ਖੜੇ ਮੋਟਰ ਸਾਇਕਲ ਨੂੰ ਲੱਗੀ ਅਚਾਨਕ ਅੱਗ …..

ਅਚਾਨਕ ਅੱਗ ਲੱਗੀ ਖੜੇ ਮੋਟਰ ਸਾਇਕਲ ਨੂੰ…

ਇਸ ਵਾਇਰਲ ਹੋ ਰਹੀ ਵੀਡੀਓ ਵਿਚ ਤੁਸੀ ਦੇਖੋਂ ਗੇ ਕੇ ਇਕ ਮੋਟਰਸਾਈਕਲ ਨੂੰ ਅੱਗ ਲੱਗੀ ਹੋਈ ਹੈ ਤੇ ਲੋਕੀ ਅੱਗ ਤੇ ਕਾਬੂ ਪਾਉਣ ਦਾ ਜਤਨ ਕਰ ਰਹੇ ਹਨ ਲੋਕ ਬਲ ਰਹੀ ਅੱਗ ਤੇ ਮਿੱਟੀ ਅਤੇ

ਵੀਡੀਓ ਥਲੇ ਜਾ ਅਖੀਰ ਵਿਚ ਦੇਖੋ

ਪਾਣੀ ਪਾ ਰਹੇ ਹਨ ਇਹ ਵੀਡੀਓ ਚੀਮਾ ਮੰਡੀ ਦੀ ਦਸੀ ਜਾ ਰਹੀ ਹੈ ਜਿਥੇ ਅਚਾਨਕ ਖੜੇ ਹੋਏ ਮੋਟਰਸਾਈਕਲ ਨੂੰ ਅੱਗ ਲਗ ਗਈ। ਜਿਦਾਂ ਹੀ ਅੱਗ ਲੱਗੀ ਲੋਕਾਂ ਨੇ ਹੱਥੋਂ ਹੱਥੀ ਅੱਗ ਤੇ ਕਾਬੂ ਪਾ ਲਿਆ। ਸੋਚਣ ਵਾਲੀ ਗਲ੍ਹ ਇਹ ਹੈ ਕੇ ਇਹ ਅੱਗ ਬਜਾਰ ਵਿਚ ਲੱਗੀ ਪਰ ਇਕ ਵੀ ਦੁਕਾਨ ਤੇ ਅੱਗ ਬੁਜਾਊ ਜੰਤਰ ਨਹੀ ਸੀ ਸੋ ਦੁਕਾਨਦਾਰ ਵੀਰਾਂ

ਵੀਡੀਓ ਥਲੇ ਜਾ ਅਖੀਰ ਵਿਚ ਦੇਖੋ

ਅਗੇ ਬੇਨਤੀ ਹੈ ਕੇ ਆਪਣੀਆਂ ਦੁਕਾਨ ਵਿਚ ਅੱਗ ਬੁਜਾਊ ਜੰਤਰ ਜਰੂਰ ਰੱਖਣ ਤਾਂ ਜੋ ਕਿਸੇ ਵੀ ਵਕਤ ਇਹੋ ਜਿਹੀ ਘਟਨਾ ਤੇ ਕੰਮ ਆ ਸਕੇ ਤੇ ਕਈ ਵਾਰ ਛੋਟੀ ਜਿਹੀ ਅੱਗ ਹੀ ਵੱਡਾ ਰੂਪ ਵੀ ਲੈ ਲੈਂਦੀ ਹੈ। ਸੋ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਤਾਂ ਜੋ ਲੋਕੀ ਇਸ ਗੱਲ੍ਹ ਨੂੰ ਸਮਝ ਸਕਣ ਧੰਨਵਾਦ . ਹੋਰ ਵਾਇਰਲ ਵੀਡੀਓ ਦੇਖਣ ਲਈ ਪੰਜਾਬ ਨਿਊਜ਼ ਪੇਜ ਨਾਲ ਜੁੜੇ ਰਹੋ , ਵੀਡੀਓ ਤੁਸੀ ਪੋਸਟ ਦੇ ਅਖੀਰ ਵਿਚ ਜਾ ਕੇ ਦੇਖ ਸਕਦੇ ਹੋ

ਵੀਡੀਓ ਥਲੇ ਜਾ ਅਖੀਰ ਵਿਚ ਦੇਖੋ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: