ਇਸ ਵੀਡਿਓ ਨੂੰ ਸਾਰੇ MLA MP MC ਸਬ ਨੂੰ ਵਖਾਓ। ਕਿਸੇ ਇਕ ਪਾਰਟੀ ਯਾ ਇਕ ਬੰਦੇ ਦੀ ਗੱਲ ਨਹੀਂ। ਸਬ ਇੱਕੋ ਜਿਹੇ ਨੇ।
ਜਿੱਤਣ ਤੋਂ ਬਾਦ ਇਹ ਆਮ ਬੰਦੇ ਨੂੰ ਬੰਦਾ ਨਹੀਂ ਸਮਝਦੇ। ਜੇਕਰ ਏਨਾ ਮੰਤਰੀਆਂ ਸੰਤਰਿਆਂ ਨੇ ਆਪਣੇ ਆਪ ਨੂੰ ਨਾ ਬਦਲਿਆ।
ਅੱਜ ਦਾ ਯੂਵਾ ਤੁਹਾਨੂੰ ਦੇਖ ਰਿਆ। ਸਮਾਂ ਆਣ ਤੇ ਸਬ ਨੂੰ ਜਵਾਬ ਦੇ ਦੇਵੇਗਾ। ਇਸ ਵੀਡਿਓ ਨੂੰ ਸਾਰੇ MLA MP MC ਸਬ ਨੂੰ ਵਖਾਓ।
ਕਿਸੇ ਇਕ ਪਾਰਟੀ ਯਾ ਇਕ ਬੰਦੇ ਦੀ ਗੱਲ ਨਹੀਂ। ਸਬ ਇੱਕੋ ਜਿਹੇ ਨੇ। ਜਿੱਤਣ ਤੋਂ ਬਾਦ ਇਹ ਆਮ ਬੰਦੇ ਨੂੰ ਬੰਦਾ ਨਹੀਂ ਸਮਝਦੇ। ਜੇਕਰ ਏਨਾ ਮੰਤਰੀਆਂ ਸੰਤਰਿਆਂ ਨੇ ਆਪਣੇ ਆਪ ਨੂੰ ਨਾ ਬਦਲਿਆ। ਅੱਜ ਦਾ ਯੂਵਾ ਤੁਹਾਨੂੰ ਦੇਖ ਰਿਆ। ਸਮਾਂ ਆਣ ਤੇ ਸਬ ਨੂੰ ਜਵਾਬ ਦੇ ਦੇਵੇਗਾ।
ਮੰਤਰੀ ਪਰਿਸ਼ਦ ਦੀ ਨਿਯੁਕਤੀ ਮੁੱਖ ਮੰਤਰੀ ਦੀ ਸਲਾਹ ਨਾਲ ਰਾਜਪਾਲ ਦੁਆਰਾ ਕੀਤੀ ਗਈ …….। ਰਾਜਪਾਲ ਆਪਣੀ ਮਰਜ਼ੀ ਅਨੁਸਾਰ ਕਿਸੇ ਵਿਧਾਇਕ ਨੂੰ ਨਾ ਤਾਂ ਮੰਤਰੀ ਨਿਯੁਕਤ ਕਰ ਸਕਦਾ ਹੈ ਅਤੇ ਨਾ ਹੀ ਉਹ ਉਸਨੂੰ ਹਟਾ ਸਕਦਾ ਹੈ , ਉਸ ਨੇ ਮੁੱਖ ਮੰਤਰੀ ਦੀ ਸਿਫ਼ਾਰਸ ਅਨੁਸਾਰ ਹੀ ਨਿਯੁਕਤੀ ਕਰਨੀ ਹੁੰਦੀ …। ਮਹਿਕਮਿਆਂ ਦੀ ਵੰਡ ਵੀ ਮੁੱਖ ਮੰਤਰੀ ਕਰਦਾ ….., ਇਸ ਪੱਖੋਂ ਉਹ ਸੰਵਿਧਾਨਿਕ ਰੂਪ ਵਿਚ ਪੂਰਣ ਸੁਤੰਤਰ ਹੈ । ਮੁੱਖ ਮੰਤਰੀ , ਮੰਤਰੀ ਪਰਿਸ਼ਦ ਵਿਚ ਹਰ ਪ੍ਰਕਾਰ ਦੀ ਤਬਦੀਲੀ ਕਰ ਸਕਦਾ ਹੈ ਅਤੇ ਕਿਸੇ ਵੀ ਮੰਤਰੀ ਨੂੰ ਆਪਣੇ ਪਦ ਤੋਂ ਤਿਆਗ-ਪੱਤਰ ਦੇਣ ਲਈ ਵੀ ਕਹਿ ਸਕਦਾ ……। ਮੁੱਖ ਮੰਤਰੀ ਮੰਤਰੀ ਪਰਿਸ਼ਦ ਦਾ ਚੇਅਰਮੈਨ ਹੁੰਦਾ …….। ਉਹ ਕੈਬਨਿਟ ਦੀਆਂ ਮੀਟਿੰਗਾਂ ਦੀ ਪ੍ਰਧਾਨਗੀ ਕਰਦਾ ਹੈ । ਮੁੱਖ ਮੰਤਰੀ ਮੰਤਰੀ ਪਰਿਸ਼ਦ ਦਾ ਮੁੰਖੀ ਹੁੰਦਾ ਹੈ । ਸਾਰੇ ਮੰਤਰੀ ਆਪਣੇ ਵਿਭਾਗਾਂ ਸਬੰਧੀ ਨਿੱਜੀ ਰੂਪ ਵਿਚ ਉਸਨੂੰ ਉਤਰਦਾਈ ਹੁੰਦੇ ਹਨ । ਸਾਰੇ ਮੰਤਰੀ ਮੁੱਖ ਮੰਤਰੀ ਦੀ ਸਲਾਹ ਨਾਲ ਕੰਮ ਕਰਦੇ ਹਨ । ਮੁੱਖ-ਮੰਤਰੀ ਰਾਜਪਾਲ ਅਤੇ ਮੰਤਰੀ-ਮੰਲ ਵਿਚਕਾਰ ਇਕ ਕੜੀ ਦਾ ਕੰਮ ਕਰਦਾ ਹੈ । ਮੰਤਰੀ ਮੰਡਲ ਦੇ ਫੈਸਲਿਆਂ ਦੀ ਰਾਜਪਾਲ ਨੂੰ ਸੂਚਨਾ ਦੇਣਾ ਮੁੱਖ-ਮੰਤਰੀ ਦਾ ਸੰਵਿਧਾਨਿਕ ਕਰੱਤਵ ਹੈ । ਸ਼ਾਸਨ ਦੇ ਸਬੰਧ ਵਿਚ ਜੇ ਰਾਜਪਾਲ ਨੇ ਕੋਈ ਸਲਾਹ ਦੇਣੀ ਹੋਵੇ ਤਾਂ ਰਾਜਪਾਲ ਮੁੱਖ ਮੰਤਰੀ ਰਾਹੀਂ ਮੰਤਰੀਆਂ ਨਾਲ ਸੰਪਰਕ ਕਾਇਮ ਕਰਦਾ ਹੈ । ਮੁੱਖ ਮੰਤਰੀ ਕੇਵਲ ਮੰਤਰੀ ਮੰਡਲ ਦਾ ਹੀ ਨਹੀਂ ਸਗੋਂ ਵਿਧਾਨ-ਮੰਡਲ ਦਾ ਵੀ ਨੇਤਾ ਮੰਨਿਆ ਜਾਂਦਾ ਹੈ ਕਿਉਂਕਿ ਉਸਨੂੰ ਵਿਧਾਨ ਸਭਾ ਵਿਚ ਬਹੁਮਤ ਪ੍ਰਾਪਤ ਹੁੰਦਾ ਹੈ । ਵਿਧਾਨ ਮੰਡਲ ਵਿਚ ਨੀਤੀਆਂ ਅਤੇ ਹੋਰ ਮਹੱਤਵਪੂਰਣ ਨਿਰਣਿਆਂ ਦੀ ਘੋਸ਼ਣਾ ਮੁੱਖ ਮੰਤਰੀ ਹੀ ਕਰਦਾ ਹੈ ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ