ਕਿਰਨ ਬਾਲਾ ਦੀ ਉਸਦੇ ਸੋਹਰੇ ਨਾਲ ਹੋਈ ਗੱਲਬਾਤ ਦੀ ਕਾਲ ਰਿਕਾਰਡਿੰਗ ਹੋਈ ਵਾਇਰਲ|
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਧਰਮ ਪਰਿਵਰਤਨ ਕਰਕੇ ਇਸਲਾਮ ਧਰਮ ਨੂੰ ਅਪਨਾਉਣ ਵਾਲੀ ਕਿਰਨ ਬਾਲਾ ਸੁਰਖਿਆ ਵਿਚ ਬਣੀ ਹੋਈ ਹੈ | ਕਿਰਨ ਬਾਲਾ ਦੇ ਬਚੇ ਵੀ ਆਪਣੀ ਮਾਂ ਦੀ ਉਡੀਕ ਕਰਦੀ ਸੀ ਪਰ ਉਹ ਤਾ ਪਾਕਿਸਤਾਨ ਦੀ ਹੋ ਕੇ ਰਹਿ ਗਈ ਤੇ ਉਸਨੇ ਬਿਆਨ ਦਿੱਤੋ ਕਿ ਉਹ ਕਦੀ ਵੀ ਭਾਰਤ ਨਹੀਂ ਆਵੇਗੀ ਉਹ ਪਾਕਿਸਤਾਨ ਵਿਚ ਬਹੁਤ ਖੁਸ਼ ਹੈ |
ਉਸਦੇ ਘਰਵਾਲ਼ਾ ਨਾਲ ਜਦੋ ਗੱਲਬਾਤ ਕੀਤੀ ਗਈ ਤਾ ਓਹਨਾ ਨੇ ਮੀਡਿਆ ਸਾਹਮਣੇ ਹੀ ਬਯਾਂ ਦਿੱਤੋ ਕਿ ਉਹ ਫੋਨ ਤੇ ਲੱਗੀ ਰਹਿੰਦੀ ਸੀ ਇਸ ਬਾਰੇ ਸਾਨੂ ਕੋਈ ਖ਼ਬਰ ਨੀ ਸੀ ਕਿ ਕਿਸਦਾ ਫੋਨ ਆਂਦਾ ਕਿਸਦਾ ਨਹੀਂ | ਹਨ ਓਹਨਾ ਏਨਾ ਜਰੂਰ ਕਿਹਾ ਕਿ ਪਾਕਿਸਤਾਨ ਤੋਂ ਕਿਸੇ ਦਾ ਫੋਨ ਜਰੂਰ ਆਂਦਾ ਸੀ ਤੇ ਇਕ ਵਾਰ ਉਸਨੂੰ ਵਿਦੇਸ਼ ਤੋਂ ਪੈਸੇ ਵੀ ਆਏ ਸਨ |
ਜਦੋ ਉਸਦੀ ਬੇਟੀ ਨੂੰ ਪੁੱਛਿਆ ਗਿਆ ਕਿ ਮੰਮੀ ਕਹਿ ਰਹੇ ਉਹ ਹੁਣ ਕਦੀ ਵੀ ਤੁਹਾਡੇ ਕੋਲ ਨਹੀਂ ਆਣਗੇ ਤਾ ਅੱਖਾਂ ਭਰਦੇ ਹੋਏ ਉਸਦੀ ਬੇਟੀ ਨੇ ਕਿਹਾ ਮੰਮੀ ਚੱਲ ਗਏ ਤਾ ਕਿ ਹੋਇਆ ਸਾਡੇ ਦਾਦਾ ਦਾਦੀ ਤਾ ਸਾਡੇ ਨਾਲ ਨੇ |ਕਿਰਨ ਬਾਲਾ ਤੇ ਉਸਦੇ ਸੋਹਰੇ ਦੀ ਇਕ ਕਾਲ ਰਿਕਾਰਡਿੰਗ ਬਾਹਰ ਆਈ ਹੈ ਦੇਖੋ ਕਿਰਨ ਬਾਲਾ ਕਿਸ ਲਿਹਾਜੇ ਨਾਲ ਆਪਣੇ ਸੋਹਰੇ ਨਾਲ ਗੱਲਬਾਤ ਕਰ ਰਹੀ ਹੈ