ਜਦੋ ਇੱਕ ਗਰੀਬ ਆਦਮੀ, ਦੋ ਕਰੋੜ ਦਾ ਲੱਬਿਆ ਹੋਇਆ ਬੈਗ ਵਾਪਸ ਕਰਨ ਗਿਆ ਤੇ ਜੋ ਹੋਇਆ ਉਹ ਦੇਖੋ

ਮੈ ਤੇ ਮੇਰੀ ਤਨਹਾਈ ਅਕਸਰ ਇਹ ਗੱਲਾਂ ਕਰਦੇ ਸੀ ਜੇ ਤੂੰ ਕੀਸੇ ਨਾਲ ਮਾੜਾ ਨੀ ਕੀਤਾ ਤੇ ਰੱਬ ਵੀ ਤੇਰੇ ਨਾਲ ਮਾੜਾ ਨੀ ਕਰੂਗਾ ਤੇ ਇਕ ਨਾ ਇਕ ਦਿਨ ਤੈਨੂੰ ਰੱਬ ਖੁਸ਼ੀਆਂ ਤੇ ਦਰਸ਼ਨ ਜ਼ਰੂਰ ਕਰਾਉਗਾ| ਇਹ ਸੋਚ ਕੇ ਮੈ ਹਰ ਰੋਜ ਸਵਾਰੇ ਉੱਠ ਪੈਦਾ ਤੇ ਉੱਠ ਕੇ ਕੰਮ ਤੇ ਚੱਲ ਪੈਦਾ | ਲਾਈਫ ਵਿੱਚ ਬੜੇ ਉਤਾਰ ਚੜਾਵ ਆਏ ਪਰ ਮੈ ਉਸ ਰੱਬ ਤੇ ਭਰੋਸਾ ਰੱਖ ਕੇ ਆਪਣੇ ਆਮ ਵਾਲ ਧਯਾਨ ਦਿੰਦਾ | ਇਸ ਵਿੱਚ ਮੇਰਾ ਵਿਆਹ ਹੋ ਗਿਆ ਤੇ ਮੇਰੇ ਬਚੇ ਵੀ ਹੋ ਗਏ| ਹੁਣ ਮੈ 8 ਘੰਟੇ ਕੰਮ ਕਰਨ ਦੀ ਥਾਂ 12 ਘੰਟੇ ਕੰਮ ਕਰਦਾ ਕਿਉਂਕਿ ਹੁਣ ਬਚੇ ਵੀ ਵੱਡੇ ਹੁੰਦੇ ਜਾਂਦੇ ਸੀ ਤੇ ਓਹਨਾ ਦਾ ਖਰਚਾ ਤੇ ਪੜਾਈ ਲਿਖਾਈ ਦਾ ਬੋਝ ਵੀ ਮੇਰੇ ਸਿਰ ਪੈ ਗਿਆ ਸੀ |

ਇਕ ਦਿਨ ਮੈ ਆਪਣੇ ਸਾਇਕਲ ਤੇ ਕੰਮ ਤੋਂ ਵਾਪਿਸ ਆ ਰਿਹਾ ਸੀ ਤੇ ਅਚਾਨਕ ਮੇਰੇ ਸਾਮਣੇ ਇਕ ਬੇਗ ਪਿਆ ਹੋਇਆ ਸੀ| ਜਦੋ ਮੈ ਉਸ ਨੂੰ ਚਕੇਯਾ ਤੇ ਥੋੜਾ ਭਰਾ ਸੀ ਮੈ ਆਲੇ ਦੁਆਲੇ ਦੇਖਿਆ ਪਰ ਕੋਈ ਵੀ ਓਥੇ ਨਹੀਂ ਸੀ | ਮੈ ਉਹ ਬੇਗ ਨੂੰ ਚੱਕ ਕੇ ਘਰ ਲੈ ਆਯਾ ਤੇ ਆਪਣੀ ਵਾਈਫ ਨੇ ਸਾਰੀ ਗੱਲ ਦੱਸੀ, ਪਹਿਲਾ ਤੇਹ ਡਾਰ ਗਈ ਤੇ ਕਿਹਾ ਇਸ ਵਿੱਚ ਬੰਬ ਹੈ ਨਾ ਹੋਵੇ ਫੇਰ ਜਦੋ ਮੈ ਕਿਹਾ ਕੋਈ ਨੀ ਆਪਾ ਖੋਲ ਕੇ ਦੇਖਦੇ ਹਾ | ਪਰ ਮੇਰੀ ਪਤਨੀ ਨੇ ਇਕ ਵਧਿਆ ਗੱਲ ਕੇਹੀ ਉਸ ਨੇ ਕਿਹਾ ਕਿ ਅਸੀਂ ਬਚੇ ਗਵਾਂਢੀਆਂ ਦੇ ਘਰ ਛੱਡ ਆਈਏ ਫੇਰ ਇਸ ਨੂੰ ਖੋਲਦੇ ਹਾਂ | ਮੈ ਓਵੇ ਹੈ ਕੀਤਾ ਤੇ ਵਾਪਿਸ ਆ ਕੇ ਜਦੋ ਅਸੀਂ ਉਸ ਨੂੰ ਓਪਨ ਕੀਤਾ ਤੇ ਉਸ ਵਿੱਚ ਦੋ ਦੋ ਹਜਾਰ ਦੀਆ ਪਤਾ ਨੀ ਕੀਤੀਆਂ ਗੱਡੀਆਂ ਦੇਖਿਆ | ਇਹ ਦੇਖ ਕੇ ਮੇਰੀ ਪਤਨੀ ਹੈਰਾਨ ਹੋ ਕੇ ਥੱਲੇ ਬੈਠ ਗਏ ਤੇ ਮੇਨੂ ਪੁੱਛਣ ਲੱਗੀ “ਜੀ ਇਹ ਕੀਨੇ ਕੁ ਪੈਸੇ ਹੋਣਗੇ” ਪਤਾ ਮੈਨੂੰ ਵੀ ਨੀ ਲੱਗ ਰਿਹਾ ਸੀ ਕਿ ਇਹ ਹੋ ਕਿ ਰਿਹਾ ਹੈ , ਪਰ ਮੈ ਸਬਰ ਨਾਲ ਕੰਮ ਲਿਆ ਤੇ ਬੇਗ ਨੂੰ ਚੱਕ ਕੀਤਾ ਤੇ ਓਥੇ ਇਕ ਐਡਰੈੱਸ ਲਿਖਿਆ ਸੀ ਉਹ ਜਲੰਧਰ ਦਾ ਸੀ , ਮੈ ਤੇ ਮੇਰੀ ਪੜ੍ਹਨੀ ਨੇ ਸੋਚਿਆ ਕਿ ਕਯੋ ਨਾ ਇੱਥੇ ਜਾ ਕੇ ਪਤਾ ਕੀਤਾ ਜਾਵੇ| ਪਰ ਮੈ ਸੋਚ ਰਿਹਾ ਸੀ ਕਿ ਛੱਡੋ ਇਹ ਸਾਨੂ ਰੱਬ ਨੇ ਦਿਤਾ ਮੈ ਤੇ ਚੁੱਪ ਕਰ ਕੇ ਇਸ ਨੂੰ ਰੱਖ ਲਾਈਏ | ਫੇਰ ਮੈ ਇਹ ਸੋਚਿਆ ਕਿ ਨਹੀਂ ਇਹ ਵੀ ਕਿਸੇ ਦੀ ਅਮਾਨਤ ਹੈ , ਫੇਰ ਮੈ ਤੇ ਮੇਰੀ ਪਤਨੀ ਅਗਲੇ ਦਿਨ ਉਸ ਪਤੇ ਤੇ ਪਹੁੰਚ ਗਏ, ਉਹ ਇਕ ਬਹੁਤ ਵਾਅਦੇ ਘਰ ਦਾ ਪਤਾ ਸੀ ਜਿਥੇ ਇਕ ਤੋਂ ਇਕ ਮਹਿੰਗੀ ਗੱਡੀ ਰਾਖੀ ਹੋਈ ਸੀ , ਪਹਿਲਾ ਤਾਂ ਗਾਰਡ ਨੇ ਸਾਨੂ ਅੰਦਰ ਨੀ ਜਾਂ ਦਿੱਤੋ ਫੇਰ ਬੜੀ ਮੁਸ਼ਕਿਲ ਨਾਲ ਸਾਡੇ ਕੇਹਨ ਤੇ ਉਸ ਨੇ ਅੰਦਰ ਭੇਜ ਦਿੱਤਾ |ਓਥੇ ਇੱਕ ਬੁੱਢੇ ਆਦਮੀ ਸੀ, ਅਸੀਂ ਉਸ ਨੂੰ ਪੁੱਛ ਕਿ ਉਣਕਲੇ ਪਿਛਲੇ ਕੁਝ ਦੀਨਾ ਤੋਂ ਤੁਹਾਨੂੰ ਕੋਈ ਚੀਜ਼ ਤਾਂ ਨੀ ਗਵਾਚੀ ?

ਉਸ ਨੇ ਤੁਰੰਤ ਹਾ ਕਿਹਾ ਕਿ ਪੁੱਤ ਨੋਟ ਦਾ ਭਰਿਆ ਬੇਗ ਸੀ ਜਿਸ ਵਿੱਚ ਬਹੁਤ ਪੈਸੇ ਸੀ ਉਹ ਗੰਮ ਹੋਇਆ ਹੈ | ਤੇ ਮੈ ਕਿਹਾ ਬਾਬਾ ਜੀ ਉਹ ਸਾਨੂ ਮਿਲਿਆ ਹੈ ਅਸੀਂ ਪੁੱਛਣ ਆਏ ਹਾ ਕਿ ਇਹ ਤੁਹਾਡਾ ਹੈ ? ਬਾਬਾ ਹੈਰਾਨ ਹੋ ਕੇ ਸਾਡੇ ਵਾਲ ਦੇਖਦਾ ਰਿਹਾ , ਮੈ ਤੇ ਮੇਰੀ ਪਤਨੀ ਨੇ ਕੱਪੜੇ ਵੀ ਸਦਾਰਾਂ ਜਿਹੇ ਪਾਏ ਹੌਏ ਸੀ| ਬਾਬਾ ਨੇ ਤੁਰੰਤ ਫੋਨ ਕਰ ਕੇ ਆਪਣੇ ਬੇਟੇ ਨੂੰ ਬੁਲਾ ਲਿਆ ਤੇ ਜਦੋ ਬੇਟੇ ਨੇ ਪੂਰੀ ਗੱਲ ਦੱਸੀ ਤੇ ਕਿਹਾ ਹਾਂਜੀ ਇਹ ਬੇਗ ਸਾਨੂ ਮਿਲਿਆ ਹੈ | ਉਸ ਬਾਬੇ ਦਾ ਬੇਟਾ ਵੀ ਹੈਰਾਨ ਹੋ ਕੇ ਸਾਡੇ ਵਾਲ ਦੇਖ ਰਿਹਾ ਸੀ| ਬੇਟੇ ਨੇ ਪੁੱਛ ਕਿ ਤੁਹਾਨੂੰ ਪਤਾ ਬੇਗ ਚ ਕੀਨੇ ਪੈਸੇ ਸੀ “ਅਸੀਂ ਕਿਹਾ ਜਿੰਨੇ ਮਰਜੀ ਹੋਣ ਜੇ ਸਾਡੇ ਹੈ ਈ ਨਾਈ ਤਾਂ ਅਸੀਂ ਗਿਣ ਕੇ ਕਿ ਕਰਨੇ ਆ” ਇੰਨਾ ਕਹਿਣਾ ਦੇ ਸਰ ਹੈ ਬਾਬੇ ਦੇ ਬੇਟੇ ਨੇ ਮੈਨੂੰ ਗੱਲ ਨਾਲ ਲੈ ਲਿਆ ਤੇ ਕਿਹਾ “ਧਰਤੀ ਤੁਹਾਡੇ ਵਰਗੇ ਸਾਚੇ ਬੰਦਿਆਂ ਦੇ ਸਿਰ ਤੇ ਖਾਦੀ ਹੈ ਨਹੀਂ ਤਾਂ ਜਿੰਨਾ ਮਾੜਾ ਟੀਮ ਚੱਲ ਰਿਹਾ ਹੈ ਇਹ ਕਦੋ ਦੀ ਖਤਮ ਹੋ ਜਾਂਦੀ” ਫੇਰ ਬੇਟੇ ਨੇ ਕਿਹਾ ਕਿ ਉਸ ਵਿੱਚ 2 ਕਰੋੜ ਰੁਪਏ ਸੀ, ਤੇ ਉਸ ਨੇ ਕਿਹਾ ਕਿ ਉਹ ਬਹੁਤ ਵੱਡਾ ਬਿਜ਼ਨੈੱਸ ਮੇਨ ਹੈ ਤੇ ਉਹ ਇਹ ਪੈਸੇ ਕਿਸੇ ਨੂੰ ਦੇਣ ਜਾ ਰਿਹਾ ਸੀ| ਉਸ ਨੇ ਪੁੱਛ ਕਿ ਤੁਸੀ ਕਿਸ ਤੇ ਆਏ ਹੋ ਅਸੀਂ ਕਿਹਾ ਜੀ ਬਸ ਤੇ ,ਉਹ ਇੱਕ ਵਾਰ ਫੇਰ ਚੁੱਪ ਹੋ ਕੇ ਸਾਨੂ ਦੇਖ ਰਿਹਾ ਸੀ ਫੇਰ ਉਹ ਆਪਣੀ ਗੱਡੀ ਵਿੱਚ ਉਹ ਪੈਸੇ ਲੈਣ ਲਈ ਸਾਡੇ ਘਰ ਆਪਣੀ ਗੱਡੀ ਵਿੱਚ ਚੱਲ ਪਿਆ| ਜਦੋ ਉਹ ਸਾਡੇ ਘਰ ਪੁਛਜੇਯਾ ਤੇ ਸਦਾ ਘਰ ਦੇਖ ਕੇ ਕਿਹਾ ਕਿ “ਸੱਚ ਹੀ ਚੰਗੀ ਸੋਚ ਵਾਲੇ ਲੋਕ ਛੋਟੇ ਘਰਾਂ ਵਿੱਚ ਰਹਿੰਦੇ ਨੇ” ਉਸ ਨੂੰ ਅਸੀਂ ਬੇਗ ਦੇ ਦਿੱਤਾ ਤੇ ਜਦੋ ਉਹ ਬੇਗ ਲਈ ਕੇ ਚਾਲਾਂ ਲੱਗਾ ਤਾ ਪਤਾ ਨੀ ਉਸ ਦੇ ਦਿਮਾਗ ਵਿੱਚ ਕਿ ਆਇਆ ਉਸ ਨੇ ਬੇਗ ਨੂੰ ਵਾਪੀਸ ਮੈਨੂੰ ਫੜਾ ਦਿੱਤਾ ਤੇ ਕਿਹਾ ਇਹ ਪੈਸੇ ਤੁਹਾਡੇ ਨੇ ਅੱਜ ਤੋਂ | ਮੈਨੂੰ ਸਮਜ ਨੀ ਆ ਰਹੀ ਸੀ ਕਿ ਉਹ ਕਿ ਕਹਿ ਰਿਹਾ ਹੈ

ਫੇਰ ਉਸ ਨੇ ਕੁਝ ਸੋਚਿਆ ਤੇ ਕਿਹਾ ਤੁਸੀ ਇਹ ਬੈਗ ਮੈਨੂੰ ਦੇ ਦੋ ਤੇ ਉਹ ਵਾਪਿਸ ਆਪਣੀ ਗੱਡੀ ਵਾਲ ਗਿਆ ਤੇ ਬੈਗ ਗੱਡੀ ਚ ਰੱਖ ਕੇ ਇੱਕ ਕਾਪੀ ਲੈ ਕੇ ਆਇਆ ਉਹ ਕਾਪੀ ਚੈੱਕਬੁਕ ਸੀ ਉਸ ਨੇ 2 ਕਰੋੜ ਦਾ ਚੈੱਕ ਕਟ ਕੇ ਮੈਨੂੰ ਈ ਦਿੱਤਾ ਤੇ ਕਿਹਾ ਕਿ ਇਸ ਨੂੰ ਆਪਣੇ ਅਕਾਊਂਟ ਚ ਜਮਾ ਕਾਰਾ ਲਓ, ਕਿਉਂਕਿ ਜੇ ਮੈ ਇਹ ਤੁਹਾਨੂੰ ਬੇਗ ਦੇ ਦਿੱਤਾ ਤੇ ਬੈਂਕ ਵਾਲੇ ਇਹ ਪੈਸੇ ਜਮਾ ਨੀ ਕਰਨਗੇ| ਮੈ ਉਸ ਨੂੰ ਦੇਖੀ ਜਾ ਰਿਹਾ ਸੀ ਤੇ ਰੱਬ ਦੀ ਮੇਹਰ ਬੇਰੀ ਸੋਚੀ ਜਾ ਰਿਹਾ ਸੀ ਕਿ ਉਸ ਦੀ ਬਰਕਤ ਬਹੁਤ ਵੱਡੀ ਹੈ ਤੇ ਉਹ ਕੁਝ ਵੀ ਕਰ ਸਕਦਾ ਹੈ | ਫੇਰ ਉਸ ਇਨਸਾਨ ਨੇ ਆਪਣਾ ਕਾਰਡ ਕੱਢ ਕੇ ਮੈਨੂੰ ਦਿਤਾ ਕਿ ਅਗਰ ਇਹ ਪੈਸੇ ਨਿਕਲਵਾਂ ਜਾ ਜਾਮਾ ਕਰਨ ਚ ਕੋਈ ਦਿੱਕਤ ਆਊਗੀ ਤਾ ਮੈਨੂੰ ਕੈਲ ਕਰਨਾ ਤੇ ਉਸ ਨੇ ਮੈਨੂੰ ਆਪਣੀ ਕੰਪਨੀ ਵਿੱਚ ਨਿਕਰੀ ਵੀ ਦੇਣ ਦਾ ਵਾਡਾ ਕਰ ਕੇ ਓਥੋਂ ਚੱਲ ਗਿਆ

ਮੈ ਤੇ ਮੇਰੀ ਪਤਨੀ ਬਹੁਤ ਖੁਸ਼ ਸੀ ਉਹ ਸੋਚ ਵੀ ਨੀ ਸਕਦੀ ਸੀ ਕਿ ਓਹਨਾ ਦਾ ਸੱਚ ਓਹਨਾ ਨੂੰ ਇੱਥੇ ਤਕ ਲੈ ਆਵੇਗਾ | ਫੇਰ ਮੈ ਤੇ ਮੇਰੀ ਪਤਨੀ ਨੇ ਮੱਥਾ ਟੇਕਿਆ ਤੇ ਇਹ ਸੱਬ ਰੱਬ ਦਾ ਭਾਣਾ ਮਨ ਕੇ ਓਹਨਾ ਦੀ ਉਸਤਤ ਕੀਤੀ , ਅੰਤ ਵਿੱਚ ਅਸੀਂ ਇਹ ਕਵਾਗੇ ਕਿ ਰੱਬ ਦੀ ਲਾਠੀ ਤੇ ਰੱਬ ਦੀ ਬਰਕਤ ਬੇਜੁਬਾਨ ਹੈ ਇਸ ਲਈ ਸਦਾ ਸੱਚ ਦਾ ਸਾਥ ਦਿਓ ਰੱਬ ਆੱਪ ਮੇਹਰ ਕਰੇਗਾ| ਗ਼ਲਤੀਆਂ ਲਈ ਮਾਫੀ .. ਹਰਪ੍ਰੀਤ ਸਿੰਘ ਦੀ ਕਲਮ ਤੋਂ


Posted

in

by

Tags: