ਵੱਡੀ ਤਾਜਾ ਖਬਰ – ਪੰਜਾਬ ਚ ਵਾਪਰਿਆ ਕਹਿਰ ( ਕਮਜ਼ੋਰ ਦਿਲ ਨਾ ਦੇਖਣ )
ਅੰਮ੍ਰਿਤਸਰ ਨੇੜੇ ਸਾਲਾਨਾ ਜੋੜ ਮੇਲੇ ‘ਚ ਫਟਿਆ ਗੈਸ ਸਲੰਡਰ,ਵਿਅਕਤੀ ਸਮੇਤ
ਕਈ ਬੱਚੇ ਜ਼ਖਮੀ:ਅੰਮ੍ਰਿਤਸਰ ਦੇ ਨੇੜਲੇ ਪਿੰਡ ਘਨੁਪੁਰ ਕਾਲੇ ਵਿਖੇ ਅੱਜ ਸਾਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਸੀ।
ਗੁਰਦੁਆਰਾ ਸੰਤ ਬਾਬਾ ਦਰਸ਼ਨ ਸਿੰਘ ਜੀ ਕੁਲੀ ਵਾਲੇ ਦੇ ਜਨਮ
ਅਸਥਾਨ ‘ਤੇ ਗੁਰਦੁਆਰਾ ਸਾਹਿਬ ਦੇ ਬਾਹਰ ਗਲੀ ਵਿਚ ਇਕ ਗ਼ੁਬਾਰਿਆਂ ਨੂੰ ਫੁਲਾਉਣ ਵਾਲਾ ਗੈਸ ਸਲੰਡਰ ਅਚਾਨਕ ਫੱਟ ਗਿਆ।ਜਿਸ ਕਾਰਨ ਗ਼ੁਬਾਰਿਆਂ ਨੂੰ ਵੇਚਣ ਵਾਲੇ ਵਿਅਕਤੀ ਸਮੇਤ 8 ਬੱਚੇ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਹਨ।ਜਿਨ੍ਹਾਂ ਨੂੰ ਸਥਾਨਕ ਹਸਪਤਾਲ ਭਰਤੀ ਕਰਾਇਆ ਗਿਆ ਹੈ ਤੇ
ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ।ਦੱਸਿਆ ਜਾ ਰਿਹਾ ਹੈ ਕਿ ਸਿਲੰਡਰ ਗੁਬਾਰਿਆਂ ਵਿੱਚ
ਗੈਸ ਭਰਦੇ ਸਮੇਂ ਫੱਟਿਆ ਹੈ।