ਗਰੀਬ ਦੀ ਦੁਕਾਨ ਤੇ ਸਿਲੰਡਰ ਨੂੰ ਲੱਗੀ ਅੱਗ .. ਵੀਰ ਇਸ ਦੀ ਬਹਾਦੁਰੀ ਨਾਲ ਹਾਦਸਾ ਟੱਲ ਗਿਆ

ਆਮ ਲੋਕਾ ਨੂੰ ਘਰੇਲੂ ਐਲ. ਪੀ. ਜੀ. ਗੈਸ ਅਤੇ ਹਰ ਤਰ੍ਹਾਂ ਦੀ ਅੱਗ ਤੋ ਬਚਾਅ ਸਬੰਧੀ ਆਮ ਜਾਕਾਰੀ ਜਰੂ੍ਰ ਹੋਣੀ ਚਾਹਿਦੀ ਹੈ ਕਿਓਂ ਕਿ ਕਿਸੇ ਵੀ ਸਮੈਂ ਇਸ ਦੀ ਲੋੜ੍ਹ ਪੈ ਸਕਦੀ ਹੈ ..video- ਅੱਜ ਹਰ ਘਰ ਵਿੱਚ ਐਲ. ਪੀ. ਜੀ. ਗੈਸ ਸਿਲੰਡਰ ਦਾ ਉਪਯੋਗ ਕੀਤਾ ਜਾਂਦਾ ਹੈ, ਪਰੰਤੂ ਕਈ ਵਾਰ ਛੋਟੀਆਂ-ਛੋਟੀਆਂ ਸਾਵਧਾਨੀਆਂ ਨਾ ਵਰਤਣ ਨਾਲ ਵੱਡੀਆਂ ਦੁਰਘਟਨਾਵਾਂ ਹੋ ਜਾਂਦੀਆਂ ਹਨ.. ਅੱਗ ਬੁਝਾਉਣ ਸਬੰਧੀ ਲੋੜੀਂਦੀ ਜਾਣਕਾਰੀ ਹਾਸਲ ਹੋਣ ਤੇ ਅਸੀਂ ਆਪਣੀ ਅਤੇ ਹੋਰਾ ਦੀ ਜਾਨ ਅਤੇ ਮਾਲ ਦੀ ਸੁਰੱਖਿਆ ਆਸਾਨੀ ਨਾਲ ਕਰ ਸਕਦੇ ਹਾਂ। ਸਾਨੂੰ ਘਰਾਂ ਵਿੱਚ ਗੈਸ ਸਿਲੰਡਰ ਰਸੋਈ ਤੋਂ ਹਮੇਸ਼ਾ ਹੀ ਬਾਹਰ ਰੱਖਣਾ ਚਾਹੀਦਾ ਹੈ Image result for gas cylinder fireਅਤੇ ਜੇਕਰ ਗੈਸ ਸਿਲੰਡਰ ਨੂੰ ਅੱਗ ਲੱਗ ਜਾਂਦੀ ਹੈ ਤਾਂ ਤੁਰੰਤ ਤੌਲੀਆ ਜਾਂ ਕਿਸੇ ਮੋਟੇ ਕੱਪੜੇ ਨੂੰੂ ਗਿੱਲਾ ਕਰਕੇ ਹੱਥ ਤੇ ਪਾ ਕੇ ਰੈਗੂਲੇਟਰ ਨੂੰ ਬੰਦ ਕਰਨਾ ਚਾਹੀਦਾ ਹੈ ਤਾਂ ਜੋ ਗੰਭੀਰ ਹਾਦਸਾ ਨਾ ਵਾਪਰ ਸਕੇ। ਲੱਕੜੀ, ਕੱਪੜਾ, ਪੇਪਰ ਅਤੇ ਰਬੜ ਆਦਿ ਤੇ ਲੱਗੀ ਅੱਗ ਨੂੰ ਪਾਣੀ ਨਾਲ ਆਸਾਨੀ ਨਾਲ ਬੁਝਾਇਆ ਜਾ ਸਕਦਾ ਹੈ ਅਤੇ ਸਾਰਟ ਸਰਕਟ ਜਾਂ ਬਿਜਲੀ ਦੀ ਅੱਗ ਲੱਗਣ ਸਮੇਂ ਮੈਨ ਸਵਿੱਚ ਨੂੰ ਹੀ ਸਿੱਧਾ ਬੰਦ ਕਰਨਾ ਚਾਹੀਦਾ ਹੈ।Image result for gas cylinder fire
ਰਾਤ ਸਮੇਂ ਆਮ ਤੌਰ ਤੇ ਅਸੀਂ ਟੀ. ਵੀ. ਨੂੰ ਸਟੈਂਡ ਵਾਏ ਰੱਖ ਕੇ ਸੌਂ ਜਾਂਦੇ ਹਾਂ, ਜੋ ਕਿ ਬਹੁਤ ਹੀ ਖਤਰਨਾਕ ਹੈ। ਇਸ ਨਾਲ ਕਿਸੇ ਵੀ ਸਮੇਂ ਟੀ. ਵੀ. ਦੇ ਗਰਮ ਹੋਣ ਨਾਲ ਅੱਗ ਲੱਗ ਸਕਦੀ   ਅਤੇ ਇਸ ਦੇ ਜ਼ਹਿਰੀਲੇ ਧੂੰਏਂ ਕਾਰਨ ਵਿਅਕਤੀ ਦੀ ਮੌਤ ਵੀ ਹੋ ਸਕਦੀ……।Image result for gas cylinder fire ਇਸੇ ਤਰ੍ਹਾਂ ਬਹੁਮੰਜਿਲਾਂ ਇਮਾਰਤ ਵਿੱਚ ਅੱਗ ਲੱਗਣ ਸਮੇਂ ਲਿਫਟ ਦੇ ਇਸਤੇਮਾਲ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: