ਕੁੱਤੇ ਪਾਲਣ ਵਾਲੇ ਸਾਵਧਾਨ ! ਫੈਲੀ ਇਹ ਜਾਨਲੇਵਾ ਬਿਮਾਰੀ (Video)

ਕੁੱਤੇ ਪਾਲਣ ਵਾਲੇ ਸਾਵਧਾਨ ! ਫੈਲੀ ਇਹ ਜਾਨਲੇਵਾ ਬਿਮਾਰੀ

ਜੇਕਰ ਤੁਸੀਂ ਪਾਲਤੂ ਜਾਨਵਰ ਦੇ ਤੌਰ ਤੇ ਆਪਣੇ ਘਰ ਵਿੱਚ ਕੋਈ ਵੀ ਕੁੱਤਾ ਰੱਖਿਆ ਹੈ ਤਾਂ ਤਹਾਨੂੰ ਬਹੁਤ ਹੀ ਸਾਵਧਾਨ ਰਹਿਣ ਦੀ ਲੋੜ ਹੈ .. ਕਿਉਂਕਿ ਹੁਣ ਇਹ ਕੁੱਤੇ ਤੁਹਾਡੀ ਹੀ ਜਾਂ ਲੈ ਸਕਦੇ ਨੇ . ਇੰਨਾ ਹੀ ਨਹੀਂ ਇਹਨਾਂ ਕੁੱਤਿਆਂ ਤੋਂ ਸੱਭ ਤੋਂ ਵੱਧ ਖ਼ਤਰਾ ਤੁਹਾਡੇ ਬੱਚਿਆਂ ਨੂੰ ਹੈ .

ਦਰਸਲ ਡਾਕਟਰਾਂ ਮੁਤਾਬਕ ਇਹਨਾਂ ਕੁੱਤਿਆਂ ਦੇ ਮਲਮੂਤਰ ਵਿੱਚ ਖ਼ਤਰਨਾਕ ਜਵਾਨੂੰ ਹੁੰਦੇ ਨੇ. ਜਿਹੜੇ ਇਨਸਾਨ ਨੂੰ ਬੜੀ ਹੀ ਆਸਾਨੀ ਨਾਲ ਆਪਣਾ ਸ਼ਿਕਾਰ ਬਣਾ ਸਕਦੇ ਨੇ. ਅੰਮ੍ਰਿਤਸਰ ਦੇ ਡਾਕਟਰ ਨੇ ਇਸ ਸਬੰਧੀ ਵਿਸ਼ੇਸ਼ ਕਾੰਫ਼੍ਰੇੰਸ ਕਰਕੇ ਲੋਕਾਂ ਨੂੰ ਕੁੱਤਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ
ਮਾਮਲਾ ਸਾਹਮਣੇ ਆਇਆ ਹੈ |

ਜਿਸ ਵਿੱਚ ਇੱਕ ਔਰਤ ਨੂੰ ਇਸ ਬਿਮਾਰੀ ਨੇ ਅੰਧਾਰੋ ਖੋਖਲਾ ਕਰ ਦਿੱਤਾ ਜਿਸ ਕਾਰਨ ਉਸ ਦੇ ਪੇਟ ਰਸੌਲੀਆਂ ਬੰਨਣ ਲੱਗੀਆਂ ਜਿਸ ਦਾ ਆਕਾਰ ਜਲਦੀ ਨਾਲ ਵੱਧ ਦਾ ਜਾ ਰਿਹਾ ਹੈ .

ਡਾਕਟਰਾਂ ਮੁਤਾਬਕ ਇਨਸਾਨ ਨੂੰ ਪਹਿਲਾਂ ਪਹਿਲ ਇਸ ਬਿਮਾਰੀ ਬਾਰੇ ਪਤਾ ਨਹੀਂ ਲੱਗਦਾ . ਪਰ ਜੇ ਸਾਵਧਾਨੀ ਨਾਂ ਵਰਤੀ ਜਾਵੇ ਤਾਂ ਇਸ ਵਿੱਚ ਇਨਸਾਨ ਦੀ ਜਾਨ ਲੱਗੀਆਂ ਥੋੜਾ ਟਾਈਮ ਹੀ ਲੱਗਦਾ ਹੈ .

ਪੰਜਾਬ ਚੁ ਹਰ ਦੂਜੇ ਤੀਜੇ ਘਰ ਚੁ ਕੁੱਤੇ ਪਾਲਦੇ ਤੇ ਹਨ ਕੁੱਤਿਆਂ ਨੂੰ ਮਹਿਮਾਨ ਵਾਂਗ ਰੱਖਿਆ ਜਾਂਦਾ ਹੈ .. ਭਾਵੇਂ ਕੁੱਤਾ ਇੱਕ ਬਫਾਦਾਰ ਜਾਨਵਰ ਹੈ .. ਪਰ ਫੇਰ ਵੀ ਇਸ ਬਫਾਦਾਰ ਜਾਨਵਰ ਤੋਂ ਬਿਮਾਰੀਆਂ ਲੈਣਾ ਠੀਕ ਨਹੀਂ ਹੈ ਇਸ ਕਰਕੇ ਸਾਨੂੰ ਆਪਣੇ ਅਤੇ ਆਪਣੇ ਬੱਚਿਆਂ ਦੀ ਸਾਫ ਸਫਾਈ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ

ਵੇਖੋ ਇਹ ਵੀਡੀਓ


Posted

in

by

Tags: