ਇਹ 4 ਦੁੱਖ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੱਸੇ ਨੇ ਜਿਹੜੇ ਸੱਬ ਤੋਂ ਵੱਡੇ ਨੇ ਜਿਹਨਾਂ ਕਰਕੇ ਇਨਸਾਨ ਦੁੱਖੀ ਹੈ (ਸ਼ੇਅਰ ਕਰੋ ਜੀ)

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੱਸੇ ਨੇ …..

 

ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ ਸਾਡਾ ਫੇਸਬੁੱਕ ਪੇਜ਼  ਪੇਜ਼ ਲਾਇਕ ਕਰੋ ਜੀ

 

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ ਵੱਡੀ ਖ਼ਬਰ! ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਚਾਰ ਦੁੱਖ ਦੱਸੇ ਨੇ ਜਿਹੜੇ ਸੱਬ ਤੋਂ ਵੱਡੇ ਨੇ ਜਿਨ੍ਹਾਂ ਕਰਕੇ ਇਨਸਾਨ ਦੁੱਖੀ ਹੈ (ਸ਼ੇਅਰ ਕਰੋ ਜੀ) ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਾਰ ਦੁੱਖ ਦੱਸੇ ਨੇ ਜਿਹੜੇ ਸੱਬ ਤੋਂ ਵੱਡੇ ਨੇ ਜਿਨ੍ਹਾਂ ਕਰਕੇ ਇਨਸਾਨ ਦੁੱਖੀ ਹੈ ਇਹ ਚਾਰ ਦੁੱਖ ਹਨ 1. ਰੋਗ 2. ਭੁੱਖ 3. ਜਨਮ ਮਰਨ 4. ਵਿਛੋੜਾ ਰੋਗ :…….

 

 ਸਬ ਤੋਂ ਵੱਡਾ ਦੁੱਖ ਹੈ ਰੋਗ. ਸ਼ਰੀਰ ਨੂੰ ਕੋਈ ਬਿਮਾਰੀ ਲੱਗ ਜਾਏ ਤਾਂ ਬੜਾ ਦੁਖੀ ਹੁੰਦਾ ਇਨਸਾਨ ਦੂਜਾ ਦੁੱਖ ਹੈ :ਭੁੱਖ। ਬੜਾ ਦੁੱਖ ਦਿੰਦੀ ਹੈ ਭੁੱਖ ਰੋਟੀ ਪਿੱਛੇ ਹੀ ਤਾਂ ਭੱਜਾ ਫਿਰਦਾ ਇਨਸਾਨ ਜਨਮ ਮਰਨ : ਮਹਾਰਾਜ ਕਹਿੰਦੇ ਨੇ ਇਹ ਵੀ ਬਹੁਤ ਵੱਡਾ ਦੁੱਖ ਹੈ ਬੜੀ ਤਕਲੀਫ ਹੁੰਦੀ ਜੱਦ ਕਿਸੇ ਨੂੰ ਮੌਤ ਆਉਂਦੀ ਹੈ ਵਿਛੌੜਾ :

ਮਹਾਰਾਜ ਕਹਿੰਦੇ ਨੇ ਇਹ ਵੀ ਬਹੁਤ ਵੱਡਾ ਦੁੱਖ ਹੈ ਕਿਸੇ ਦਾ ਵਿਛੌੜਾ ਪੈ ਜਾਣਾ ਰੋ ਰੋ ਕੇ ਪਾਗਲ ਹੋ ਜਾਂਦਾ ਬੰਦਾ ਮਹਾਰਾਜ ਸਮਝਾਉਂਦੇ ਨੇ ਕਿ ਇਹਨਾਂ ਚਾਰ ਦੁੱਖਾਂ ਦਾ ਇਲਾਜ ਸਿਰਫ ਇਕ ਹੈ – ਪਰਮਾਤਮਾ ਦਾ ਨਾਮ ਬੋਲਣਾ ਜੀ ਪ੍ਰੇਮ ਨਾਲ ਕੋਈ ਰਸਨਾ ਰਹਿ ਨਾ ਜਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ…

ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ ਸਾਡਾ ਫੇਸਬੁੱਕ ਪੇਜ਼   ਪੇਜ਼ ਲਾਇਕ ਕਰੋ ਜੀ 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

 


Posted

in

by

Tags: