ਇੱਕ ਵੱਡਾ ਮੌਕਾ, 10ਵੀਂ ਪਾਸ ਨੌਜਵਾਨਾਂ ਲਈ ਤਾਨਖਾਹ 36 ਹਜ਼ਾਰ

ਹੁਣੇ ਆਈ ਤਾਜਾ ਵੱਡੀ ਖਬਰ ……..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਇੰਡੀਅਨ ਪੋਸਟਲ ਸਰਵਿਸ ਦੇ ਪੱਛਮੀ ਬੰਗਾਲ ਸਰਕਲ ਵਿਚ ਬੰਪਰ ਭਰਤੀ ਸ਼ੁਰੂ ਕਰ ਦਿੱਤੀ ਗਈ ਹੈ। ਪੱਛਮੀ ਬੰਗਾਲ ਦੇ ਡਾਕ ਵਿਭਾਗ ਦੇ ਕਈ ਜ਼ੋਨ ਅਤੇ ਡਿਵੀਜ਼ਨਆਂ ਵਿੱਚ ਪੋਸਟਮੈਨ ਅਤੇ ਮੇਲ ਗਾਰਡ ਦੇ ਅਹੁਦਿਆਂ ‘ਤੇ ਭਰਤੀ ਹੋਵੇਗੀ । 27 ਸਾਲ ਤੱਕ ਨੌਕਰੀ ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾ,…. ਉਮੀਦਵਾਰ 17 ਜੁਲਾਈ ਤੋਂ ਪਹਿਲਾਂ ਆਨਲਾਈਨ ਅਰਜ਼ੀ ਦੇ ਸਕਦੇ ਹਨ।Post office jobsਮਹਿਲਾ ਉਮੀਦਵਾਰਾਂ ਨੂੰ ਅਰਜ਼ੀ ਦੀ ਫ਼ੀਸ ਦਾ ਭੁਗਤਾਨ ਨਹੀਂ ਕਰਨਾ ਪਵੇਗਾ। ਚੁਣੇ ਉਮੀਦਵਾਰਾਂ ਨੂੰ ਮੈਟ੍ਰਿਕਸ ਤਾਨਖਾਹ ਲੈਵਲ 3 ਦੇ ਪੱਧਰ ਤੇ….. ਪ੍ਰਤੀ ਮਹੀਨਾ 21,700 ਤੋਂ 36,100 ਰੁਪਏ ਤਨਖਾਹ ਮਿਲੇਗੀ। ਇਸ ਤੋਂ ਇਲਾਵਾ ਭੱਤਾ ਵੀ ਉਪਲਬਧ ਕਰਵਾਇਆ ਜਾਏਗਾ।Post office jobsਵੈਬਸਾਈਟ:http://pmgwbrecruit.in/wbpmgjune18/
ਕੁੱਲ ਪੋਸਟ: 239
ਪੋਸਟਾਂ ਦਾ ਵੇਰਵਾ: ਪੋਸਟਮੈਨ ਅਤੇ ਮੇਲਗਾਰਡ
ਵਿਦਿਅਕ ਯੋਗਤਾ: ਮਾਨਤਾ ਪ੍ਰਾਪਤ ਸੰਸਥਾਨ ਤੋਂ 10 ਵੀਂ ਪਾਸ।Post office jobsਉਮਰ ਦੀ ਹੱਦ: 18-27 ਸਾਲ
ਐਪਲੀਕੇਸ਼ਨ ਫੀਸ: ਆਮ ਅਤੇ ਓ ਬੀ ਸੀ ਕਲਾਸ – 400 ਰੁਪਏ ਅਤੇ ਐਸਸੀ / ਐਸਟੀ / ਪੀ ਡਬਲਿਊਡੀ / ਇਸਤਰੀ ਸ਼੍ਰੇਣੀ ਲਈ ਮੁਫ਼ਤ।
ਚੋਣ ਪ੍ਰਕਿਰਿਆ: ਲਿਖਤੀ ਪ੍ਰੀਖਿਆ ਦੇ ਆਧਾਰ ਤੇPost office jobsਐਪਲੀਕੇਸ਼ਨ ਦੀ ਪ੍ਰਕਿਰਿਆ: ਸੰਬੰਧਤ ਵੈਬਸਾਈਟ ਤੇ ਜਾਕੇ ਆਨਲਾਈਨ ਅਰਜ਼ੀ ਪ੍ਰਕਿਰਿਆ ਪੂਰੀ ਕਰੋ।
ਆਖ਼ਰੀ ਤਾਰੀਖ਼ : ਜੁਲਾਈ 17, 2018


Posted

in

by

Tags: