ਇਹ ਜਾਣਕਾਰੀ ਸਭ ਨਾਲ ਸਾਂਝੀ ਕਰੋ ਜੀ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਅੱਜ ਅਸੀ ਗੱੱਲ ਕਰਨ ਜਾ ਰਹੇ ਹਾਂ ਕਿ ਕਨੈਡਾ ਦੇ ਟੂਰਿਸਟ ਵੀਜ਼ੇ ਨੂੰ ਵਰਕ ਵੀਜ਼ਾ ਵਿੱਚ ਕਿਵੇਂ ਬਦਲਣਾ ੳੁਹ ਵੀ ਕਾਨੂੰਨੀ ਤਰੀਕੇ ਨਾਲ ਹੁਣ ਬਹੁਤ ਬੰਦੇ ਇਹ ਕਹਿਣ ਗੲੇ ਕਿ ੲਿਦਾਂ ਨਹੀ ਹੋ ਸਕਦਾ ਪਰ ੲਿਦਾ ਜਰੂਰ ਹੋ ਸਕਦਾ ਹੈ ਤੇ ੲਿਦਾਂ 100% ਹੋ ਸਕਦਾ ਹੈ ਪਰ ਇਸ ਦੀਅਾਂ ਕੁਝ ਸਰਤਾਂ ਹਨ ਜਿਹਨਾਂ ਨੂੰ ਪੂਰਾ ਕਰਨਾ ਤੇ ਤੁਸੀ ਵਰਕ ਵੀਜ਼ਾ ਪਾ ਸਕਦੇ ਹੋ ਤੇ ਕਨੈਡਾ ਦੀ ਵੈਬਸਾੲਿਟ ਤੇ ਵੀ ੲਿਹ ਲਿਖਿਅਾ ਹੈ ਕਿ ਇਸ ਤਰਾਂ ਹੋ ਸਕਦਾ ਹੈ ਤੁਸੀ ਅਾ ਸਕਰੀਨ ਸ਼ਾਟ ਵੀ ਦੇਖ ਸਕਦੇ ਹੋ ਤੇ ਵੈਬਸਾੲਿਟ ਤੇ ਜਾ ਕੇ ਵੀ ਦੇਖ ਸਕਦੇ ਹੋSOURCE
ਜਦੋਂ ਤੁਸੀ ਕਨੈਡਾ ਟੂਰਿਸਟ ਵੀਜ਼ੇ ਤੇ ਪਹੁੰਚਦੇ ਹੋ ਤਾਂ ਤੁਹਾਡੇ ਵੀਜ਼ਾ ਅਾਫਿਸਰ ਨੂੰ ਇਹ ਨਹੀ ਪਤਾ ਹੁਣ ਚਾਹੀਦਾ ਕਿ ਤੁਸੀ ੲਿੱਥੇ ਕਿੳੁ ਅਾੲੇ ਹੋ ਤੇ ਤੁਸੀ ੳੁਸ ਨੂੰ ੲਿਹ ਹੀ ਕਹਿਣਾ ਕਿ ਮੈ ਘੰਮਣ ਫਿਰਨ ਅਾੲਿਅਾ। ਕਨੈਡਾ ਜਾਂਦੇ ਸਮੇ ਤੁਸੀ ਅਾਪਣੇ ਬੈਗ ਵਿੱਚ ਕੋੲੀ ਅਾਪਣਾ ਪੜਾੲੀ ਸਬੰਧਿਤ ਡਾਕੂਮੈਂਟ ਨਹੀ ਲੈ ਕੇ ਜਾਣਾ ਕਨੈਡਾ ਪਹੁੰਚਣ ਤੇ ਤੁਸੀ ਅਾਪਣੇ ਡਾਕੂਮੈਂਟ ਨੂੰ ਪਾਰਸਲ ਰਾਂਹੀ ਮੰਗਵਾ ਸਕਦੇ ਹੋ । ਜਦੋਂ ਤੁਸੀ ਕਨੈਡਾ ਪਹੁੰਚ ਜਾਂਦੇ ਤਾਂ ਤੁਸੀ ੲਿਹ ਕੋਸ਼ਿਸ ਕਰਨੀ ਕਿ ਜਿਵੇਂ ਕਿ ਤੁਸੀ “ਸੋਫਟਵੇਅਰ ੲਿੰਜਿਨਿਅਰ ਜਾਂ ਵੈਬਸਾੲਿਡ ਡਿਵੈਲਪਰ ਹੋ ਤੁਸੀ ਕਨੈਡਾ ਜਾ ਕੇ ਅਾਨਲਾੲਿਨ ਅਾਪਣੇ ਲੲੀ ਨੋਕਰੀ ਲੱਭਣੀ ਹੈ ਤੇ ਤੁਸੀ ੲਿੰਟਰਵੀੳੂ ਦੇਣੀ ਹੋਵੇਗੀ ਜੇਕਰ ਤੁਸੀ ੳੁੱਥੇ ਨੋਕਰੀ ਲੲੀ ਚੁਣੇ ਗੲੇ ਤਾਂ ਤਹਾਨੂੰ ਜੌਬ ਅਾਫਰ ਮਿਲ ਗੲੀ ਤਾਂ ਤਹੁਾਨੂੰ LMIA APPROVAL PROCESS ਲੈ ਕੇ ਦੇਣੀ ਹੁੰਦੀ ਤਾਂ employer ਨੂੰ ਅਖਬਾਰ ਅਤੇ ਰੇਡਿਓ ਤੇ ਅੈਡ ਦੇਣੀ ਪੈਂਦੀ ਹੈ ਤੇ employer ਨੂੰ ਕਨੈਡਾ ਸਰਕਾਰ ਨੂੰ ੲਿਹ ਦੱਸਣ ਹੋਵੇਗਾ ਕਿ ੲਿਸ ਤੋ ਵੱਧਿਅਾ employ ਨਹੀ ਮਿਲੀਅਾSOURCE
ਤੇ ਇਸ employ ਨੂੰ ਨੋਕਰੀ ਤੇ ਰੱਖਣ ਹੈ ਤੇ ਤਹਾਨੂੰ LMIA APPROVAL ਮਿਲ ਜਾਦੀ ਤੇ ਇਸ ਤੋਂ ਬਾਅਦ ਤਹਾਨੂੰ ਬਾਡਰ ਤੇ ਜਾਣਾ ਪਵੇਗਾ ਤੇ ੲਿੱਕ ੲਿੰਟਰਵਿੳੂ ਦੇਣੀ ਪਵੇਗੀ ਤੇ 150$ ਫੀਸ ਦੇਣੀ ਹੋਵੇਗੀ ਤੇ ਤਹਾਨੂੰ ਵਰਕ ਪਰਮਿਟ ਮਿਲ ਜਾਵੇਗਾ ਤੇ ਤੁਸੀ ੩ ਮਹੀਨੇ ਤੋਂ ਬਅਾਦ ਅਾਪਣੀ ਪਤਨੀ ਤੇ ਬੱਚਿਅਾ ਨੂੰ ਕਨੈਡਾ ਸੱਦ ਸਕਦੇ ਹੋ ਤੇ ਕਨੈਡਾ ਅਾੳੁਦੇਂ ਸਮੇ ਹੀ ਤੁਹਾਡੀ ਪਤਨੀ ਨੂੰ ੳੁਪਨ ਵਰਕ ਪਰਮਿਟ ਮਿਲ ਜਾਵੇਗਾ ਜਿਸ ਦੇ ਨਾਲ ੳੁਹ ਕੀਤੇ ਵੀ ਕੰਮ ਕਰ ਸਕਦੀ ਹੈ ਤੇ ਤੁਹਾਡੇ ਬੱਚੇ ਨੂੰ ਮੈਡਿਕਲ ਤੇ ਸਕੂਲ ਦੀ ਸਹੂਲਤ ਬਿਲਕੁਲ ਫ੍ਰੀ ਮਿਲ ਜਾਦੀ ਹੈ ਜਾਣਕਰੀ ਵਧੀਅਾ ਲੱਗੀ ਤਾਂ ਸ਼ੇਅਰ ਕਰੋ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ