ਕਿਰਨ ਬਾਲਾ ਦੇ ਪਰਿਵਾਰ ਨੇ ਦੱਸਿਆ ਹਿਲਾ ਦੇਣ ਵਾਲਾ ਸੱਚ ਦੇਖੋ ਵੀਡੀਓ
ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ ਜੀ
ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ ਜੀ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ ਜੀ
ਸਿੱਖ ਜੱਥੇ ਨਾਲ ਪਾਕਿਸਤਾਨ ਗਈ ਸਿੱਖ ਔਰਤ ਕਿਰਨ ਬਾਲਾ ਨੇ ਲਾਹੌਰ ਦੇ ਰਹਿਣ ਵਾਲੇ ਮੁਸਲਿਮ ਮੁਹੰਮਦ ਆਜ਼ਮ ਦੇ ਨਾਲ ਨਿਕਾਹ ਕਰ ਲਿਆ ਹੈ। ਦੋਨਾਂ ਨੇ ਫੇਸਬੁੱਕ ਦੇ ਜ਼ਰੀਏ ਜਾਨ-ਪਛਾਣ ਬਣਾਈ ਸੀ। ਇਹ ਜਾਣਕਾਰੀ ਪਾਕਿਸਤਾਨ ਤੋਂ ਮੁੜੇ ਜੱਥੇ ਦੇ ਕੁੱਝ ਸ਼ਰਧਾਲੂਆਂ ਨੇ ਕਿਰਨ ਦੇ ਪਰਿਵਾਰ ਵਾਲਿਆਂ ਨੂੰ ਦਿੱਤੀ। ਜੱਥੇ ਦੇ ਬਾਕੀ ਲੋਕ 21 ਅਪ੍ਰੈਲ ਨੂੰ ਮੁੜਨਗੇ।
ਹਰ ਸਾਲ ਦੀ ਤਰ੍ਹਾਂ ਵਿਸਾਖੀ ‘ਤੇ ਸਿੱਖ ਸ਼ਰਧਾਲੂਆਂ ਦੇ ਵੱਲੋਂ ਉਹਨਾਂ ਦੇ ਇਤਿਹਾਸਕ ਸਥਾਨ ਸ਼੍ਰੀ ਨਨਕਾਣਾ ਸਾਹਿਬ ਪਾਕਿਸਾਤਨ ਦੇ ਲਈ ਭਾਰਤ ਦਾ ਜੱਥਾ ਦਰਸ਼ਨਾ ਦੇ ਲਈ ਗਿਆ ਸੀ, ਜਿਸ ‘ਚ ਪੰਜਾਬ ਦੇ ਜ਼ਿਲ੍ਹੇ ਹੁਸ਼ਿਆਰਪੁਰ ਦੇ ਕਸਬੇ ਗੜ੍ਹਸ਼ੰਕਰ ਦੀ ਕਿਰਨ ਬਾਲਾ ਨਾਮ ਦੀ ਇਕ ਔਰਤ ਵੀ ਗਈ ਸੀ। ਕਿਰਨ ਬਾਲਾ ਗੜ੍ਹਸ਼ੰਕਰ ਤੋਂ ਵਿਆਉਤਾ ਹੈ ਤੇ ਉਸ ਦੇ ਤਿੰਨ ਬੱਚੇ ਹਨ। ਜਿਸ ਨੇ ਪਾਕਿਸਤਾਨ ‘ਚ ਧਰਮ ਪਰਿਵਰਤਨ ਕਰ ਕੇ ਪਾਕਿ ਵਿਆਹ ਕਰ ਲਿਆ ਹੈ ਤੇ ਹੁਣ ਉਹ ਅਮੀਨਾ ਬੇਗਮ ਬਣ ਗਈ ਹੈ।
ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਦੇ ਰਹਿਣ ਵਾਲੇ ਤਰਸੇਮ ਸਿੰਘ ਦੇ ਬੇਟੇ ਨਾਲ ਕਿਰਨ ਬਾਲਾ ਦਾ ਵਿਆਹ ਹੋਇਆ ਸੀ। ਓਹਨਾ ਦੇ ਬੇਟੇ ਦੀ ਮੌਤ 2012 ‘ਚ ਐਕਸੀਡੈਂਟ ਨਾਲ ਹੋ ਗਈ ਸੀ। ਜਿਸਤੋਂ ਬਾਅਦ ਕਿਰਨ ਆਪਣੇ ਪੇਕੇ ਘਰ ਦਿੱਲੀ ਚਲੀ ਗਈ ਸੀ। ਕਿਰਨ ਬਾਲਾ ਦੇ ਤਿੰਨ ਬੱਚੇ ਵੀ ਨੇ ਅਤੇ ਕਿਰਨ ਦਾ ਸਹੁਰਾ ਯਾਨੀ ਕੇ ਤਰਸੇਮ ਸਿੰਘ ਉਸਦਾ ਪਾਲਣ ਪੋਸ਼ਣ ਕਰਨ ਦਾ ਭਰੋਸਾ ਦੇ ਕੇ ਉਸਨੂੰ ਵਾਪਿਸ ਘਰ ਲੈ ਆਇਆ ਸੀ।
ਹਰ ਸਾਲ ਦੀ ਤਰਾਂ ਜਦ ਸਿੱਖ ਸ਼ਰਧਾਲੂਆਂ ਦਾ ਜੱਥਾ ਐੱਸਜੀਪੀਸੀ ਵੱਲੋਂ ਵਿਸਾਖੀ ਦੇ ਮੌਕੇ ਪਾਕਿਸਤਾਨ ਲਈ ਰਵਾਨਾ ਹੋਇਆ ਤਾਂ ਇੱਕ ਰੋਜ਼ ਕਿਰਨ ਬਾਲਾ ਨੇ ਆਪਣੇ ਘਰ ਫੋਨ ਕਰਕੇ ਦੱਸਿਆ ਕੇ ਉਸਨੇ ਪਾਕਿਸਤਾਨ ‘ਚ ਧਰਮ ਪਰਿਵਰਤਨ ਤੋਂ ਬਾਅਦ ਪਾਕਿਸਤਾਨੀ ਲੜਕੇ ਨਾਲ ਵਿਆਹ ਕਰਵਾ ਲਿਆ ਹੈ। ਘਰ ਵਾਲਿਆਂ ਨੇ ਪਹਿਲਾ ਮਜ਼ਾਕ ਸਮਝਿਆ ਪਰ ਜਦੋਂ ਇੱਕ ਨਿਜੀ ਚੈੱਨਲ ਨੇ ਇਹ ਖ਼ਬਰ ਚਲਾਈ ਤਾਂ ਸਬ ਦੇ ਹੋਸ਼ ਉੱਡ ਗਏ।
ਕਿਰਨ ਦੇ ਸਹੁਰੇ ਨੇ ਉਸਦੇ ਆਈਐੱਸਆਈ ਦੀ ਸਾਜਿਸ਼ ‘ਚ ਫੱਸ ਜਾਣ ਦਾ ਸ਼ੱਕ ਜਤਾਇਆ ਹੈ। ਕਿਰਨ ਦੇ ਸਹੁਰੇ ਨੇ ਵਿਦੇਸ਼ ਮੰਤਰਾਲੇ ਦੇ ਨਾਲ ਨਾਲ ਪੰਜਾਬ ਦੇ ਪ੍ਰਧਾਨ ਮੰਤਰੀ ਨੂੰ ਗੁਹਾਰ ਲਗਾਈ ਹੈ ਕਿ ਕਿਰਨ ਨੂੰ ਵਾਪਿਸ ਭਾਰਤ ਲਿਆਉਣ ਦੇ ਲਈ ਯਤਨ ਕੀਤੇ ਜਾਣ ਜਿਸ ਨਾਲ ਉਹਨਾਂ ਦੀ ਬਹੂ ਆਪਣੇ ਬੱਚਿਆਂ ‘ਚ ਆ ਸਕੇ।