ਉਮਰ ਦੇ ਹਿਸਾਬ ਨਾਲ ਜਾਣੋਂ ਕਿੰਨੀ ਵਾਰ ਕਰਨਾ ਚਾਹੀਦਾ ਹੈ ਸੰਭੋਗ, ਪੋਸਟ ਸਿਰਫ਼ 18+ ਹੀ ਦੇਖੋ<

ਸੈਕਸ ਇੱਕ ਅਜਿਹੀ ਕਿਰਿਆਂ ਹੈ ਜਿਸਨੂੰ ਹਰ ਕੋਈ ਕਰਨਾ ਚਾਹੁੰਦਾ ਹੈ ਚਾਹੇ ਉਹ ਘੱਟ ਉਮਰ ਵਾਲੇ ਲੋਕ ਹੋਣ ਜਾਂ ਵੱਡੇ ਬਜੁਰਗ |ਹਰ ਕਿਸੇ ਨੂੰ ਸੈਕਸ ਦਾ ਅਨੰਦ ਲੈਣਾ ਹੁੰਦਾ ਹੈ |ਪਰ ਹਰ ਪਾਸੇ ਇਹੀ ਗੱਲ ਫੈਲੀ ਹੋਈ ਹੈ ਕਿ ਅੱਜ ਦੀ ਨੌਜਵਾਨ ਪੀੜੀ ਦੇ ਲੋਕਾਂ ਦੀ ਸੈਕਸ ਕਰਨ ਦੀ ਜਿਆਦਾ ਚਾਹਤ ਹੁੰਦੀ ਹੈ |

ਪਰ ਕੀ ਤੁਸੀਂ ਜਾਣਦੇ ਹੋ ਕਿ ਇਸਨੂੰ ਵੀ ਕਰਨ ਦੇ ਲਈ ਇੱਕ ਲਿਮਿਟ ਹੁੰਦੀ ਹੈ ਅਤੇ ਕਰਨ ਦੇ ਲਈ ਸਹੀ ਸਮਾਂ ਹੁੰਦਾ ਹੈ |ਪਰ ਇਹ ਕੋਈ ਕੰਮ ਨਹੀਂ ਹੈ ਜਿਸਦੇ ਲਈ ਕੋਈ ਲਿਸਟ ਬਣਾਈ ਜਾ ਸਕੇ ਕਿ ਕੱਦ ਖਾਣਾ ਹੈ ਅਤੇ ਕਦ ਸੈਕਸ ਕਰਨਾ ਹੈ |ਪਰ ਹਾਲ ਹੀ ਵਿਚ ਹੋਈ ਇੱਕ ਰਿਸਰਚ ਵਿਚ ਸੈਕਸ ਨਾਲ ਜੁੜੀਆਂ ਕੁੱਝ ਅਜਿਹੀਆਂ ਗੱਲਾਂ ਸਾਹਮਣੇ ਆਈਆਂ ਹਨ ਜਿੰਨਾਂ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ |

ਇਸ ਰਿਸਰਚ ਵਿਚ ਦੇਖਿਆ ਗਿਆ ਹੈ ਕਿ ਕਿਸ ਉਮਰ ਦੇ ਲੋਕ ਕਿੰਨੀ ਵਾਰ ਸੈਕਸ ਕਰਦੇ ਹਨ |ਆਓ ਜਾਣਦੇ ਹਾਂ ਇਸ ਰਿਸਰਚ ਦਾ ਰਿਜਲਟ | 30 ਤੋਂ 39 ਸਾਲ ਦੇ ਲੋਕ ਸਾਲ ਵਿਚ 86 ਵਾਰ ਸੈਕਸ ਕਰਦੇ ਹਨ ਯਾਨਿ ਹਫਤੇ ਵਿਚ 1.6 ਵਾਰ |ਜਦਕਿ 40 ਤੋਂ 49 ਸਾਲ ਦੇ ਲੋਕ ਸਾਲ ਵਿਚ 69 ਵਾਰ ਸੈਕਸ ਕਰਦੇ ਹਨ |

ਉਮਰ ਦੇ ਹਿਸਾਬ ਨਾਲ ਫਿਰਕਵੇਂਸੀ – ਇਸ ਤੋਂ ਜਿਆਦਾ ਉਮਰ ਦੇ ਲੋਕਾਂ ਉੱਪਰ ਰਿਸਰਚ ਨਹੀਂ ਕੀਤਾ ਗਿਆ ਕਿਉਂਕਿ ਇਸ ਨਾਲ ਉਹਨਾਂ ਦੀ ਉਮਰ ਦੇ ਲੋਕਾਂ ਦੀ ਸੈਕਸ ਲਾਇਫ਼ ਨੂੰ ਨਜਰਅੰਦਾਜ ਕੀਤਾ ਜਾਂਦਾ ਹੈ |ਅੱਜ-ਕੱਲ ਦੇ ਲੋਕਾਂ ਵਿਚ ਸੈਕਸ ਦੀ ਫਿਰਕਵੇਂਸੀ ਘੱਟ ਹੋਣ ਤੋਂ ਪਤਾ ਚਲਦਾ ਹੈ ਕਿ ਲੋਕ ਤਣਾਵ ਦੇ ਸ਼ਿਕਾਰ ਹੁੰਦੇ ਜਾ ਰਹੇ ਹਨ |

ਅਲੱਗ-ਅਲੱਗ ਉਮਰ ਦੇ ਲੋਕਾਂ ਦੀ ਸੈਕਸ ਫਿਰਕਵੇਂਸੀ 18-29 ਸਾਲ ਦੇ ਹਫਤੇ ਵਿਚ ਦੋ ਵਾਰ ,30-39 ਸਾਲ ਦੇ -ਹਫਤੇ ਵਿਚ 1/6 ਵਾਰ .40-49 ਸਾਲ ਦੇ – ਹਫਤੇ ਵਿਚ ਇੱਕ ਵਾਰ ਤੋਂ ਵੀ ਘੱਟ |

ਉਹਨਾਂ ਦੀ ਸੈਕਸ ਕਰੋ ਜਿੰਨੀਂ ਖੁਸ਼ੀ ਮਿਲੇ |ਸੈਕਸ ਕਰਨ ਦੇ ਲਈ ਅਜਿਹਾ ਕੋਈ ਨਿਯਮ ਨਹੀਂ ਹੈ ਕਿ ਇੰਨਾਂ ਹੋਣਾ ਚਾਹੀਦਾ ਹੈ ਅਤੇ ਇੰਨਾਂ ਨਹੀਂ |ਜਿੱਥੋਂ ਤੱਕ ਸੈਕਸ ਲਾਇਫ਼ ਦਾ ਸਵਾਲ ਹੈ ਸਭ ਤੋਂ ਜਰੂਰੀ ਹੈ ਕਿ ਤੁਸੀਂ ਅਤੇ ਤੁਹਾਡਾ ਸਾਥੀ ਕਿੰਨਾਂ ਸੈਕਸ ਕਰਨ ਵਿਚ ਖੁਸ਼ੀ ਮਹਿਸੂਸ ਕਰਦੇ ਹਨ |

 

ਅਜਿਹਾ ਨਹੀਂ ਕਿ ਤੁਹਾਨੂੰ ਘੱਟ ਜਾਂ ਜਿਆਦਾ ਕਰਨਾ ਹੈ |ਪਿਛਲੀ ਰਿਸਰਚ ਵਿਚ ਪਾਇਆ ਗਿਆ ਸੀ ਕਿ ਜੋ ਕਪਲਸ ਅਕਸਰ ਸੈਕਸ ਕਰਦੇ ਹਨ ਉਹ ਖੁਸ਼ ਰਹਿੰਦੇ ਹਨ ,ਪਰ ਅਕਸਰ ਦਾ ਮਤਲਬ ਹੈ ਜਿਆਦਾ ਤੋਂ ਜਿਆਦਾ ਹਫਤੇ ਵਿਚ ਇੱਕ ਵਾਰ |ਜੋ ਲੋਕ ਹਫਤੇ ਵਿਚ 4 ਵਾਰ ਸੈਕਸ ਕਰਦੇ ਹਨ ਉਹ ਇਨਾਂ ਖੁਸ਼ ਨਹੀਂ ਰਹਿੰਦੇ |ਜਿੰਨਾਂ ਕਿ ਇੱਕ ਹਫਤੇ ਵਿਚ 1 ਵਾਰ ਸੈਕਸ ਕਰਨ ਵਾਲੇ ਲੋਕ ਰਹਿੰਦੇ ਹਨ |


Posted

in

by

Tags: