ਕਿਸਾਨ ਨੇ ਲਾਇਆ ਜੁਗਾੜ- ਤਿਆਰ ਕੀਤੀ ਝੋਨਾ ਲਾਉਣ ਵਾਲੀ ਮਸ਼ੀਨ 90 ਮਿੰਟਾਂ ਚ ਲਾ ਦਿੰਦੀ 1 ਕਿੱਲਾ ਝੋਨਾ

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਕਿਸਾਨ_ਮਕੈਨੀਕਲ_ਵਰਕਸ (ਹੀਰੋ_ਖੁਰਦ_ਮਾਨਸਾ) ਦੇ ਮਿਸਤਰੀ_ਗੁਰਦੀਪ_ਸਿੰਘ ਵੱਲੋਂ ਕਿਸਾਨ ਵੀਰਾਂ ਲੲੀ ਝੋਨੇ ਦਾ ਸ਼ੀਜਨ ਸ਼ੁਰੂ ਹੋਣ ‘ਤੇ ਲੇਬਰ ਦੀਅਾਂ ਦਿੱਕਤਾਂ ਅਤੇ ਝੋਨਾਂ ਲਾੳੁਂਣ ਵਾਲੀਅਾਂ ਮਹਿੰਗੀਅਾਂ ਮਸ਼ੀਨਾਂ ਤੋਂ ਨਿਜ਼ਾਤ ਦਿਵਾੳੁਂਣ ਲੲੀ ੲਿੱਕ ਵੱਡਾ ਹੰਭਲਾ ਮਾਰਿਅਾ ਗਿਅਾ ਹੈ।

ਮਿ. ਗੁਰਦੀਪ ਸਿੰਘ ਵੱਲੋਂ ਖ਼ੁਦ ਅਾਪਣੇ ਹੁਨਰ ਸਦਕਾ ਝੋਨਾ ਲਾੳੁਣ ਲੲੀ ਹਰ ਛੋਟੇ_ਵੱਡੇ ਟਰੈਕਟਰ ਨਾਲ ਚੱਲਣ ਵਾਲੀ ਮਸ਼ੀਨ ਤਿਅਾਰ ਕੀਤੀ ਗੲੀ ਹੈ।(ਤੁਸੀਂ ਪੜ੍ਹ ਰਹੇ ਹੋ ਉੱਨਤ ਖੇਤੀ ) ੲਿਸ ਮਸ਼ੀਨ ਬਾਰੇ ਦੱਸਦਿਅਾਂ ਮਿ. ਗੁਰਦੀਪ ਸਿੰਘ ਨੇ ਦੱਸਿਅਾ ਕਿ ੲਿਹ ਮਸ਼ੀਨ ਹਰ 1 ਟਰੈਕਟਰ ਛੋਟਾ ਜਾਂ ਵੱਡਾ ੳੁਸਦੇ ਮੁਤਾਬਿਕ ਤਿਅਾਰ ਕਰਦੇ ਹਨ ਅਤੇ ੲਿਹ ਮਸ਼ੀਨ 90_ਮਿੰਟਾਂ ਵਿੱਚ ੲਿੱਕ_ਕਿੱਲਾ ਝੋਨਾ ਬੜੀ ਅਸਾਨੀ ਨਾਲ ਲਗਾ ਦਿੰਦੀ ਹੈ।

ੳੁਨ੍ਹਾਂ ਨੇ ੲਿਹ ਦੱਸਿਅਾ ਕਿ ਜਿਵੇਂ ਦੂਸ਼ਰੀਅਾਂ ਝੋਨਾ ਲਾੳੁਂਣ ਵਾਲੀਅਾਂ ਵਿਦੇਸ਼ੀ_ਮਸ਼ੀਨਾਂ ਦੀ ਕੀਮਤ ਨਾਲੋਂ ੲਿਸ ਮਸ਼ੀਨ ਦਾ ਮੁੱਲ ਵੀ ਬੇਹੱਦ ਘੱਟ ਹੈ……….ੳੁੱਥੇ ਹੀ ਦੂਸਰੇ ਪਾਸੇ ੲਿਸ ਮਸ਼ੀਨ ਲੲੀ ਦੂਸਰੀਅਾਂ ਵਿਦੇਸ਼ੀ ਮਸ਼ੀਨਾਂ ਦੀ ਤਰ੍ਹਾਂ ਮੈਟ_ਟ੍ਰੇ ਵਿਧੀ ਦੀ ਥਾਂ ਝੋਨੇ ਦੀ ਪਨੀਰੀ ਵੀ ਜਿਸ ਤਰ੍ਹਾਂ ਕਿਸਾਨ ਅਾਮ ਤੌਰ ‘ਤੇ ਕਿਅਾਰੀਅਾਂ ਬਣਾ ਕੇ ਬੀਜ਼ਦੇ ਹਨ, ੳੁਸੇ ਤਰ੍ਹਾਂ ਹੀ ਬੀਜ਼ੀ ਜਾਂਦੀ ਹੈ।

ਮਿ. ਗੁਰਦੀਪ ਸਿੰਘ ਨੇ ਦੱਸਿਅਾ ਕਿ ੳੁਹ ਕਿਸਾਨ ਵੀਰਾਂ ਦੀ ਮੰਗ ਅਨੁਸਾਰ ੲਿਹ ਮਸ਼ੀਨ ਤਿਅਾਰ ਕਰ ਸਕਦੇ ਹਨ। ਸੋ ਜਿਸ ਕਿਸੇ ਕਿਸਾਨ ਵੀਰ ਨੇ ੲਿਸ ਮਸ਼ੀਨ ਦਾ ਅਾਰਡਰ ਦੇਣਾ ਹੋਵੇ ਜਾਂ ਫਿਰ ਮਸ਼ੀਨ ਬਾਬਤ ਕੋੲੀ ਵੀ ਜਾਣਕਾਰੀ ਲੈਣੀ ਹੋਵੇ ਤਾਂ ਕਿਸਾਨ ਵੀਰ ਮਿ. ਗੁਰਦੀਪ ਸਿੰਘ ਨਾਲ ੳੁਨ੍ਹਾਂ ਦੇ ਮੋਬਾੲੀਲ_ਨੰ_099150_43589 ‘ਤੇ ਸੰਪਰਕ ਕਰ ਸਕਦਾ ਹੈ। ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: