ ਨੇ ਕਿ ਉਸ ਦੀ ਫਿੱਗਰ ਇੰਨੀ ਜ਼ਿਆਦਾ ਆਕਰਸ਼ਿਤ ਕਰਨ ਵਾਲੀ ਹੈ ਜਿਸ ਨੇ ਕਿਮ ਨੂੰ ਵੀ ਪਿੱਛੇ ਛੱਡ ਦਿੱਤਾ ਹੈ ।
ਇਸ ਲੜਕੀ ਦੀ ਖੂਬਸੂਰਤੀ ਦੇ ਕਾਰਨਾਮੇ ਇੰਨੇ ਜ਼ਿਆਦਾ ਹੋ ਗਏ ਹਨ ਕਿ ਵੱਡੀਆਂ ਵੱਡੀਆਂ ਕੰਪਨੀਆਂ ਵੀ ਇਸ ਲੜਕੀ ਨੂੰ ਇਸ ਵਕਤ ਆਪਣੇ ਬ੍ਰਾਂਡ ਦੀ ਮਾਡਲ ਬਣਾਉਣ ਦੇ ਆਫਰ ਦੇ ਰਹੀਆਂ ਹਨ । ਕਿਉਂਕਿ ਕਈ ਲੋਕਾਂ ਦਾ ਮੰਨਣਾ ਹੈ ਕਿ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਇਸ ਲੜਕੀ ਦੀ ਖੂਬਸੂਰਤੀ ਹੀ ਕਾਫੀ ਹੈ । ਆਓ ਤੁਹਾਨੂੰ ਦਿਖਾਉਂਦੇ ਹਾਂ ਜੈਲ ਦੀਆਂ ਉਹ ਤਸਵੀਰਾਂ ਜਿਨ੍ਹਾਂ ਕਾਰਨ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਰਹਿੰਦੀ ਹੈ ਅਤੇ ਲੋਕ ਇਸ ਦੀ ਖੂਬਸੂਰਤੀ ਦੇ ਦੀਵਾਨੇ ਹੋਏ ਰਹਿੰਦੇ ਹਨ ।
ਜੈਲ ਸੋਸ਼ਲ ਮੀਡੀਆ ਇੰਸਟਾਗ੍ਰਾਮ ਉੱਪਰ ਕਾਫੀ ਜ਼ਿਆਦਾ ਐਕਟਿਵ ਰਹਿੰਦੀ ਹੈ ।
ਆਪਣੇ ਫੈਂਸ ਦੀ ਡਿਮਾਂਡ ਤੇ ਉਹ ਆਏ ਦਿਨ ਹੀ ਆਪਣੀ ਕੋਈ ਨਾ ਕੋਈ ਤਸਵੀਰ ਸਾਂਝੀ ਕਰਦੀ ਹੀ ਰਹਿੰਦੀ ਹੈ ।
ਇਹਨਾਂ ਹੀ ਤਸਵੀਰਾਂ ਦੇ ਕਾਰਨ ਉਸ ਦੇ ਹੁਣ ਤੱਕ ਲੱਖਾਂ ਦੀ ਗਿਣਤੀ ਵਿੱਚ ਫੈਨਸ ਬਣ ਚੁੱਕੇ ਹਨ ।
ਲੋਕਾਂ ਦਾ ਕਹਿਣਾ ਹੈ ਕਿ ਜੋ ਇੱਕ ਵਾਰ ਜਲਨ ਦੀ ਕੋਈ ਤਸਵੀਰ ਦੇਖ ਲੈਂਦਾ ਹੈ ਉਹ ਬਾਅਦ ਵਿੱਚ ਉਸਦਾ ਹੀ ਦੀਵਾਨਾ ਹੋ ਜਾਂਦਾ ਹੈ ।
ਜੈਨ ਦੇ ਫਾਲੋਅਰਸ ਇਸ ਸਮੇਂ ਵੀ ਕਾਫੀ ਤੇਜ਼ੀ ਨਾਲ ਵੱਧ ਰਹੇ ਹਨ ।
ਹਰ ਦਿਨ ਹੀ ਹਜ਼ਾਰਾਂ ਲੋਕ ਉਸ ਦੇ ਇੰਸਟਾਗ੍ਰਾਮ ਉੱਪਰ ਉਸ ਨਾਲ ਜੁੜ ਰਹੇ ਹਨ ।
ਕਈ ਲੋਕਾਂ ਦਾ ਕਹਿਣਾ ਹੈ ਕਿ ਇਸ ਲੜਕੀ ਨੇ ਤਾਂ ਸੋਸ਼ਲ ਮੀਡੀਆ ਤੇ ਆਤੰਕ ਹੀ ਮਚਾਇਆ ਹੋਇਆ ਹੈ ।
1.
2.
3.
4.
5.
6.
7.
ਇਹ ਜੈਲਿਨ ਦੁਆਰਾ ਆਪਣੇ ਇੰਸਟਾਗ੍ਰਾਮ ਉੱਪਰ ਸਾਂਝੀਆਂ ਕੀਤੀਆਂ ਕੁਝ ਤਸਵੀਰਾਂ ਹਨ ਜੋ ਕਿ ਤੁਸੀਂ ਨੀਚੇ ਦੇਖ ਸਕਦੇ ਹੋ । ਤੁਸੀਂ ਖੁਦ ਹੀ ਦੇਖ ਸਕਦੇ ਹੋ ਕਿ ਉਸ ਦੀ ਹਰ ਇੱਕ ਤਸਵੀਰ ਨੂੰ ਕਿੰਨੀ ਜ਼ਿਆਦਾ ਲਾਈਕ ਮਿਲਦੇ ਹਨ ।
ਉਸ ਦੇ ਨਾਲ ਜੁੜਨ ਵਾਲੇ ਨਵੇਂ ਫੈਨਸ ਦੀ ਗਿਣਤੀ ਕਰਨੀ ਤਾਂ ਦਿਨੋਂ ਦਿਨ ਮੁਸ਼ਕਿਲ ਹੀ ਹੁੰਦੀ ਜਾ ਰਹੀ ਹੈ।
by
Tags: