ਗੈਂਗਸਟਰ ਦਿਲਪ੍ਰੀਤ ਬਾਬਾ ਦੀ ਧਮਕੀਆਂ ਦੇ ਡਰੋਂ ਪਰਮੀਸ਼ ਵਰਮਾ ਨੇ ਆਹ ਦੇਖੋ ਕੀ ਕੀਤਾ

ਤਾਜਾ ਵੱਡੀ ਖਬਰ …….

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

ਗੈਂਗਸਟਰ ਦਿਲਪ੍ਰੀਤ ਬਾਬਾ ਦੀ ਧਮਕੀਆਂ ਦੇ ਡਰੋਂ ਪਰਮੀਸ਼ ਵਰਮਾ ਨੇ ਆਹ ਦੇਖੋ ਕੀ ਕੀਤਾ

 

ਆਪਣੀ ਜਾਨ ਕਿਸ ਨੂੰ ਪਿਆਰੀ ਨਹੀਂ ਹੁੰਦੀ ਚਾਹੇ ਉਹ ਕੋਈ ਅਦਾਕਾਰ ਹੋਵੇ, ਸਟਾਰ ਹੋਵੇ, ਮੰਤਰੀ ਹੋਵੇ ਜਾਂ ਫਿਰ ਕੋਈ ਆਮ ਇਨਸਾਨ ਹੋਵੇ। ਹਰ ਇੱਕ ਨੂੰ ਆਪਣੀ ਜ਼ਿੰਦਗੀ ਪਿਆਰੀ ਹੈ। ਆਪਣੀ ਜ਼ਿੰਦਗੀ ਨਾਲ ਪਿਆਰ ਹੋਰ ਉਸ ਵੇਲੇ ਵੱਧ ਜਾਂਦਾ ਹੈ ਜਦੋਂ ਉਸ ‘ਤੇ ਕੋਈ ਹਮਲਾ ਹੋਇਆ ਹੋਵੇ ਜਾਂ ਫਿਰ ਉਸਨੇ ਕੋਈ ਵੱਡੀ ਸੱਟ ਖਾਦੀ ਹੋਵੇ।parmish verma reached ontario canada

ਆਪਣੇ ‘ਤੇ ਹੋਏ ਹਮਲੇ ਮਗਰੋਂ ਇਨਸਾਨ ਕੁਝ ਦੇਰ ਲਈ ਸਭ ਤੋਂ ਦੂਰ ਭੱਜ ਲੈਂਦਾ ਹੈ ਕਿਓਂਕਿ ਉਸ ਨੂੰ ਡਰ ਹੁੰਦਾ ਹੈ ਕਿ ਉਸ ‘ਤੇ ਮੁੜ ਕੋਈ ਹਮਲਾ ਨਾ ਹੋਵੇ। ਪਿਛਲੇ ਦਿਨੀਂ ਪੰਜਾਬ ਸਿਨੇਮਾ ਜਗਤ ਦੇ ਮਸ਼ਹੂਰ ਪ੍ਰੋਡੂਸਰ, ਡਾਇਰੇਕਟਰ, ਸਿੰਗਰ ਅਤੇ ਐਕਟਰ ਪਰਮੀਸ਼ ਵਰਮਾ ‘ਤੇ ਜਾਨ ਲੇਵਾ ਹਮਲਾ ਹੋਇਆ ਸੀ। ਜਿਸ ਵਿੱਚ ਉਸਦੇ ਗੋਲੀਆਂ ਵੱਜੀਆਂ ਸਨ।parmish verma reached ontario canada

ਪਰਮੀਸ਼ ਵਰਮਾ ਇਸ ਹਮਲੇ ਵਿੱਚ ਗੰਭੀਰ ਜ਼ਖਮੀ ਹੋ ਗਿਆ ਸੀ। ਉਸ ਦਾ ਇਲਾਜ ਮੁਹਾਲੀ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਹੋਇਆ। ਜਿਸ ਮਗਰੋਂ ਉਸ ਨੂੰ ਇੱਕ ਗੁਪਤ ਥਾਂ ‘ਤੇ ਰੱਖਿਆ ਗਿਆ ਸੀ। ਕਿਓਂਕਿ ਉਸ ‘ਤੇ ਹਮਲਾ ਇੱਕ ਨਾਮੀ ਗੈਂਗਸਟਰ ਦਿਲਪ੍ਰੀਤ ਬਾਬਾ ਨੇ ਕੀਤਾ ਸੀ।parmish verma reached ontario canadaਗੈਂਗਸਟਰ ਦਿਲਪ੍ਰੀਤ ਬਾਬਾ ਨੇ ਪਰਮੀਸ਼ ‘ਤੇ ਹਮਲਾ ਕੀਤਾ ਸੀ ਤਾਂ ਉਸ ਪਿੱਛੇ ਦਾ ਕਾਰਨ ਉਸਨੇ ਦੱਸਿਆ ਸੀ ਕਿ ਪਰਮੀਸ਼ ਨੇ ਉਸ ਤੋਂ ਕੋਈ ਵੱਡਾ ਕੰਮ ਕਰਵਾਇਆ ਸੀ ਜਿਸ ਦੇ ਉਸਨੇ ਰੁਪਏ ਨਹੀਂ ਦਿੱਤੇ ਸਨ। ਇਸ ਲਈ ਧਮਕਾਉਣ ਅਤੇ ਡਰਾਉਣ ਲਈ ਬਾਬਾ ਨੇ ਪਰਮੀਸ਼ ਵਰਮਾ ‘ਤੇ ਹਮਲਾ ਕਰ ਦਿੱਤਾ ਸੀ। ਹਸਪਤਾਲ ਵਿੱਚ ਇਲਾਜ ਮਗਰੋਂ ਪਰਮੀਸ਼ ਵਰਮਾ   ਕਿਸੇ ਸੁਰੱਖਿਅਤ ਥਾਂ ‘ਤੇ ਰੱਖਿਆ ਗਿਆ ਸੀ ਜਿਸ ਦਾ ਕਿਸੇ ਨੂੰ ਨਹੀਂ ਸੀ ਪਤਾ।

parmish verma reached ontario canada

ਪਰ ਹਾਲ ਹੀ ‘ਚ ਪਰਮੀਸ਼ ਵਰਮਾ ਦੀ ਸਨੈਪਚੈਟ ‘ਤੇ ਫੋਟੋਆਂ ਅੱਪਲੋਡ ਹੋਈਆਂ ਹਨ। ਜਿਸ ਵਿੱਚ ਪਰਮੀਸ਼ ਵਰਮਾ ਇੱਕ ਬੱਚੀ ਨਾਲ ਖੇਡ ਰਿਹਾ  । ਪਰ ਇਸ ਸਭ ਵਿੱਚ ਵੱਡੀ ਗੱਲ ਇਹ ਹੈ ਕਿ ਇਹ ਸਨੈਪਚੈਟ ਵਿਚ ਜੋ ਤਸਵੀਰਾਂ ਹਨ ਉਸ ‘ਤੇ ਕੈਨੇਡਾ ਦੇ ਓਂਟਾਰੀਓ ਸੂਬੇ ਦੀ ਸਟੈਂਪ ਲੱਗੀ ਹੋਈ ਹੈ। ਇਸ ਤੋਂ ਸਾਬਿਤ ਹੁੰਦਾ ਹੈ ਕਿ ਪਰਮੀਸ਼ ਵਰਮਾ ਇਸ ਵੇਲੇ ਕੈਨੇਡਾ ਵਿੱਚ ਹੈ।

parmish verma reached ontario canada

ਪਰਮੀਸ਼ ਦੇ ਚੁੱਪਚਾਪ ਕੈਨੇਡਾ ਜਾਣ ਦਾ ਕਾਰਨ ਡਰ ਵੀ ਹੋ ਸਕਦਾ ਹੈ। ਇੰਝ ਲਗਦਾ ਹੈ ਕਿ ਪਰਮੀਸ਼ ਵਰਮਾ ਠੀਕ ਹੋਣ ਲਈ ਓਥੇ ਗਿਆ ਹੈ। ਪਰ ਇਹ ਵੀ ਹੋ ਸਕਦਾ ਹੈ ਕਿ ਪਰਮੀਸ਼ ਵਰਮਾ ਗੈਂਗਸਟਰ ਦਿਲਪ੍ਰੀਤ ਬਾਬਾ ਦੇ ਡਰ ਤੋਂ ਕੈਨੇਡਾ ਗਿਆ  । ਕਿਓਂਕਿ ਬਾਬਾ ਨੇ ਧਮਕੀ ਦਿੱਤੀ ਸੀ ਕਿ ਉਹ ਪਰਮੀਸ਼ ‘ਤੇ ਮੁੜ ਹਮਲਾ ਕਰੇਗਾ ਅਤੇ ਉਸ ‘ਤੇ ਸੈਂਕੜੇ ਗੋਲੀਆਂ ਚਲਾਵੇਗਾ।

parmish verma reached ontario canada

ਆਪਣੀ ਜਾਨ ਕਿਸ ਨੂੰ ਪਿਆਰੀ ਨਹੀਂ ਹੁੰਦੀ। ਇਸ ਲਈ ਪਰਮੀਸ਼ ਵਰਮਾ ਦੇ ਕੈਨੇਡਾ ਜਾਨ ਦਾ ਵੱਡਾ ਕਾਰਨ ਆਪਣੇ ਆਪ ਨੂੰ ਸੁਰੱਖਿਅਤ ਅਤੇ ਗੈਂਗਸਟਰ ਦਿਲਪ੍ਰੀਤ ਬਾਬਾ ਦਾ ਡਰ ਮੰਨਿਆ ਜਾਂਦਾ ਹੈ।parmish verma reached ontario canada

 

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: