ਜੇਕਰ ਤੁਸੀਂ ਇਸ ਗੱਲ ਦੇ ਲਈ ਚਿੰਤਤ ਹੋ ਕਿ ਸ਼ਾਇਦ ਤੁਹਾਡਾ ਪਾਰਟਨਰ ਤੁਹਾਨੂੰ ਧੋਖਾ ਦੇ ਦੇ ਰਿਹਾ ਹੈ, ਤਾਂ ਹੁਣ ਇਸ ਦੇ ਲਈ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਹੁਣ ਅਜਿਹਾ ਗੱਦਾ ਬਣ ਚੁੱਕਾ ਹੈ ਜੋ ਇਹ ਦੱਸੇਗਾ ਕਿ ਤੁਹਾਡੇ ਪਿੱਛੋਂ ਤੁਹਾਡੇ ਪਾਰਟਨਰ ਨੇ ਸੈਕਸ ਕੀਤਾ ਹੈ ਜਾਂ ਨਹੀਂ
ਜੇਕਰ ਕੀਤਾ ਹੈ ਤਾਂ ਕਦੋਂ ਕੀਤਾ ਹੈ ਕਿੰਨਾਂ ਟਾਈਮ ਕੀਤਾ ਹੈ. ਅੱਜ ਅਸੀਂ ਤੁਹਾਨੂੰ ਇਸ ਦੇ ਬਾਰੇ ਪੁਰੀ ਜਾਣਕਾਰੀ ਦੇਵਾਂਗੇ.
ਇਹ ਗੱਦਾ ਬਹੁਤ ਹੀ ਜਿਆਦਾ ਸਮਾਰਟ ਹੈ ਇਹ ਤੁਹਾਨੂੰ ਰੀਅਲ ਟਾਈਮ ਅਲਰਟ ਭੇਜ ਦੇਵੇਗਾ ਮਤਲਬ ਜੇਕਰ ਤੁਾਹਡਾ ਪਾਰਟਨਰ ਤੁਹਾਡੇ ਪਿੱਛੋਂ ਸੈਕਸ ਕਰ ਰਿਹਾ ਹੈ ਤਾਂ ਇਹ ਉਸੇ ਟਾਈਮ ਹੀ ਤੁਹਾਨੁੰ ਨੋਟੀਫਿਕੇਸ਼ਨ ਭੇਜ ਦੇਵੇਗਾ. ਇਹ ਗੱਦਾ ਸਪੇਨ ਦੀ ਇੱਕ ਕੰਪਨੀ ਨੇ ਬਣਾਇਆ ਹੈ ਕਿਉਂਕਿ ਯੂਰਪ ਵਿੱਚ ਸਭ ਤੋਂ ਜਿਆਦਾ ਬੇਵਫਾ ਲੋਕ ਸਪੇਨ ਦੇ ਹੀ ਹੁੰਦੇ ਹਨ,
ਇਸ ਸਮੱਸਿਆ ਦੇ ਹੱਲ ਲਈ ਉਥੋਂ ਦੇ ਵਿਗਿਆਨੀਆਂ ਨੇ ਇਹ ਗੱਦਾ ਬਣਾ ਦਿੱਤਾ, ਇਹ ਗੱਦਾ ਇੱਕ ਐਪ ਦੇ ਜਰੀਏ ਤੁਹਾਨੂੰ ਸਾਰੀ ਜਾਣਕਾਰੀ ਦੇਵੇਗਾ. ਇਸ ਗੱਦੇ ਦੀ ਮਦਦ ਨਾਲ ਆਪਣੇ ਪਾਰਟਨਰ ਨੂੰ ਧੋਖਾ ਦੇਣਾ ਨਾਮੁਮਕਿਨ ਹੋ ਜਾਵੇਗਾ,
ਇਹ ਗੱਦਾ ਸਿਰਫ ਲੜਕੀਆਂ ਲਈ ਹੀ ਨਹੀਂ ਇਹ ਆਦਮੀਆ ਨੂੰ ਵੀ ਟਰੇਸ ਕਰੇਗਾ ਇਹ ਗੱਦਾ ਇਹ ਵੀ ਦੱਸ ਦੇਵਾਗਾ ਕਿ ਇਸ ਟਾਈਮ ਉਸ ਗੱਦੇ ਤੇ ਕਿੰਨੇ ਲੋਕ ਸੈਕਸ ਕਰ ਰਹੇ ਹਨ ਅਤੇ ਕਿੰਨੇ ਟਾਈਮ ਤੋਂ ਸੈਕਸ ਕਰ ਰਹੇ ਹਨ. ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਹ ਕੰਮ ਕਿਵੇ ਕਰਦਾ ਹੈ.
ਇਸ ਗੱਦੇ ਦੇ ਵਿੱਚ 24 ਅਲਟਰ੍ਰਸਾਨਿਕ ਸੈਂਸਰ ਲੱਗੇ ਹੋਏ ਹਨ ਜੋ ਕਿ ਗੱਦੇ ਦਾ 3 ਡੀ ਮੈਪ ਕੱਢਦੇ ਹਨ, ਇਸ ਦੇ ਨਾਲ ਇਹ ਪਤਾ ਲੱਗ ਜਾਂਦਾ ਹੈ ਕਿ ਗੱਦੇ ਦੇ ਕਿਸ ਹਿੱਸੇ ਤੇ ਦਬਾਅ ਪੈ ਰਿਹਾ ਹੈ ਅਤੇ ਇਸ ਦਬਾਅ ਦੇ ਪਿੱਛੇ ਕਿੰਨੇ ਲੋਕ ਹੋ ਸਕਦੇ ਹਨ ਅਤੇ ਇਹ ਦਬਾਅ ਗੱਦੇ ਉੱਪਰ ਕਿੰਨੇ ਟਾਈਮ ਤੋਂ ਬਣ ਰਿਹਾ ਹੈ, ਬਾਹਰੋ ਦੇਖਣ ਵਿੱਚ ਇਹ ਗੱਦਾ ਨਾਰਮਲ ਗੱਦੇ ਦੇ ਵਰਗਾ ਹੀ ਲੱਗਦਾ ਹੈ, ਅਤੇ ਬਹੁਤ ਅਰਾਮਦਾਇਕ ਵੀ ਹੈ.
ਪਰ ਇਸ ਦੇ ਅੰਦਰ ਬਹੁਤ ਹੀ ਹਾਈ ਟੈਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ, ਇਹ ਗੱਦਾ ਇੰਟਰਨੈਸ਼ਨਲ ਮਾਰਕਿਟ ਵਿੱਚ ਲੋਕਾਂ ਦੁਆਰਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ. ਜੇਕਰ ਅਸੀਂ ਇਸ ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ ਲੱਗਭੱਗ 1200 ਪੌਂਡ ਮਤਲਬ 1 ਲੱਖ 3 ਹਜਾਰ ਰੁਪਏ ਹੈ. ਇਸ ਗੱਦੇ ਦਾ ਨਾਮ ਸਮਾਰਟਰੇਸ ਰੱਖਿਆ ਗਿਆ ਹੈ.