ਕਿਸਾਨ ਵੀਰਾਂ ਲੲੀ ਖਾਸ ਜੁਗਾੜ੍ਹ ਸਪ੍ਰੇਅ ਕਰਨ ਵਾਲਾ ਤਰੀਕਾ ਦੇਖੋ ਬਹੁਤ ਅਸਾਨ ਹੈ ..

ਵਹੀਲ ਸਪਰੇਅ ਪੰਪ ਇੱਕ ਅਜਿਹਾ ਪੰਪ ਹੈ ਜਿਸ ਨਾਲ ਤੁਸੀ ਬਿਨਾਂ ਕਿਸੇ ਬਾਲਣ ਦੇ ਖਰਚੇ ਤੋਂ ਬਹੁਤ ਆਸਾਨੀ ਨਾਲ ਆਪਣੀ ਫਸਲਾਂ ਉੱਤੇ ਛਿੜਕਾਅ ਕਰ ਸੱਕਦੇ ਹੋ ….. । ਇਹ ਪੰਪ M .N . Agro Industries ਦੁਆਰਾ ਤਿਆਰ ਕੀਤਾ ਗਿਆ ਹੈ ।
ਇਸ ਪੰਪ ਨਾਲ ਤੁਸੀ ਗੰਨਾ ,ਸਬਜ਼ੀਆਂ , ਫੁੱਲਾਂ , ਅਨਾਜ ਆਦਿ ਫਸਲਾਂ ਉੱਤੇ ਬਹੁਤ ਆਸਾਨੀ ਨਾਲ ਛਿੜਕਾਅ ਕਰ ਸਕਦੇ ਹੋ । ਇਸ ਪੰਪ ਨਾਲ ਸਪਰੇਅ ਕਰਨ ਦਾ ਸਭ ਤੋਂ ਵਧੀਆ ਫਾਇਦਾ ਇਹ ਹੈ ਦੀ ਇਸਦੇ ਨਾਲ ਛਿੜਕਾਅ ਕਰਨ ਲਈ ਤੁਹਾਨੂੰ ਡਰੰਮੀ ਨੂੰ ਮੋਡੇ ਉੱਤੇ ਨਹੀਂ ਚੁੱਕਣਾ ਪੈਂਦਾ ।
ਇਸ ਵਿੱਚ ਇੱਕ ਸਾਈਕਲ ਦਾ ਚੱਕਾ ਲੱਗਿਆ ਹੋਇਆ ਹੈ ਅਤੇ ਜਦੋਂ ਵੀ ਇਹ ਚੱਕਾ ਘੁੰਮਦਾ ਹੈ ਤਾਂ ਇਸਦੀ ਮਦਦ ਨਾਲ ਅਸੀ ਛਿੜਕਾਅ ਕਰ ਸੱਕਦੇ ਹਾਂ ।

ਇਸ ਪੰਪ ਵਿੱਚ 4 ਨਿਓਜਲ ਲੱਗੇ ਹੁੰਦੇ ਹਨ ਜਿਸ ਨਾਲ ਬਹੁਤ ਵਧੀਆ ਛਿੜਕਾਅ ਹੋ ਜਾਂਦਾ ਹੈ ਨਾਲ ਵਿੱਚ ਤੁਸੀ ਇਸ ਦੀ ਲੰਬਾਈ ਅਤੇ ਚੋੜਾਈ ਫਸਲ ਦੇ ਹਿਸਾਬ ਨਾਲ ਘੱਟ ਜਾਂ ਜ਼ਿਆਦਾ ਕਰ ਸੱਕਦੇ ………. । ਨਾਲ ਹੀ ਇਸਦਾ ਪ੍ਰੇਸ਼ਰ ਵੀ ਘੱਟ ਜਾ ਜ਼ਿਆਦਾ ਕੀਤਾ ਜਾ ਸਕਦਾ ਹੈ । ਇਸ ਮਸ਼ੀਨ ਨਾਲ ਤੁਸੀ ਸਿਰਫ ਅੱਧੇ ਘੰਟੇ ਵਿੱਚ ਇੱਕ ਏਕੜ ਜ਼ਮੀਨ ਵਿੱਚ ਸਪਰੇਅ ਕਰ ਸੱਕਦੇ ਹੋ..ਇਸ ਪੰਪ ਦੀ ਕੀਮਤ ਅਤੇ ਬਾਕੀ ਜਾਣਕਾਰੀ ਲਈ ਹੇਠਾਂ ਦਿੱਤੇ ਹੋਏ ਨੰਬਰ ਉੱਤੇ ਸੰਪਰਕ ਕਰੋ ..M . N . Agro Industries
At & PO – Velanja , Tal – Kamrej , Surat – 394150 , Gujarat , India
ਫ਼ੋਨ – + ( 91 ) 9904858883 , + ( 91 ) 9904858885 www . mnagroindustries . com
ਇਹ ਕਿਵੇਂ ਕੰਮ ਕਰਦਾ ਹੈ ਇਸਦੇ ਲਈ ਵੀਡੀਓ ਵੀ ਦੇਖੋ ..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: